ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਾਲ ਦਾ ਸੰਕਲਪ
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਾਲ ਦਾ ਸੰਕਲਪ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮਹਾਨਕੋਸ਼ ਅਨੁਸਾਰ ਕਾਲ ਦਾ ਅਰਥ ਸਮਾਂ, ਵੇਲਾ (ਮਹਾਨ ਕੋਸ਼, ਪੰਨਾ 323) ਮੌਤ, ਯਮ (ਪੰਨਾ 323) ਹੈ ਤੇ ਵਿਆਕਰਨ ਅਨੁਸਾਰ ਕਿਰਿਆ ਦੇ ਵਾਪਰਨ ਦਾ ਸਮਾਂ: ਭੂਤ, ਵਰਤਮਾਨ, ਭਵਿਖਤ (ਪੰਨਾ 323)ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਕਾਲ...