☀️ JOIN SPN MOBILE
Forums
New posts
Guru Granth Sahib
Composition, Arrangement & Layout
ਜਪੁ | Jup
ਸੋ ਦਰੁ | So Dar
ਸੋਹਿਲਾ | Sohilaa
ਰਾਗੁ ਸਿਰੀਰਾਗੁ | Raag Siree-Raag
Gurbani (14-53)
Ashtpadiyan (53-71)
Gurbani (71-74)
Pahre (74-78)
Chhant (78-81)
Vanjara (81-82)
Vaar Siri Raag (83-91)
Bhagat Bani (91-93)
ਰਾਗੁ ਮਾਝ | Raag Maajh
Gurbani (94-109)
Ashtpadi (109)
Ashtpadiyan (110-129)
Ashtpadi (129-130)
Ashtpadiyan (130-133)
Bara Maha (133-136)
Din Raen (136-137)
Vaar Maajh Ki (137-150)
ਰਾਗੁ ਗਉੜੀ | Raag Gauree
Gurbani (151-185)
Quartets/Couplets (185-220)
Ashtpadiyan (220-234)
Karhalei (234-235)
Ashtpadiyan (235-242)
Chhant (242-249)
Baavan Akhari (250-262)
Sukhmani (262-296)
Thittee (296-300)
Gauree kii Vaar (300-323)
Gurbani (323-330)
Ashtpadiyan (330-340)
Baavan Akhari (340-343)
Thintteen (343-344)
Vaar Kabir (344-345)
Bhagat Bani (345-346)
ਰਾਗੁ ਆਸਾ | Raag Aasaa
Gurbani (347-348)
Chaupaday (348-364)
Panchpadde (364-365)
Kaafee (365-409)
Aasaavaree (409-411)
Ashtpadiyan (411-432)
Patee (432-435)
Chhant (435-462)
Vaar Aasaa (462-475)
Bhagat Bani (475-488)
ਰਾਗੁ ਗੂਜਰੀ | Raag Goojaree
Gurbani (489-503)
Ashtpadiyan (503-508)
Vaar Gujari (508-517)
Vaar Gujari (517-526)
ਰਾਗੁ ਦੇਵਗੰਧਾਰੀ | Raag Dayv-Gandhaaree
Gurbani (527-536)
ਰਾਗੁ ਬਿਹਾਗੜਾ | Raag Bihaagraa
Gurbani (537-556)
Chhant (538-548)
Vaar Bihaagraa (548-556)
ਰਾਗੁ ਵਡਹੰਸ | Raag Wadhans
Gurbani (557-564)
Ashtpadiyan (564-565)
Chhant (565-575)
Ghoriaan (575-578)
Alaahaniiaa (578-582)
Vaar Wadhans (582-594)
ਰਾਗੁ ਸੋਰਠਿ | Raag Sorath
Gurbani (595-634)
Asatpadhiya (634-642)
Vaar Sorath (642-659)
ਰਾਗੁ ਧਨਾਸਰੀ | Raag Dhanasaree
Gurbani (660-685)
Astpadhiya (685-687)
Chhant (687-691)
Bhagat Bani (691-695)
ਰਾਗੁ ਜੈਤਸਰੀ | Raag Jaitsree
Gurbani (696-703)
Chhant (703-705)
Vaar Jaitsaree (705-710)
Bhagat Bani (710)
ਰਾਗੁ ਟੋਡੀ | Raag Todee
ਰਾਗੁ ਬੈਰਾੜੀ | Raag Bairaaree
ਰਾਗੁ ਤਿਲੰਗ | Raag Tilang
Gurbani (721-727)
Bhagat Bani (727)
ਰਾਗੁ ਸੂਹੀ | Raag Suhi
Gurbani (728-750)
Ashtpadiyan (750-761)
Kaafee (761-762)
Suchajee (762)
Gunvantee (763)
Chhant (763-785)
Vaar Soohee (785-792)
Bhagat Bani (792-794)
ਰਾਗੁ ਬਿਲਾਵਲੁ | Raag Bilaaval
Gurbani (795-831)
Ashtpadiyan (831-838)
Thitteen (838-840)
Vaar Sat (841-843)
Chhant (843-848)
Vaar Bilaaval (849-855)
Bhagat Bani (855-858)
ਰਾਗੁ ਗੋਂਡ | Raag Gond
Gurbani (859-869)
Ashtpadiyan (869)
Bhagat Bani (870-875)
ਰਾਗੁ ਰਾਮਕਲੀ | Raag Ramkalee
