Sikhi 24/7
SPNer
- Jun 17, 2004
- 372
- 31
Aman Singh said:
ਜ਼ਫ਼ਰਨਾਮਹ (ਇਕ ਇਤਿਹਾਸਕ ਦ੍ਰਿਸ਼ਟੀਕੋਣ)-ਜ਼ਫ਼ਰਨਾਮਾ ਗੁਰੂ ਗੋਬਿੰਦ ਸਿੰਘ ਜੀ ਦਾ ਅਜ਼ੀਮ ਸਾਹਕਾਰ ਹੈ। ਵਿਸਵ ਪੱਧਰ ਸਾਹਿਤਿਕ ਖੇਤਰ ਵਿੱਚ ਸ਼ਾਇਦ ਇਸ ਰਚਨਾ ਦੇ ਸਾਹਿਤਿਕ ਅਤੇ ਰੂਹਾਨੀ ਮਿਆਰ ਦੀ ਕੋਈ ਸਾਨੀ ਰਚਨਾ ਨਹੀਂ। ਪਿਛਲੇ ਸਮੇਂ ਵਿੱਚ ਕੁਝ ਐਸੇ ਵਿਚਾਰ ਅਤੇ ਰਚਨਾਵਾਂ ਆਮ ਪੜ੍ਹਨ ਅਤੇ ਸੁਨਣ ਵਿੱਚ ਆਈਆਂ ਜਿੰਨਾਂ ਵਿੱਚ ਇਸ ਅਜ਼ੀਮ ਸ਼ਾਹਕਾਰ ਦੀ ਹੇਠਲੀ ਪੱਧਰ ਦੀ ਨੁਕਤਾਚੀਨੀ ਕੀਤੀ ਗਈ ਸੀ।