ਗੁਰਬਾਣੀ ਵਿੱਚ ‘ਹਾਥੀ’ ਦੇ ਅਰਥਾਂ ਵਿੱਚ ਕੁੰਚਰ, ਹਸਤੀ, ਗਜ, ਮੈਗਲ ਆਦਿ ਸ਼ਬਦ 50 ਤੋਂ ਵੱਧ ਵਾਰ ਵਰਤੇ ਗਏ ਹਨ ਪਰ ਤੁਸੀਂ ਹੈਰਾਨ ਹੋਵੋਗੇ ਕਿ ਕੀੜੀ, ਕੁੱਤਾ, ਸੂਰ ਆਦਿਕ ਨਖਿੱਧ ਸਮਝੇ ਜਾ ਰਹੇ ਜਾਨਵਰਾਂ ਦਾ ਤਾਂ ਕੋਈ ਨਾ ਕੋਈ ਗੁਣ ਦੱਸ ਕੇ ਉਨ੍ਹਾਂ ਤੋਂ ਪ੍ਰੇਰਣਾ ਲੈਣ ਦਾ ਉਪਦੇਸ਼ ਦਿੱਤਾ ਮਿਲਦਾ ਹੈ। ਜਿਵੇਂ-‘ਹਰਿ ਹੈ ਖਾਂਡੁ ਰੇਤੁ ਮਹਿ ਬਿਖਰੀ, ਹਾਥੀ ਚੁਨੀ ਨ ਜਾਇ॥ ਕਹਿ ਕਬੀਰ ਗੁਰਿ ਭਲੀ ਬੁਝਾਈ ਕੀਟੀ ਹੋਇ ਕੈ ਖਾਇ ॥238॥’ (ਪੰਨਾ 1377), The lowly ant can do what the mighty elephant cant.. ‘ਹਮ ਕੂਕਰ ਤੇਰੇ ਦਰਬਾਰਿ ॥ ਭਉਕਹਿ ਆਗੈ ਬਦਨੁ ਪਸਾਰਿ ॥1॥ ਰਹਾਉ ॥’ (ਪੰਨਾ 969), I am YOUR DOG o Master..I bark and bow down in your Darbar ‘ਕਬੀਰ ਸਾਕਤ ਤੇ ਸੂਕਰ ਭਲਾ ਰਾਖੈ ਆਛਾ ਗਾਉ ॥ ਉਹੁ ਸਾਕਤੁ ਬਪੁਰਾ ਮਰਿ ਗਇਆ ਕੋਇ ਨ ਲੈਹੈ ਨਾਉ ॥143॥’ (ਪੰਨਾ 1372)
ਪਰ ਹਾਥੀ ਦਾ ਐਸਾ ਇੱਕ ਵੀ ਗੁਣ ਦੱਸਿਆ ਨਹੀਂ ਮਿਲਦਾ ਜਿਸ ਤੋਂ ਮਨੁਖ ਨੂੰ ਪ੍ਰੇਰਣਾ ਲੈਣ ਦਾ ਉਪਦੇਸ਼ ਦਿੱਤਾ ਗਿਆ ਹੋਵੇ। ਹਾਥੀ ਦਾ ਜਿਥੇ ਵੀ ਜ਼ਿਕਰ ਕੀਤਾ ਗਿਆ ਹੈ ਉਹ ਇਸ ਤਰ੍ਹਾਂ ਹੈ:-
ਧਨ ਪਦਾਰਥਾਂ ਦਾ ਪ੍ਰਤੀਕ- Symbol of Worldly WEALTH..‘ਹਸਤੀ ਘੋੜੇ ਪਾਖਰੇ ਲਸਕਰ ਲਖ ਅਪਾਰ॥ (ਪੰਨਾ 63)’
‘ਹਸਤੀ ਘੋੜੇ ਦੇਖਿ ਵਿਗਾਸਾ॥ (ਪੰਨਾ 176)’
‘ਦਰ ਘਰ ਮਹਲਾ ਹਸਤੀ ਘੋੜੇ ਛੋਡਿ ਵਿਲਾਇਤਿ ਦੇਸ ਗਏ॥’ (ਪੰਨਾ 358)
ਕਾਮ ਵਾਸ਼ਨਾ ਵਿੱਚ ਗਰਕ ਹੋਇਆ- Mad in SEX... ‘ਕਾਮ ਹੇਤਿ ਕੁੰਚਰੁ ਲੈ ਫਾਂਕਿਓ, ਓਹੁ ਪਰ ਵਸਿ ਭਇਓ ਬਿਚਾਰਾ॥’ (ਪੰਨਾ 671)
‘ਕਾਮ ਮਾਇਆ, ਕੁੰਚਰ ਕਉ ਬਿਆਪੈ॥’ (ਪੰਨਾ 1160)
