Normal
ਗੁਰ-ਸਿਖਿਆ ਵਿੱਚ ਜੀਵਨ ਢਾਲੋਡਾ: ਦਲਵਿੰਦਰ ਸਿੰਘ ਗ੍ਰੇਵਾਲਗੁਰ-ਸਿਖਿਆ ਵਿੱਚ ਜੀਵਨ ਢਾਲੋ ।ਫਿਰ ਪ੍ਰਕਾਸ਼ ਅੰਦਰ ਹੀ ਪਾ ਲਓ ।ਗੁਰਮਤ ਰਹਿਣੀ ਬਹਿਣੀ ਜੀਉ,ਗੁਰਮਤਿ ਜਿਉਂ ਜੀਵਨ ਨੂੰ ਢਾਲੋ ।ਸਾਰਾ ਵਿਸ਼ਵ ਉਸੇ ਦਾ ਰਚਿਆ,ਵਿਸ਼ਵ ਪਿਆਰ ਦੀਆਂ ਜੋਤਾਂ ਬਾਲੋ।ਚਿੱਤ ਸਾਫ ਤਾਂ ਚਿੰਤਾ ਕਾਹਦੀ?ਚਿੰਤਾ ਵਿੱਚ ਨਾ ਦੇਹੀ ਗਾਲੋ।ਪ੍ਰੇਮ ਵੰਡਾਉ,ਸੱਭ ਗਲ ਲਾਓ,ਰੱਬ ਜੀਆਂ ਵਿੱਚ ਰੱਬ ਨੂੰ ਪਾ ਲੋ।
ਗੁਰ-ਸਿਖਿਆ ਵਿੱਚ ਜੀਵਨ ਢਾਲੋ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਗੁਰ-ਸਿਖਿਆ ਵਿੱਚ ਜੀਵਨ ਢਾਲੋ ।
ਫਿਰ ਪ੍ਰਕਾਸ਼ ਅੰਦਰ ਹੀ ਪਾ ਲਓ ।
ਗੁਰਮਤ ਰਹਿਣੀ ਬਹਿਣੀ ਜੀਉ,
ਗੁਰਮਤਿ ਜਿਉਂ ਜੀਵਨ ਨੂੰ ਢਾਲੋ ।
ਸਾਰਾ ਵਿਸ਼ਵ ਉਸੇ ਦਾ ਰਚਿਆ,
ਵਿਸ਼ਵ ਪਿਆਰ ਦੀਆਂ ਜੋਤਾਂ ਬਾਲੋ।
ਚਿੱਤ ਸਾਫ ਤਾਂ ਚਿੰਤਾ ਕਾਹਦੀ?
ਚਿੰਤਾ ਵਿੱਚ ਨਾ ਦੇਹੀ ਗਾਲੋ।
ਪ੍ਰੇਮ ਵੰਡਾਉ,ਸੱਭ ਗਲ ਲਾਓ,
ਰੱਬ ਜੀਆਂ ਵਿੱਚ ਰੱਬ ਨੂੰ ਪਾ ਲੋ।