Ashtpadiyan (902-916)
Gurbani (876-902)
Anand (917-922)
Sadd (923-924)
Chhant (924-929)
Dakhnee (929-938)
Sidh Gosat (938-946)
Vaar Ramkalee (947-968)
ਰਾਗੁ ਨਟ ਨਾਰਾਇਨ | Raag Nat Narayan
Gurbani (975-980)
Ashtpadiyan (980-983)
ਰਾਗੁ ਮਾਲੀ ਗਉੜਾ | Raag Maalee Gauraa
Gurbani (984-988)
Bhagat Bani (988)
ਰਾਗੁ ਮਾਰੂ | Raag Maaroo
Gurbani (889-1008)
Ashtpadiyan (1008-1014)
Kaafee (1014-1016)
Ashtpadiyan (1016-1019)
Anjulian (1019-1020)
Solhe (1020-1033)
Dakhni (1033-1043)
ਰਾਗੁ ਤੁਖਾਰੀ | Raag Tukhaari
Bara Maha (1107-1110)
Chhant (1110-1117)
ਰਾਗੁ ਕੇਦਾਰਾ | Raag Kedara
Gurbani (1118-1123)
Bhagat Bani (1123-1124)
ਰਾਗੁ ਭੈਰਉ | Raag Bhairo
Gurbani (1125-1152)
Partaal (1153)
Ashtpadiyan (1153-1167)
ਰਾਗੁ ਬਸੰਤੁ | Raag Basant
Gurbani (1168-1187)
Ashtpadiyan (1187-1193)
Vaar Basant (1193-1196)
ਰਾਗੁ ਸਾਰਗ | Raag Saarag
Gurbani (1197-1200)
Partaal (1200-1231)
Ashtpadiyan (1232-1236)
Chhant (1236-1237)
Vaar Saarang (1237-1253)
ਰਾਗੁ ਮਲਾਰ | Raag Malaar
Gurbani (1254-1293)
Partaal (1265-1273)
Ashtpadiyan (1273-1278)
Chhant (1278)
Vaar Malaar (1278-91)
Bhagat Bani (1292-93)
ਰਾਗੁ ਕਾਨੜਾ | Raag Kaanraa
Gurbani (1294-96)
Partaal (1296-1318)
Ashtpadiyan (1308-1312)
Chhant (1312)
Vaar Kaanraa
Bhagat Bani (1318)
ਰਾਗੁ ਕਲਿਆਨ | Raag Kalyaan
Gurbani (1319-23)
Ashtpadiyan (1323-26)
ਰਾਗੁ ਪ੍ਰਭਾਤੀ | Raag Prabhaatee
Gurbani (1327-1341)
Ashtpadiyan (1342-51)
ਰਾਗੁ ਜੈਜਾਵੰਤੀ | Raag Jaijaiwanti
Gurbani (1352-53)
Salok | Gatha | Phunahe | Chaubole | Swayiye
Sehskritee Mahala 1
Sehskritee Mahala 5
Gaathaa Mahala 5
Phunhay Mahala 5
Chaubolae Mahala 5
Shaloks Bhagat Kabir
Shaloks Sheikh Farid
Swaiyyae Mahala 5
Swaiyyae in Praise of Gurus
Shaloks in Addition To Vaars
Shalok Ninth Mehl
Mundavanee Mehl 5
ਰਾਗ ਮਾਲਾ, Raag Maalaa
What's new
New posts
New media
New media comments
New resources
Latest activity
Videos
New media
New comments
Library
Latest reviews
Donate
Log in
Register
What's new
New posts
Menu
Log in
Register
Install the app
Install
Welcome to all New Sikh Philosophy Network Forums!
Explore Sikh Sikhi Sikhism...
Sign up
Log in
Social Lounge
Articles
Inspirational
Indian Scientists land Vikram and Paragyan at Moon
JavaScript is disabled. For a better experience, please enable JavaScript in your browser before proceeding.
You are using an out of date browser. It may not display this or other websites correctly.
You should upgrade or use an
alternative browser

