Normal
ਨਵੇਂ ਵਿਆਹਿਆਂ ਨੂੰ ਦੁਆਵਾਂਡਾ: ਦਲਵਿੰਦਰ ਸਿੰਘ ਗ੍ਰੇਵਾਲ ਰੱਖੇ ਰੱਬ ਸਲਾਮਤ ਜੋੜੀਖੁਸ਼ੀਆਂ ਮਾਣੋ ਯੁਗਾਂ ਤੋੜੀ।ਚੜ੍ਹਦੀ ਕਲਾ ਮੇਸ਼ਾ ਰਹਿਣਾ।ਚੰਗੀ ਮਾੜੀ ਮਿਲ ਕੇ ਸਹਿਣਾ।ਫਰਕ ਦੋਹਾਂ ਵਿਚ ਰਹੇ ਨਾ ਰਾਈ।ਜੋੜੀ ਰੱਬ ਨੇ ਆਪ ਮਿਲਾਈ।ਮਾਂ ਪਿਉ ਦੀਆਂ ਨੇ ਖੁਲ੍ਹੀਆਂ ਬਾਹਵਾਂ।ਲ਼ੇਣ ਤੁਹਾਡੇ ਸਾਹ ਵਿੱਚ ਸਾਹਵਾਂਪਿਆਰ ਭੇਜਦੇ ਪਾਪਾ ਮੰਮੀ।ਉਮਰਾ ਹੋਵੇ ਦੋਹਾਂ ਦੀ ਲੰਮੀ।ਘੁੱਗ ਵਸੇ ਸਾਰਾ ਪਰਿਵਾਰ।ਸਾਡੇ ਵੱਲੋਂ ਪਿਆਰ ਹੀ ਪਿਆਰ।
ਨਵੇਂ ਵਿਆਹਿਆਂ ਨੂੰ ਦੁਆਵਾਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਰੱਖੇ ਰੱਬ ਸਲਾਮਤ ਜੋੜੀ
ਖੁਸ਼ੀਆਂ ਮਾਣੋ ਯੁਗਾਂ ਤੋੜੀ।
ਚੜ੍ਹਦੀ ਕਲਾ ਮੇਸ਼ਾ ਰਹਿਣਾ।
ਚੰਗੀ ਮਾੜੀ ਮਿਲ ਕੇ ਸਹਿਣਾ।
ਫਰਕ ਦੋਹਾਂ ਵਿਚ ਰਹੇ ਨਾ ਰਾਈ।
ਜੋੜੀ ਰੱਬ ਨੇ ਆਪ ਮਿਲਾਈ।
ਮਾਂ ਪਿਉ ਦੀਆਂ ਨੇ ਖੁਲ੍ਹੀਆਂ ਬਾਹਵਾਂ।
ਲ਼ੇਣ ਤੁਹਾਡੇ ਸਾਹ ਵਿੱਚ ਸਾਹਵਾਂ
ਪਿਆਰ ਭੇਜਦੇ ਪਾਪਾ ਮੰਮੀ।
ਉਮਰਾ ਹੋਵੇ ਦੋਹਾਂ ਦੀ ਲੰਮੀ।
ਘੁੱਗ ਵਸੇ ਸਾਰਾ ਪਰਿਵਾਰ।
ਸਾਡੇ ਵੱਲੋਂ ਪਿਆਰ ਹੀ ਪਿਆਰ।