• Welcome to all New Sikh Philosophy Network Forums!
    Explore Sikh Sikhi Sikhism...
    Sign up Log in

Recent content by dalvinder45

  1. D

    ਗੁਰੂ ਨਾਨਕ ਦੇਵ ਜੀ ਦੇ ਚਰਨ ਚਿਨ੍ਹਾਂ ਤੇ ਦਿੱਲੀ ਤੋਂ ਲਦਾਖ -1

    ਸ੍ਰੀ ਅੰਮ੍ਰਿਤਸਰ ਥੜਾ ਸਾਹਿਬ, ਦੁਖ ਭੰਜਨੀ ਬੇਰੀ ਅਤੇ ਬਾਬਾ ਦੀਪ ਸਿੰਘ ਜੀ ਦੇ ਸ਼ਹੀਦ ਸਥਾਨ ਦੇ ਦਰਸ਼ਨਾਂ ਤੋਂ ਬਾਦ ਅਸੀਂ ਸੱਭ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਮੱਥਾ ਟੇਕਕੇ, ਵਾਹਿਗੁਰੂ ਦਾ ਸ਼ੁਕਰ ਅਦਾ ਕੀਤਾ ਕਿ ਸਾਨੂੰ ਇਤਨੇ ਲੰਬੇ ਅਤੇ ਔਖੇ ਸਫਰਾਂ ਵਿੱਚ ਹੱਥ ਦੇ ਕੇ ਰੱਖੀ ਰੱਖਿਆ ਤੇ ਆਉਂਦੀਆਂ ਮੁਸੀਬਤਾਂ ਤੋਂ ਬਚਾਈ ਰੱਖਿਆ।...
  2. D

    ਗੁਰੂ ਨਾਨਕ ਦੇਵ ਜੀ ਦੇ ਚਰਨ ਚਿਨ੍ਹਾਂ ਤੇ ਦਿੱਲੀ ਤੋਂ ਲਦਾਖ -1

    ਵੇਰਕਾ ਗੁਰਦੁਆਰਾ ਸ਼੍ਰੀ ਨਾਨਕਸਰ ਸਾਹਿਬ, ਪਿੰਡ ਵੇਰਕਾ ਜ਼ਿਲ੍ਹਾ ਅੰਮ੍ਰਿਤਸਰ ਬਿਮਾਰ ਬੱਚੇ ਨੂੰ ਗੋਦ ਵਿੱਚ ਲਈ ਇੱਕ ਔਰਤ ਗੁਰੂ ਨਾਨਕ ਦੇਵ ਜੀ ਨੂੰ ਇਲਾਜ ਕਰਨ ਦੀ ਬਿਨਤੀ ਕਰਦੇ ਹੋਏ ਗੁਰਦੁਆਰਾ ਬੋਰਡ ਨਾਨਕ ਸਰ ਸਾਹਿਬ ਵੇਰਕਾ ਗੁਰਦੁਆਰਾ ਸ਼੍ਰੀ ਨਾਨਕਸਰ ਸਾਹਿਬ, ਪਿੰਡ ਵੇਰਕਾ ਜ਼ਿਲ੍ਹਾ...
  3. D

