• Welcome to all New Sikh Philosophy Network Forums!
    Explore Sikh Sikhi Sikhism...
    Sign up Log in

guru nanak

  1. Dalvinder Singh Grewal

    Punjabi: Guru Nanak in Bihar

    ਗੁਰੂ ਨਾਨਕ ਦੇਵ ਜੀ ਬਿਹਾਰ ਵਿਚ ਡਾ: ਦਲਵਿੰਦਰ ਸਿੰਘ ਗ੍ਰੇਵਾਲ ਸਾਸਾਰਾਮ: ਗੁਰੂ ਨਾਨਕ ਦੇਵ ਜੀ ਉਤਰਪ੍ਰਦੇਸ਼ ਦੇ ਚੰਦੌਲੀ ਅਤੇ ਸਈਅਦ ਰਾਜਾ ਕਸਬਾ ਤੋਂ ਬਿਹਾਰ ਦੇ ਸ਼ਹਿਰ ਸਾਸਾਰਾਮ ਪਹੁੰਚੇ। ਸਾਸਾਰਾਮ ਵਿਚ ਚਾਰ ਇਤਿਹਾਸੀ ਗੁਰਦੁਆਰੇ: ਟਕਸਾਲੀ, ਪੁਰਾਨੀ ਸੰਗਤ, ਚਾਚਾ ਫਗੂ ਤੇ ਗੁਰੂ ਕਾ ਬਾਗ ਹਨ ਹਨ ਜੋ ਨੌਵੀਂ ਪਾਤਸ਼ਾਹੀ ਨਾਲ ਸਬੰਧਤ ਦੱਸੇ ਜਾਂਦੇ...
  2. Dalvinder Singh Grewal

    Punjabi Guru Nanak Dev ji in UP and Delhi

    ਗੇਂਦੀਖਾਤਾ ਗੁਰਦੁਆਰਾ ਸੰਤ ਸਾਗਰ ਬਉਲੀ ਸਾਹਿਬ ਗੇਂਦੀਖਾਤਾ ਪਿੰਡ ਗੇਂਦੀਖਾਤਾ ਨਜੀਬਾਬਾਦ ਰੋਡ ਉਤੇ ਹਰਦੁਆਰ ਤੋ 20 ਕਿਲਮੀਟਰ ਦੀ ਦੂਰੀ ਤੇ ਹੈ ਜਿਥੇ ਗੁਰਦੁਆਰਾ ਸੰਤ ਸਾਗਰ ਬਉਲੀ ਸਾਹਿਬ ਸਥਿਤ ਹੈ ਜਿਥੇ ਗੁਰੂ ਨਾਨਕ ਦੇਵ ਜੀ ਨੇ ਕੁਝ ਸਮਾਂ ਭਗਤੀ ਕੀਤੀ । ਉਨ੍ਹਾˆ ਨੇ ਇਥੋ ਦੇ ਲੋਕਾਂ...
  3. Dalvinder Singh Grewal

    Punjabi Guru Nanak Dev Ji in Haryana, West UP Delhi in First Global Journey

    ਗੁਰੂ ਨਾਨਕ ਦੇਵ ਜੀ ਪਹਿਲੀ ਵਿਸ਼ਵ ਯਾਤਰਾ-ਹਰਿਆਣਾ, ਪੱਛਮੀ ਯੂਪੀ ਤੇ ਦਿੱਲੀ ਵਿਚ ਨਕਸ਼ਾ ਗੁਰੂ ਨਾਨਕ ਦੇਵ ਜੀ ਹਰਿਆਣਾ ਤੇ ਦਿੱਲੀ ਵਿਚ ਪਹੋਵਾ ਗੁਰਦੁਆਰਾ ਬਾਉਲੀ ਸਾਹਿਬ ਪਿਹੋਵਾ ਪੰਜਾਬ...
  4. Dalvinder Singh Grewal

