• Welcome to all New Sikh Philosophy Network Forums!
    Explore Sikh Sikhi Sikhism...
    Sign up Log in
Gurmukhi Kaida

Gurmukhi Kaida 1

No permission to download
Author
Bhai Satinder Pal Singh
ਗੁਰੂ ਸਾਹਿਬ ਜੀ ਵੱਲੋਂ ਉਚਾਰਣ ਕੀਤੀ ਲਿੱਪੀ ਗੁਰਮੁਖੀ ਲਿੱਪੀ ( ਪੰਜਾਬੀ ਮਾਂ ਬੋਲੀ ) ਨੂੰ ਦੁਨੀਆਂ ਦੇ ਹਰ ਇੱਕ ਵਿਅਕਤੀ ਤੱਕ ਪੁੱਜਦਾ ਕਰਨ ਦਾ ਇਕ ਯਤਨ ਕੀਤਾ ਗਿਆ ਹੈ। ਇਹ ਲਿੱਪੀ ਸਭ ਤੋਂ ਮਹਾਨ ਲਿੱਪੀ ਹੈ ਕਿਉਂਕਿ ਇਸ ਲਿੱਪੀ ਦੁਆਰਾ ਹੋਰ ਵੀ ਲਿੱਪੀਆਂ ਨੂੰ ਅਸਾਨੀ ਨਾਲ ਲਿਖਿਆ, ਪੜਿਆ ਤੇ ਬੋਲਿਆ ਜਾ ਜਕਦਾ ਹੈ। ਇਹ ਇਕ ਰੂਹਾਨੀ ਭਾਸ਼ਾ ਹੈ ਕਿਉਂਕਿ ਇਸ ਭਾਸ਼ਾ ਵਿਚ ਹੀ ਸਮੁੱਚੀ ਸ਼੍ਰਿਸ਼ਟੀ ਅਤੇ ਮਾਨਵਤਾ ਨੂੰ ਸਰਬਸਾਂਝਾ ਉਪਦੇਸ਼ ਦੇਣ ਵਾਲੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਗੁਰਬਾਣੀ ਨੂੰ ਲਿਖਿਆ ਗਿਆ ਹੈ। ਜੋ ਕਿ ਰਹਿੰਦੀ ਦੁਨੀਆਂ ਤੱਕ ਸਮੁੱਚੀ ਸ਼੍ਰਿਸ਼ਟੀ ਅਤੇ ਮਾਨਵਤਾ ਦੀ ਹੋਂਦ ਨੂੰ ਬਰਕਰਾਰ ਰੱਖਣ ਵਿਚ ਸਹਾਇਕ ਹੈ। ਆਉ ਇਸ ਲਿੱਪੀ ਨਾਲ ਜੁੜ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਨੂੰ ਸਮੁੱਚੀ ਸ਼੍ਰਿਸ਼ਟੀ ਦੇ ਭਲੇ ਲਈ ਦੁਨੀਆਂ ਦੇ ਹਰ ਇਕ ਵਿਅਕਤੀ ਤੱਕ ਪੁੱਜਦਾ ਕਰੀਏ ਜੀ।

ਧੰਨਵਾਦ ਜੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ॥

This Book is about the basics of Gurmukhi Lipi ( Punjabi ) for all age peoples who want's to to learn Gurmukhi Lipi ( Punjabi ). In this book we cover all the 35 Alphabets , Moharni with laga matra, Basics of Sikhisum, gurmukhi counting, month's and seven day 's in gurmukhi etc.
  • Like
Reactions: ravneet_sb
Author
harminder1973
Downloads
5
Reads
3,430
First release
Last update
Rating
0.00 star(s) 0 ratings
Top