ਸਤਿਯੁਗ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਇਹ ਬਾਈਵੀਂ ਸਦੀ ਦੇ ਅਖੀਰ ਦੀ ਗੱਲ ਹੈ। ਮਹਾਂਮਾਰੀ ਆਈ ਤੇ ਫਿਰ ਪਰਲੋ ਜਿਸ ਪਿਛੋਂ ਬਹੁਤੇ ਲੋਕ ਨਾ ਰਹੇ ਤੇ ਨਾ ਹੀ ਵਡੀਆਂ ਇਮਾਰਤਾਂ ਤੇ ਆਵਾਜਾਈ ਦੇ ਸਾਧਨ। ਸੌ ਸੌ ਮੀਲ ਤੇ ਦੀਵੇ ਜਗਣ ਲੱਗ ਪਏ।ਨਰਮ-ਹੱਡੀਆਂ ਵਾਲੇ, ਕਾਰਾਂ ਵਿੱਚ ਚੱਲਣ ਵਾਲੇ, ਏ ਸੀ ਆਂ ਵਿੱਚ ਰਹਿਣ ਵਾਲੇ, ਲੀਡਰੀਆਂ ਘੋਟਣ ਵਾਲੇ, ਦੂਜਿਆਂ ਦੇ ਮਾਲ ਤੇ ਪਲਣ...