English Translation:
Shalok, Third Mehl:
O Shaykh, you wander in the four directions, blown by the four winds; bring your mind back to the home of the One Lord.
Renounce your petty arguments, and realize the Word of the Guru's Shabad.
Bow in humble respect before the True Guru; He is the Knower who knows everything.
Burn away your hopes and desires, and live like a guest in this world.
If you walk in harmony with the True Guru's Will, then you shall be honored in the Court of the Lord.
O Nanak, those who do not contemplate the Naam, the Name of the Lord - cursed are their clothes, and cursed is their food. ||1||
source:SikhiToTheMax
Punjabi Translation(source:GuruGranthDarpan):
ਅਰਥ: ਹੇ ਚੁੱਕੇ ਚੁਕਾਏ ਸ਼ੇਖ਼! ਇਸ ਮਨ ਨੂੰ ਇਕ ਟਿਕਾਣੇ ਤੇ ਲਿਆ; ਵਿੰਗੀਆਂ ਟੇਢੀਆਂ ਗੱਲਾਂ ਛੱਡ ਤੇ ਸਤਿਗੁਰੂ ਦੇ ਸ਼ਬਦ ਨੂੰ ਸਮਝ।
ਹੇ ਸ਼ੇਖਾ! ਜੋ (ਸਭ ਦਾ) ਜਾਣੂ ਸਤਿਗੁਰੂ ਸਭ ਕੁਝ ਸਮਝਦਾ ਹੈ ਉਸ ਦੀ ਚਰਨੀਂ ਲੱਗ; ਆਸਾਂ ਤੇ ਮਨ ਦੀਆਂ ਦੌੜਾਂ ਮਿਟਾ ਕੇ ਆਪਣੇ ਆਪ ਨੂੰ ਜਗਤ ਵਿਚ ਪਰਾਹੁਣਾ ਸਮਝ; ਜੇ ਤੂੰ ਸਤਿਗੁਰੂ ਦੇ ਭਾਣੇ ਵਿਚ ਚਲੇਂਗਾ ਤਾਂ ਰੱਬ ਦੀ ਦਰਗਾਹ ਵਿਚ ਆਦਰ ਪਾਵੇਂਗਾ।
ਹੇ ਨਾਨਕ! ਜੋ ਮਨੁੱਖ ਨਾਮ ਨਹੀਂ ਸਿਮਰਦੇ, ਉਹਨਾਂ ਦਾ (ਚੰਗਾ) ਖਾਣਾ ਤੇ (ਚੰਗਾ) ਪਹਿਨਣਾ ਫਿਟਕਾਰ-ਜੋਗ ਹੈ।੧।
source:PAGE 646 - Punjabi Translation of Siri Guru Granth Sahib (Sri Guru Granth Darpan).
Guru Shabad:
sloku mÚ 3 ]
syKw caucikAw cauvwieAw eyhu mnu iekqu Gir Awix ]
eyhV qyhV Cif qU gur kw sbdu pCwxu ]
siqgur AgY Fih pau sBu ikCu jwxY jwxu ]
Awsw mnsw jlwie qU hoie rhu imhmwxu ]
siqgur kY BwxY BI clih qw drgh pwvih mwxu ]
nwnk ij nwmu n cyqnI iqn iDgu pYnxu iDgu Kwxu ]1]