Reply to thread
Message

As per information, Harjot Singh cleared Class XII in Non-Medical Group from Government Senior Secondary School, Bhim Nagar, Moga, and obtained a B.Tech (Mechanical Engineering) degree from Giani Zail Singh College of Engineering, Bathinda (now Maharaja Ranjit Singh Technical University) in 2007.

He was awarded Team Excellence Award and Young Scientist Award 2018 by ISRO.

[ATTACH=full]21750[/ATTACH]

MAHENDAR PAL SINGH

Head R&QA Mechanical Integration & Testing at UR Rao Satellite Centre, ISRO Full-time Aug 1987 - Present · 36 yrs 1 mo

ਮਿਸ਼ਨ ਯੰਦਰਯਾਨ 3 ਨੂੰ ਸਫਲ ਬਣਾਉਣ ਵਾਲੀ ਟੀਮ ਵਿੱਚ 2 ਪੰਜਾਬੀਆਂ ਦਾ ਵੱਡਾ ਅਹਿਮ ਰੋਲ ਰਿਹਾ । ਉਨ੍ਹਾਂ ਵਿੱਚੋਂ ਇੱਕ ਮਹਿੰਦਰ ਪਾਲ ਸਿੰਘ ਅਤੇ ਦੂਜੇ ਨੌਜਵਾਨ ਸਇੰਟਿਸ ਨਿਖਿਲ ਅਨੰਦ ਹਨ । ਜਿੰਨਾਂ ਨੇ ਦਿਨ ਰਾਤ ਇੱਕ ਕਰਕੇ ਚੰਦਰਯਾਨ -3 ਨੂੰ ਸਫਲ ਬਣਾਉਣ ਵਿੱਚ ਅਹਿਮ ਭੂਮਿਕਾ ਅਦਾ ਕੀਤੀ । ਜਦੋਂ ਚੰਦਰਯਾਨ -3 ਚੰਨ ‘ਤੇ ਲੈਂਡ ਕਰ ਰਿਹਾ ਸੀ ਤਾਂ ਉਸ ਵੇਲੇ ਉਨ੍ਹਾਂ ਦੀ ਮਿਹਨਤ ਵੀ ਦਾਅ ‘ਤੇ ਸੀ ।

‘ਸਾਨੂੰ ਯੰਦਰਯਾਨ 3 ‘ਤੇ ਪੂਰਾ ਭਰੋਸਾ ਸੀ’

ਮਹਿੰਦਰਪਾਲ ਸਿੰਘ ਇਸਰੋ ਵਿੱਚ ਕੁਆਲਿਟੀ ਮੈਨੇਜਮੈਂਟ ਸਿਸਟਮ ਦੇ ਮੁਖੀ ਹਨ । ਯਾਨੀ ਚੰਦਰਯਾਨ -3 ਵਿੱਚ ਲੱਗਣ ਵਾਲੇ ਹਰ ਇੱਕ ਪੁਰਜੇ ਦੀ ਬਰੀਕੀ ਨਾਲ ਜਾਂਚ ਉਨ੍ਹਾਂ ਦੇ ਅਧੀਨ ਹੀ ਕੀਤੀ ਗਈ ਹੈ । ਮਹਿੰਦਰਪਾਲ ਸਿੰਘ ਨੇ ਦੱਸਿਆ ਕਿ ਇਸਰੋ ਚੇਅਰਮੈਨ ਸ਼ੁਰੂ ਤੋਂ ਹੀ ਇਸ ਗੱਲ ਨੂੰ ਲੈਕੇ ਯਕੀਨ ਰੱਖ ਦੇ ਸਨ ਕਿ ਚੰਦਰਯਾਨ 3 ਜ਼ਰੂਰ ਚੰਨ ਦੇ ਦੱਖਣੀ ਹਿੱਸੇ ਵਿੱਚ ਸਫਲਤਾ ਨਾਲ ਪਹੁੰਚੇਗਾ। ਉਨ੍ਹਾਂ ਕਿਹਾ ਜਿਵੇ-ਜਿਵੇ ਚੰਦਰਯਾਨ-3 ਦੀ ਲਾਂਚਿੰਗ ਦਾ ਦਿਨ ਨਜ਼ਦੀਕ ਆ ਰਿਹਾ ਸੀ ਸਾਡੇ ਦਿਲ ਦੀ ਧੜਕਨਾ ਜ਼ਰੂਰ ਵੱਧ ਰਹੀਆਂ ਸਨ ਪਰ ਚੰਦਰਯਾਨ -2 ਦੇ ਫੇਲ੍ਹ ਹੋਣ ਤੋਂ ਬਾਅਦ ਅਸੀਂ ਅਗਲੇ ਚਾਰ ਸਾਲ ਟੈਸਟਿੰਗ ‘ਤੇ ਲਗਾਏ ਇਸ ਤੋਂ ਬਾਅਦ ਸਾਨੂੰ ਪੂਰਾ ਭਰੋਸਾ ਸੀ ਕਿ ਚੰਦਰਯਾਨ -3 ਕਾਮਯਾਬੀ ਨਾਲ ਚੰਨ ‘ਤੇ ਲੈਂਡ ਹੋਵੇਗਾ । ਮਹਿੰਦਪਾਲ ਸਿੰਘ ਨੇ ਭਾਰਤ ਦੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿ ਤੁਸੀਂ ਚੰਦਰਯਾਨ 3 ਦੇ ਲਈ ਅਰਦਾਸ ਕੀਤੀ ਜਿਸ ਦੀ ਵਜ੍ਹਾ ਕਰਕੇ ਅਸੀਂ ਸਫਲ ਹੋ ਸਕੇ ਹਾਂ।

