• Welcome to all New Sikh Philosophy Network Forums!
    Explore Sikh Sikhi Sikhism...
    Sign up Log in

Reply to thread

Prakash.S.Bagga ji and Tejwant Singh ji I just discovered that ਗੋ by itself is a very fascinating study.

I am sharing below for discourse,

~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~

[SIZE=-1]Sri Guru Granth Sahib Ji Gurmukhi-Gurmukhi Dictionary[/SIZE] [SIZE=-0] (1) ਭਵਿੱਖ, ਬੌਧਿਕ ਕਿਰਿਆ। (2) ਹੈ। ਉਦਾਹਰਣ: ਕੁੰਭਾਰ ਕੇ ਘਰ ਹਾਂਡੀ ਆਛੈ ਰਾਜਾ ਕੇ  ਘਰ ਸਾਂਡੀ ਗੋ॥ {ਟੋਡੀ ਨਾਮ, ੩, ੧:੧ (718)}। ਗਵਨੁ ਕਰੈਗੋ ਸਗਲੋ ਲੋਗਾ॥ {ਗਉ ੫, ਅਸ  ੪, ੪:੪ (237)}। [/SIZE] 


[SIZE=-1]Sri Guru Granth Sahib Ji Gurmukhi-English Dictionary[/SIZE] [SIZE=-0] Sk. n.   The earth, the world [/SIZE] [SIZE=-1]

Sri Guru Granth Sahib Ji Gurmukhi-English Data provided by  Harjinder Singh Gill, Santa Monica, CA, USA.[/SIZE] 


[SIZE=-1]Mahan Kosh Encyclopedia[/SIZE] [SIZE=-0] ਭਵਿਸ਼੍ਯਤ (ਆਉਣ ਵਾਲੇ ਸਮੇਂ) ਦਾ ਬੋਧਕ. ਗਾ. "ਨਾਮੁ ਜਪਤ ਸੁਖ ਪਾਵੈਗੋ". (ਕਾਨ ਅਃ ਮਃ  ੪)। (2) ਹੈ. ਅਸ੍ਤਿ. "ਰਾਜਾ ਦੇ ਘਰ ਸਾਂਡੀਗੋ". (ਟੋਡੀ ਨਾਮਦੇਵ)। (3) ਸੰ. ਗਊ. ਗਾਂ।  (4) ਕਿਰਣ. ਰਸ਼੍*ਮਿ. "ਗੋ ਮਰੀਚਿ ਕਿਰਣੱਛਟਾ". (ਸਨਾਮਾ)। (5) ਇੰਦ੍ਰਿਯ। (6) ਬਾਣੀ।  (7) ਵੇਦ। (8) ਸਰਸ੍ਵਤੀ। (9) ਨੇਤ੍ਰ. ਦ੍ਰਿਸ੍ਟਿ। (10) ਪ੍ਰਿਥਿਵੀ। (11) ਬਿਜਲੀ।  (12) ਦਿਸ਼ਾ. ਤਰਫ। (13) ਮਾਤਾ। (14) ਜੀਭ. ਰਸਨਾ। (15) ਘੋੜਾ। (16) ਸੂਰਜ। (17)  ਚੰਦ੍ਰਮਾ। (18) ਤੀਰ। (19) ਗਵੈਯਾ. ਗਾਇਕ। (20) ਆਕਾਸ਼। (21) ਸ੍ਵਰਗ। ੨੨ ਜਲ। ੨੩  ਵਜ੍ਰ। ੨੪ ਖਗ. ਪੰਛੀ। ੨੫ ਬਿਰਛ। ੨੬ ਫ਼ਾ. __ ਵ੍ਯ- ਯਦ੍ਯਪਿ. ਅਗਰਚਿ। ੨੭ ਵਿ- ਕਥਨ  ਕਰਤਾ. ਕਹਿਣ ਵਾਲਾ. ਐਸੀ ਦਸ਼ਾ ਵਿੱਚ ਇਸ ਦਾ ਪ੍ਰਯੋਗ ਸ਼ਬਦ ਦੇ ਅੰਤ ਹੁੰਦਾ ਹੈ, ਜੈਸੇ  ਦਰੋਗ਼ਗੋ. ਬਦਗੋ। ੨੮ ਗੁਫ਼ਤਨ ਦਾ ਅਮਰ. ਤੂੰ ਕਹੁ. ਕਥਨ ਕਰ. [/SIZE] [SIZE=-1]

[/SIZE]~~~~~~~~~~~~~~~~~~~~~~~~~~~~~~~~~~~~~~~~~~~~~~~~~~~~~

Sat Sri Akal.





Top