    Punjabi Guru Nanak's Travels Around the World-First Travel- Punjab

    ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਦਾ ਮੁੱਢ-ਪੰਜਾਬ ਵਿਚ ਡਾ: ਦਲਵਿੰਦਰ ਸਿੰਘ ਗ੍ਰੇਵਾਲ ਉਦਾਸੀਆਂ ਬਾਬਾ ਦੇਖੈ ਧਿਆਨ ਧਰਿ ਜਲਤੀ ਸਭਿ ਪ੍ਰਿਥਵੀ ਦਿਸਿ ਆਈ। ਬਾਝਹੁ ਗੁਰੂ ਗੁਬਾਰਿ ਹੈ, ਹੈ ਹੈ ਕਰਦੀ ਸੁਣੀ ਲੋਕਾਈ। ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ। ਚੜਿਆ ਸੋਧਣਿ ਧਰਤਿ ਲੋਕਾਈ।। (ਭਾਈ ਗੁਰਦਾਸ ਵਾਰ 1/24) ਗੁਰੂ ਨਾਨਕ ਦੇਵ ਜੀ ਦੀਆਂ ਵਿਸ਼ਵ ਉਦਾਸੀਆਂ...
  5. Here's the proof: Yogi Bhajan's Sikh Dharma is not Sikhi

    Here's the proof: Yogi Bhajan's Sikh Dharma is not Sikhi

    Jasjeet Kaur explores Yogi Bhajan's deceitful, inaccurate, and often laughable "Victory and Virtue: Ceremonies and Code of Conduct of Sikh Dharma," pinpointing and explaining exactly how this text differs from actual Sikh religion. Even though it is often unintentionally hilarious, this text...
  6. Dalvinder Singh Grewal

    (In Punjabi/ਪੰਜਾਬੀ) Travels of Guru Nanak in Punjab-6

    ਗੁਰੂ ਨਾਨਕ ਦੇਵ ਜੀ ਦੀਆਂ ਪੰਜਾਬ ਵਿਚ ਯਾਤਰਾਵਾਂ-6 ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ ਤੁਲੰਬਾ (ਮਖਦੂਮਪੂਰ) ਗੁਰਦੁਆਰਾ ਗੁਰੂ ਨਾਨਕ ਦੇਵ ਜੀ ਤੁਲੰਬਾ ਤੁਲੰਬਾ ਹੁਣ ਜਿਸਦਾ ਨਾਮ ਮਖਦੂਮਪੁਰ ਪਹੂਰਾਂ ਹੈ, ਲਹੌਰ ਮੁਲਤਾਨ ਸੜਕ ਉਤੇ ਕਬੀਰਵਾਲਾ ਅਤੇ ਖਾਨੇਵਾਲ ਦੇ ਵਿੱਚਕਾਰ ਇਕ...
  7. Dalvinder Singh Grewal

    (In Punjabi/ਪੰਜਾਬੀ) Travels of Guru Nanak In Punjab-4

    ਗੁਰੂ ਨਾਨਕ ਦੇਵ ਜੀ ਦੀਆਂ ਪੰਜਾਬ ਵਿਚ ਯਾਤਰਾਵਾਂ-4 ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ ਏਮਨਾਬਾਦ ਲਹੌਰ ਤੋਂ 32 ਕਿਲੋਮੀਟਰ ਦੂਰ ਗੁਰੂ ਨਾਨਕ ਦੇਵ ਜੀ ਏਮਨਾਬਾਦ (ਸੈਦਪੁਰ) ਪਹੁੰਚੇ ਜੋ ਗੁਜਰਾਂਵਾਲੇ ਤੋਂ 15 ਕਿਲਮੀਟਰ ਦੀ ਦੂਰੀ ਉਤੇ ਦੱਖਣ ਵਾਲੇ ਪਾਸੇ, ਇਕ ਪੁਰਾਣਾ ਕਸਬਾ ਹੈ। ਇਥੇ ਗੁਰੂ ਨਾਨਕ ਦੇਵ ਜੀ ਦੀ ਯਾਤਰਾ ਨਾਲ ਜੁੜੇ ਤਿੰਨ ਇਤਿਹਾਸਿਕ ਗੁਰਦੁਆਰੇ...
  8. Dalvinder Singh Grewal

