Sri Granth: Sri Guru Granth Sahib
Ŧilang mehlā 5 gẖar 3.
Tilang, Fifth Mehl, Third House:
ਮਿਹਰਵਾਨੁ ਸਾਹਿਬੁ ਮਿਹਰਵਾਨੁ ॥
मिहरवानु साहिबु मिहरवानु ॥
Miharvān sāhib miharvān.
Merciful, the Lord Master is Merciful.
ਸਾਹਿਬੁ ਮੇਰਾ ਮਿਹਰਵਾਨੁ ॥
साहिबु मेरा मिहरवानु ॥
Sāhib mėrā miharvān.
My Lord Master is Merciful.
ਜੀਅ ਸਗਲ ਕਉ ਦੇਇ ਦਾਨੁ ॥ ਰਹਾਉ ॥
जीअ सगल कउ देइ दानु ॥ रहाउ ॥
Jīa sagal kao ḏėė ḏān. Rahāo.
He gives His gifts to all beings. ||Pause||
ਤੂ ਕਾਹੇ ਡੋਲਹਿ ਪ੍ਰਾਣੀਆ ਤੁਧੁ ਰਾਖੈਗਾ ਸਿਰਜਣਹਾਰੁ ॥
तू काहे डोलहि प्राणीआ तुधु राखैगा सिरजणहारु ॥
Ŧū kāhė doleh parāṇīā ṯuḏẖ rākẖaigā sirjaṇhār.
Why do you waver, O mortal being? The Creator Lord Himself shall protect you.
ਜਿਨਿ ਪੈਦਾਇਸਿ ਤੂ ਕੀਆ ਸੋਈ ਦੇਇ ਆਧਾਰੁ ॥੧॥
जिनि पैदाइसि तू कीआ सोई देइ आधारु ॥१॥
Jin paiḏāis ṯū kīā soī ḏėė āḏẖār. ||1||
He who created you, will also give you nourishment. ||1||
ਜਿਨਿ ਉਪਾਈ ਮੇਦਨੀ ਸੋਈ ਕਰਦਾ ਸਾਰ ॥
जिनि उपाई मेदनी सोई करदा सार ॥
Jin upāī mėḏnī soī karḏā sār.
The One who created the world, takes care of it.
ਘਟਿ ਘਟਿ ਮਾਲਕੁ ਦਿਲਾ ਕਾ ਸਚਾ ਪਰਵਦਗਾਰੁ ॥੨॥
घटि घटि मालकु दिला का सचा परवदगारु ॥२॥
Gẖat gẖat mālak ḏilā kā sacẖā parvarḏagār. ||2||
In each and every heart and mind, the Lord is the True Cherisher. ||2||
ਕੁਦਰਤਿ ਕੀਮ ਨ ਜਾਣੀਐ ਵਡਾ ਵੇਪਰਵਾਹੁ ॥
कुदरति कीम न जाणीऐ वडा वेपरवाहु ॥
Kuḏraṯ kīm na jāṇīai vadā vėparvāhu.
His creative potency and His value cannot be known; He is the Great and carefree Lord.
ਕਰਿ ਬੰਦੇ ਤੂ ਬੰਦਗੀ ਜਿਚਰੁ ਘਟ ਮਹਿ ਸਾਹੁ ॥੩॥
करि बंदे तू बंदगी जिचरु घट महि साहु ॥३॥
Kar banḏė ṯū banḏagī jicẖar gẖat meh sāhu. ||3||
O human being, meditate on the Lord, as long as there is breath in your body. ||3||
ਤੂ ਸਮਰਥੁ ਅਕਥੁ ਅਗੋਚਰੁ ਜੀਉ ਪਿੰਡੁ ਤੇਰੀ ਰਾਸਿ ॥
तू समरथु अकथु अगोचरु जीउ पिंडु तेरी रासि ॥
Ŧū samrath akath agocẖar jīo pind ṯėrī rās.
O God, You are all-powerful, inexpressible and imperceptible; my soul and body are Your capital.