ਉਨ੍ਹਾਂ ਕਿਹਾ ਚੰਦਰਯਾਨ -3 ਦੀ ਖੋਜ ਨਾਲ ਨਾ ਸਿਰਫ ਭਾਰਤ ਨੂੰ ਫਾਇਦਾ ਹੋਵੇਗਾ ਬਲਕਿ ਪੂਰੀ ਦੁਨੀਆ ਨੂੰ ਇਸ ਦਾ ਲਾਭ ਮਿਲੇਗਾ । ਮਹਿੰਦਰਪਾਲ ਸਿੰਘ ਨੇ ਯੂਥ ਨੂੰ ਅਪੀਲ ਕੀਤੀ ਉਹ ਵੱਧ ਤੋਂ ਵੱਧ ਸਾਇੰਸ ਦੇ ਨਾਲ ਜੁੜਨ ।

35 ਸਾਲ ਤੋਂ ਇਸਰੋ ਨਾਲ ਜੁੜੇ ਮਹਿੰਦਰਪਾਲ ਸਿੰਘ

ਪਿਛਲੇ 35 ਸਾਲ ਤੋਂ ਮਹਿੰਦਰਪਾਲ ਸਿੰਘ ਬੈਂਗਲੁਰੀ ਵਿੱਚ ਰਹਿਕੇ ਇਸਰੋ ਦੇ ਨਾਲ ਜੁੜੇ ਹੋਏ ਹਨ । ਮਹਿੰਦਰਪਾਲ ਸਿੰਘ ਨੇ ਇਸਰੋ ਦੇ ਵੱਡੇ-ਵੱਡੇ ਪ੍ਰੋਜੈਕਟਾਂ ਵਿੱਚ ਅਹਿਮ ਰੋਲ ਅਦਾ ਕੀਤਾ ਹੈ। ਉਨ੍ਹਾਂ ਨੇ HR SETLITE ‘ਤੇ ਡਿਪਟੀ ਪ੍ਰੋਜੈਕਟ ਡਾਇਰੈਕਟਰ ਵੀ ਹਨ । ਇਸ ਤੋਂ ਇਲਾਵਾ 5 ਨਵੰਬਰ 2013 ਨੂੰ ਜਦੋਂ ਭਾਰਤ ਨੇ ਮੰਗਲਯਾਨ ਲਾਂਚ ਕੀਤਾ ਸੀ ਉਸ ਦੇ ਪ੍ਰੋਜੈਕਟ ਡਾਇਰੈਕਟਰ ਦਾ ਜ਼ਿੰਮਾ ਉਨ੍ਹਾਂ ਦੇ ਕੋਲ ਸੀ । ਮਿਸ਼ਨ ਮੰਗਲਯਾਨ ਨੂੰ ਉਨ੍ਹਾਂ ਦੀ ਦੇਖ ਰੇਖ ਵਿੱਚ ਹੀ ਪੁਲਾੜ ‘ਤੇ ਭੇਜਿਆ ਗਿਆ ਸੀ । ਮਹਿੰਦਰਪਾਲ ਸਿੰਘ ਨੇ ਮੌਸਮ ਦੀ ਇੱਕ ਸੈੱਟ ਲਾਈਟ ਲਾਂਚ ਕੀਤੀ ਸੀ ਜੋ ਕਿ 2013 ਵਿੱਚ ਵਿਆਨਾ ਤੋਂ ਲਾਂਚ ਕੀਤੀ ਗਈ ਸੀ ਉਸ ਦੇ ਪ੍ਰੋਜੈਕਟ ਮੈਨੇਜਰ ਵੱਜੋ ਉਨ੍ਹਾਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ ਸੀ । ਮੌਸਮ ਦੀ ਇਸ ਸੈੱਟ ਲਾਈਟ ਨੂੰ ਲਾਂਚ ਕਰਨ ਦੇ ਲਈ ਮਹਿੰਦਰਪਾਲ ਸਿੰਘ 1 ਮਹੀਨਾ ਵਿਆਨਾ ਵਿੱਚ ਵੀ ਰਹੇ ਸਨ । ਇਸ ਤੋਂ ਇਲਾਵਾ ਚੰਦਰਯਾਨ 3 ਵਿੱਚ ਚੰਡੀਗੜ੍ਹ ਦੇ ਨਿਖਿਲ ਆਨੰਦ ਦਾ ਵੀ ਅਹਿਮ ਰੋਲ ਰਿਹਾ ਹੈ ।