    ਗੁਰੂ ਨਾਨਕ ਦੇਵ ਜੀ ਦੇ ਚਰਨ ਚਿਨ੍ਹਾਂ ਤੇ ਦਿੱਲੀ ਤੋਂ ਲਦਾਖ -1

    ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲੇ ਦੇ ਗੁਰਦੁਆਰੇ ਗੁਰਦਾਸਪੁਰ ਜ਼ਿਲੇ ਦੇ ਡੇਰਾ ਬਾਬਾ ਨਾਨਕ ਦੇ ਦਰਸ਼ਨਾਂ ਤੋਂ ਬਾਦ ਸਾਡਾ ਅਗਲਾ ਸਫਰ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲੇ ਦੇ ਰਾਮਦਾਸ, ਅਜਨਾਲਾ, ਧਰਮਕੋਟ, ਸੌੜੀਆਂ, ਵੈਰੋਕੇ, ਰਾਮਤੀਰਥ, ਵੇਰਕਾ ਹੁੰਦੇ ਹੋਏ ਸ੍ਰੀ ਅੰਮ੍ਰਿਤਸਰ ਪਹੁੰਚਣ ਦਾ ਸੀ। ਇਹ ਸਾਰੇ ਸਥਾਨ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਹੋਣ ਕਰਕੇ ਇਤਿਹਾਸਿਕ ਹਨ।...
  4. D

    ਗੁਰੂ ਨਾਨਕ ਦੇਵ ਜੀ ਦੇ ਚਰਨ ਚਿਨ੍ਹਾਂ ਤੇ ਦਿੱਲੀ ਤੋਂ ਲਦਾਖ -1

    ਡੇਰਾ ਬਾਬਾ ਨਾਨਕ, ਜ਼ਿਲ੍ਹਾ ਗੁਰਦਾਸਪੁਰ ਡੇਰਾ ਬਾਬਾ ਨਾਨਕ ਪੰਜਾਬ, ਭਾਰਤ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਸਥਿਤ ਹੈ। ਇਹ ਗੁਰਦਾਸਪੁਰ ਸ਼ਹਿਰ ਤੋਂ 36 ਕਿਲੋਮੀਟਰ ਦੂਰ ਹੈ। ਸ੍ਰੀ ਅੰਮ੍ਰਿਤਸਰ ਤੋਂ 50 ਕਿਲੋਮੀਟਰ ਅਤੇ ਬਟਾਲਾ ਤੋਂ 30 ਕਿਲੋਮੀਟਰ ਦੂਰ ਹੈ।(1)(2) ਗੁਰੂ ਨਾਨਕ ਦੇਵ ਜੀ, (3) ਕਰਤਾਰਪੁਰ ਵੱਸ ਗਏ ਜੋ ਕਿ ਡੇਰਾ ਬਾਬਾ ਨਾਨਕ ਦੇ ਨੇੜੇ ਰਾਵੀ ਦੇ ਪਾਰ...
  5. D

    ਗੁਰੂ ਨਾਨਕ ਦੇਵ ਜੀ ਦੇ ਚਰਨ ਚਿਨ੍ਹਾਂ ਤੇ ਦਿੱਲੀ ਤੋਂ ਲਦਾਖ -1

    ਬਟਾਲਾ ਅਤੇ ਅਚਲ ਵਟਾਲਾ ਦੇ ਦਰਸ਼ਨ ਕਰਕੇ ਅਸੀਂ ਡੇਰਾ ਬਾਬਾ ਨਾਨਕ ਅਤੇ ਉੁਸ ਦੇ ਰਾਹ ਵਿੱਚ ਪੈਂਦੇ ਗੁਰਦੁਅਰਾ ਕਠਿਆਲਾ ਸਾਹਿਬ ਦੇ ਦਰਸ਼ਨਾ ਲਈ ਚੱਲ ਪਏ। ਕਠਿਆਲਾ ਵਿਖੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰੇ ਕਠਿਆਲਾ ਪਿੰਡ ਪੰਜਾਬ, ਭਾਰਤ ਦੇ ਗੁਰਦਾਸਪੁਰ ਜ਼ਿਲ੍ਹੇ ਦੀ ਡੇਰਾ ਬਾਬਾ ਨਾਨਕ ਤਹਿਸੀਲ ਵਿੱਚ ਸਥਿਤ ਹੈ। ਇਹ ਡੇਰਾ ਬਾਬਾ ਨਾਨਕ ਤੋਂ 12 ਕਿਲੋਮੀਟਰ...
  6. D

