Chazsingh ji here it goes. I have taken a short cut in that I have not created line by line my understanding. By quoting I am not necessarily agreeing with any one translation but I believe it helps illustrate the concept.
ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥
(Hinduism Gods/figures, etc.)
गुरुईसरुगुरुगोरखुबरमागुरुपारबतीमाई॥
Gur īsar gur gorakẖ barmā gur pārbaṯī mā▫ī.
The Guru is Shiva, the Guru is Vishnu and Brahma; the Guru is Paarvati and Lakhshmi.
ਗੁਰੂਸ਼ਿਵਹੈ, ਗੁਰੂਹੀਵਿਸ਼ਨੂੰਤੇਬ੍ਰਹਮਾਂ, ਗੁਰੂਹੀਸ਼ਿਵਦੀਪਤਨੀ-ਪਾਰਬਤੀ, ਵਿਸ਼ਨੂੰਦੀਪਤਨੀਲਖਸ਼ਮੀਅਤੇਬ੍ਰਹਮਾਦੀਪਤਨੀ-ਸੁਰਸਵਤੀਹੈ।
ਈਸਰੁ = ਸ਼ਿਵ।ਬਰਮਾ = ਬ੍ਰਹਮਾ।ਪਾਰਬਤੀਮਾਈ = ਮਾਈਪਾਰਬਤੀ।ਗੁਰੂਹੀ (ਸਾਡੇਲਈ) ਸ਼ਿਵਹੈ, ਗੁਰੂਹੀ (ਸਾਡੇਲਈ) ਗੋਰਖਤੇਬ੍ਰਹਮਾਹੈਅਤੇਗੁਰੂਹੀ (ਸਾਡੇਲਈ) ਮਾਈਪਾਰਬਤੀਹੈ।
ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ ॥
जेहउजाणाआखानाहीकहणाकथनुनजाई॥
Je ha▫o jāṇā ākẖā nāhī kahṇā kathan na jā▫ī.
Even knowing God, I cannot describe Him; He cannot be described in words.
ਭਾਵੇਂਮੈਂਵਾਹਿਗੁਰੂਨੂੰਜਾਣਦਾਹਾਂ, ਮੈਂਉਸਨੂੰਵਰਣਨਨਹੀਂਕਰਸਕਦਾ।ਬਚਨਾਦੁਆਰਾਉਹਬਿਆਨਨਹੀਂਕੀਤਾਜਾਸਕਦਾ।
ਹਉ = ਮੈਂ।ਜਾਣਾ = ਸਮਝਲਵਾਂ, ਅਨੁਭਵਕਰਲਵਾਂ।ਆਖਾਨਾਹੀ = ਮੈਂਉਸਦਾਵਰਣਨਨਹੀਂਕਰਸਕਦਾ।ਕਹਣਾ…ਜਾਈ = ਕਥਨ, ਕਹਿਆਨਹੀਂਜਾਸਕਦਾ।ਉਂਝ (ਇਸਅਕਾਲਪੁਰਖਦੇਹੁਕਮਨੂੰ) ਜੇਮੈਂਸਮਝ, (ਭੀ) ਲਵਾਂ, (ਤਾਂਭੀ) ਉਸਦਾਵਰਣਨਨਹੀਂਕਰਸਕਦਾ। (ਅਕਾਲਪੁਰਖਦੇਹੁਕਮਦਾ) ਕਥਨਨਹੀਂਕੀਤਾਜਾਸਕਦਾ।
ਗੁਰਾ ਇਕ ਦੇਹਿ ਬੁਝਾਈ ॥
गुराइकदेहिबुझाई॥
Gurā ik ḏehi bujẖā▫ī.
