• Welcome to all New Sikh Philosophy Network Forums!
    Explore Sikh Sikhi Sikhism...
    Sign up Log in

Prabh Doree Haath Tumaarey

simpy

SPNer
Mar 28, 2006
1,133
126
Respected Saadh Sangat Ji


Dhan Dhan Siri Guru Arjan Dev Ji De Bachan Dhan Dhan Siri Guru Granth Sahib Ji De Panna # 626



soeI krwie jo quDu BwvY ]
moih isAwxp kCU n AwvY ]
hm bwirk qau srxweI ]
pRiB Awpy pYj rKweI ]1]
myrw mwq ipqw hir rwieAw ]
kir ikrpw pRiqpwlx lwgw kr^ØI qyrw krwieAw ] rhwau ]
jIA jMq qyry Dwry ]
pRB forI hwiQ qumwry ]
ij krwvY so krxw ]
nwnk dws qyrI srxw ]


English Translations(SikhiToTheMax):

You make me do what pleases You.
I have no cleverness at all.
I am just a child - I seek Your Protection.
God Himself preserves my honor.
The Lord is my King; He is my mother and father.
In Your Mercy, You cherish me; I do whatever You make me do.
The beings and creatures are Your creation.
O God, their reins are in Your hands.
Whatever You cause us to do, we do.
Nanak, Your slave, seeks Your Protection.


Gurmukhi Translations(Bhai Sahib Bhai Sahib Singh Ji)
ਅਰਥ: ਹੇ ਪ੍ਰਭੂ ਪਾਤਿਸ਼ਾਹ! ਤੂੰ ਹੀ ਮੇਰੀ ਮਾਂ ਹੈਂ, ਤੂੰ ਹੀ ਮੇਰਾ ਪਿਉ ਹੈਂ। ਮੇਹਰ ਕਰ ਕੇ ਤੂੰ ਆਪ ਹੀ ਮੇਰੀ ਪਾਲਣਾ ਕਰ ਰਿਹਾ ਹੈਂ। ਹੇ ਪ੍ਰਭੂ! ਮੈਂ ਉਹੀ ਕੁਝ ਕਰਦਾ ਹਾਂ, ਜੋ ਤੂੰ ਮੈਥੋਂ ਕਰਾਂਦਾ ਹੈਂ।ਰਹਾਉ।
ਹੇ ਪ੍ਰਭੂ ਪਾਤਿਸ਼ਾਹ! ਤੂੰ ਮੈਥੋਂ ਉਹੀ ਕੰਮ ਕਰਾਇਆ ਕਰ ਜੋ ਤੈਨੂੰ ਚੰਗਾ ਲੱਗਦਾ ਹੈ, ਮੈਨੂੰ ਕੋਈ ਅਕਲ ਦੀ ਗੱਲ ਕਰਨੀ ਨਹੀਂ ਆਉਂਦੀ। ਹੇ ਪ੍ਰਭੂ! ਅਸੀ (ਤੇਰੇ) ਬੱਚੇ ਤੇਰੀ ਸ਼ਰਨ ਆਏ ਹਾਂ।
ਹੇ ਭਾਈ! (ਸ਼ਰਨ ਪਏ ਜੀਵ ਦੀ) ਪ੍ਰਭੂ ਨੇ ਆਪ ਹੀ ਇੱਜ਼ਤ (ਸਦਾ) ਰਖਾਈ ਹੈ।੧।
ਹੇ ਪ੍ਰਭੂ! (ਅਸਾਂ ਜੀਵਾਂ ਦੀ ਜ਼ਿੰਦਗੀ ਦੀ) ਡੋਰ ਤੇਰੇ ਹੱਥ ਵਿਚ ਹੈ, ਸਾਰੇ ਜੀਵ ਤੇਰੇ ਹੀ ਆਸਰੇ ਹਨ। ਹੇ ਨਾਨਕ! (ਆਖ-ਹੇ ਪ੍ਰਭੂ!) ਤੇਰੇ ਦਾਸ ਤੇਰੀ ਹੀ ਸ਼ਰਨ ਪਏ ਰਹਿੰਦੇ ਹਨ।
ਹੇ ਭਾਈ! ਅਸੀ ਜੀਵ ਉਹੀ ਕੁਝ ਕਰ ਸਕਦੇ ਹਾਂ ਜੋ ਕੁਝ ਪਰਮਾਤਮਾ ਸਾਥੋਂ ਕਰਾਂਦਾ ਹੈ।੨।





humbly asking for everybody’s forgiveness
 
📌 For all latest updates, follow the Official Sikh Philosophy Network Whatsapp Channel:
Top