What Really happened in Mecca. Popular Sikh Beleif has been that Guru nanak Ji visited Mecca and "swung Mecca around". This is challeneged by Muslims as wrong...so what really happened...
The Sikh version of this story ( many believe it is a MIRACLE..no less !!)
is based on Bhai Gurdass Jis Vaar No. 32.
Bhai Gurdass Jis Vaar clearly says that Baba Nanak went to Mecca wearing Neel Bastar - cloth acceptable in Mulsim Mecca, He ahd his book with him, and the Musalla..the Cloth/Mat used by Muslims for Prayers. Baba nanak then went to rest in a MOSQUE that Hajis usedand when night fell Baba nanak Ji fell asleep..with his FEET towards the MEHRAAB...the Special SECTION in a Mosque that signified the DIRECTION OF MECCA. The word MEHRAAB is significant....so is MECCA....
1. Firstly what is "MECCA" in Gurbani ?
On reading Gurbani as recorded in SGGS..
ਮਨੁ ਕਰਿ ਮਕਾ ਕਿਬਲਾ ਕਰਿ ਦੇਹੀ॥
ਬੋਲਨਹਾਰੁ ਪਰਮ ਗੁਰੁ ਏਹੀ॥ ੧॥
ਗੁਰੂ ਗ੍ਰੰਥ ਸਾਹਿਬ, ਪੰਨਾ ੧੧੫੮
Page 1158...the MECCA is MANN..the MIND...NOT the PHYSICAL PLACE in SAUDI ARABIA. Mann kar MECCA..make the Mann your MECCA..the KIBLA (direction of Mecca) your BODY !!
Now back to the Bhai Gurdass Ji Vaar..
We have determined that Bhai Gurdass Ji NEVER SAID anything about Baba nanak Jis feet towards MECCA...the word used is MEHRAAB..the special place in a MOSQUE that shows direction of Mecca and is used for Preaching.
Follwoing Bhai Gurdass Ji further...
JEEVAN Maree Latt dee...
Here again words have been grossly MISUNDERSTOOD. The METAPHOR of "Latt" where the word latt is spelled with Siharee means a HABIT..a BAD HABIT. It is commonly said in Punjabi..so and so has Latt of Gambling..drug abuse..remaining idle...unemployable...etc..etc..Metaphorically such aBad habit is a "weight" tied to ones LEGS..making proper walking impossible (Walking on Life's Path ) Here the word JEEVAN is misunderstood to be anme of a KAZI..and the word Latt is mistakenly taken to be Baba nanak jis FEET/LEGS.
The actual meaning of the Line is..a Person with bad habit who has lost the "art" of Living..a lost human being...a human who doesnt have the Manners of a Good Muslim (hence a ***** in Muslim Garb )
A Kazi came..and seeing Baba Nanak ji sleeping in that position angrily pulled at Baba Jis legs and...Baba nanak "turned HIS MANN..his Mecca..with His Logic. The Vital point to note is that Baba nanak Ji had His FEET towards the MEHRAAB...But the MEHRAAB did not TURN/REVOLVE....its the "Mecca" that Turned/revolved..and "Mecca" as we have INTERNAL PROOF from Gurbani of SGGS..is NOT a physical place but the Mann in Human Body.
So its very simple..the Kazi came in great anger..but when He "touched" Baba Nanak Jis "charans of aatmik Gyaan..Divine Knowledge...and had a discussion with Guru Ji..he was convinced and his Mann, his "mecca" shifted towards the Logic and divinity of Guru nanak Jis Message.
And what is the Kala..the Miracle here. SGGS once more..
ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ॥
ਮਨਮੁਖ ਮੂਲੁ ਨ ਜਾਣਨੀ ਮਾਣਸਿ ਹਰਿ ਮੰਦਰੁ ਨ ਹੋਇ॥
ਗੁਰੂ ਗ੍ਰੰਥ ਸਾਹਿਬ, ਪੰਨਾ ੧੩੪੬ Page 1346
The Place of divine RESIDENCE is this HUMAN BODY. God..Allah..Waheguru..Raam..Krishan..Gopi..Narayan..doesnt LIVE/RESIDE in nay ONE PARTICULAR HOLY PLACE. I think its is Kabir Ji who asks..IF Allah the Creator resides in the "west/Mecca" then WHO pray....takes care of the EAST ?? This is also an indication of Gurmatt stand on "special holy place of residence of The Creator". The CREATOR RESIDES in HIS CREATION.
Once the Kazi and his co-religionists understood this Vital Message..and changed their THINKING..their Mann..the "miracle" occurred..the "mecca turned"
Why such a GROSS MISUNDERSTANDING ? Simple answer is we are LOSING our expertise in our beautiful language, its Metaphors and Usage. having lost all that valuable VIRSA..we are left at the mercy of ILLETERATE Sants/babas/derawallahs who go of the EXTREMELY SUPERFICIAL MEANINGS...and MISLEAD everyone else. The REST are so GULLIBLE..that they swallow hook line and sinker wahtever the gyani, the parcharak, the granthi, the baba,,the brahmgyani..the snat ji says..as "surely HE KNOWS"..its HIS DUTY TO KNOW..we are mere Sikhs..have other reesponisbilities..work,..families..jobs...why we must waste time learning Gurbani...and SO the BLIND LEAD THE BLIND..all one happy family.
