• Welcome to all New Sikh Philosophy Network Forums!
    Explore Sikh Sikhi Sikhism...
    Sign up Log in

Does Sri Guru Granth Sahib Ji Praise Krishna?

Oct 31, 2024
19
0
34
An argument is often made by Hindutva supporters, which is that Gurbani supposedly engages in the praise and worship of Hindu deities such as Krishna, and therefore the One Primal Lord can be worshipped “through” any of these forms.

This is due to a fundamental misunderstanding held by Hindutva apologists: that a worshipper who only perceives and worships a mortal form is somehow akin to a worshipper of the Nirankari-Jot-Roop.

When Bhai Kineya Ji served water to Mughals on the battlefield, he was not perceiving the mortal individuals that were before him. Instead, he perceived only the Nirankari Jot Roop - the illumination of the formless Lord - and therefore was serving and worshipping Vaheguru directly. This is a spiritual state known as Jot-Vigaas. A Gursikh who reaches this state becomes able to perceive the Jot (light) of Vaheguru within Vaheguru’s creation.

Similarly, in any instances when the Bhagats or Bhatts in Gurbani have praised the form of Krishna or otherwise, they have done so in a state of Jot-Vigaas. For instance, Bhatt Gayand in Svaiyey M:5 seemingly praises Krishna, stating:

ਕਵਲ ਨੈਨ ਮਧੁਰ ਬੈਨ ਕੋਟਿ ਸੈਨ ਸੰਗ ਸੋਭ ਕਹਤ ਮਾ ਜਸੋਦ ਜਿਸਹਿ ਦਹੀ ਭਾਤੁ ਖਾਹਿ ਜੀਉ ॥
You are lotus-eyed, with sweet speech, exalted and embellished with millions of companions. Mother Yashoda invited You to eat the sweet rice.
However, in that same Shabad it becomes evident who Bhatt Gayand Ji is praising and having the divine vision of, as he utters:

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥
Vaheguru, Vaheguru, Vaheguru, Vahe Jeeo.
He says this twice, once at the start of the Shabad and once at the end. This demonstrates that he is incessantly experiencing Vaheguru, not the perishable form of Krishna. He is thoroughly in a state of Jot Vigaas. While he may see the form of Krishna - the deity he previously worshipped - he is only perceiving Vaheguru.

This is reflective of a Gurmat truth that is vital to understand: many Bhagats were transformed by Sri Guru Nanak Dev Ji in this exact manner. Bhagats are often those who had previously worshipped deities such as Krishna or Shiva. Unlike Vaheguru, these deities are not limitless. Having found the limits of these powerful deities, these Bhagats sought a greater divine fulfillment, and through the blessings of Guru Nanak Dev Ji’s gift of Naam were able to surpass their deities and find the illuminating light of the infinite, one True Lord.

Anyone who argues that the praises of Krishna or other deities have been written in Sri Guru Granth Sahib Ji, has not understand the concept of Jot-Vigaas and the true Darshan (Vision) of Vaheguru.
 
Here is my answer to those Hindus who falsely promote to get gyan from their mythological characters and stories We Sikhs aren't concerned with these texts as Gurbani doesn't recognize any Godly status of their so-called deities.

ਕਿਸ਼ਨ ਬਿਸ਼ਨ ਕਬਹੂ ਨਹੀਂ ਧਿਆਉ!!
ਕਾਨ ਸੁਨੇ ਪਹਿਚਾਨ ਨ ਤਿਨ ਸੋ!!
ਲਿਵ ਲਗੀ ਮੋਰੀ ਪਗ ਇਨ ਸੋ!!

*ਜਿਤੇ ਰਾਮ ਸੇ ਕ੍ਰਿਸਨ ਹੁਇ ਬਿਸਨ ਆਏ ॥ ਤਿਤਿਓ ਕਾਲ ਖਾਪਿਓ ਨ ਤੇ ਕਾਲ ਘਾਏ ॥੨੮॥

*ਕਈ ਰਾਮ ਕ੍ਰਿਸਨ ਰਸੂਲ ॥ ਬਿਨੁ ਭਗਤ ਕੋ ਨ ਕਬੂਲ ॥੮॥੩੮॥

*ਕਿਤੇ ਕ੍ਰਿਸਨ ਸੇ ਕੀਟ ਕੋਟੈ ਉਪਾਏ ॥ ਕੇਤੇ ਇੰਦ੍ਰ ਦੁਆਰ ਕੇਤੇ ਬ੍ਰਹਮਾ ਮੁਖ ਚਾਰ ਕੇਤੇ ਕ੍ਰਿਸਨਾ ਅਵਤਾਰ ਕੇਤੇ ਰਾਮ ਕਹੀਅਤੁ ਹੈਂ ॥

*ਕਾਹੂੰ ਨੇ ਰਾਮ ਕਹਯੋ ਕ੍ਰਿਸ਼ਨਾ ਕਹੁ ਕਾਹੂੰ ਮਨੈ ਅਵਤਾਰਨ ਮਾਨਯੋ ॥ ਫੋਕਟ ਧਰਮ ਬਿਸਾਰ ਸਭੈ ਕਰਤਾਰ ਹੀ ਕਉ ਕਰਤਾ ਜੀਅ ਜਾਨਯੋ ॥੧॥

*ਜੋ ਕਹੋ ਕ੍ਰਿਸ਼ਨ ਕਿਰਪਾ ਨਿਧ ਹੈ || ਕਹੇ ਕੋ ਬੰਧਕ ਬਾਣ ਚਲਿਓ || ਅਓਰ ਕੁਲੀਨ ਉਧਾਰਤ ਹੈ ਕਹੇ ਤੇ ਅਪਨੀ ਕੁਲ ਨਾਲ ਕਰਾਇਓ ||

ਪੰਡਿਤ ਤੂੰ ਕਹਿੰਦਾ ਹੈ ਕ੍ਰਿਸ਼ਨ ਕਿਰਪਾ ਦਾ ਖਜਾਨਾ ਹੈ ਫਿਰ ਸ਼ਿਕਾਰੀ ਨੇ ਉਸੇ ਤੇ ਹੀ ਬਾਣ ਕਿਓਂ ਚਲਾਇਆ? ਜੋ ਦੂਸਰਿਆਂ ਦੀਆਂ ਕੁਲਾਂ ਉਧਾਰਨ ਦੇ ਦਾਵੇ ਕਰਦਾ ਹੈ ਫਿਰ ਉਸ ਦੀਆਂ ਅਪਣੀਆ ਕੁਲਾਂ ਨਾਸ ਕਿਓਂ ਹੋ ਗਈਆਂ?

ਗੁਰੂ ਗ੍ਰੰਥ ਸਾਹਿਬ ਵਿੱਚ ਮੁਸਲਮਾਨ ਫਕੀਰਾਂ ਦੀ ਬਾਣੀ ਅਤੇ ਅੱਲਾਹ ਆਦਿਕ ਸ਼ਬਦ ਵੀ ਦਰਜ ਹਨ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਅਕਾਲੀ ਬਾਣੀ ਦਰਜ ਹੈ, ਇਸ ਵਿੱਚ ਕੋਈ ਕਿੱਸੇ ਕਹਾਣੀਆ ਜਾਂ ਕਿਸੇ ਅਵਤਾਰ ਦੀ ਇਸ਼ਕ-ਮਿਜ਼ਾਜੀ ਦਾ ਕੋਈ ਜ਼ਿਕਰ ਨਹੀਂ।ਇਸ ਵਿੱਚ ਮਨੁੱਖਤਾ ਦੀਆਂ ਉਚ-ਮਿਆਰੀ ਨੈਚਿਕ ਕਦਰਾਂ ਕੀਮਤਾਂ ਦਾ ਬਿਨਾਂ ਕਿਸੇ ਭੇਦਭਾਵ ਦੇ ਜ਼ਿਕਰ ਹੈ ਕਿਸੇ ਨਾਲ ਵੀ ਕੋਈ ਵਿਤਕਰਾ ਨਹੀਂ ਕੀਤਾ!
ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿੱਖਾਂ ਨੂੰ ਹੁਕਮ ਦਿਤਾ ਹੈ:

ਬਿਨ ਕਰਤਾਰ ਨ ਕਿਰਤਮ ਮਾਨੋ॥ (ਸ਼ਬਸ ਹਜ਼ਾਰੇ ਪਾ.10)

ਅਰਥਾਤ ਕਰੀ ਹੋਈ ਵਸਤੂ ਨੂੰ ਨਾ ਪੂਜੋ, ਕਰਤਾਰ (ਕਰਨ ਵਾਲੇ) ਦੀ ਉਪਾਸਨਾ ਕਰੋ।
ਮੈਂ ਦਿਖਾਵੇ ਵਜੋਂ ਕੁਝ ਨਹੀਂ ਕਰਦਾ