    (In Punjabi/ਪੰਜਾਬੀ) Travels of Guru Nanak in Punjab 3

    ਗੁਰੂ ਨਾਨਕ ਦੇਵ ਜੀ ਦੀਆਂ ਪੰਜਾਬ ਵਿਚ ਯਾਤਰਾਵਾਂ-3 ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ ਅਮੀਂ ਸ਼ਾਹ ਖਾਲੜਾ ਦੇ ਨਜ਼ਦੀਕ ਗੁਰੂ ਨਾਨਕ ਦੇਵ ਜੀ ਅਮੀਂ ਸ਼ਾਹ ਗਏ ਜਿਥੇ ਦਾ ਗੁਰਦੁਆਰਾ ਪਹਿਲੀ ਪਾਤਸ਼ਾਹੀ ਗੁਰੂ ਸਾਹਿਬ ਦੀ ਫੇਰੀ ਦੀ ਯਾਦ ਕਰਵਾਉˆਦਾ ਹੈ । 25 ਬਿਘੇ ਜ਼ਮੀਨ ਇਸ ਗੁਰਦਵਾਰੇ ਦੇ ਨਾਂ ਹੈ ਜਿਸ ਦੀ ਦੇਖਭਾਲ ਇਕ ਉਦਾਸੀ ਕਰਦਾ ਹੈ। ਏਥੇ ਦੇ ਲੋਕਾਂ ਨੇ ਗੁਰੂ...
  9. Dalvinder Singh Grewal

    (In Punjabi/ਪੰਜਾਬੀ) Guru Nanak Dev Ji in Punjab-2

    ਗੁਰੂ ਨਾਨਕ ਦੇਵ ਜੀ ਦੀਆਂ ਪੰਜਾਬ ਵਿਚ ਯਾਤਰਾਵਾਂ-2 ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ ਹਾਕਿਮਪੁਰਾ ਗੁਰਦਵਾਰਾ ਪਹਿਲੀ ਤੇ ਸਤਵੀਂ ਪਾਤਸ਼ਾਹੀ, ਹਾਕਿਮਪੁਰਾ ਪਹਿਲਾਂ ਗੁਰੂ ਨਾਨਕ ਦੇਵ ਜੀ, ਪਿੰਡ ਹਾਕਿਮਪੁਰਾ ਗਏ ਜੋ ਫਗਵਾੜੇ ਤੋ 22 ਕਿਲਮੀਟਰ ਦੀ ਦੂਰੀ ਤੇ ਹੁਣ...
  10. Dalvinder Singh Grewal

    (In Punjabi/ਪੰਜਾਬੀ) Travels of Guru Nanak Dev in Punjab-1

    ਗੁਰੂ ਨਾਨਕ ਦੇਵ ਜੀ ਦੀਆਂ ਪੰਜਾਬ ਵਿਚ ਯਾਤਰਾਵਾਂ-1 ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ ਗੁਰੂ ਨਾਨਕ ਦੇਵ ਜੀ ਦੀਆਂ ਯਾਤ੍ਰਾਵਾਂ ਦਾ ਆਰੰਭ ਸੁਲਤਾਨਪੁਰ ਲੋਧੀ ਤੋਂ ਹੋਇਆ। ਲੰਬੀਆਂ ਯਾਤਰਾਵਾਂ ਤੋਂ ਪਹਿਲਾਂ ਗੁਰੂ ਜੀ ਨੇ ਪੰਜਾਬ ਦੇ ਕਈ ਥਾਵਾਂ ਦੀ ਯਾਤਰਾ ਕੀਤੀ। ਸੁਲਤਾਨਪੁਰ ਲੋਧੀ ਤੋਂ ਏਮਨਾਬਾਦ ਤਕ ਦੇ ਪਹਿਲੇ ਪੜਾ ਵਿਚ ਉਹ ਹਾਕਿਮਪੁਰ (ਨਵਾਂ ਸ਼ਹਿਰ)...
  11. Dalvinder Singh Grewal

    (In Punjabi/ਪੰਜਾਬੀ) Punjabi-Guru Nanak Life and Travels in Brief-5

    ਯਾਤਰਾਵਾਂ ਨਾਨਕ ਤੋਂ ਗੁਰੂ ਨਾਨਕ ਤੇ ਹੁਣ ਜਗਤ ਗੁਰੂ ਨਾਨਕ ਬਣਨ ਦਾ ਸਫਰ ਵੀ ਵਿਲੱਖਣ ਹੈ। ਉਨ੍ਹਾਂ ਨੇ ਅਪਣੀ ਨੌਕਰੀ ਤੋ ਅਸਤੀਫਾ ਦੇ ਦਿਤਾ ਅਤੇ ਭਗਤੀ ਤੇ ਨਾਮ ਦੇ ਪਰਿਚਾਰ ਲਈ ਨਿਕਲ ਪਏ । 26 ਸਾਲ (1498-1524 ਈ:) ਲਗਾਤਾਰ ਲੰਬੀਆਂ ਯਾਤਰਾਵਾˆ ਕੀਤੀਆ ਜਿਨ੍ਹਾਂ ਨੂੰ ਚਾਰ ਉਦਾਸੀਆˆ ਦੇ ਨਾਮ ਨਾਲ ਜਾਣਿਆ ਜਾˆਦਾ ਹੈ । ਗੁਰੂ ਨਾਨਕ ਦੇਵ ਜੀ ਯਾਤਰਾ ਸੰਖੇਪ...
  12. Dalvinder Singh Grewal

