Normal
ਪੰਨਾ 647ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈThe divine persons speak the sacred discourse that is common to allਗੁਰਮੁਖ ਹੋਇ ਸੁ ਭਉ ਕਰੇ ਅਪਣਾ ਆਪੁ ਪਛਾਣੈThe guru-willed who listens intently realizes himselfਗੁਰ ਪਰਸਾਦੀ ਜੀਵਤੁ ਮਰੈ ਤਾ ਮਨ ਹੀ ਤੇ ਮਨੁ ਮਾਨੈBy guru’s grace, one becomes humble and the mind conquers the mindਜਿਨ ਕਉ ਮਨ ਕੀ ਪਰਤੀਤਿ ਨਾਹੀ ਸੇ ਕਿਆ ਕਥੈ ਗਿਆਨੈThose who do not have faith in the mind; how can they speak divine wisdom O Nanak
ਪੰਨਾ 647
ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ
The divine persons speak the sacred discourse that is common to all
ਗੁਰਮੁਖ ਹੋਇ ਸੁ ਭਉ ਕਰੇ ਅਪਣਾ ਆਪੁ ਪਛਾਣੈ
The guru-willed who listens intently realizes himself
ਗੁਰ ਪਰਸਾਦੀ ਜੀਵਤੁ ਮਰੈ ਤਾ ਮਨ ਹੀ ਤੇ ਮਨੁ ਮਾਨੈ
By guru’s grace, one becomes humble and the mind conquers the mind
ਜਿਨ ਕਉ ਮਨ ਕੀ ਪਰਤੀਤਿ ਨਾਹੀ ਸੇ ਕਿਆ ਕਥੈ ਗਿਆਨੈ
Those who do not have faith in the mind; how can they speak divine wisdom O Nanak