• Welcome to all New Sikh Philosophy Network Forums!
    Explore Sikh Sikhi Sikhism...
    Sign up Log in

(in Punjabi) Exegesis Of Gurbani As Per Sri Guru Granth Sahib-Ajooni Saibang

Dalvinder Singh Grewal

Writer
Historian
SPNer
Jan 3, 2010
1,254
422
79
ਅਜੂਨੀ ਸੈਭੰ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਅਜੂਨੀਤੇਸੈਭੰ

ਅਜੂਨੀ ਤੇ ਸੈਭੰ ਵਾਹਿਗੁਰੂ ਦੀਆਂ ਦੋ ਅੱਡ ਅੱਡ ਖਾਸੀਅਤਾਂ (ਲੱਛਣ) ਹਨ:

ਅਲਖ ਅਪਾਰ ਅਗੰਮ ਅਗੋਚਰ ਨਾ ਤਿਸੁ ਕਾਲੁ ਨ ਕਰਮਾ ॥ ਜਾਤਿ ਅਜਾਤਿ ਅਜੋਨੀ ਸੰਭਉ ਨਾ ਤਿਸੁ ਭਾਉ ਨ ਭਰਮਾ ॥ ੧ ॥ (ਪੰਨਾ ੫੯੭)

ਅਜੂਨੀ

ਅ+ਜੂਨੀ= ਜੋ ਕਿਸੇ ਜੂਨ ਵਿਚ ਨਹੀਂ ਪੈਂਦਾ। ਜੋ ਜੀਵਾਂ ਅਵਤਾਰਾਂ ਵਾਂਗੂੰ ਜਨਮ ਵਿਚ ਆਉਣ ਵਾਲਾ ਨਹੀਂ, ਜੂਨ ਤੋਂ ਰਹਿਤ ਹੈ, ਜੂਨਾਂ (ਜਨਮ-ਮਰਨ) ਦੇ ਚੱਕਰ ਵਿਚ ਨਹੀਂ ; ਮਰਨ ਜਿਉਣ ਵਿਚ ਨਹੀਂ, ਉਸ ਦੀ ਹੋਂਦ ਦਾ ਕੋਈ ਕਾਰਨ ਨਹੀਂ।ਇਸ ਨੂੰ ਅਜੋਨੀ ਵੀ ਲਿਖਿਆ ਗਿਆ ਹੈ ਜਿਸ ਦਾ ਭਾਵ ਉਹ ਕਿਸੇ ਯੋਨੀ ਰਾਹੀਂ ਹੋਂਦ ਵਿਚ ਨਹੀਂ ਆਇਆ। ਪ੍ਰਭੂ ਬਿਆਨੋਂ ਬਾਹਰ, ਬੇਅੰਤ, ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਹੈ ਤੇ ਕਾਲ (ਮੌਤ) ਅਤੇ ਪ੍ਰਾਲਬਧ ਦੇ ਅਧੀਨ ਨਹੀਂ। ਉਸ ਦੀ ਕੋਈ ਜਾਤ ਨਹੀਂ, ਉਹ ਜੂਨਾਂ ਵਿਚ ਨਹੀਂ ਪੈਂਦਾ ਭਾਵ ਜਨਮ-ਮਰਨ ਤੋਂ ਪਰੇ ਹੈ ਕਿਉਂਕਿ ਉਸ ਦਾ ਪ੍ਰਕਾਸ਼ ਅਪਣੇ ਆਪ ਤੋਂ ਹੋਇਆ ਹੈ ਅਤੇ ਸੰਕਲਪ ਤੇ ਸੰਦੇਹ ਦੇ ਬਗੈਰ ਹੈ।ਮੈਂ ਉਸ ਸੱਚੇ ਸਚਿਆਰ ਦੇ ਕੁਰਬਾਣ ਜਾਵਾਂ।ਉਸ ਦੇ ਕੋਈ ਸਰੂਪ ਨਹੀਂ, ਕੋਈ ਰੰਗ ਨਹੀਂ ਕੋਈ ਨੁਹਾਰ ਨਹੀਂ।ਉਸਦਾ ਨੀਸਾਣ ਸੱਚਾ ਸ਼ਬਦ (ਨਾਮ) ਹੈ।ਉਸ ਦੇ ਮਾਂ, ਪਿਉ, ਪੁਤ੍ਰ ਅਤੇ ਸੰਬੰਧੀ ਕੋਈ ਨਹੀਂ।ਉਸ ਨੂੰ ਕਾਮ ਦੀ ਇੱਛਾ ਨਹੀਂ ਤੇ ਨਾ ਹੀ ਉਸਦੀ ਕੋਈ ਪਤਨੀ ਹੈ।ਉਹ ਵੰਸ਼ ਰਹਿਤ, ਪਵਿਤ੍ਰ, ਵਿਸ਼ਾਲ, ਅਤੇ ਬੇਅੰਤ ਹੈ, ਉਸ ਦਾ ਨੂਰ ਸਭਨਾਂ ਅੰਦਰ ਵਿਆਪਕ ਹੈ।ਹਰ ਹਿਰਦੇ ਵਿਚ ਵਾਹਿਗੁਰੂ ਵਸਦਾ ਹੈ ਹਰ ਸਰੀਰ ਵਿਚ ਉਸੇ ਦੀ ਜੋਤ ਹੈ।

