• Welcome to all New Sikh Philosophy Network Forums!
    Explore Sikh Sikhi Sikhism...
    Sign up Log in

exegesis

  1. Dalvinder Singh Grewal

    Japuji In Panjabi- Sargun Viakhia 3 As Per Sggs

    ਸਰਗੁਣ ਸਰੂਪ ਬ੍ਰਹਮ ਦੇ ਗੁਣਾਂ ਦੀ ਗੁਰਬਾਣੀ ਅਨੁਸਾਰ ਵਿਆਖਿਆ-4 Dr Dalvinder Singh Grewal ਸਚਿਆਰ ਬਣਨ ਲਈ ਮਨੁਖ ਨੂੰ ਸਦਾਚਾਰਕ ਤੇ ਅਧਿਆਤਮਕ ਗੁਣਾਂ ਦਾ ਧਾਰਨੀ ਹੋਣਾ ਬਹੁਤ ਜ਼ਰੂਰੀ ਹੈ।ਪ੍ਰਭੂ ਦੇ ਗੁਣਾਂ ਦਾ ਖਜ਼ਾਨਾ ਅਮੁਕ ਹੈ, ਅਕਹਿ ਹੈ। ਜੋ ਜੀਵ ਇਨ੍ਹਾਂ ਸਦ ਗੁਣਾਂ ਨੂੰ ਅਪਣਾਉਂਦਾ ਹੈ ਤੇ ਜਿਉਂਦਾ ਹੈ, ਪ੍ਰਭੂ ਵਰਗਾ ਹੋ ਜਾਂਦਾ ਹੈ। ਇਕ ਸਿੱਖ ਦਾ ਅਸਲੀ ਮਨੋਰਥ...
  2. Dalvinder Singh Grewal

    In Panjabi Final Shlok Jap Banee Exegesis As Per Sggs

    ਪਵਣੁ ਗੁਰੂ ਪਾਣੀ ਪਿਤਾ Col Dr Dalvinder Singh Grewal ਜਪੁਜੀ ਸਾਹਿਬ ਦੇ ਅਰੰਭ ਵਿਚ ਗੁਰੂ ਨਾਨਕ ਦੇਵ ਜੀ ‘ੴ ਤੋਂ ਗੁਰਪ੍ਰਸਾਦਿ ਤੱਕ ਮੰਗਲਾ-ਚਰਨ ਦੁਆਰਾ ਅਕਾਲ-ਪੁਰਖ ਗੁਣ-ਨਿਧਾਨ ਵਾਹਿਗੁਰੂ ਦਾ ਗੁਣਾਤਮਿਕ ਦਰਸ਼ਨ ਕਰਵਾਉਂਦੇ ਹਨ ਤੇ ਪ੍ਰਮਾਤਮਾਂ ਦਾ ਨਾਮ ਜਪਣ ਦੀ ਹਿਦਾਇਤ ਕਰਦੇ ਹਨ ਜਿਸ ਪਿਛੋਂ ਇਕ ਸਲੋਕ ਦਰਜ ਕੀਤਾ ਹੈ ‘ਸਚੁ’ ਬਾਰੇ : ਫਿਰ ੩੮ ਪਉੜੀਆਂ ਹਨ ਤੇ...
  3. Dalvinder Singh Grewal

    Pauri 37 In Punjabi Exegesis Jap 37 Paudi As Per Sggs

    ਸੈਂਤੀਵੀਂ ਪਉੜੀ ਕਰਮਖੰਡ ਤੇ ਸਚਖੰਡ ਦੀ ਗੁਰਬਾਣੀ ਅਨੁਸਾਰ ਵਿਆਖਿਆ Dr Dalvinder Singh Grewal ਕਰਮ ਖੰਡ ਮਨ ਦੀ ਚੌਥੀ ਤਬਦੀਲੀ ਹੈ "ਕਰਮ ਖੰਡ" ਭਾਵ ਅਕਾਲ ਪੁਰਖ ਦੀ ਬਖਸ਼ਿਸ਼ ਵਾਲੀ ਅਵਸਥਾ ਨੂੰ ਜੀਵਨ ਵਿਚ ਪ੍ਰਾਪਤ ਕਰਨਾ। ਕਰਮ ਖੰਡ ਕੀ ਬਾਣੀ ਜੋਰੁ ॥ ਤਿਥੈ ਹੋਰੁ ਨ ਕੋਈ ਹੋਰੁ ॥ ਤਿਥੈ ਜੋਧ ਮਹਾਬਲ ਸੂਰ ॥ ਤਿਨ ਮਹਿ ਰਾਮੁ ਰਹਿਆ ਭਰਪੂਰ ॥ ਤਿਥੈ ਸੀਤੋ ਸੀਤਾ...
  4. Dalvinder Singh Grewal