ਰਹਮ ਤੇਰੀ ਸੁਖੁ ਪਾਇਆ ਸਦਾ ਨਾਨਕ ਕੀ ਅਰਦਾਸਿ ॥੪॥੩॥
रहम तेरी सुखु पाइआ सदा नानक की अरदासि ॥४॥३॥
Raham ṯėrī sukẖ pāiā saḏā Nānak kī arḏās. ||4||3||
By Your Mercy, may I find peace; this is Nanak's lasting prayer. ||4||3||
WEEKLY GURBANI SHABAD
ੴ ਸਤਿਗੁਰ ਪ੍ਰਸਾਦਿ॥
ਤਿਲੰਗ ਮਹਲਾ ੫ ਘਰੁ ੩॥ ਗੁਰੂ ਗ੍ਰੰਥ ਸਾਹਿਬ - ਪੰਨਾ ੭੨੪॥ ਮਿਹਰਵਾਨੁ ਸਾਹਿਬੁ ਮਿਹਰਵਾਨੁ॥ ਸਾਹਿਬੁ ਮੇਰਾ ਮਿਹਰਵਾਨੁ॥ ਜੀਅ ਸਗਲ ਕਉ ਦੇਇ ਦਾਨੁ॥ ਰਹਾਉ॥
ਅਰਥ: ਗੁਰੂ ਸਾਹਿਬ ਬਿਆਨ ਕਰਦੇ ਹਨ ਕਿ ਹੇ ਭਾਈ, ਅਕਾਲ ਪੁਰਖ ਸਦਾ ਹੀ ਮਿਹਰਵਾਨ ਹੈ ਅਤੇ ਦਇਆ ਕਰਨ ਵਾਲੀ ਹਸਤੀ ਹੈ। ਸਾਰੇ ਪ੍ਰਾਣੀਆਂ ਦੀ ਦੇਖ਼-ਭਾਲ ਕਰਨਾ ਵਾਲਾ ਭੀ ਉਹ ਅਕਾਲ ਪੁਰਖ ਹੀ ਹੈ। (ਰਹਾਉ)
Guru Sahib teaches us that Akaal Purkh, the Almighty God has always been kind and benevolent as the True Lord is ever our benefactor, bestowing life to all. (Pause)
ਤੂ ਕਾਹੇ ਡੋਲਹਿ ਪ੍ਰਾਣੀਆ ਤੁਧੁ ਰਾਖੈਗਾ ਸਿਰਜਣਹਾਰੁ॥
ਜਿਨਿ ਪੈਦਾਇਸਿ ਤੂ ਕੀਆ ਸੋਈ ਦੇਇ ਆਧਾਰੁ॥ ੧॥
ਅਰਥ: ਹੇ ਪ੍ਰਾਣੀ, ਤੈਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਕਿਉਂਕਿ ਰਖਵਾਲੀ ਕਰਨ ਵਾਲਾ ਭੀ ਅਕਾਲ ਪੁਰਖ ਆਪ ਹੀ ਹੈ ਜਿਸ ਨੇ ਸਾਨੂੰ ਪੈਦਾ ਕੀਤਾ ਹੈ ਅਤੇ ਉਹੀ ਸਾਰੀ ਦੁੱਨੀਆ ਨੂੰ ਓਟ-ਆਸਰਾ ਦੇਣ ਵਾਲਾ ਹੈ। (੧)
O Human beings, we should neither waver nor feel insecure because God, the Creator takes care of all without any hurdle. The True Master, who has created us, will also bless us with His support. (1)
ਜਿਨਿ ਉਪਾਈ ਮੇਦਨੀ ਸੋਈ ਕਰਦਾ ਸਾਰ॥
ਘਟਿ ਘਟਿ ਮਾਲਕੁ ਦਿਲਾ ਕਾ ਸਚਾ ਪਰਵਦਗਾਰੁ॥ ੨॥
ਅਰਥ: ਜਿਸ ਅਕਾਲ ਪੁਰਖ ਨੇ ਇਹ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੇ, ਉਹੀ ਇਸ ਦੀ ਸੰਭਾਲ ਕਰਨ ਵਾਲਾ ਹੈ। ਅਕਾਲ ਪੁਰਖ ਦੀ ਹੀ ਹੋਂਦ ਸਾਰੇ ਜੀਵਾਂ ਵਿੱਚ ਵਿਚਰ ਰਹੀ ਹੈ ਅਤੇ ਉਹੀ ਸਦਾ ਸਭ ਦੀ ਪਾਲਣਾ ਕਰਦਾ ਹੈ। (੨)
The Almighty God, who has created this universe, also takes responsibility to sustain all the beings and creatures. The True Lord’s Divine Light pervades in all the hearts and accordingly, God looks after our well being at all times. (2)
