ਨਾਨਕ, ਹੁਕਮੈ ਜੇ ਬੁਝੈ ਤ ਹਉਮੈ ਕਹੇ ਨ ਕੋਇ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਰਬੀ ਹੁਕਮ ਸਾਰੇ ਬ੍ਰਹਿਮੰਡ ਵਿਚ ਵਿਆਪ ਰਿਹਾ ਹੈ, ਬ੍ਰਹਿਮੰਡ ਜੋ ਇਕੋ ਸ਼ਕਤੀ ਤੋਜ਼ ਸਿਰਜਿਆ ਹੈ, ਇਕੋ ਸ਼ਕਤੀ ਜੋ ਸਾਰੇ ਬ੍ਰਹਿਮੰਡ ਵਿਚ ਸਮਾਈ ਹੋਈ ਹੈ, ਇਕੋ ਸ਼ਕਤੀ ਜੋ ਲਗਾਤਾਰ ਬਦਲ ਬਦਲਕੇ ਵਖੑਵਖ ਸ਼ਕਲਾਂ ਅਖਤਿਆਰ ਕਰ ਰਹੀ ਹੈ । ਇਕ ਵਿਧੀੑਵਿਧਾਨ ਅਨੁਸਾਰ, ਜਿਸ ਅਨੁਸਾਰ ਮਿਲੇ ਹੁਕਮਾਂ...