The Guru has given me this one understanding:
ਗੁਰੂਨੇਮੈਨੂੰਇਕਚੀਜ਼ਸਮਝਾਦਿਤੀਹੈ।
ਗੁਰਾ = ਹੇਸਤਿਗੁਰੂ! ਇਕਬੁਝਾਈ = ਇਕਸਮਝ।(ਮੇਰੀਤਾਂ) ਹੇਸਤਿਗੁਰੂ! (ਤੇਰੇਅੱਗੇਅਰਦਾਸਹੈਕਿ) ਮੈਨੂੰਇਕਸਮਝਦੇਹ,
WISDOM:
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੫॥
सभनाजीआकाइकुदातासोमैविसरिनजाई॥५॥
Sabẖnā jī▫ā kā ik ḏāṯā so mai visar na jā▫ī. ||5||
there is only the One, the Giver of all souls. May I never forget Him! ||5||
ਸਮੂਹਜੀਵਾਂਦਾਕੇਵਲਇਕਦਾਤਾਰਹੈ।ਉਹਮੈਨੂੰਕਦੇਭੀਨਾਂਭੁਲੇ।
ਇਕੁਦਾਤਾ = ਦਾਤਾਂਦੇਣਵਾਲਾਇਕਅਕਾਲਪੁਰਖ।ਵਿਸਰਿਨਾਜਾਈ = ਭੁੱਲਨਾਜਾਏ। (ਲਫ਼ਜ਼ 'ਇਕ' ਇਸਤ੍ਰੀ-ਲਿੰਗਹੈਤੇਲਫ਼ਜ਼ 'ਬੁਝਾਈ' ਦਾਵਿਸ਼ੇਸ਼ਣਹੈ।ਲਫ਼ਜ਼ 'ਇਕੁ' ਪੁਲਿੰਗਹੈਤੇਲਫ਼ਜ਼ 'ਦਾਤਾ' ਦਾਵਿਸ਼ੇਸ਼ਣਹੈ।ਦੋਹਾਂਲਫ਼ਜ਼ਾਂਦੇਜੋੜਾਂਦਾਫ਼ਰਕਚੇਤੇਰੱਖਣਾ)।ਕਿਜਿਹੜਾਸਭਨਾਂਜੀਵਾਂਨੂੰਦਾਤਾਂਦੇਣਵਾਲਾਇਕਰੱਬਹੈ, ਮੈਂਉਸਨੂੰਭੁਲਾਨਾਦਿਆਂ॥੫॥
---------------------------------------------------
Another example:
ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ ॥
(Hinduism rituals.)
तीरथिनावाजेतिसुभावाविणुभाणेकिनाइकरी॥
Ŧirath nāvā je ṯis bẖāvā viṇ bẖāṇe kė nā▫e karī.
If I am pleasing to Him, then that is my pilgrimage and cleansing bath. Without pleasing Him, what good are ritual cleansings?
ਜੇਕਰਮੈਂਉਸਨੂੰਚੰਗਾਲੱਗਜਾਵਾਂਤਾਂਇਹੀਮੇਰਾਧਰਮਅਸਥਾਨਤੇਨ੍ਹਾਉਣਾਹੈ।ਉਸਨੂੰਚੰਗਾਲੱਗਣਦੇਬਿਨਾਇਸ਼ਨਾਨਦਾਕੀਲਾਭਹੈ?
ਤੀਰਥਿ = ਤੀਰਥਉੱਤੇ।ਨਾਵਾ = ਮੈਂਇਸ਼ਨਾਨਕਰਾਂ।ਤਿਸੁ = ਉਸਰੱਬਨੂੰ।ਭਾਵਾ = ਮੈਂਚੰਗਾਲੱਗਾਂ।ਵਿਣੁਭਾਣੇ = ਰੱਬਨੂੰਚੰਗਾਲੱਗਣਤੋਂਬਿਨਾ, ਜੇਰੱਬਦੀਨਜ਼ਰਵਿਚਕਬੂਲਨਾਹੋਇਆ।ਕਿਨਾਇਕਰੀ = ਨ੍ਹਾਇਕੇਮੈਂਕੀਹਕਰਾਂ?ਮੈਂਤੀਰਥਉੱਤੇਜਾਕੇਤਦਇਸ਼ਨਾਨਕਰਾਂਜੇਇਉਂਕਰਨਨਾਲਉਸਪਰਮਾਤਮਾਨੂੰਖ਼ੁਸ਼ਕਰਸਕਾਂ, ਪਰਜੇਇਸਤਰ੍ਹਾਂਪਰਮਾਤਮਾਖ਼ੁਸ਼ਨਹੀਂਹੁੰਦਾ, ਤਾਂਮੈਂ (ਤੀਰਥਉੱਤੇ) ਇਸ਼ਨਾਨਕਰਕੇਕੀਹਖੱਟਾਂਗਾ?
ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ ॥
जेतीसिरठिउपाईवेखाविणुकरमाकिमिलैलई॥
Jeṯī siraṯẖ upā▫ī vekẖā viṇ karmā kė milai la▫ī.
I gaze upon all the created beings: without the karma of good actions, what are they given to receive?
ਸਮੂਹਸਾਜੇਹੋਏਜੀਵਾਂਨੂੰਜਿਹੜੇਮੈਂਤਕਦਾਹਾਂ, ਸ਼ੁਭਅਮਲਾਂਬਾਝੋਂਉਨ੍ਹਾਂਨੂੰਕੀਮਿਲਦਾਹੈ, ਅਤੇਉਹਕੀਲੈਂਦੇਹਨ?
ਜੇਤੀ = ਜਿਤਨੀ।ਸਿਰਠੀ = ਸ੍ਰਿਸ਼ਟੀ, ਦੁਨੀਆ।ਉਪਾਈ = ਪੈਦਾਕੀਤੀਹੋਈ।ਵੇਖਾ = ਮੈਂਵੇਖਦਾਹਾਂ।ਵਿਣੁਕਰਮਾ = ਪ੍ਰਭੂਦੀਮੇਹਰਤੋਂਬਿਨਾ; ਜਿਵੇਂ: 'ਵਿਣੁਕਰਮਾਕਿਛੁਪਾਈਐਨਾਹੀ, ਜੇਬਹੁਤੇਰਾਧਾਵੈ'। (ਤਿਲੰਗੁਮਹਲਾ੧)।ਕਿਮਿਲੈ = ਕੀਹਮਿਲਦਾਹੈ? ਕੁਝਨਹੀਂਮਿਲਦਾ।ਕਿਲਈ = ਕੀਹਕੋਈਲੈਸਕਦਾਹੈ?ਅਕਾਲਪੁਰਖਦੀਪੈਦਾਕੀਤੀਹੋਈਜਿਤਨੀਭੀਦੁਨੀਆਮੈਂਵੇਖਦਾਹਾਂ, (ਇਸਵਿੱਚ) ਪਰਮਾਤਮਾਦੀਕਿਰਪਾਤੋਂਬਿਨਾਕਿਸੇਨੂੰਕੁਝਨਹੀਂਮਿਲਦਾ, ਕੋਈਕੁਝਨਹੀਂਲੈਸਕਦਾ।
ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥
मतिविचिरतनजवाहरमाणिकजेइकगुरकीसिखसुणी॥
Maṯ vicẖ raṯan javāhar māṇik je ik gur kī sikẖ suṇī.
Within the mind are gems, jewels and rubies, if you listen to the Guru's Teachings, even once.
ਮਨਅੰਦਰਹੀਰੇਜਵਾਹਰਤੇਲਾਲਹਨ, ਜੇਕਰਤੂੰਗੁਰਾਂਦੀਇਕਭੀਸਿਖਿਆਸਰਵਣਕਰਕੇਅਮਲਕਰਲਵੇਂ।
ਮਤਿਵਿਚਿ = (ਮਨੁੱਖਦੀ) ਬੁੱਧਦੇਅੰਦਰਹੀ।ਮਾਣਿਕ = ਮੌਤੀ।ਇਕਸਿਖ = ਇਕਸਿੱਖਿਆ।ਸੁਣੀ = ਸੁਣੀਏ, ਸੁਣੀਜਾਏ।ਜੇਸਤਿਗੁਰੂਦੀਇਕਸਿੱਖਿਆਸੁਣਲਈਜਾਏ, ਤਾਂਮਨੁੱਖਦੀਬੁੱਧਦੇਅੰਦਰਰਤਨ, ਜਵਾਹਰਤੇਮੌਤੀ (ਉਪਜਪੈਂਦੇਹਨ, ਭਾਵ, ਪਰਮਾਤਮਾਦੇਗੁਣਪੈਦਾਹੋਜਾਂਦੇਹਨ)।
ਗੁਰਾ ਇਕ ਦੇਹਿ ਬੁਝਾਈ ॥
गुराइकदेहिबुझाई॥
Gurā ik ḏehi bujẖā▫ī.