    ਗੁਰੂ ਨਾਨਕ ਦੇਵ ਜੀ ਦੇ ਚਰਨ ਚਿਨ੍ਹਾਂ ਤੇ ਦਿੱਲੀ ਤੋਂ ਲਦਾਖ -1

    ਗੁਰਦੁਆਰਾ ਅੱਚਲ ਵਟਾਲਾ ਸਾਹਿਬ ਇਹ ਗੁਰਦੁਆਰਾ ਬਟਾਲਾ-ਜਲੰਧਰ ਸੜਕ 'ਤੇ ਬਟਾਲਾ ਸ਼ਹਿਰ ਦੇ ਦੱਖਣ ਵੱਲ 8 ਕਿਲੋਮੀਟਰ ਦੂਰ ਚਹਿਲ ਅਤੇ ਸਾਲਹੋ ਪਿੰਡਾਂ ਦੀ ਹੱਦ 'ਤੇ ਸਥਿਤ ਹੈ। ਗੁਰੂ ਨਾਨਕ ਦੇਵ ਜੀ ਸ਼ਿਵਰਾਤਰੀ ਦੇ ਤਿਉਹਾਰ 'ਤੇ ਆਪਣੇ ਚੇਲਿਆਂ ਸਮੇਤ ਇਸ ਸਥਾਨ 'ਤੇ ਆਏ ਸਨ। ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਅਸਥਾਨ ਗੁਰਦੁਆਰਾ ਅੱਚਲ ਸਾਹਿਬ, ਬਟਾਲਾ ਸ਼ਹਿਰ ਤੋਂ 7...
  7. D

    ਗੁਰੂ ਨਾਨਕ ਦੇਵ ਜੀ ਦੇ ਚਰਨ ਚਿਨ੍ਹਾਂ ਤੇ ਦਿੱਲੀ ਤੋਂ ਲਦਾਖ -1

    ਬਾਰਠ ਤੋਂ ਅਸੀਂ ਦੀਨਾਨਗਰ, ਗੁਰਦਾਸਪੁਰ ਹੁਂਦੇ ਹੋਏ ਸ਼ਾਹਰਾਹ ਉਤੇ ਬਟਾਲਾ ਪਹੁੰਚੇ ਜਿੱਥੇ ਗੁਰੂ ਨਾਨਕ ਦੇਵ ਜੀ ਦਾ ਵਿਆਹ ਹੋਇਆ ਸੀ। ਏਥੇ ਅਤੇ ਵਡਾਲੇ ਗ੍ਰੰਥੀਆਂ ਦੇ ਗੁਰਦੁਆਰੇ ਨੇੜੇ ਨੇੜੇ ਹਨ ਪਰ ਉਸ ਦਿਨ ਕਿਸੇ ਵੋਟਾਂ ਵਾਲਿਆਂ ਦਾ ਜਮਘਟਾ ਹੋਣ ਕਰਕੇ ਸਾਨੂੰ ਪਹੁੰਚਣ ਵਿੱਚ ਕੁੱਝ ਜ਼ਿਆਦਾ ਸਮਾਂ ਲੱਗਿਆ । ਬਟਾਲਾ ਬਟਾਲਾ, ਗੁਰਦਾਸਪੁਰ ਜ਼ਿਲ੍ਹੇ ਦਾ ਤਹਿਸੀਲ...
  8. D

    Punjabi ਭਾਰਤ-ਚੀਨ ਵਿਚਾਲੇ ਬਦਲੇ ਸਬੰਧਾਂ ਅਨੁਸਾਰ ਭਾਰਤ ਦੀ ਸੰਭਾਵੀ ਭਵਿਖ ਨੀਤੀ

    China is going big on cranking up military infra along the Line of Actual Control, recent intel inputs and satellite images have shown.. Defence Minister Rajnath Singh assures talks with China are progressing positively, emphasizing India's unwavering stance. Although India and China have not...
  9. D