    Pauri 34 In Punjabi Step 34 To 36 Japuji As Per Sggs

    ਪੰਜ ਖੰਡ ੩੩ਵੀ ਪਉੜੀ ਤੱਕ ਅਕਾਲ ਪੁਰਖ ਦਾ ਸਰੂਪ ਉਸ ਦੀ ਪ੍ਰਾਪਤੀ ਦੇ ਅੰਤਰੀਵ ਸਾਧਨ ਨਾਮ ਸਿਮਰਣ, ਗੁਣ ਗਾਣ, ਅਭਿਆਸ, ਪ੍ਰੇਮ ਭਾਵ ਤੇ ਬਾਹਰਮੁਖੀ ਦਿਸਦੀ ਵਸਦੀ ਬੇਅੰਤ ਕੁਦਰਤ ਨੂੰ ਦੇਖ ਕੇ ਵਿਸਮਾਦ ਰੰਗ ਵਿਚ ਆ ਕੇ ਉਸ ਨਾਲ ਜੁੜ ਜਾਣਾ ਦਸਿਆ ਹੈ। ਨਾਲ ਹੀ ਨਾਲ ਉਸ ਸਮੇਂ ਵਿਚ ਆ ਗਏ ਪਾਖੰਡ, ਵਹਿਮ, ਫੋਕੀਆਂ ਗੱਲਾਂ ਦਾ ਤਿਆਗ ਦੱਸ ਕੇ ਉਸ ਨਾਲ ਜੁੜੇ ਰਹਿਣ ਦਾ ਮਾਰਗ ਦਸਿਆ...
  5. Dalvinder Singh Grewal

    Pauri 37 In Punjabi 37 Step Explained As Per Sggs

    ਸੈਂਤੀਵੀਂ ਪਉੜੀ ਕਰਮਖੰਡ ਤੇ ਸਚਖੰਡ ਦੀ ਗੁਰਬਾਣੀ ਅਨੁਸਾਰ ਵਿਆਖਿਆ ਕਰਮ ਖੰਡ ਮਨ ਦੀ ਚੌਥੀ ਤਬਦੀਲੀ ਹੈ "ਕਰਮ ਖੰਡ" ਭਾਵ ਅਕਾਲ ਪੁਰਖ ਦੀ ਬਖਸ਼ਿਸ਼ ਵਾਲੀ ਅਵਸਥਾ ਨੂੰ ਜੀਵਨ ਵਿਚ ਪ੍ਰਪਤ ਕਰਨਾ। ਆਤਮਿਕ ਅਵਸਥਾ ਦੀ ਇਸ ਚੌਥੀ ਪਉੜੀ ਵਿਚ ਸਰਮ ਖੰਡ ਦੀਆਂ ਸੁਰਤ ਮੰਡਲ ਦੀਆਂ ਘਾੜਤਾਂ ਤੋਂ ਉੋਪਰ ਉਠਕੇ ਬ੍ਰਹਮਗਿਆਨੀ ਅਵਸਥਾ ਪ੍ਰਾਪਤੀ ਤੇ ਫਿਰ ਗਿਆਨ ਪ੍ਰਾਪਤੀ ਤੋਂ ਪਿਛੋਂ ਨਾਮ ਦੀ...
  6. Dalvinder Singh Grewal