    (In Punjabi/ਪੰਜਾਬੀ) Punjabi-ਗੁਰੂ ਨਾਨਕ ਦੇਵ ਜੀ ਜੀਵਨ ਯਾਤਰਾ ਦਾ ਸਾਰ-1

    ਗੁਰੂ ਨਾਨਕ ਦੇਵ ਜੀ ਜੀਵਨ ਯਾਤਰਾ ਦਾ ਸਾਰ ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ ਗੁਰੂ ਨਾਨਕ ਦੇਵ ਜੀ ਦਾ ਜਨਮ ਤਲਵੰਡੀ ਰਾਏ ਭੋਏ (ਜੋ ਅਜਕਲ ਨਨਕਾਣਾ ਸਾਹਿਬ ਦੇ ਨਾਮ ਨਾਲ ਜਾਣਿਆ ਜਾˆਦਾ ਹੈ) ਵਿਖੇ 1526 ਬਿਕਰਮੀ (1469 ਈਸਵੀ) ਨੂੰ ਹੋਇਆ । ਉਨ੍ਹਾਂ ਦੇ ਪਿਤਾ ਕਲਿਆਨ ਚੰਦ ਬੇਦੀ (ਮਹਿਤਾ ਕਾਲੂ), ਮਾਤਾ ਤ੍ਰਿਪਤਾ ਅਤੇ ਭੈਣ ਨਾਨਕੀ ਜੀ ਨੇ ਅਪਣੇ ਆਪ ਨੂੰ ਬੜੇ ਵਡਭਾਗੀ...
  13. Admin

    On Guru Nanak’s Trail

    Loss of immense religious heritage has been a recurring regret for Singapore-based author Amardeep Singh during his travels... In search of a gurdwara in the nondescript town of Topi in Pakistan, Amardeep Singh is led into a sunlit courtyard by a young turbaned boy. It is a private gurdwara in...
  14. Guru Nanak's Sikhi: Spirituality for the 21st Century | Dr Karminder Singh

    Guru Nanak's Sikhi: Spirituality for the 21st Century | Dr Karminder Singh

    Dr Karminder Singh Answers the Question: Is Guru Nanak's Sikhi Suitable for the 21st Century?
  15. ਨਾ ਬਣਾਓ ਬਾਬੇ ਨਾਨਕ ਨੂੰ ਰੱਬ | Baba Nanak is Not God | Baljeet Singh Delhi

    ਨਾ ਬਣਾਓ ਬਾਬੇ ਨਾਨਕ ਨੂੰ ਰੱਬ | Baba Nanak is Not God | Baljeet Singh Delhi

    Na Banao Baba Nanak Nu Rabb | Baba Nanak Rabb Nahi Ho Sakde
  16. Gurgadi Dihara - Part 2 - Guru Granth Sahib

    Gurgadi Dihara - Part 2 - Guru Granth Sahib

    Dr Karminder Singh traces the Journey of Gurbani from Pothi Sahib to Guru Granth Sahib in Part 2 of the series. Part 1: The Journey of Gurbani from Guru Nanak to Pothi Sahib is available here...
  17. Guru Nanak God's Gift To Humanity

    Guru Nanak God's Gift To Humanity

    Dr Karminder Singh on Guru Nanak as God's Gift to Humanity. Talk Delivered on the Ocassion of 550th Parkash Purab of Guru Nanak.
  18. ਅਸੀਂ ਗੁਰੂ ਨਾਨਕ ਨੂੰ ਧੰਦਾ ਬਣਾ ਲਿਆ ਹੈ ॥ Jaswant Zafar || Part 1

    ਅਸੀਂ ਗੁਰੂ ਨਾਨਕ ਨੂੰ ਧੰਦਾ ਬਣਾ ਲਿਆ ਹੈ ॥ Jaswant Zafar || Part 1

Top