[MEDIA=twitter]1694376945340080398[/MEDIA]

ਰਾਕੇਟ ਟੀਮ ਵਿੱਚ ਨਿਖਿਲ ਆਨੰਦ ਸ਼ਾਮਲ

ਚੰਡੀਗੜ੍ਹ ਦੇ ਨਿਖਿਲ ਆਨੰਦ ਦੇ ਇਸਰੋ ਨਾਲ ਜੁੜਨ ਦੀ ਕਹਾਣੀ ਬਹੁਤ ਹੀ ਹੈਰਾਨ ਕਰਨ ਵਾਲੀ ਹੈ । ਇਸ ਬਾਰੇ ਵੀ ਤੁਹਾਨੂੰ ਦੱਸਾਂਗੇ ਪਹਿਲਾਂ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਦੇ ਰੋਲ ਬਾਰੇ । ਜਦੋਂ ਚੰਦਰਯਾਨ 3 ਲਾਂਚ ਹੋਇਆ ਤਾਂ ਉਨ੍ਹਾਂ ਦੀ ਜ਼ਿੰਮੇਵਾਰੀ ਸੀ ਜਿਸ ਰਾਕਟ ਵਿੱਚ ਚੰਦਰਯਾਨ 3 ਛੱਡਿਆ ਗਿਆ ਹੈ ਉਸ ਦੀ ਸਾਰੀ ਜ਼ਿੰਮੇਵਾਰੀ ਨਿਖਿਲ ਆਪਣੇ ਸਾਥੀਆਂ ਦੇ ਨਾਲ ਸੰਭਾਲ ਰਹੇ ਸਨ । ਇਹ ਸਭ ਤੋਂ ਅਹਿਮ ਅਤੇ ਪਹਿਲੀ ਜ਼ਿੰਮੇਵਾਰੀ ਸੀ ਕਿ ਚੰਦਰਯਾਨ 3 ਨੂੰ ਅਕਾਸ਼ ਵਿੱਚ ਸਫਲਤਾ ਦੇ ਨਾਲ ਛੱਡਣਾ । ਇਸਰੋ ਨਾਲ ਜੁੜਨ ਦੀ ਨਿਖਿਲ ਆਨੰਦ ਦੀ ਹਸਰਤ 16 ਦਸੰਬਰ 2021 ਨੂੰ ਪੂਰੀ ਹੋਈ । ਦਰਅਸਲ ਉਹ ਪਹਿਲਾਂ ਵਕੀਲ ਸਨ, ਪਰ ਦਿਲ ਇੱਕ ਦਮ ਸਾਇੰਟਿਸ ਬਣਨ ਦੀ ਸੁਪਣਾ ਵੀ ਸੀ । ਉਹ ਬਾਰ ਦੇ ਮੈਂਬਰ ਵੀ ਬਣੇ ਪਰ ਉਸੇ ਦੌਰਾਨ ਉਹ ਵਿਗਿਆਨੀ ਬਣਨ ਦੀ ਦੌੜ ਵਿੱਚ ਲੱਗ ਗਏ ਅਤੇ ਉਨ੍ਹਾਂ ਨੂੰ 2021 ਵਿੱਚ ਕਾਮਯਾਬੀ ਵੀ ਮਿਲੀ । ਨਿਖਿਲ ਆਨੰਦ ਦੀ ਇਸ ਕਾਮਯਾਬੀ ਨਾਲ ਪੂਰੀ ਪਰਿਵਾਰ ਖੁਸ਼ ਹੈ ।