Adapted with thanks from. Sikh Marg ???? ????
ALL ERRORS and Exceptions in ENGLISH...mine. JsGyani.
ਆਸਾ ਹਥ ਕਿਤਾਬ ਕਛ ਕੂਜਾ ਬਾਂਗ ਮੁਸਲਾ ਧਾਰੀ॥
ਬੈਠਾ ਜਾਇ ਮਸੀਤ ਵਿੱਚ ਜਿਥੇ ਹਾਜੀ ਹਜ ਗੁਜਾਰੀ॥
ਜਾ ਬਾਬਾ ਸੁਤਾ ਰਾਤ ਨੂੰ ਵਲ ਮਹਿਰਾਬੇ ਪਾਇ ਪਸਾਰੀ॥
ਜੀਵਨ ਮਾਰੀ ਲਤਿ ਦੀ ਕੇਹੜਾ ਸੁਤਾ ਕੁਫ਼ਰ ਕੁਫ਼ਾਰੀ॥
ਲਤਾ ਵਲ ਖ਼ੁਦਾਇ ਦੇ ਕਿਉਕਰ ਪਇਆ ਹੋਇ ਬਜਗਾਰੀ॥
ਟੰਗੋ ਪਕੜ ਘਸੀਟਿਆ ਫਿਰਿਆ ਮਕਾ ਕਲਾ ਦਿਖਾਰੀ॥
ਹੋਇ ਹੈਰਾਨ ਕਰੇਨ ਜੁਹਾਰੀ॥
ਭਾਈ ਗੁਰਦਾਸ, ਵਾਰ ੩੨
ਸਾਰੀ ਪਉੜੀ ਉੱਪਰ ਤਾਂ ਖੁੱਲ ਕੇ ਅੱਗੇ ਵੀਚਾਰ ਕਰਾਂਗੇ। ਇਥੇ ਭਾਈ ਗੁਰਦਾਸ ਜੀ ਗੁਰੂ ਨਾਨਕ ਪਾਤਸ਼ਾਹ ਦੇ ਮੱਕੇ ਜਾਣ ਦਾ ਵਰਨਣ ਕਰਦੇ ਹਨ। ਭਾਈ ਜੀ ਕਹਿੰਦੇ ਹਨ ਜਦੋਂ ਬਾਬਾ ਰਾਤ ਨੂੰ ਸੁੱਤਾ ਤਾਂ ਮਹਿਰਾਬ ਵੱਲ ਗੁਰੂ ਪਾਤਸ਼ਾਹ ਬਾਬੇ ਨੇ ਪੈਰ ਕਰ ਲਏ। ਇਹ ਗੱਲ ਯਾਦ ਰੱਖਣੀ ਅਤਿਅੰਤ ਜ਼ਰੂਰੀ ਹੈ ਕਿ ਪੈਰ ਮਹਿਰਾਬ ਵਲ ਕੀਤੇ, ਮੱਕੇ ਵਲ ਨਹੀਂ। ਦੂਸਰੀ ਗੱਲ ਇਹ ਹੈ ਕਿ ਜੀਵਨ ਕਿਸੇ ਕਾਜ਼ੀ ਦਾ ਨਾਮ ਨਹੀਂ, ਇਥੇ ਜੀਵਣ ਦੀ ਗੱਲ ਹੈ।
ਜੀਵ - ਜੀਵਣ
ਮਾਰੀ - ਖ਼ਤਮ, ਮਰੀ ਹੋਈ ਬੁੱਧੀ (ਜਿਸ ਨੂੰ ਜੀਵਣ ਦੀ ਸੂਝ ਨਹੀਂ)
ਜੀਵਨ ਮਾਰੀ * ਜੀਵਣ ਪੱਖ ਤੋਂ ਖਤਮ ਹੋਇਆ, ਭਾਵ ਜੀਵਣ ਪੱਖ ਤੋਂ ਹਾਰਿਆ ਹੋਇਆ ਮਨੁੱਖ
ਲਤਿ - ਬੁਰੀ ਵਾਦੀ, ਭੈੜੀ ਆਦਤ (ਲਤਿ ਦੇ ‘ਤ’ ਨੂੰ ਸਿਹਾਰੀ ਹੈ ਜਿਸ ਦਾ ਮਤਲਬ ਲਤਿ ਲਗ ਗਈ ਹੈ ਜਾਂ ਬੁਰੀ ਆਦਤ ਪੈ ਗਈ ਹੈ)
ਭਾਈ ਸਾਹਿਬ ਨੇ ਸਾਫ ਅਤੇ ਸਪਸ਼ਟ ਕੀਤਾ ਹੈ ਕਿ ਜਦੋਂ ਬਾਬਾ ਰਾਤ ਨੂੰ ਸੌਣ ਸਮੇਂ ਮਹਿਰਾਬ ਵਲ ਪੈਰ ਕਰ ਕੇ ਸੌਂ ਗਿਆ, ਤਾਂ ਕਾਜ਼ੀ ਨੇ ਆਣ ਕੇ ਇਹ ਕਿਹਾ ਕਿ ਕਿਹੜਾ ਜੀਵਣ ਪੱਖ ਤੋਂ ਖ਼ਤਮ ਹੋਇਆ ਕਾਫਰ ਮਨੁੱਖ ਕੁਫਰ ਕਰ ਰਿਹਾ ਹੈ, ਜੋ ਖ਼ੁਦਾ ਦੇ ਘਰ ਵਲ ਪੈਰ ਕਰੀ ਪਿਆ ਹੈ। ਕਿਉਂ ਏਡਾ ਵੱਡਾ ਕੁਫਰ ਕੀਤਾ? ਕਿਉਂ ਏਡਾ ਵੱਡਾ ਪਾਪ ਕੀਤਾ?
