ਗੁਰਬਾਣੀ ਵਿੱਚ ‘ਹਾਥੀ’ ਦੇ ਅਰਥਾਂ ਵਿੱਚ ਕੁੰਚਰ, ਹਸਤੀ, ਗਜ, ਮੈਗਲ ਆਦਿ ਸ਼ਬਦ 50 ਤੋਂ ਵੱਧ ਵਾਰ ਵਰਤੇ ਗਏ ਹਨ ਪਰ ਤੁਸੀਂ ਹੈਰਾਨ ਹੋਵੋਗੇ ਕਿ ਕੀੜੀ, ਕੁੱਤਾ, ਸੂਰ ਆਦਿਕ ਨਖਿੱਧ ਸਮਝੇ ਜਾ ਰਹੇ ਜਾਨਵਰਾਂ ਦਾ ਤਾਂ ਕੋਈ ਨਾ ਕੋਈ ਗੁਣ ਦੱਸ ਕੇ ਉਨ੍ਹਾਂ ਤੋਂ ਪ੍ਰੇਰਣਾ ਲੈਣ ਦਾ ਉਪਦੇਸ਼ ਦਿੱਤਾ ਮਿਲਦਾ ਹੈ। ਜਿਵੇਂ-‘ਹਰਿ ਹੈ ਖਾਂਡੁ ਰੇਤੁ ਮਹਿ ਬਿਖਰੀ, ਹਾਥੀ ਚੁਨੀ ਨ ਜਾਇ॥...