    In Punjabi, Attributes Of God Explained As Per Sggs-5

    ਸਰਗੁਣ ਸਰੂਪ ਬ੍ਰਹਮ ਦੇ ਗੁਣਾਂ ਦੀ ਗੁਰਬਾਣੀ ਅਨੁਸਾਰ ਵਿਆਖਿਆ-੫ ਡਾ ਦਲਵਿੰਦਰ ਸਿੰਘ ਗ੍ਰੇਵਾਲ ਸਚਿਆਰ ਬਣਨ ਲਈ ਮਨੁਖ ਨੂੰ ਸਦਾਚਾਰਕ ਤੇ ਅਧਿਆਤਮਕ ਗੁਣਾਂ ਦਾ ਧਾਰਨੀ ਹੋਣਾ ਬਹੁਤ ਜ਼ਰੂਰੀ ਹੈ।ਪ੍ਰਭੂ ਦੇ ਗੁਣਾਂ ਦਾ ਖਜ਼ਾਨਾ ਅਮੁਕ ਹੈ, ਅਕਹਿ ਹੈ। ਜੋ ਜੀਵ ਇਨ੍ਹਾਂ ਸਦ ਗੁਣਾਂ ਨੂੰ ਅਪਣਾਉਂਦਾ ਹੈ...
  7. Dalvinder Singh Grewal

    In Punjabi Sargun Sarup Brahm Viakhia As Per Sggs

    ਸਰਗੁਣ ਸਰੂਪ ਬ੍ਰਹਮ ਦੇ ਗੁਣਾਂ ਦੀ ਗੁਰਬਾਣੀ ਅਨੁਸਾਰ ਵਿਆਖਿਆ-੪ ਡਾ ਦਲਵਿੰਦਰ ਸਿੰਘ ਗ੍ਰੇਵਾਲ ਸਿਰਜਣ ਪ੍ਰਕਿਰਿਆ: ਇਕੋ ਪਰਮਾਤਮਾ ਨੇ ਹੀ ਸਾਰਾ ਵਿਸ਼ਵ ਆਪ ਹੀ ਸਿਰਜਿਆ: ਏਕਮ ਏਕੈ ਆਪਿ ਉਪਾਇਆ॥ (ਮਾਝ ਮ: ੩, ਪੰਨਾ ੧੧੩) ਸਾਰਾ ਵਿਸ਼ਵ ਸਿਰਫ ਉਸ ਇਕੋ ਤੋਂ ਹੀ ਉਪਜਿਆ। ਏਕਸੁ ਤੇ ਸਭ ਓਪਤਿ ਹੋਈ॥ (ਗਉੜੀ ਮ: ੧, ਪੰਨਾ ੨੨੩) ਏਕਸੁ ਤੇ ਸਭੁ ਦੂਜਾ ਹੂਆ॥ (ਬਿਲਾਵਲ ਮ: ੩...
  8. Dalvinder Singh Grewal

    In Punjabi- Exegesis Of Gurbani As Per SGGS- Mannai 3

    ਮੰਨੈ-੩ ਡਾ:ਦਲਵਿੰਦਰ ਸਿੰਘ ਗ੍ਰੇਵਾਲ ਪਉੜੀ ੧੩: ਨਾਮ ਨੂੰ ਮੰਨ ਲੈਣ ਨਾਲ ਜਗਿਆਸੂ ਦੇ ਮਨ ਦੀ ਬੁਧੀ ਸੁਰਤ ਬਣ ਜਾਂਦੀ ਹੈ ਭਾਵ ਮਨ ਦੀ ਸੁਰਤੀ ਪਰਮਾਤਮਾ ਨਾਲ ਜੁੜ ਜਾਂਦੀ ਹੈ। ਜੇ ਕੋਈ ਨਾਮ ਨੂੰ ਮਨ ਵਿਚ ਵਸਾਉਂਦਾ ਹੈ ਤਾਂ ਉਸ ਨੂੰ ਤਿੰਨਾਂ ਭਵਨਾਂ ਦੀ ਜਾਣਕਾਰੀ ਹੋ ਜਾਂਦੀ ਹੈ, ਵਿਸ਼ਵ...
  9. Dalvinder Singh Grewal