    ਹਮਾਸ-ਇਜ਼ਰਾਈਲ ਯੁੱਧ, 2023: ਇੱਕ ਵਿਸ਼ਲੇਸ਼ਣ

    Israeli Prime Minister Benjamin Netanyahu pledged Tuesday to launch an incursion into the southern Gaza city of Rafah, where hundreds of thousands of Palestinians are sheltering from the almost 7-month-long war, just as cease-fire negotiations between Israel and Hamas appear to be gaining steam...
  10. D

    Punjabi: Russia and Ukraine War Like Situation

    The spokesman for Ukraine’s border service told the Ukrinform news agency that about 30 Ukrainian men had died trying to cross Ukraine’s borders illegally in an attempt to avoid fighting in the war since Russia launched its full-scale invasion of Ukraine in February 2022. Under Ukrainian law...
  11. D

    ਗੁਰੂ ਨਾਨਕ ਦੇਵ ਜੀ ਦੇ ਚਰਨ ਚਿਨ੍ਹਾਂ ਤੇ ਦਿੱਲੀ ਤੋਂ ਲਦਾਖ -1

    ਜਸਰੋਟਾ ਤੋਂ ਅੱਗੇ ਅਸੀਂ ਜੰਮੂ ਪਠਾਨਕੋਟ ਸ਼ਾਹਰਾਹ ਤੇ ਅੱਗੇ ਵਧੇ। ਸੜਕ ਬਹੁਤ ਸ਼ਾਨਦਾਰ ਸੀ ਤੇ ਪਹਾੜੀ ਰਸਤਿਆਂ ਦੇ ਕਸ਼ਟ ਹੁਣ ਭੁੱਲ ਗਏ ਸਨ: ਬਖਤਾ ਜਸਰੋਟਾ ਤੋਂ ਜੰਮੂ ਪਠਾਨਕੋਟ ਸ਼ਾਹਰਾਹ ਤੇ ਵਧਦੇ ਹੋਏ ਕਠੂਆ, ਮਾਧੋਪੁਰ, ਸੁਜਾਨਪੁਰ ਮਲਿਕਪੁਰ ਸਰਨਾ ਹੁੰਦੇ ਹੋਏ ਅਸੀਂ ਅਪਣੇ ਅਗਲੇ ਪੜਾ ਬਾਰਠ ਪਹੁੰਚੇ। ਬਾਰਠ ਪਿੰਡ ਪੰਜਾਬ ਰਾਜ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਪਠਾਨਕੋਟ ਤੋਂ...
  12. D

    ਗੁਰੂ ਨਾਨਕ ਦੇਵ ਜੀ ਦੇ ਚਰਨ ਚਿਨ੍ਹਾਂ ਤੇ ਦਿੱਲੀ ਤੋਂ ਲਦਾਖ -1

    ਬਖਤਾ: ਜਸਰੋਟਾ ਜੰਮੂ ਗੁਰਦੁਆਰਾ ਪਹਿਲੀ ਪਾਤਸ਼ਾਹੀ, ਬਖਤਾ, ਜਸਰੋਟਾ ਬਖਤਾ ਹਰਿਆਲੀ ਭਰਪੂਰ ਪਹਾੜੀ ਖੇਤਰ ਵਿੱਚ ਸਥਿਤ ਹੈ, ਜੋ ਜੰਮੂ ਹਾਈਵੇਅ ਨਾਲ ਜੁੜਿਆ ਹੋਇਆ ਹੈ, ਕਠੂਆ ਤੋਂ ਉਂਝ ਡੈਮ ਸਾਈਟ ਵੱਲ 9 ਕਿਲੋਮੀਟਰ ਦੂਰ ਹੈ। ਜੰਮੂ ਤੋਂ ਗੁਰੂ ਨਾਨਕ ਦੇਵ ਜੀ ਜਸਰੋਟਾ ਪਹੁੰਚੇ ਅਤੇ ਪਿੰਡ ਬਖਤਾ ਵਿਖੇ ਚਲੇ ਗਏ। ਗੁਰੂ...
  13. D