ਨ ਜਟਾ, ਮੁੰਡ ਧਰੌ,
ਨ ਮੁੰਦ੍ਰਕਾ ਸਵਾਰੌ |
ਜਪੋ ਤਾਸ ਨਾਮੰ,ਸਰੈ ਸਰਬ ਕਾਮੰ |

ਨ ਨੈਨੰ ਮਿਚਾਊਂ,
ਨ ਡਿੰਭ ਦਿਖਾਂਊਂ |
ਨ ਕੁਕਰਮੰ ਕਮਾਊਂ,
ਨ ਭੇਖੀ ਕਹਾਊਂ |
{ਦਸਮ ਗ੍ਰੰਥ ਸਾਹਿਬ, ਬਚਿੱਤ੍ਰ ਨਾਟਕ, ਰਸਾਵਲ ਛੰਦ, ਪਦ ੫੧ -੫੨}


I neither wear long matted hair,nor indulge in complete shaving of my head.
I do not adorn my ears with the earrings of mendicants.
I mediate only on God's Name and all my affairs are accomplished thereby.
I do not close my eyes or make anything else for show.
I neither commit any misdeeds nor engage myself in any such activity
because of which I may be called a disguiser.

{Dasam Granth Sahib, Bachittar Natak, Rasaval Chand, Pad 51-52}

What Guru Gobind Singh ji prays;
"ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ ॥ ਨ ਡਰੋਂ ਅਰਿ ਸੋ ਜਬ ਜਾਇ ਲਰੋਂ ਨਿਸਚੈ ਕਰਿ ਅਪੁਨੀ ਜੀਤ ਕਰੋਂ ॥ ਅਰੁ ਸਿਖ ਹੋਂ ਆਪਨੇ ਹੀ ਮਨ ਕੌ ਇਹ ਲਾਲਚ ਹਉ ਗੁਨ ਤਉ ਉਚਰੋਂ ॥ ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋਂ"


"Deh Shiva bar mohe ihe shubh karman te kabhun na taron!! Na taron ari son jab jaae laron nischai kar apni jeet karon!! Aru Sikh haun apne hi man ko ih laalch hau gun tao uchron!! Jab aav ki audh nidhan bane ati hi ran men tab joojh maron!!

O Lord grant me the boon, that I may never deviate from doing a good deed.
That I shall not fear when I go into combat. And with determination I will be victorious.
That I may teach myself this greed alone, to learn only Thy praises.
And when the last days of my life come, I may die in the might of the battlefield.

The hymn is a part of Chandi Charitar Ukti Bilas, a section of the Dasam Granth. Throughout Sikh scriptures, the Sikh Gurus use both Hindu and Muslim names for god to refer to Waheguru. The word "Siva" primarily means Waheguru and represents God as monotheistic, undescribed, unseen and immortal."
ਜੇ ਇਹਨਾ ਨੇ ਦਸਮ ਗ੍ਰੰਥ ਪੜ ਲਿਆ ਤਾ ਇਹਨਾ ਦਾ ਕੀ ਹਾਲ ਹੋਣਾ ਹੈ ਕਿਓਂ ਕੇ ਗੁਰੂ ਸਾਹਿਬ ਨੇ ਇਹਨਾ ਦੇਵਤਿਆਂ ਦੀ ਕੀਮਤ ਕੋਡੀ ਦੀ ਵੀ ਨਹੀਂ ਪਾਈ :
· ਕ੍ਰਿਸਨ ਔ ਬਿਸਨ ਜਪੇ ਤੁਹਿ ਕੋਟਿਕ ਰਾਮ ਰਹੀਮ ਭਲੀ ਬਿਧਿ ਧਿਆਯੋ ॥

- ਭਾਵ ਤੂੰ ਕ੍ਰਿਸ਼ਨ , ਵਿਸ਼ਨੂ, ਰਾਮ, ਰਹੀਮ ਵਰਗੇ ਕਰੋੜਾਂ ਬੜੀਆਂ ਜੁਗਤਾਂ ਲਾ ਲਾ ਧਿਆ ਕੇ ਦੇਖ ਲਏ