    In Punjabi Exegesis Of Gurbani As Per Sri Guru Granth Sahi-Gun Vadiai

    ਗੁਣ-ਵਡਿਆਈ ਡਾ: ਦਲਵਿੰਦਰ ਸਿੰਘ ਗ੍ਰੇਵਾਲ ਜੇ ਕਿਸੇ ਆਦਮੀ ਦੀ ਉਮਰ ਚਾਰ ਯੁਗਾਂ ਲੰਬੀ ਹੋ ਜਾਵੇ ਜਾਂ ਦਸ ਗੁਣਾਂ ਹੋਰ ਭਾਵ ੪੦ ਯੁਗਾਂ ਦੀ; ਜੇ ਕੋਈ ਸਾਰੇ ਸੰਸਾਰ ਵਿਚ ਵੱਡਾ ਜਾਣਿਆ ਜਾਵੇ ਤੇ ਸਾਰੇ ਲੋਕ ਉਸ ਦੇ ਨਾਲ ਚੱਲਣ ਭਾਵ ਉਸ ਦੀ ਕਰਗੁਜ਼ਾਰੀ ਤੋਂ ਸਹਿਮਤ ਹੋਣ, ਵਿਸ਼ਵ...
  10. Dalvinder Singh Grewal

    In Punjabi Exegesis Of Gurbani Based On Sri Guru Granth Sahib-Ik Daataa

    ਸਭਨਾਂ ਜੀਆਂ ਕਾ ਇਕੁ ਦਾਤਾ-੧ ਡਾ: ਦਲਵਿੰਦਰ ਸਿੰਘ ਗ੍ਰੇਵਾਲ ਮਾਇਆ ਦੇ ਪ੍ਰਭਾਵ ਤੋਂ ਪਰੇ ਅਕਾਲ ਪੁਰਖ ਅਪਣੇ ਆਪ ਤੋਂ ਹੈ ਸੈਭੰ ਹੈ ਕਿਉਂਕਿ ਨਾ ਹੀ ਉਸਨੂੰ ਕਿਸੇ ਨੇ ਸਥਾਪਿਤ ਕੀਤਾ ਹੈ ਤੇ ਨਾ ਹੀ ਕਿਸੇ ਨੇ ਰਚਿਆ ਹੈ।(ਵਿਸਥਾਰ ਲਈ ਪੜੋ ਲੇਖ ਸੈਭੰ) ਸਾਨੂੰ ਉਸ ਗੁਣਾਂ ਦੇ ਅਮੁੱਕ ਭੰਡਾਰ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ...
  11. Dalvinder Singh Grewal

    In Punjabi Exegesis Of Gurbani Based On Sri Guru Granth Sahib-Bhaao-

    ਸੱਚੇ ਨਾਲ ਭਾਉ-ਪਿਆਰ ਡਾ: ਦਲਵਿੰਦਰ ਸਿੰਘ ਗ੍ਰੇਵਾਲ ਉਸ ਦੀ ਸੱਚੀ ਸਿਫਤ ਸਲਾਹ ਕਿਵੇਂ ਹੋਵੇ ਇਹ ਚੌਥੀ ਪਉੜੀ ਵਿਚ ਸਮਝਾਇਆ ਹੈ ਕਿ ਸੱਚਾ ਪ੍ਰਮਾਤਮਾ ਤਾਂ ਪਿਆਰ ਹੀ ਪਿਆਰ ਹੈ। ਦਾਤਾ ਅਨੰਤ ਹੈ ਬੇਅੰਤ ਹੈ ਜੋ ਦੇਣਾ ਹੀ ਜਾਣਦਾ ਹੈ ਕੁਝ ਲੈਣਾ ਨਹੀਂ ਬਸ ਦੇਈ ਹੀ ਜਾਂਦਾ ਹੈ ਸੰਸਾਰ ਵਿਚ ਜੋ...
  12. Dalvinder Singh Grewal

    In Punjabi Exegesis Of Gurbani Based On Sri Guru Granth Sahib -Sachiar

    ਸਚਿਆਰ ਡਾ: ਦਲਵਿੰਦਰ ਸਿੰਘ ਗ੍ਰੇਵਾਲ ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥ ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥ ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ ਹੁਕਮਿ...
  13. Dalvinder Singh Grewal