[QUOTE="dalvinder45, post: 224528, member: 26009"] [IMG]http://babushahi.com/upload/cke/1657551133_Stamp%203.jpg[/IMG] As per information, Harjot Singh cleared Class XII in Non-Medical Group from Government Senior Secondary School, Bhim Nagar, Moga, and obtained a B.Tech (Mechanical Engineering) degree from Giani Zail Singh College of Engineering, Bathinda (now Maharaja Ranjit Singh Technical University) in 2007. He was awarded Team Excellence Award and Young Scientist Award 2018 by ISRO. [ATTACH type="full"]21750[/ATTACH] [HEADING=2]MAHENDAR PAL SINGH[/HEADING] Head R&QA Mechanical Integration & Testing at UR Rao Satellite Centre, ISRO Full-time Aug 1987 - Present · 36 yrs 1 mo ਮਿਸ਼ਨ ਯੰਦਰਯਾਨ 3 ਨੂੰ ਸਫਲ ਬਣਾਉਣ ਵਾਲੀ ਟੀਮ ਵਿੱਚ 2 ਪੰਜਾਬੀਆਂ ਦਾ ਵੱਡਾ ਅਹਿਮ ਰੋਲ ਰਿਹਾ । ਉਨ੍ਹਾਂ ਵਿੱਚੋਂ ਇੱਕ ਮਹਿੰਦਰ ਪਾਲ ਸਿੰਘ ਅਤੇ ਦੂਜੇ ਨੌਜਵਾਨ ਸਇੰਟਿਸ ਨਿਖਿਲ ਅਨੰਦ ਹਨ । ਜਿੰਨਾਂ ਨੇ ਦਿਨ ਰਾਤ ਇੱਕ ਕਰਕੇ ਚੰਦਰਯਾਨ -3 ਨੂੰ ਸਫਲ ਬਣਾਉਣ ਵਿੱਚ ਅਹਿਮ ਭੂਮਿਕਾ ਅਦਾ ਕੀਤੀ । ਜਦੋਂ ਚੰਦਰਯਾਨ -3 ਚੰਨ ‘ਤੇ ਲੈਂਡ ਕਰ ਰਿਹਾ ਸੀ ਤਾਂ ਉਸ ਵੇਲੇ ਉਨ੍ਹਾਂ ਦੀ ਮਿਹਨਤ ਵੀ ਦਾਅ ‘ਤੇ ਸੀ । [B]‘ਸਾਨੂੰ ਯੰਦਰਯਾਨ 3 ‘ਤੇ ਪੂਰਾ ਭਰੋਸਾ ਸੀ’[/B] ਮਹਿੰਦਰਪਾਲ ਸਿੰਘ ਇਸਰੋ ਵਿੱਚ ਕੁਆਲਿਟੀ ਮੈਨੇਜਮੈਂਟ ਸਿਸਟਮ ਦੇ ਮੁਖੀ ਹਨ । ਯਾਨੀ ਚੰਦਰਯਾਨ -3 ਵਿੱਚ ਲੱਗਣ ਵਾਲੇ ਹਰ ਇੱਕ ਪੁਰਜੇ ਦੀ ਬਰੀਕੀ ਨਾਲ ਜਾਂਚ ਉਨ੍ਹਾਂ ਦੇ ਅਧੀਨ ਹੀ ਕੀਤੀ ਗਈ ਹੈ । ਮਹਿੰਦਰਪਾਲ ਸਿੰਘ ਨੇ ਦੱਸਿਆ ਕਿ ਇਸਰੋ ਚੇਅਰਮੈਨ ਸ਼ੁਰੂ ਤੋਂ ਹੀ ਇਸ ਗੱਲ ਨੂੰ ਲੈਕੇ ਯਕੀਨ ਰੱਖ ਦੇ ਸਨ ਕਿ ਚੰਦਰਯਾਨ 3 ਜ਼ਰੂਰ ਚੰਨ ਦੇ ਦੱਖਣੀ ਹਿੱਸੇ ਵਿੱਚ ਸਫਲਤਾ ਨਾਲ ਪਹੁੰਚੇਗਾ। ਉਨ੍ਹਾਂ ਕਿਹਾ ਜਿਵੇ-ਜਿਵੇ ਚੰਦਰਯਾਨ-3 ਦੀ ਲਾਂਚਿੰਗ ਦਾ ਦਿਨ ਨਜ਼ਦੀਕ ਆ ਰਿਹਾ ਸੀ ਸਾਡੇ ਦਿਲ ਦੀ ਧੜਕਨਾ ਜ਼ਰੂਰ ਵੱਧ ਰਹੀਆਂ ਸਨ ਪਰ ਚੰਦਰਯਾਨ -2 ਦੇ ਫੇਲ੍ਹ ਹੋਣ ਤੋਂ ਬਾਅਦ ਅਸੀਂ ਅਗਲੇ ਚਾਰ ਸਾਲ ਟੈਸਟਿੰਗ ‘ਤੇ ਲਗਾਏ ਇਸ ਤੋਂ ਬਾਅਦ ਸਾਨੂੰ ਪੂਰਾ ਭਰੋਸਾ ਸੀ ਕਿ ਚੰਦਰਯਾਨ -3 ਕਾਮਯਾਬੀ ਨਾਲ ਚੰਨ ‘ਤੇ ਲੈਂਡ ਹੋਵੇਗਾ । ਮਹਿੰਦਪਾਲ ਸਿੰਘ ਨੇ ਭਾਰਤ ਦੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿ ਤੁਸੀਂ ਚੰਦਰਯਾਨ 3 ਦੇ ਲਈ ਅਰਦਾਸ ਕੀਤੀ ਜਿਸ ਦੀ ਵਜ੍ਹਾ ਕਰਕੇ ਅਸੀਂ ਸਫਲ ਹੋ ਸਕੇ ਹਾਂ। ਉਨ੍ਹਾਂ ਕਿਹਾ ਚੰਦਰਯਾਨ -3 ਦੀ ਖੋਜ ਨਾਲ ਨਾ ਸਿਰਫ ਭਾਰਤ ਨੂੰ ਫਾਇਦਾ ਹੋਵੇਗਾ ਬਲਕਿ ਪੂਰੀ ਦੁਨੀਆ ਨੂੰ ਇਸ ਦਾ ਲਾਭ ਮਿਲੇਗਾ । ਮਹਿੰਦਰਪਾਲ ਸਿੰਘ ਨੇ ਯੂਥ ਨੂੰ ਅਪੀਲ ਕੀਤੀ ਉਹ ਵੱਧ ਤੋਂ ਵੱਧ ਸਾਇੰਸ ਦੇ ਨਾਲ ਜੁੜਨ । [B]35 ਸਾਲ ਤੋਂ ਇਸਰੋ ਨਾਲ ਜੁੜੇ ਮਹਿੰਦਰਪਾਲ ਸਿੰਘ[/B] ਪਿਛਲੇ 35 ਸਾਲ ਤੋਂ ਮਹਿੰਦਰਪਾਲ ਸਿੰਘ ਬੈਂਗਲੁਰੀ ਵਿੱਚ ਰਹਿਕੇ ਇਸਰੋ ਦੇ ਨਾਲ ਜੁੜੇ ਹੋਏ ਹਨ । ਮਹਿੰਦਰਪਾਲ ਸਿੰਘ ਨੇ ਇਸਰੋ ਦੇ ਵੱਡੇ-ਵੱਡੇ ਪ੍ਰੋਜੈਕਟਾਂ ਵਿੱਚ ਅਹਿਮ ਰੋਲ ਅਦਾ ਕੀਤਾ ਹੈ। ਉਨ੍ਹਾਂ ਨੇ HR SETLITE ‘ਤੇ ਡਿਪਟੀ ਪ੍ਰੋਜੈਕਟ ਡਾਇਰੈਕਟਰ ਵੀ ਹਨ । ਇਸ ਤੋਂ ਇਲਾਵਾ 5 ਨਵੰਬਰ 2013 ਨੂੰ ਜਦੋਂ ਭਾਰਤ ਨੇ ਮੰਗਲਯਾਨ ਲਾਂਚ ਕੀਤਾ ਸੀ ਉਸ ਦੇ ਪ੍ਰੋਜੈਕਟ ਡਾਇਰੈਕਟਰ ਦਾ ਜ਼ਿੰਮਾ ਉਨ੍ਹਾਂ ਦੇ ਕੋਲ ਸੀ । ਮਿਸ਼ਨ ਮੰਗਲਯਾਨ ਨੂੰ ਉਨ੍ਹਾਂ ਦੀ ਦੇਖ ਰੇਖ ਵਿੱਚ ਹੀ ਪੁਲਾੜ ‘ਤੇ ਭੇਜਿਆ ਗਿਆ ਸੀ । ਮਹਿੰਦਰਪਾਲ ਸਿੰਘ ਨੇ ਮੌਸਮ ਦੀ ਇੱਕ ਸੈੱਟ ਲਾਈਟ ਲਾਂਚ ਕੀਤੀ ਸੀ ਜੋ ਕਿ 2013 ਵਿੱਚ ਵਿਆਨਾ ਤੋਂ ਲਾਂਚ ਕੀਤੀ ਗਈ ਸੀ ਉਸ ਦੇ ਪ੍ਰੋਜੈਕਟ ਮੈਨੇਜਰ ਵੱਜੋ ਉਨ੍ਹਾਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ ਸੀ । ਮੌਸਮ ਦੀ ਇਸ ਸੈੱਟ ਲਾਈਟ ਨੂੰ ਲਾਂਚ ਕਰਨ ਦੇ ਲਈ ਮਹਿੰਦਰਪਾਲ ਸਿੰਘ 1 ਮਹੀਨਾ ਵਿਆਨਾ ਵਿੱਚ ਵੀ ਰਹੇ ਸਨ । ਇਸ ਤੋਂ ਇਲਾਵਾ ਚੰਦਰਯਾਨ 3 ਵਿੱਚ ਚੰਡੀਗੜ੍ਹ ਦੇ ਨਿਖਿਲ ਆਨੰਦ ਦਾ ਵੀ ਅਹਿਮ ਰੋਲ ਰਿਹਾ ਹੈ । [MEDIA=twitter]1694376945340080398[/MEDIA] [B]ਰਾਕੇਟ ਟੀਮ ਵਿੱਚ ਨਿਖਿਲ ਆਨੰਦ ਸ਼ਾਮਲ[/B] ਚੰਡੀਗੜ੍ਹ ਦੇ ਨਿਖਿਲ ਆਨੰਦ ਦੇ ਇਸਰੋ ਨਾਲ ਜੁੜਨ ਦੀ ਕਹਾਣੀ ਬਹੁਤ ਹੀ ਹੈਰਾਨ ਕਰਨ ਵਾਲੀ ਹੈ । ਇਸ ਬਾਰੇ ਵੀ ਤੁਹਾਨੂੰ ਦੱਸਾਂਗੇ ਪਹਿਲਾਂ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਦੇ ਰੋਲ ਬਾਰੇ । ਜਦੋਂ ਚੰਦਰਯਾਨ 3 ਲਾਂਚ ਹੋਇਆ ਤਾਂ ਉਨ੍ਹਾਂ ਦੀ ਜ਼ਿੰਮੇਵਾਰੀ ਸੀ ਜਿਸ ਰਾਕਟ ਵਿੱਚ ਚੰਦਰਯਾਨ 3 ਛੱਡਿਆ ਗਿਆ ਹੈ ਉਸ ਦੀ ਸਾਰੀ ਜ਼ਿੰਮੇਵਾਰੀ ਨਿਖਿਲ ਆਪਣੇ ਸਾਥੀਆਂ ਦੇ ਨਾਲ ਸੰਭਾਲ ਰਹੇ ਸਨ । ਇਹ ਸਭ ਤੋਂ ਅਹਿਮ ਅਤੇ ਪਹਿਲੀ ਜ਼ਿੰਮੇਵਾਰੀ ਸੀ ਕਿ ਚੰਦਰਯਾਨ 3 ਨੂੰ ਅਕਾਸ਼ ਵਿੱਚ ਸਫਲਤਾ ਦੇ ਨਾਲ ਛੱਡਣਾ । ਇਸਰੋ ਨਾਲ ਜੁੜਨ ਦੀ ਨਿਖਿਲ ਆਨੰਦ ਦੀ ਹਸਰਤ 16 ਦਸੰਬਰ 2021 ਨੂੰ ਪੂਰੀ ਹੋਈ । ਦਰਅਸਲ ਉਹ ਪਹਿਲਾਂ ਵਕੀਲ ਸਨ, ਪਰ ਦਿਲ ਇੱਕ ਦਮ ਸਾਇੰਟਿਸ ਬਣਨ ਦੀ ਸੁਪਣਾ ਵੀ ਸੀ । ਉਹ ਬਾਰ ਦੇ ਮੈਂਬਰ ਵੀ ਬਣੇ ਪਰ ਉਸੇ ਦੌਰਾਨ ਉਹ ਵਿਗਿਆਨੀ ਬਣਨ ਦੀ ਦੌੜ ਵਿੱਚ ਲੱਗ ਗਏ ਅਤੇ ਉਨ੍ਹਾਂ ਨੂੰ 2021 ਵਿੱਚ ਕਾਮਯਾਬੀ ਵੀ ਮਿਲੀ । ਨਿਖਿਲ ਆਨੰਦ ਦੀ ਇਸ ਕਾਮਯਾਬੀ ਨਾਲ ਪੂਰੀ ਪਰਿਵਾਰ ਖੁਸ਼ ਹੈ । [/QUOTE]
Insert quotes…
Verification
Post reply
Social Lounge
Articles
Inspirational
Indian Scientists land Vikram and Paragyan at Moon
This site uses cookies to help personalise content, tailor your experience and to keep you logged in if you register.
By continuing to use this site, you are consenting to our use of cookies.
Accept
Learn more…
Top