- Mar 6, 2017
- 2
- 0
- 29
ਪਲ ਪਲ ਬੰਦਿਆ
ਤੂੰ ਡੋਲ ਜਾਂਦਾ ਏ ।
ਕਦੀ ਰੱਬ ਨੂੰ ਯਾਦ ਕਰਦਾ
ਕਦੀ ਪਾਪ ਕਮਾਉਂਦਾ ਏ ।
ਕਦੀ ਸੱਚ ਨੂੰ ਸੁਣਕੇ ਰੋ ਪੈਂਦਾ
ਆਪਣੇ ਪਾਪ ਯਾਦ ਕਰਦਾ ਏ ।
ਕਦੀ ਵਿਕਾਰਾਂ ਵਿੱਚ ਤੂੰ ਗ੍ਰਸਿਆ ਰਹਿੰਦਾ
ਰੱਬ ਤੋਂ ਵੀ ਨਾ ਡਰਦਾ ਏ ।
ਇਸ ਬੰਦੇ ਦੇ ਵੀ ਵੱਸ ਦੀ ਗੱਲ ਨਹੀਂ
ਇਹ ਕਲਾ ਪੰਜਾਂ ਵਿਕਾਰਾਂ ਨਾਲ ਕਿਵੇਂ ਲੜ ਸਕਦਾ ਏ ।
ਇਸਦੇ ਹਿੱਸੇ ਤੇ ਹੈ ਬੱਸ ਅਰਦਾਸ ਹੀ
ਇਹ ਵਿਚਾਰਾ ਤਾਂ ਬੇਨਤੀ ਕਰ ਸਕਦਾ ਏ ।
ਤੂੰ ਡੋਲ ਜਾਂਦਾ ਏ ।
ਕਦੀ ਰੱਬ ਨੂੰ ਯਾਦ ਕਰਦਾ
ਕਦੀ ਪਾਪ ਕਮਾਉਂਦਾ ਏ ।
ਕਦੀ ਸੱਚ ਨੂੰ ਸੁਣਕੇ ਰੋ ਪੈਂਦਾ
ਆਪਣੇ ਪਾਪ ਯਾਦ ਕਰਦਾ ਏ ।
ਕਦੀ ਵਿਕਾਰਾਂ ਵਿੱਚ ਤੂੰ ਗ੍ਰਸਿਆ ਰਹਿੰਦਾ
ਰੱਬ ਤੋਂ ਵੀ ਨਾ ਡਰਦਾ ਏ ।
ਇਸ ਬੰਦੇ ਦੇ ਵੀ ਵੱਸ ਦੀ ਗੱਲ ਨਹੀਂ
ਇਹ ਕਲਾ ਪੰਜਾਂ ਵਿਕਾਰਾਂ ਨਾਲ ਕਿਵੇਂ ਲੜ ਸਕਦਾ ਏ ।
ਇਸਦੇ ਹਿੱਸੇ ਤੇ ਹੈ ਬੱਸ ਅਰਦਾਸ ਹੀ
ਇਹ ਵਿਚਾਰਾ ਤਾਂ ਬੇਨਤੀ ਕਰ ਸਕਦਾ ਏ ।