ਪੋਹ ਦਾ ਮਹੀਨਾ ਤੇ ਸਿੱਖ ਇਤਿਹਾਸ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਪੋਹ (14 ਦਸੰਬਰ - 13 ਜਨਵਰੀ) ਸਿਖ ਸ਼ਹਾਦਤਾਂ ਦਾ ਮਹੀਨਾ ਹੈ।ਇਹ ਵਿਛੋੜੇ ਦਾ ਮਹੀਨਾ ਹੈ, ਇਹ ਮਹੀਨਾ ਸਿੱਖ ਪੰਥ ਲਈ ਕੁਰਬਾਨੀਆਂ ਦਾ ਸੱਭ ਤੋਂ ਵੱਧ ਦਿਲ ਹਿਲਾਉਣਾ ਵਾਲਾ ਮਹੀਨਾ ਹੈ । ਇਹ ਕੁਰਬਾਨੀਆਂ ਦਾ ਅਧਿਆਏ ਹੈ, ਇਹ ਵਿਸ਼ਵਾਸਘਾਤ ਦਾ ਬਿਰਤਾਂਤ ਹੈ, ਫਿਰ ਵੀ ਇਸ ਬਿਰਤਾਂਤ ਦੇ ਅੰਦਰ, ਬਹਾਦਰੀ ਦੇ...