ਕੁਦਰਤਿ ਕੀਮ ਨ ਜਾਣੀਐ ਵਡਾ ਵੇਪਰਵਾਹੁ॥
ਕਰਿ ਬੰਦੇ ਤੂ ਬੰਦਗੀ ਜਿਚਰੁ ਘਟ ਮਹਿ ਸਾਹੁ॥ ੩॥
ਅਰਥ: ਅਕਾਲ ਪੁਰਖ ਦੀ ਸਾਜੀ ਹੋਈ ਕੁਦਰਤਿ ਵਾਰੇ ਕੁੱਝ ਕਹਿਆ ਨਹੀਂ ਜਾ ਸਕਦਾ ਅਤੇ ਨਾ ਹੀ ਉਸ ਦੀ ਵਿਸ਼ਾਲਤਾ ਵਾਰੇ ਬਿਆਨ ਕੀਤਾ ਜਾ ਸਕਦਾ ਹੈ। ਇਨਸਾਨ ਦਾ ਤਾਂ ਇਹ ਹੀ ਫ਼ਰਜ਼ ਬਣਦਾ ਹੈ ਕਿ ਜਦ ਤਾਂਈ ਅਸੀਂ ਸੁਆਸ ਲੈ ਰਹੇ ਹਾਂ, ਅਕਾਲ ਪੁਰਖ ਦੀ ਹੀ ਸਿਫ਼ਿਤ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ। (੩)
It is rather impossible for us to gauge the vastness of Nature and the strength of God as the True Lord is the Greatest of all, and carefree. As long as our life exists, we should continue to recite the True Naam and try our best to attain God’s Virtues. (3)
ਤੂ ਸਮਰਥੁ ਅਕਥੁ ਅਗੋਚਰੁ ਜੀਉ ਪਿੰਡੁ ਤੇਰੀ ਰਾਸਿ॥
ਰਹਮ ਤੇਰੀ ਸੁਖੁ ਪਾਇਆ ਸਦਾ ਨਾਨਕ ਕੀ ਅਰਦਾਸਿ॥ ੪॥ ੩॥
ਅਰਥ: ਅਕਾਲ ਪੁਰਖ ਆਪ ਹੀ ਸਾਰੀਆਂ ਤਾਕਤਾਂ ਦਾ ਮਾਲਕ ਹੈ, ਜਿਸ ਵਾਰੇ ਅਸੀਂ ਕੁੱਝ ਭੀ ਬਿਆਨ ਨਹੀਂ ਕਰ ਸਕਦੇ ਕਿਉਂਕਿ ਇਹ ਸਾਡਾ ਸਰੀਰ ਅਤੇ ਸੁਆਸ ਭੀ ਅਕਾਲ ਪੁਰਖ ਨੇ ਹੀ ਦਿੱਤੇ ਹੋਏ ਹਨ ਅਤੇ ਅਸੀਂ ਉਸ ਦੇ ਆਸਰੇ ਹੀ ਜੀਅ ਰਹੇ ਹਾਂ। ਗੁਰੂ ਨਾਨਕ ਸਾਹਿਬ ਦੀ ਜੋਤਿ ਦੁਆਰਾ, ਗੁਰੂ ਅਰਜਨ ਸਾਹਿਬ ਅਰਦਾਸ ਕਰਦੇ ਹਨ ਕਿ ਅਕਾਲ ਪੁਰਖ ਦੀ ਮਿਹਰ ਸਦਕਾ ਹੀ, ਅਸੀਂ ਅਨੰਦ-ਮਈ ਜੀਵਨ ਬਤੀਤ ਕਰਦੇ ਹਾਂ। (੪ / ੩)
The True Lord is all powerful, being Omni-potent, limitless, and beyond our reach as our body and soul has also been blessed by Him. By virtue of Guru Nanak Sahib’s divine light, Guru Arjan Sahib prays for God’s Grace that we may continue to enjoy the eternal bliss. (4 / 3, page 724 – Guru Granth Sahib)
Waheguru jee ka Khalsa Waheguru jee kee Fateh
Shared by: Gurmit Singh (Sydney-Australia): Sundy, 28th October 2007
--------------------------------------------------------------------------------