    ਗੁਰੂ ਨਾਨਕ ਦੇਵ ਜੀ ਦੇ ਚਰਨ ਚਿਨ੍ਹਾਂ ਤੇ ਦਿੱਲੀ ਤੋਂ ਲਦਾਖ -1

    ਜੰਮੂ ਜਦ ਅਸੀਂ ਜੰਮੂ ਪਹੁੰਚੇ ਤਾਂ ਰਾਤ ਪੈ ਚੁੱਕੀ ਸੀ।ਅਸੀਂ ਟਿਕਾਣਾ ਗੁਰਦੁਆਰਾ ਗੁਰੁ ਨਾਨਕ ਦੇਵ ਸਾਹਿਬ ਵਿੱਚ ਕਰਨਾ ਸੀ ਪਰ ਜਦ ਗੁਰਦੁਆਰਾ ਬੰਦ ਮਿਲਿਆ ਤਾਂ ਅਸੀ ਗੁਰਦੁਆਰਾ ਸਮਾਧੀ ਮਹਾਰਾਣੀ ਚੰਦ ਕੌਰ ਪਹੁੰਚੇ ਤੇ ਸੁੱਤੇ ਪਏ ਸੇਵਾਦਾਰਾਂ ਨੂੰ ਜਗਾਇਆ ।ਕਾਫੀ ਜਦੋ ਜਹਿਦ ਪਿੱਛੋਂ ਰਹਿਣ ਲਈ ਕਮਰੇ ਮਿਲੇ ਤਾਂ ਵਾਹਿਗੁਰੂ ਦਾ ਸ਼ੁਕਰ ਮਨਾਇਆ ਤੇ ਮੰਜਿਆਂ ਤੇ ਡਿਗਦੇ ਹੀ ਨੀੰਦ...
  14. D

    ਗੁਰੂ ਨਾਨਕ ਦੇਵ ਜੀ ਦੇ ਚਰਨ ਚਿਨ੍ਹਾਂ ਤੇ ਦਿੱਲੀ ਤੋਂ ਲਦਾਖ -1

    Nice suggestion. While processing the book I intend to keep in PDF form on net at a later stage.
  15. D

    ਗੁਰੂ ਨਾਨਕ ਦੇਵ ਜੀ ਦੇ ਚਰਨ ਚਿਨ੍ਹਾਂ ਤੇ ਦਿੱਲੀ ਤੋਂ ਲਦਾਖ -1

    ਪਹਿਲਗਾਮ ਤੋਂ ਜੰਮੂ ਨੂੰ ਵਾਪਸੀ ਪਹਿਲਗਾਮ ਤੋਂ ਵਾਪਸੀ ਸਮੇਂ ਦੀ ਲੋੜ ਬਣ ਗਈ ਤਾਂ ਅਸੀਂ ਮਟਨ ਹੁੰਦੇ ਹੋਏ ਵਾਪਿਸ ਅਨੰਤਨਾਗ ਆ ਗਏ। ਏਥੇ ਸਾਨੂੰ ਕਾਫੀ ਚਿਰ ਰੁਕਣਾ ਪਿਆ ਕਿਉਂਕਿ ਅਨੰਤਨਾਗ ਦੇ ਨੇੜੇ ਆਤੰਕਵਾਦੀਆਂ ਵਿਰੁਧ ਓਪਰੇਸ਼ਨ ਚੱਲ ਰਿਹਾ ਸੀ ਤੇ ਸਾਨੂੰ ਗੋਲਾਬਾਰੀ ਦੀ ਆਵਾਜ਼ ਸਾਫ ਸੁਣਾਈ ਦੇ ਰਹੀ ਸੀ। ਅੱਗੇ ਅਸੀਂ ਜੰਮੂ ਹਾਈ ਵੇ ਉਤੇ ਜਾਣਾ ਸੀ ਪਰ ਪਤਾ ਲੱਗਿਆਂ ਕੁਝ...
Top