I have been passed the following information .
GURUDUARA SAHIB SERENDAH HAS OFFERED AN APOLOGY OVER THE ABUSE CARRIED OUT AGAINST SIKH REHAT MARYADA AND GURU SAHIBAN.
THEIR APOLOGY IN PUNJABI SENT WAS TO US, can be seen on their page
https://www.facebook.com/nanaksar.serendah
WE HAVE REQUESTED THAT THEY PUT THIS OUT IN ENGLISH TOO.
★ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰ॥★ ਸਰਬੱਤ ਸੰਗਤ ਨੂੰ ਬੇਨਤੀ ਹੈ ਕਿ ਪਿਛਲੇ ਦਿਨੀ ਜੋ ਸਰੰਡਾ ਵਿਖੇ ਗਲਤੀ ਦੇ ਨਾਲ ਕੇਕ ਤੇ ਗਲਤ ਛਪਾੲੀ ਕਾਰਨ *ਗੁਰੂ* ਲਿਖਿਅਾ ਗਿਅਾ ਸੀ ਅਸੀ ਿੲਸ ਗਲਤੀ ਦੀ ਨਿਮਰਤਾ ਸਿਹਤ ਗੁਰਦੁਅਾਰਾ ਸਾਹਿਬ ਦੇ ਪ੍ਰਧਾਨ ਤੇ ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾ ਵਲੋ ਮਾਫੀ ਚੁੰਹਦੇ ਹਾ.....ਵਲੋ ਗੁਰੂਦੁਅਾਰਾ ਸਾਹਿਬ ਸਰੰਡਾ...ਮਾਲੇਸ਼ੀਅਾ
OUR REPLY IS :-
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
"ਤੁਮਰੀ ਗਤਿ ਮਿਤਿ ਤੁਮ ਹੀ ਜਾਨੀ"
ਸ਼੍ਰੀਮਾਨ ਜੀ,
ਤੁਹਾਡੀ ਅਭੋਲ -ਠਾਕੁਰ ਤੁਮ੍ਰ ਸਰਣਾਈ ਆਇਆ -
ਜੋ ਵੀ ਸਜਣ ਸਮੇਤ ਬੀਬੀਆਂ ਤਸਵੀਰ ਵਿਚ ਹਨ ਸੰਗਤ ਵਿਚ ,ਗੁਰੂ ਜੀ ਅੱਗੇ ਹਾਜ਼ਰ ਹੋ ਕਿ
ਮਾਫ਼ੀ ਦੀ ਅਰਦਾਸ ਕਰੋ -ਅਤੇ ਅੱਗੇ ਤੋਂ ਸਿਖ ਧਰਮ ਦੇ ਵਰੋਧ ਤੇ ਰਹਿਤ ਮਰਿਆਦਾ ਦੀ
ਉਲੰਘਣਾ ਨਹੀ ਕਰਨ ਦਾ ਬਚਨ ਦੇਵੋ/
ਉਸ ਤੋਂ ਬਾਦ ਸੰਗਤ ਦੇ ਜੋੜਿਆਂ ਦੀ ਸਫਾਈ ਇਕ ਘੰਟੇ ਲਈ ਕਰਨਾ ਜੀ -ਇਹ ਸਿਖ ਸੰਗਤ ਦਾ
ਰਿਵਾੲਤੀ ਡੰਡ ਹੈ/
ਅਸੀਂ ਤੁਹਾਡੇ ਨਾਵਾਂ ਦੀ ਉਡੀਕ ਵਿਚ ਹਾਂ,ਜੋ ਸ੍ਰੀ ਅਕਾਲ ਤਖੱਤ ਸਾਹਿਬ ਜੀ ਵਲੋਂ ਮੰਗੇ ਗਏ
ਹਨ /ਅਸੀਂ ਇਸ ਮਸਲੇ ਨੂੰ ਇਥੇ ਹੀ ਬੰਦ ਕਰਕੇ ਸ੍ਰੀ ਅਕਾਲ ਸਾਂਹਿਬ ਜੀ ਨੂੰ ਇਹ ਸੂੱਚਤ ਕਰ ਦੇਵਾਂਗੇ ਕਿ
ਮਸਲਾ ਮਰਿਆਦਾ ਅਨੁਸੱਰ ਹਲ ਹੋ ਗਿਆ ਏ/
ਤੁਹਾਡੇ ਅਗੇ ਨਿਮਰਤਾ ਸਾਹਿਤ ਅਰਜ਼ ਹੈ, ਅਗੇ ਤੋਂ ਸਭ ਸੰਗਤਾਂ ਨੂੰ ਵੀ ਸੂਚੱਤ ਕਰਨਾ ਕਿ ਇਹੋ
ਜੇਹੇ ਬ੍ਰਾਹਮਣਵਾਧੀ ਕਰਮ ਕਾਂਡ ਤੇ ਮਨਮੱਤ ਸਿਖ ਰਹਿਤ ਮਰਯਾਦਾ ਦੇ ਅਨਕੂਲ ਨਹੀ ਹਨ ,
ਆਪਣੇ ਫੇਸ ਬੂਕ ਪੇਜ ਤੇ/ ਅਸੀਂ ਤੁਹਾਡੇ ਫੋਟੋ ਲਾਹ ਦੇਵਾਂਗੇ ਉਸ ਤੋਂ ਬਾਦ /
ਅਸੀਂ ਤੁਹਾਨੂੰ ਦਸ ਦਿਨਾਂ ਦੀ ਮੁਹਲੱਤ ਦਿੰਦੇ ਹਾਂ, ਅਗ਼ਰ ਤੁਸੀਂ ਇਸ ਭੁਲ ਦੀ ਅਰਦਾਸ ਤੇ ਦੰਡ ਨਾ
ਨਿਭਾਯਾ ,ਤੇ ਅਰਜ਼ ਪੂਰੀ ਨਾ ਕੀਤੀ ,ਫਿਰ ਤਾਂ ਅਸੀਂ ਤੁਹਾਡੇ ਨਾਮ ਤੇ ਤਸਵੀਰਾਂ ਸਮੇਤ ਸ੍ਰੀ ਅਕਾਲ
ਤਖ਼ਤ ਸਾਹਿਬ ਜੀ ਅਗੇ ਪੇਸ਼ ਕਰ ਦੇਵਾਂਗੇ/
ਖਾਲਸਾ ਪੰਥ ਦੇ ਸੇਵਾਦਾਰ ਸਿਪਾਹੀ -
ਅਦਾਰਾ ਮਲਾਯਾ ਖਬਰਨਾਮਾ /
Please put your apology in English as many Malaysians do not read Punjabi, and many will then understand such practices should not be carried out in Gurduaras.TY