Normal
ਓੂਹੋ ਇੱਕੋ ਰੱਬ ਸਭ ਥਾਂਡਾ: ਦਲਵਿੰਦਰ ਸਿੰਘ ਗ੍ਰੇਵਾਲਓੂਹੋ ਇੱਕੋ ਰੱਬ ਸਭ ਥਾਂ। ਉਹ ਨੂੰ ਦੇ ਲਉ ਕੋਈ ਨਾਂ।ਅੰਦਰ ਬਾਹਰ ਖਿਤਜੋਂ ਪਾਰ, ਹਰ ਥਾਂ ਓਹੀਓ ਏ ਕਰਤਾਰ॥ਸ਼ਾਰੇ ਜੱਗ ਨੂੰ ਆਪ ਚਲਾਏ, ਜੋ ਉਹ ਚਾਹੇ ਉਹ ਹੋ ਜਾਏ।ਪੱਤਾ ਉਸ ਬਿਨ ਕਦੇ ਨਾ ਹਿੱਲੇ, ਜੋ ਉਹ ਚਾਹੇ ਉਹ ਸਭ ਮਿਲੇ।ਕਰਮ ਜੀਵ ਦੇ ਜੋ ਉਸ ਪਾਇਆ, ਚੰਗਾ ਮੰਦਾ ਉਸ ਕਰਵਾਇਆ।ਉਸ ਦੇ ਹੁਕਮ ਚ ਸੂਰਜ ਤਾਰੇ, ਆਪੇ ਹੀ ਸੱਚ ਝੂਠ ਨਿਤਾਰੇ।ਆਪੇ ਕਰਦਾ ਧੁੱਪ ਤੇ ਛਾਂ ਆਪੇ ਪਿਤਾ ਤੇ ਆਪੇ ਮਾਂ।ਅੱਲਾ ਆਖੋ ਗਾਡ ਜਾਂ ਰਾਮ, ਰੱਬ ਵਾਹਿਗੁਰੂ ਉਸ ਦਾ ਨਾਮ।ਊਹੋ ਇੱਕੋ ਰੱਬ ਸਭ ਥਾਂ, ਉਸ ਨੂੰ ਦੇ ਲਉ ਕੋਈ ਨਾਂ।
ਓੂਹੋ ਇੱਕੋ ਰੱਬ ਸਭ ਥਾਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਓੂਹੋ ਇੱਕੋ ਰੱਬ ਸਭ ਥਾਂ। ਉਹ ਨੂੰ ਦੇ ਲਉ ਕੋਈ ਨਾਂ।
ਅੰਦਰ ਬਾਹਰ ਖਿਤਜੋਂ ਪਾਰ, ਹਰ ਥਾਂ ਓਹੀਓ ਏ ਕਰਤਾਰ॥
ਸ਼ਾਰੇ ਜੱਗ ਨੂੰ ਆਪ ਚਲਾਏ, ਜੋ ਉਹ ਚਾਹੇ ਉਹ ਹੋ ਜਾਏ।
ਪੱਤਾ ਉਸ ਬਿਨ ਕਦੇ ਨਾ ਹਿੱਲੇ, ਜੋ ਉਹ ਚਾਹੇ ਉਹ ਸਭ ਮਿਲੇ।
ਕਰਮ ਜੀਵ ਦੇ ਜੋ ਉਸ ਪਾਇਆ, ਚੰਗਾ ਮੰਦਾ ਉਸ ਕਰਵਾਇਆ।
ਉਸ ਦੇ ਹੁਕਮ ਚ ਸੂਰਜ ਤਾਰੇ, ਆਪੇ ਹੀ ਸੱਚ ਝੂਠ ਨਿਤਾਰੇ।
ਆਪੇ ਕਰਦਾ ਧੁੱਪ ਤੇ ਛਾਂ ਆਪੇ ਪਿਤਾ ਤੇ ਆਪੇ ਮਾਂ।
ਅੱਲਾ ਆਖੋ ਗਾਡ ਜਾਂ ਰਾਮ, ਰੱਬ ਵਾਹਿਗੁਰੂ ਉਸ ਦਾ ਨਾਮ।
ਊਹੋ ਇੱਕੋ ਰੱਬ ਸਭ ਥਾਂ, ਉਸ ਨੂੰ ਦੇ ਲਉ ਕੋਈ ਨਾਂ।