ਸਿੱਧ ਗੋਸ਼ਟਿ ਵਿਚ ਗੁਰਮਤਿ ਦੀ ਵਿਆਖਿਆ
-ਡਾ. ਦਲਵਿੰਦਰ ਸਿੰਘ ਗ੍ਰੇਵਾਲ
1925, ਬਸਂਤ ਐਵਿਨਿਊ , ਲੁਧਿਆਣਾ- ਮੁਬਾਈਲ 9815366726
ਜਨਮਸਾਖੀ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ ਪੂਰਬ, ਦੱਖਣ, ਉਤਰ ਤੇ ਪੱਛਮ ਚਾਰ ਮੁੱਖ ਯਾਤਰਾਵਾਂ ਕੀਤੀਆ ਜਿਨ੍ਹਾਂ ਨੂੰ ਉਦਾਸੀਆ ਕਿਹਾ ਗਿਆ । ਉਦਾਸੀਆਂ ਦਾ ਸਮਾਂ 1497 ਤੋਂ 1521 ਸੀ, ਪਹਿਲੀ ਉਦਾਸੀ 1497 ਤੋਂ 1509, ਦੂਸਰੀ 1510...