ਸਤਿਨਾਮ ਕਰਤਾਰ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜਿਸ ਦਾ ਹਰ ਕੋਈ ਅਪਣਾ ਹੋਵੇ, ਕੋਈ ਨਾ ਹੋਵੇ ਗ਼ੈਰ।
ਸਭ ਨੂੰ ਕਰੇ ਮੁਹੱਬਤ ਜਿਹੜਾ, ਨਾ ਰੱਖੇ ਜੋ ਵੈਰ।
ਉਸ ਨੂੰ ਕਿਸ ਦਾ ਡਰ ਭਉ ਹੋਵੇ, ਉਹ ਨਿਰਭਉ ਨਿਰੰਕਾਰ।
ਬੋਲੋ ਸਾਰੇ ਮਿਲ ਕੇ ਭਾਈ , ਸਤਿਨਾਮ ਕਰਤਾਰ।
ਜੱਗ ਪਾਲੇ, ਸੱਭ ਨੂੰ ਦਏ ਖਾਣਾ, ਸਭ ਦੀ ਰਖਿਆ ਕਰਦਾ।
ਨਾ ਡਰ ਲੈਂਦਾ, ਨਾ ਡਰ ਦੇਂਦਾ, ਫਿਰ ਵੀ ਸਭ ਜਗ...