The Guru has given me this one understanding:
ਗੁਰੂਨੇਮੈਨੂੰਇਕਗਲਸਮਝਾਦਿਤੀਹੈ।
xxx(ਤਾਂਤੇ) ਹੇਸਤਿਗੁਰੂ! (ਮੇਰੀਤੇਰੇਅੱਗੇਇਹਅਰਦਾਸਹੈਕਿ) ਮੈਨੂੰਇਕਇਹਸਮਝਦੇਹ,
WISDOM
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੬॥
सभनाजीआकाइकुदातासोमैविसरिनजाई॥६॥
Sabẖnā jī▫ā kā ik ḏāṯā so mai visar na jā▫ī. ||6||
there is only the One, the Giver of all souls. May I never forget Him! ||6||
ਸਮੂਹਜੀਵਾਂਦਾਕੇਵਲਇਕਦਾਤਾਰਹੈ।ਉਹਮੈਨੂੰਕਦੇਭੀਨਾਂਭੁੱਲੇ।
xxxਜਿਸਕਰਕੇਮੈਨੂੰਉਹਅਕਾਲਪੁਰਖਨਾਵਿਸਰਜਾਏ, ਜੋਸਾਰੇਜੀਵਾਂਨੂੰਦਾਤਾਂਦੇਣਵਾਲਾਹੈ॥੬॥
Metaphoric Deductions: Message what is a worthwhile dependency!
·
Lions are non-vegetarian; so crave meat
·
Fighters like challenges of a fight; look for a fight
·
Misers love money; so hoard
·
The true seeker of knowledge; depends on knowledge of creator
ਸਿੰਘ ਰੁਚੈ ਸਦ ਭੋਜਨੁ ਮਾਸ ॥
सिंघरुचैसदभोजनुमास॥
Singẖ rucẖai saḏ bẖojan mās.
The tiger always wants to eat meat.
ਸ਼ੇਰਹਮੇਸ਼ਾਂਹੀਗੋਸ਼ਤਦਾਖਾਣਾਚਾਹੁੰਦਾਹੈ।
ਸਿੰਘ = ਸ਼ੇਰ।ਰੁਚੈ = ਖ਼ੁਸ਼ਹੁੰਦਾਹੈ।ਸਦ = ਸਦਾ।ਮਾਸਦਾਭੋਜਨਮਿਲੇਤਾਂਸ਼ੇਰਸਦਾਖ਼ੁਸ਼ਹੁੰਦਾਹੈ,
ਰਣੁ ਦੇਖਿ ਸੂਰੇ ਚਿਤ ਉਲਾਸ ॥
रणुदेखिसूरेचितउलास॥
Raṇ ḏekẖ sūre cẖiṯ ulās.
Gazing upon the battlefield, the
warrior's mind is exalted.
ਲੜਾਈਹੁੰਦੀਵੇਖਸੂਰਮੇਦਮਨਵਿੱਚਉਮੰਗਪੈਦਾਹੁੰਦੀਹੈ।
ਰਣੁ = ਜੁੱਧ।ਸੂਰ = ਸੂਰਮਾ।ਉਲਾਸ = ਹੁਲਾਰਾ, ਜੋਸ਼।ਜੁੱਧਵੇਖਕੇਸੂਰਮੇਦੇਚਿੱਤਨੂੰਜੋਸ਼ਆਉਂਦਾਹੈ,
ਕਿਰਪਨ ਕਉ ਅਤਿ ਧਨ ਪਿਆਰੁ ॥
किरपनकउअतिधनपिआरु॥
Kirpan ka▫o aṯ ḏẖan pi▫ār.
The
miser is totally in love with his wealth.
ਕੰਜੂਸਆਪਣੀਦੌਲਤਨੂੰਨਿਹਾਇਤਹੀਮੁਹੱਬਤਕਰਦਾਹੈ।
ਕਿਰਪਨ = ਕੰਜੂਸ, ਸ਼ੂਮ।ਸ਼ੂਮਨੂੰਧਨਦਾਬਹੁਤਲੋਭਹੁੰਦਾਹੈ।
ਹਰਿ ਜਨ ਕਉ ਹਰਿ ਹਰਿ ਆਧਾਰੁ ॥੩॥
(Hopefully all knowledge seekers like you and others )
हरिजनकउहरिहरिआधारु॥३॥
Har jan ka▫o har har āḏẖār. ||3||
The humble servant of the Lord leans on the Support of the Lord, Har, Har. ||3||
ਰੱਬਦੇਗੋਲੇਨੂੰਕੇਵਲਸਾਈਂਮਾਲਕਦਾਹੀਆਸਰਾਹੈ। ਤਮਾਦੇਨਾਮਦਾਆਸਰਾਹੁੰਦਾਹੈ॥੩॥
WISDOM: The true one, craves for the knowledge of creator.
Sat Sri Akal.