ਬ੍ਰਹਮ ਜਪਿਓ ਅਰੁ ਸੰਭੁ ਥਪਿਓ ਤਹਿ ਤੇ ਤੁਹਿ ਕੋ ਕਿਨਹੂੰ ਨ ਬਚਾਯੋ ॥

- ਬ੍ਰਹਮਾ ਵੀ ਜਪ ਲਿਆ, ਸ਼ਿਵ ਜੀ ਵੀ ਤੂੰ ਥਾਪ ਕੇ ਦੇਖ ਲਿਆ, ਪਰ ਤੈਨੂ ਕਿਸੇ ਨੇ ਨਹੀਂ ਬਚਾਇਆ

ਕੋਟ ਕਰੀ ਤਪਸਾ ਦਿਨ ਕੋਟਿਕ ਕਾਹੂੰ ਨ ਕੌਡੀ ਕੋ ਕਾਮ ਕਢਾਯੋ ॥

- ਕਰੋੜਾਂ ਵਾਰ ਤੂੰ ਇਹਨਾ ਦੀ ਤਪਸਿਆ ਕਰ ਕੇ ਦੇਖ ਲਈ, ਪਰ ਇਹਨਾ ਵਿਚੋਂ ਕੋਈ ਕੋਡੀ ਦਾ ਕੰਮ ਨਹੀ ਸਵਾਰ ਸਕਿਆ

ਕਾਮਕੁ ਮੰਤ੍ਰ ਕਸੀਰੇ ਕੇ ਕਾਮ ਨ ਕਾਲ ਕੋ ਘਾਉ ਕਿਨਹੂੰ ਨ ਬਚਾਯੋ ॥੯੭॥

- ਅਨੇਕਾਂ ਮੰਤਰ ਪੜ ਕੇ ਦੇਖ ਲਏ ਤੂੰ ਪਰ ਕਾਲ ਦੇ ਪ੍ਰਭਾਵ ਤੋਂ ਤੈਨੂ ਕੋਈ ਨਹੀਂ ਬਚਾ ਸਕਿਆ

ਕਾਹੇ ਕੋ ਕੂਰ ਕਰੈ ਤਪਸਾ ਇਨ ਕੀ ਕੋਊ ਕੌਡੀ ਕੇ ਕਾਮ ਨ ਐਹੈ ॥

- ਓਏ ਮੂਰਖਾ ਕਿਓਂ ਇਹਨਾ ਸਾਰਿਆਂ ਨੂੰ ਪੁਜਦਾ ਫਿਰਦਾ ਜੋ ਕਿਸੇ ਕੋਡੀ ਦੇ ਕੰਮ ਦੇ ਨਹੀਂ

ਤੋਹਿ ਬਚਾਇ ਸਕੈ ਕਹੁ ਕੈਸੇ ਕੈ ਆਪਨ ਘਾਵ ਬਚਾਇ ਨ ਐਹੈ ॥

- ਤੈਨੂ ਇਹ ਕੀ ਬਚਾਣ ਗੇ??? ਇਹ ਤਾਂ ਆਪਣੇ ਆਪ ਨੂੰ ਨਹੀਂ ਬਚਾ ਸਕੇ!!!

ਕੋਪ ਕਰਾਲ ਕੀ ਪਾਵਕ ਕੁੰਡ ਮੈ ਆਪ ਟੰਗਿਓ ਤਿਮ ਤੋਹਿ ਟੰਗੈਹੈ ॥

- ਇਹ ਤਾਂ ਆਪ ਕਾਲ ਦੀ ਕੁੰਡ ਵਿਚ ਜਿਵੇ ਟੰਗੇ ਹੋਏ ਨੇ , ਓਸੇ ਤਰਹ ਤੈਨੂ ਵੀ ਟੰਗਵਾ ਦੇਣਗੇ

ਚੇਤ ਰੇ ਚੇਤ ਅਜੋ ਜੀਅ ਮੈਂ ਜੜ ਕਾਲ ਕ੍ਰਿਪਾ ਬਿਨੁ ਕਾਮ ਨ ਐਹੈ ॥੯੮॥

- ਓਏ ਮੂਰਖ ਓਸ ਪਰਮੇਸ੍ਵਰ ਨੂੰ ਚੇਤ , ਓਸ ਤੋਂ ਬਿਨਾ ਕਿਸੇ ਦੇਵਤੇ ਨੇ ਕੰਮ ਨਹੀਂ ਆਉਣਾ!
 
📌 For all latest updates, follow the Official Sikh Philosophy Network Whatsapp Channel:
Top