ਟੰਗੋ ਪਕੜ ਘਸੀਟਿਆ ਫਿਰਿਆ ਮਕਾ ਕਲਾ ਦਿਖਾਰੀ॥
ਹੋਇ ਹੈਰਾਨ ਕਰੇਨ ਜੁਹਾਰੀ॥
ਭਾਈ ਗੁਰਦਾਸ, ਵਾਰ ੩੨
ਇਨ੍ਹਾਂ ਪੰਗਤੀਆਂ ਨੂੰ ਬੜੀ ਗਹਿਰਾਈ ਨਾਲ ਸਮਝਣ ਦੀ ਲੋੜ ਹੈ। ਇਥੇ ਭਾਈ ਜੀ ਕਹਿੰਦੇ ਹਨ ਕਿ ਗੁਰੂ ਨਾਨਕ ਦੇਵ ਜੀ ਨੇ ਪੈਰ ਮਹਿਰਾਬ ਵੱਲ ਕੀਤੇ ਅਤੇ ਕਾਜ਼ੀ ਨੇ ਗੁੱਸੇ ਅੰਦਰ ਆ ਕੇ ਬੁਰਾ-ਭਲਾ ਬੋਲਦੇ ਹੋਏ ਨੇ ਲੱਤਾਂ ਤੋਂ ਪਕੜ ਕੇ ਘਸੀਟਿਆ। ਤਦ ਫਿਰਿਆ ਮੱਕਾ (ਮਹਿਰਾਬ ਨਹੀਂ ਪਰ ਪੈਰ ਤਾਂ ਮਹਿਰਾਬ ਵਲ ਕੀਤੇ ਹੋਏ ਸਨ)। ਸੋ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਕਿਹੜਾ ਮੱਕਾ ਫਿਰਿਆ ਅਤੇ ਗੁਰਮਤਿ ਅਨੁਸਾਰ ਮੱਕਾ ਕੀ ਹੈ। ਗੁਰਬਾਣੀ ਮੱਕਾ ਕਹਿੰਦੀ ਕਿਸ ਨੂੰ ਹੈ? ਮਨ ਨੂੰ ਮੱਕਾ ਕਹਿੰਦੀ ਹੈ।
ਮਨੁ ਕਰਿ ਮਕਾ ਕਿਬਲਾ ਕਰਿ ਦੇਹੀ॥
ਬੋਲਨਹਾਰੁ ਪਰਮ ਗੁਰੁ ਏਹੀ॥ ੧॥
ਗੁਰੂ ਗ੍ਰੰਥ ਸਾਹਿਬ, ਪੰਨਾ ੧੧੫੮
ਜਦੋਂ ਗੁਰੂ ਪਤਾਸ਼ਾਹ ਦੇ ਆਤਮਿਕ-ਗਿਆਨ ਰੂਪੀ ਚਰਨ ਛੋਹੇ, ਵਿਚਾਰ ਗੋਸ਼ਟੀ ਕੀਤੀ ਤਾਂ ਗੁਰੂ ਜੀ ਨੇ ਆਤਮਿਕ ਗਿਆਨ ਕਾਜ਼ੀ ਨੂੰ ਬਖ਼ਸ਼ਿਆ। ਇਸ ਆਤਮਿਕ ਗਿਆਨ ਨਾਲ ਫਿਰ ਕਾਜ਼ੀ ਨੂੰ ਸੱਚ ਦੀ ਸਮਝ ਪਈ ਅਤੇ ਉਸ ਦਾ ਮਨ ਰੂਪੀ ਮੱਕਾ ਫਿਰਿ ਗਿਆ। ਗੁਰੂ ਜੀ ਦੇ ਦਿੱਤੇ ਇਸ ਗਿਆਨ ਨਾਲ ਸਾਰੇ ਹੈਰਾਨ ਹੋ ਗਏ। ਗੁਰੂ ਜੀ ਨੇ ਕਲਾ ਕਿਹੜੀ ਦਿਖਾਈ?
ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ॥
ਮਨਮੁਖ ਮੂਲੁ ਨ ਜਾਣਨੀ ਮਾਣਸਿ ਹਰਿ ਮੰਦਰੁ ਨ ਹੋਇ॥
ਗੁਰੂ ਗ੍ਰੰਥ ਸਾਹਿਬ, ਪੰਨਾ ੧੩੪੬
ਸੋ ਵੀਚਾਰਧਾਰਾ ਬਦਲਣ ਦੀ ਕਲਾ ਦਿਖਾਈ ਅਤੇ ਮਨ ਰੂਪੀ ਮੱਕਾ ਘੁਮਾ ਦਿੱਤਾ। ਮਨ ਬਦਲ ਦਿਤੇ, ਮਾਨਸਿਕ ਅਵਸਥਾ ਬਦਲ ਦਿੱਤੀ।
ਜਬ ਬੁਧਿ ਹੋਤੀ ਤਬ ਬਲੁ ਕੈਸਾ ਅਬ ਬੁਧਿ ਬਲੁ ਨ ਖਟਾਈ॥
ਕਹਿ ਕਬੀਰ ਬੁਧਿ ਹਰਿ ਲਈ ਮੇਰੀ ਬੁਧਿ ਬਦਲੀ ਸਿਧਿ ਪਾਈ॥
ਗੁਰੂ ਗ੍ਰੰਥ ਸਾਹਿਬ, ਪੰਨਾ ੩੩੯
ਬੁੱਧੀ ਅੰਦਰ ਬਦਲਾਅ ਆਉਣ ਲਈ ਹੀ ਫਿਰੈ ਲਫਜ਼ ਵਰਤਿਆ ਗਿਆ ਹੈ, ਸੋ ਬੁਧਿ ਬਦਲਣਾ ਹੀ ਮਨ ਰੂਪੀ ਮੱਕਾ ਫਿਰਨਾ ਹੈ।
ਜੋ ਸਾਡੀ ਆਪਣੀ ਅਸਲ ਅਤੇ ਸਾਦੀ ਪੁਰਾਣੀ ਭਾਸ਼ਾ ਸੀ, ਉਹ ਅਸੀਂ ਤਕਰੀਬਨ ਗਵਾ ਚੁੱਕੇ ਹਾਂ। ਜਿਵੇਂ ਪੁਰਾਣੇ ਸਮੇਂ ਅੰਦਰ ਕਿਸੇ ਹੋਰ ਮਤਿ ਧਾਰਨ ਕਰਨ ਵਾਲੇ ਆਦਮੀ ਨੂੰ ਸੁਭਾਵਕ ਹੀ ਕਹਿ ਦਿੰਦੇ ਸਨ, ਕਿ ਇਸ ਦਾ ਸਿਰ ਫਿਰ ਗਿਆ ਹੈ। ਉਸ ਬੰਦੇ ਦਾ ਕੋਈ ਮੂੰਹ ਫਿਰ ਕੇ ਪਿਠ ਵੱਲ ਤਾਂ ਨਹੀਂ ਹੋ ਜਾਂਦਾ। ਹੋਰ, ਜੇ ਕਿਸੇ ਨੂੰ ਬੁਰੀ ਆਦਤ ਪੈ ਜਾਂਦੀ ਸੀ ਤਾਂ ਕਹਿ ਦਿੰਦੇ ਸਨ, ਕਿ ਇਸ ਨੂੰ ਲਤਿ ਲਗ ਗਈ ਹੈ। ਸੋ ਇਸੇ ਤਰ੍ਹਾਂ, ਗੁਰਮਤਿ ਦੀ ਵੀਚਾਰਧਾਰਾ ਅਨੁਸਾਰ ਬੁੱਧਿ ਅੰਦਰ ਬਦਲਾਅ ਆਉਣਾ (ਫਿਰਨਾ) ਹੀ ਘੁੰਮਣਾ ਹੈ।
ਇਥੇ ਹੁਣ ਸਭ ਤੋਂ ਪਹਿਲਾਂ ਭਾਈ ਗੁਰਦਾਸ ਜੀ ਵਲੋਂ ਉਚਾਰਣ ਕੀਤੀ ੨੫ਵੀਂ ਵਾਰ ਦੀ ਚੌਥੀ ਪਉੜੀ ਸਮਝਣ ਦੀ ਬਹੁਤ ਜ਼ਰੂਰਤ ਹੈ।

ਬਾਬਾ ਫਿਰ ਮਕੇ ਗਯਾ
ਬਾਬਾ ਫਿਰ ਮਕੇ ਗਯਾ ਨੀਲ ਬਸਤ੍ਰ ਧਾਰੇ ਬਨਵਾਰੀ॥ਆਸਾ ਹਥ ਕਿਤਾਬ ਕਛ ਕੂਜਾ ਬਾਂਗ ਮੁਸਲਾ ਧਾਰੀ॥