‘ਸਭਨਾ ਜੀਆ ਕਾ ਇਕੁ ਦਾਤਾ’ ਭਵਿੱਖ ਲਈ ਸਹੀ ਸਿਧਾਂਤ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸਮਾਜ ਇੱਕ ਅਨਿਸ਼ਚਿਤਤਾ ਦੇ ਦੌਰ ਵਿੱਚੋਂ ਨਿਕਲ ਰਿਹਾ ਹੈ। ਚੋਰੀ, ਠੱਗੀ, ਬਦਮਾਸ਼ੀ, ਗੁੰਡਾਗਰਦੀ, ਕੁਰਪਸ਼ਨ, ਧਿੰਗਾ-ਜੋਰੀ, ਲੁੱਟ-ਖੋਹ, ਮਾਰ-ਧਾੜ, ਕਤਲੋ-ਗਾਰਤ ਇਹ ਸਭ ਅਸਮਾਨਤਾ ਤੇ ਵਧਦੇ ਮਾਇਆ ਮੋਹ ਤੋਂ ਜਨਮੀਆਂ ਬੁਰਾਈਆਂ ਹਨ ਜਿਨ੍ਹਾਂ ਨੂੰ ਦੂਰ ਕਰਨ ਲਈ ਸਾਨੂੰ ‘ਸਭਨਾ ਜੀਆ ਕਾ...