ਅਲਖ ਅਪਾਰ ਅਗੰਮ ਅਗੋਚਰ ਨਾ ਤਿਸੁ ਕਾਲੁ ਨ ਕਰਮਾ ॥ ਜਾਤਿ ਅਜਾਤਿ ਅਜੋਨੀ ਸੰਭਉ ਨਾ ਤਿਸੁ ਭਾਉ ਨ ਭਰਮਾ ॥ ੧ ॥ ਸਾਚੇ ਸਚਿਆਰ ਵਿਟਹੁ ਕੁਰਬਾਣੁ ॥ ਨਾ ਤਿਸੁ ਰੂਪ ਵਰਨੁ ਨਹੀ ਰੇਖਿਆ ਸਾਚੈ ਸਬਦਿ ਨੀਸਾਣੁ ॥ ਰਹਾਉ ॥ ਨਾ ਤਿਸੁ ਮਾਤ ਪਿਤਾ ਸੁਤ ਬੰਧਪ ਨਾ ਤਿਸੁ ਕਾਮੁ ਨ ਨਾਰੀ ॥ ਅਕੁਲ ਨਿਰੰਜਨ ਅਪਰ ਪਰੰਪਰੁ ਸਗਲੀ ਜੋਤਿ ਤੁਮਾਰੀ ॥ ੨ ॥ ਘਟ ਘਟ ਅੰਤਰਿ ਬ੍ਰਹਮੁ ਲੁਕਾਇਆ ਘਟਿ ਘਟਿ ਜੋਤਿ ਸਬਾਈ ॥ (ਪੰਨਾ ੫੯੭)

ਪ੍ਰਭੂ ਬਿਆਨੋਂ ਬਾਹਰ, ਬੇਅੰਤ, ਪਹੁੰਚ ਤੋਂ ਪਰੇ ਕਿਸੇ ਦੇ ਅਧੀਨ ਨਹੀਂ, ਜੂਨਾਂ ਤੋਂ ਬਾਹਰਾ ਜਾਂ ਯੋਨੀ ਰਾਹੀਂ ਪੈਦਾ ਨਾ ਹੋਣ ਵਾਲਾ ਜੇ ਸੱਚੇ ਗੁਰੂ ਨੂੰ ਭਾਵੇ ਤਾਂ ਹੀ ਪਾਇਆ ਜਾ ਸਕਦਾ ਹੈ।

ਵਾਹਿਗੁਰੂ ਜੂਨਾਂ ਵਿਚ ਨਹੀਂ ਤੇ ਅੱਗੇ ਜੂਨਾਂ ਵਿਚ ਪਵੇਗਾ ਭੀ ਨਹੀਂ ਤੂੰ ਉਸ ਵਾਹਿਗੁਰੂ ਨੂੰ ਅਪਣੇ ਹਿਰਦੇ ਅੰਦਰ ਹੀ ਵੇਖ।