    In Punjabi Exegesis Of Gurnbani Based On Sri Guru Granth Sahib-Sachu

    ਸਚੁ (ਸਦੀਵੀਸੱਚ) ਡਾ: ਦਲਵਿੰਦਰ ਸਿੰਘ ਗ੍ਰੇਵਾਲ ਰੁ ਨਾਨਕ ਜੀ ਫੁਰਮਾਉਂਦੇ ਹਨ ਕਿ ਵਾਹਿਗੁਰੂ ਸੱਚਾ ਹੈ ਭਾਵ ਅਟੱਲ ਹੈ ਬਦਲਣਹਾਰ ਨਹੀਂ । ‘ਆਦਿ’ ਭਾਵ ਜਦ ਸਮਾਂ ਸਥਾਨ ਦੀ ਹੋਂਦ ਤੇ ਮਹਤਵ ਨਹੀਂ ਸੀ ਤੇ ਯੁਗ ਸ਼ੁਰੂ ਨਹੀਂ ਸੀ ਹੋਏ, ਉਹ ਉਦੋਂ ਵੀ ਸੀ। ਜਦ ਯੁਗ ਸ਼ੁਰੂ ਹੋਏ ਉਦੋਂ ਵੀ ਸੀ, ਹੁਣ...
  14. Dalvinder Singh Grewal

    (In Panjabi) Exegesis Of Gurbani As Per Sri Guru Granth Sahib-Japu-2

    ਨਾਮ ਜਪੀਏ ਕਿਵੇਂ ਡਾ: ਦਲਵਿੰਦਰ ਸਿੰਘ ਗ੍ਰੇਵਾਲ ਗੁਰੂ ਅਰਜਨ ਦੇਵ ਜੀ ਪਰਮਾਤਮਾ ਨਾਲ ਸੰਵਾਦ ਰਚਦੇ ਪੁਛਦੇ ਹਨ: ਕਿਹੜੀ ਯੋਗ ਕਿਰਿਆ ਨਾਲ ਮਨ ਤਨ ਸਾਧਿਆ ਜਾਵੇ? ਮੈਂ ਤੇਰੇ ਕਿਹੜੇ ਕਿਹੜੇ ਗੁਣ ਗਾਵਾਂ। ਕਿਹੜੇ ਬੋਲਾਂ ਪਾਰਬ੍ਰਹਮ ਪਰਮਾਤਮਾ ਨੂੰ ਰਿਝਾਵਾਂ, ਖੁਸ਼ ਕਰਾਂ? ਤੇਰੀ...
  15. Dalvinder Singh Grewal

    (in Punjabi) Exegesis Of Gurbani As Per Sri Guru Granth Sahib - GurParsad(i)

    ਗੁਰ ਪ੍ਰਸਾਦਿ ਡਾ: ਦਲਵਿੰਦਰ ਸਿੰਘ ਗ੍ਰੇਵਾਲ ਗੁਰ ਪ੍ਰਸਾਦਿ: ਗੁਰਪਰਸਾਦਿ= ਗੁਰ + ਪਰਸਾਦਿ= ਗੁਰੂ ਦੀ ਕਿਰਪਾ (ਪ੍ਰਸਾਦਿ)ੇ ਦੁਆਰਾ। ਗੁਰ ਪ੍ਰਸਾਦਿ ਗੁਰੂ ਦੀ ਕਿਰਪਾ (ਪ੍ਰਸਾਦਿ) ਉਸੇ ਜਨ ਤੇ ਹੁੰਦੀ ਹੈ ਜਿਸ ਉਪਰ ਵਾਹਿਗੁਰੂ ਦੀ ਕਿਰਪਾ ਹੋਵੇ: ਗੁਰਪਰਸਾਦੀ ਸੋਈ ਜਨੁ ਪਾਏ ਜਿਨ ਕਉ ਕਿਰਪਾ...
  16. Dalvinder Singh Grewal