‘ਕਾਮ ਰੋਗਿ, ਮੈਗਲੁ ਬਸਿ ਲੀਨਾ॥’ (ਪੰਨਾ 1140)
ਨਸ਼ੇ ਅਤੇ ਵਿਕਾਰਾਂ ਵਿੱਚ ਮਸਤ ਹੋਇਆ- Engrossed in nashas, vikaars, bad habits, masth in sex ‘ਮਨੁ ਕੁੰਚਰੁ, ਕਾਇਆ ਉਦਿਆਨੈ॥’ (ਪੰਨਾ 221)
‘ਕਬੀਰ, ਕਾਇਆ ਕਜਲੀ ਬਨੁ ਭਇਆ, ਮਨੁ ਕੁੰਚਰੁ ਮਯ ਮੰਤੁ॥’ (ਪੰਨਾ 1376)
‘ਮਨੁ ਮੈਗਲੁ, ਗੁਰ ਸਬਦਿ, ਵਸਿ ਆਇਆ ਰਾਮ॥ (ਪੰਨਾ 576)
ਆਕਾਰ ਵਿੱਚ ਵੱਡਾ ਪਰ ਗੁਣਾਂ ਤੋਂ ਸਖਣਾ- HUGE in size BUT EMPTY of any Good GUNNS... ‘ਸਉ ਮਣੁ ਹਸਤੀ ਘਿਉ ਗੁੜੁ ਖਾਵੈ, ਪੰਜਿ ਸੈ ਦਾਣਾ ਖਾਇ॥ ਡਕੈ ਫੂਕੈ ਖੇਹ ਉਡਾਵੈ, ਸਾਹਿ ਗਇਆ ਪਛੁਤਾਏ॥ ਅੰਧੀ ਫੂਕਿ ਮੁਈ ਦਿਵਾਨੀ॥ ਖਸਮਿ ਮਿਟੀ ਫਿਰਿ ਭਾਨੀ॥ ਅਧੁ ਗੁਲ੍ਹਾ ਚਿੜੀ ਕਾ ਚੁਗਣੁ, ਗੈਣਿ ਚੜੀ ਵਿਲਲਾਇ॥ ਖਸਮੇ ਭਾਵੈ ਓਹਾ ਚੰਗੀ, ਜੇ ਕਰੈ ਖੁਦਾਇ ਖੁਦਾਇ॥’ (ਪੰਨਾ 1286)
ਪ੍ਰਭੂ ਦੀਆਂ ਨਜ਼ਰਾਂ ’ਚ ਵੱਡਾ ਛੋਟਾ ਇੱਕ ਸਮਾਨ- ‘ਊਚ ਨੀਚ ਸਭ ਇਕ ਸਮਾਨਿ, ਕੀਟ ਹਸਤੀ ਬਣਿਆ॥’ (ਪੰਨਾ 319) IN His eyes high and low..ant and elephant are One level...equal
ਚੰਗਾ ਕੰਮ ਕਰਨ ਪਿੱਛੋਂ ਤੁਰੰਤ ਮਾੜਾ ਕਰਕੇ ਚੰਗੇ ਦਾ ਅਸਰ ਖਤਮ ਕਰ ਦੇਣਾ-
Do good and then immediately do BAD and cancel the good... ‘ਜਿਉ ਕੁੰਚਰੁ ਨਾਇ, ਖਾਕੁ ਸਿਰਿ ਛਾਣੈ॥’ (ਪੰਨਾ 367)
‘ਜਲਿ ਹਸਤੀ ਮਲਿ ਨਾਵਾਲੀਐ, ਸਿਰਿ ਭੀ ਫਿਰਿ ਪਾਵੈ ਛਾਰੁ॥’ (ਪੰਨਾ 1314)
‘ਸੁਧ ਕਵਨ ਪਰ ਹੋਇਬੋ, ਸੁਚ ਕੁੰਚਰ ਬਿਧਿ ਬਿਉਹਾਰ॥4॥’ (ਪੰਨਾ 346)
English Translation brief. All errors and exceptions MINE. apologies in advance.