Sikhs dont need to keep any fasts..esp karva chauth..sanjhi fast etc..
ਸਾਂਝੀ ਦੀ ਅਸਲੀਅਤ .????? ਜੋ ਇਸਤਰੀ ਅਹੋਈ ਦੇਵੀ ਦਾ ਵਰਤ ਰਖਦੀ ਹੈ..ਅਹੋਈ (ਸਾਂਝੀ) ਦੇਵੀ ਦਾ ਵਰਤ ਜਿਸ ਦਾ ਦੂਜਾ ਨਾਮ ਸੀਤਲਾ ਹੈ..ਕੱਤਕ ਦੇ ਮਹੀਨੇ ਵਿਚ ਇਸਤਰੀਆਂ (ਖਾਸ ਕਰਕੇ ਕੁਆਰੀਆਂ) ਰਖਦੀਆਂ ਹਨ..ਕੰਧ ਉੱਪਰ ਗੋਹੇ ਦਾ ਪੋਚਾ ਜੇਹਾ ਫੇਰਕੇ ਉਸ ਉੱਤੇ ਮਿੱਟੀ ਦੇ ਤਾਰੇ ,ਚਿੜੀਆਂ ,ਆਦਿ ਚੀਜਾਂ ਦੀ ਮੂਰਤ ਜੇਹੀ ਬਣਾਉਂਦੇ ਹਨ..ਅਤੇ 9 ਦਿਨ ਇਸ ਅੱਗੇ ਦੀਵਾ ਜਗਾ ਕੇ ਪੂਜਾ ਕਰਦੇ ਹਨ..ਦੁਸਿਹਰੇ ਤੋਂ ਇਕ ਦਿਨ ਪਹਿਲਾਂ (ਕਿਤੇ ਕਿਤੇ ਦਿਵਾਲੀ ਤੋਂ ਇਕ ਦਿਨ ਪਹਿਲਾਂ) ਇਹ ਮੂਰਤ (ਸਾਂਝੀ) ਕੰਧ ਤੋਂ ਲਾਹ ਕੇ ਲੋਕ ਜਲ ਪ੍ਰਵਾਹ ਕਰਦੇ ਹਨ... ਅਹੋਈ ਦੇਵੀ ਦਾ ਖਾਸ ਪੂਜਨ ,ਰਾਧਾ ਕੁੰਡ ਮਥੁਰਾ ਵਿਚ ਹੁੰਦਾ ਹੈ..ਇਸ ਜਗਾਹ ਤੇ ਯਾਤਰੀ ਲੋਕ ਅਧੀ ਰਾਤ ਸ਼ਨਾਨ ਕਰ ਕੇ ਸੰਸਾਰ ਭਰ ਦੇ ਤੀਰਥਾਂ ਦੇ ਸ਼ਨਾਨ ਦਾ ਫਲ ਪ੍ਰਾਪਤ ਹੋਇਆ ਮੰਨਦੇ ਹਨ..( ਮਹਾਨ ਕੋਸ਼ ) ਸਿਖਾਂ ਦਾ ਇਹਨਾ ਚੀਜਾਂ ਨਾਲ ਕੋਈ ਸਬੰਧ ਨਹੀਂ..ਪਰ ਅੱਜ ਪੰਜਾਬ ਦੇ 80 % ਪਿੰਡਾਂ ਵਿਚ ਸਿਖ ਸਾਂਝੀ ਦੀ ਪੂਜਾ ਕਰ ਰਹੇ ਹਨ..ਕਬੀਰ ਸਾਹਿਬ ਦਾ ਸਲੋਕ ਪੜੋ.. ਕਬੀਰ ਹਰਿ ਕਾ ਸਿਮਰਨੁ ਛਾਡਿ ਕੈ , ਅਹੋਈ ਰਾਖੈ ਨਾਰਿ ॥ ਗਦਹੀ ਹੋਇ ਕੈ ਅਉਤਰੈ , ਭਾਰੁ ਸਹੈ ਮਨ ਚਾਰਿ ॥ ( 1370 )
bhagat kabir ji on page 1370 warns about the saanjhi fast/worship of seetla mata, ahoi naar, mother of smallpox etc etc..but reality today is 90% of punjab villages have the above moortee and its worshipped..depsite bahagat kabir jis warning...