    (in Punjabi) Exegesis Of Gurbani As Per Sri Guru Granth Sahib -Parsad

    ਪ੍ਰਸਾਦਿ ਡਾ: ਦਲਵਿੰਦਰ ਸਿੰਘ ਗ੍ਰੇਵਾਲ ਪ੍ਰਸਾਦਿ- ਗੁਰਬਾਣੀ ਵਿਚ ਕਿਰਪਾ, ਮਿਹਰ, ਨਦਰ, ਬਖਸ਼ਿਸ਼, ਦਿਆਲਤਾ ਆਦਿ ਭਾਵਾਂ ਵਿਚ ਹੈ । ਕਿਰਪਾ ਦਾ ਮਹਤਵ ਗੁਰੂ ਅਰਜਨ ਦੇਵ ਜੀ ਸੁਖਮਨੀ ਵਿਚ ਬਖੂਬੀ ਬਿਆਨਦੇ ਉਚਾਰਦੇ ਹਨ: ਹੇ ਜੀਵ ਜਿਸਦੀ ਕਿਰਪਾ ਸਦਕਾ ਤੂੰ ਧਰਤੀ ਉਤੇ ਸੁਖੀ ਵਸਦਾ ਹੈਂ, ਪੁੱਤਰ...
  17. Dalvinder Singh Grewal

    (in Punjabi) Exegesis Of Gurbani As Per Sri Guru Granth Sahib-Gur

    (in Punjabi) Exegesis Of Gurbani As Per Sri Guru Granth Sahib-Gur ਗੁਰ : ਦਲਵਿੰਦਰ ਸਿੰਘ ਗ੍ਰੇਵਾਲ ਗੁਰ ਪ੍ਰਸਾਦਿ ਗੁਰ+ਪ੍ਰਸਾਦਿ= ਗੁਰੂ ਦੀ ਕਿਰਪਾ ਦੁਆਰਾ, ਗੁਰੂ ਦੀ ਮਿਹਰ...
  18. Dalvinder Singh Grewal

    In PunjabiExegesis Of Gurbani Based On Sri Guru Granth Sahib-5

    ਅਕਾਲ ਮੂਰਤਿ ਡਾ: ਦਲਵਿੰਦਰ ਸਿੰਘ ਗ੍ਰੇਵਾਲ ਅਕਾਲ ਮੂਰਤਿ ਅਕਾਲ ਮੂਰਤਿ= ਅਕਾਲ+ਮੂਰਤਿ । ਇਹੋ ਜਿਹੀ ਹਸਤੀ, ਹੋਂਦ, ਵਜੂਦ ਜਾਂ ਸਰੂਪ ਜੋ ਕਿਸੇ ਕਾਲ ਨਾਲ ਨਹੀਂ ਜੁੜਿਆ, ਜਿਸਦਾ ਕਦੇ ਵੀ ਵਿਨਾਸ਼ ਨਹੀਂ ਭਾਵ ਸਦੈਵ ਹੈ । ਜੋ ਜਨਮ ਮਰਨ ਵਿਚ ਨਹੀਂ, ਭਾਵ ਅਟਲ ਹੈ । ਅਕਾਲ ਮੂਰਤਿ ਵਰੁ ਪਾਇਆ...
  19. Dalvinder Singh Grewal

    (In Punjabi) Exegesis Of Sri Guru Granth Sahib In Punjabi-3 Satinam

    ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਧਾਰ ਤੇ ਗੁਰਬਾਣੀ ਦੀ ਵਿਆਖਿਆ-੩ ਸਤਿਨਾਮ ਡਾ: ਦਲਵਿੰਦਰ ਸਿੰਘ ਗ੍ਰੇਵਾਲ ਸਤਿਨਾਮ ਸਤਿਨਾਮ ਪ੍ਰਭੂ/ ੧ਓ ਦਾ ਹੀ ਸੁਖਦਾਇਕ ਨਾਮ ਹੈ: ‘ਸਤਿਨਾਮੁ ਪ੍ਰਭ ਕਾ ਸੁਖਦਾਈ॥’ (ਪੰਨਾ...
  20. Dalvinder Singh Grewal

    (In Panjabi) Exegesis Of Gurbani Based On Sri Guru Granth Sahib-2

    ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਧਾਰ ਤੇ ਗੁਰਬਾਣੀ ਦੀ ਵਿਆਖਿਆ-੨ ਓਅੰਕਾਰ ਡਾ: ਦਲਵਿੰਦਰ ਸਿੰਘ ਗ੍ਰੇਵਾਲ ਓਅੰਕਾਰ ਸ਼ਬਦ ਓਅੰ+ਕਾਰ (ਆਕਾਰ) ਤੋਂ ਨਿਰਮਿਤ ਹੈ । ਓਅੰ...
Top