ਬ੍ਰਹਮੁ ਅਜੋਨੀ ਹੈ ਭੀ ਹੋਨੀ ਘਟ ਭੀਤਰਿ ਦੇਖੁ ਮੁਰਾਰੀ ਜੀਓ।।

ਨਾ ਤਾਂ ਉਸ ਨੂੰ ਕਿਸੇ ਨਾ ਥਾਪਿਆ ਹੈ ਤੇ ਨਾ ਹੀ ਉਸਨੂੰ ਕਿਸੇ ਨੇ ਰਚਿਆ ਹੈ। ਉਹ ਖਾਕੋਂ ਬਿਨ ਅਪਣੇ ਆਪ ਹੀ ਹੋਂਦ ਵਿਚ ਆਇਆ:

ਥਾਪਿਆ ਨ ਜਾਇ ਕੀਤਾ ਨ ਹੋਇ।। ਆਪੇ ਆਪਿ ਨਿਰੰਜਨੁ ਸੋਇ।।(ਪੰਨਾ ੨)

ਨਾ ਉਹ ਮਰਦਾ ਹੈ ਨਾ ਉਹ ਆਉਣ ਜਾਣ ਦੇ ਚੱਕਰਾਂ ਵਿਚ ਹੈ। ਉਹ ਤਾਂ ਹਰ ਥਾਂ ਸਮਾਇਆ ਹੋਇਆ ਹੈ।

ਜਨਮਿ ਨ ਮਰੈ ਨ ਆਵੈ ਨ ਜਾਇ।। ਨਾਨਕ ਕਾ ਪ੍ਰਭ ਰਹਿਓ ਸਮਾਇ।। (ਪੰਨਾ ੧੧੩੬)
ਨ ਆਵੈ ਨਾ ਜਾਈ।। (ਪੰਨਾ ੫੯੨)
ਨਾ ਤਿਸੁ ਮਰਣੁ ਨ ਆਵਣ ਜਾਣ।। (ਪੰਨਾ ੬੮੬)
ਨ ਇਹੁ ਬਿਨਸੈ ਨਾ ਇਹੁ ਜਾਇ।।ਆਦਿ ਜੁਗਾਦੀ ਰਹਿਆ ਸਮਾਇ।।(ਪੰਨਾ ੮੬੮)
ਨਾ ਓਹੁ ਮਰੈ ਨ ਹੋਵੈ ਸੋਗੁ।।ਦੇਦਾ ਰਹੈ ਨ ਚੂਕੈ ਭੋਗੁ।।(ਪੰਨਾ ੯)
ਨਾ ਓਇ ਜਨਮਹਿ ਨਾ ਮਰਹਿ ਨ ਓਹਿ ਦੁਖ ਸਹੰਨਿ।।(ਪੰਨਾ ੭੫੬)
ਜਨਮ ਮਰਣ ਤੇ ਰਹਤ ਨਾਰਾਇਣ ॥ ੧ ॥ (ਪੰਨਾ ੧੧੩੬)
ਓਹੁ ਜਨਮਿ ਨ ਮਰੈ ਰੇ ਸਾਕਤ ਢੋਰ ॥ ੨ ॥ (ਪੰਨਾ ੧੧੩੬)
ਜਨਮਿ ਨ ਮਰੈ ਨ ਆਵੈ ਨ ਜਾਇ ॥ ਨਾਨਕ ਕਾ ਪ੍ਰਭੁ ਰਹਿਓ ਸਮਾਇ ॥ ੪ ॥ ੧ ॥(ਪੰਨਾ ੧੧੩੬)

ਉਸ ਦੇ ਮਾਤਾ ਪਿਤਾ ਨਹੀਂ ਕਿਉਂਕਿ ਉਹ ਤਾਂ ਗਰਭ ਯੋਨੀ ਵਿਚ ਪਿਆ ਹੀ ਨਹੀਂ। ਨਾ ਉਸਦਾ ਕੋਈ ਅਪਣਾ ਸਰੀਰ ਹੈ ਨਾ ਉਸ ਵਿਚ ਰਕਤੁ ਹੈ:

ਨਾ ਤਿਸੁ ਮਾਤ ਪਿਤਾ ਸੁਤ ਭ੍ਰਾਤਾ।। (ਪੰਨਾ ੧੦੨੧)
ਨਾ ਤਿਸੁ ਮਾਤ ਪਿਤਾ ਸੁਤ ਬੰਧਪ ਨਾ ਤਿਸ ਕਾਮੁ ਨ ਨਾਰੀ।। (ਪੰਨਾ ੫੯੭)
ਨਾ ਇਸੁ ਬਾਪੁ ਨਹੀ ਇਸੁ ਮਾਇਆ।। (ਪੰਨਾ ੮੬੮)
ਨਾ ਇਸੁ ਮਾਇ ਨ ਕਾਹੂ ਪੂਤਾ।। (ਪੰਨਾ ੮੭੧)
ਨਾ ਕਿਸ ਕਾ ਪੂਤੁ ਨ ਕਿਸ ਕੀ ਮਾਈ।। ਪੰਨਾ ੩੫੭)
ਨਾ ਤਿਸੁ ਬਾਪੁ ਨਾ ਮਾਇ ਕਿਨਿ ਤੂ ਜਾਇਆ।।(ਪੰਨਾ ੧੨੭੯)
ਨਾ ਇਸੁ ਪਿੰਡੁ ਨ ਰਕਤੁ ਰਾਤੀ।। (ਪੰਨਾ ੮੭੧)

ਵਾਹਿਗੁਰੂ ਨਾ ਇਨਸਾਨ ਹੈ ਨਾ ਦੇਵਤਾ ਹੈ; ਨਾ ਹੀ ਇਹ ਅਪਣੇ ਆਪ ਨੂੰ ਜਤੀ ਅਖਵਾਉਂਦਾ ਹੈ। ਨਾ ਇਹ ਯੋਗੀ ਹੈ ਨਾ ਅਵਧੂਤ। ਨਾ ਇਸ ਦੀ ਕੋਈ ਮਾਂ ਹੈ ਨਾ ਇਹ ਕਿਸੇ ਦਾ ਪੁੱਤ ਹੈ।ਇਸ ਸਾਰੇ ਵਿਸ਼ਵ ਮੰਦਿਰ ਵਿਚ ਉਹ ਵਾਹਿਗੁਰੂ ਵਸਦਾ ਹੈ ਜਿਸਦਾ ਅੰਤ ਕੋਈ ਨਹੀਂ ਪਾ ਸਕਦਾ। ਨਾ ਇਹ ਗ੍ਰਹਿਸਥੀ ਹੈ ਨਾ ਉਦਾਸੀ ਹੈ। ਨਾ ਇਹ ਰਾਜਾ ਹੈ ਨਾ ਭਿਖਾਰੀ ਹੈ।ਨਾ ਇਸ ਦਾ ਸਰੀਰ ਹੈ ਨਾ ਇਹ ਰਕਤ-ਰੰਜਿਤ ਹੈ। ਨਾ ਇਹ ਬ੍ਰਾਹਮਣ ਹੈ ਨਾ ਖੱਤਰੀ। ਨਾ ਇਹ ਤਪਾ (ਜੋ ਤਪ ਵਿਚ ਮਗਨ ਹੋਵੇ) ਨਾ ਇਹ ਸ਼ੇਖ ਹੈ।ਨਾ ਇਹ ਜਿਉਂਦਾ ਦਿਸਦਾ ਹੈ ਨਾ ਮਰਦਾ ਦੇਖ ਸਕਦੇ ਹਾਂ।ਜੋ ਇਸਦੀ ਮੌਤ ਤੇ ਰੋਵੇਗਾ ਉਹ ਝੂਠ ਹੀ ਰੋਵੇਗਾ ਤੇ ਅਪਣੀ ਇਜ਼ਤ ਗੁਆ ਬੈਠੇਗਾ।ਕਬੀਰ ਜੀ ਕਹਿੰਦੇ ਹਨ ਕਿ ਗਰੂ ਦੀ ਮਿਹਰ ਸਦਕਾ ਮੈਂ ਇਸ ਨੂੰ ਪਾਇਆ ਹੈ ਤੇ ਇਸ ਨੇ ਮੇਰਾ ਜੀਵਣ-ਮਰਣ ਦੋਨੋਂ ਮੇਟ ਦਿਤੇ ਹਨ।ਵਾਹਿਗੁਰੂ ਦੀ ਅੰਸ ਇਹੋ ਹੈ ਜਿਸ ਦਾ ਲਿਖਿਆ ਮੇਟਿਆ ਨਹੀਂ ਜਾ ਸਕਦਾ:

ਨਾ ਇਹੁ ਮਾਨਸੁ ਨਾ ਇਹੁ ਦੇਉ ॥ ਨਾ ਇਹੁ ਜਤੀ ਕਹਾਵੈ ਸੇਉ ॥ ਨਾ ਇਹੁ ਜੋਗੀ ਨਾ ਅਵਧੂਤਾ ॥
ਨਾ ਇਸੁ ਮਾਇ ਨ ਕਾਹੂ ਪੂਤਾ ॥ ੧ ॥ ਇਆ ਮੰਦਰ ਮਹਿ ਕੌਨ ਬਸਾਈ ॥ ਤਾ ਕਾ ਅੰਤੁ ਨ ਕੋਊ ਪਾਈ ॥ ੧ ॥
ਰਹਾਉ ॥ ਨਾ ਇਹੁ ਗਿਰਹੀ ਨਾ ਓਦਾਸੀ ॥ ਨਾ ਇਹੁ ਰਾਜ ਨ ਭੀਖ ਮੰਗਾਸੀ ॥ ਨਾ ਇਸੁ ਪਿੰਡੁ ਨ ਰਕਤੂ ਰਾਤੀ ॥
ਨਾ ਇਹੁ ਬ੍ਰਹਮਨੁ ਨਾ ਇਹੁ ਖਾਤੀ ॥ ੨ ਰ॥ ਨਾ ਇਹੁ ਤਪਾ ਕਹਾਵੈ ਸੇਖੁ ॥ ਨਾ ਇਹੁ ਜੀਵੈ ਨ ਮਰਤਾ ਦੇਖੁ ॥ ਇਸੁ
ਮਰਤੇ ਕਉ ਜੇ ਕੋਊ ਰੋਵੈ ॥ ਜੋ ਰੋਵੈ ਸੋਈ ਪਤਿ ਖੋਵੈ ॥ ੩ ॥ ਗੁਰ ਪ੍ਰਸਾਦਿ ਮੈ ਡਗਰੋ ਪਾਇਆ ॥ ਜੀਵਨ ਮਰਨੁ
ਦੋਊ ਮਿਟਵਾਇਆ ॥ ਕਹੁ ਕਬੀਰ ਇਹੁ ਰਾਮ ਕੀ ਅੰਸੁ ॥ ਜਸ ਕਾਗਦ ਪਰ ਮਿਟੈ ਨ ਮੰਸੁ ॥ ੪ ॥ (ਪੰਨਾ ੮੭੧)

ਪ੍ਰਮਾਤਮਾ ਕਦੇ ਕਿਸੇ ਸੰਕਟ ਵਿਚ ਨਹੀਂ ਪੈਂਦਾ, ਨਾਂ ਹੀ ਉਹ ਜੀਣ ਮਰਨ ਦੇ ਚੱਕਰ ਵਿਚ ਪੈਂਦਾ ਹੈ। ਕਬੀਰ ਜੀ ਕਹਿੰਦੇ ਹਨ ਕਿ ਉਸ ਦਾ ਪ੍ਰਮਾਤਮਾ ਤਾਂ ਅਜਿਹਾ ਹੈ ਜਿਸ ਦੇ ਮਾਂ ਬਾਪ ਹੈ ਹੀ ਨਹੀਂ:

ਸੰਕਟਿ ਨਹੀ ਪਰੈ ਜੋਨਿ ਨਹੀ ਆਵੈ, ਨਾਮੁ ਨਿਰੰਜਨ ਜਾ ਕੋ ਰੇ। ਕਬੀਰ ਕੋ ਸੁਆਮੀ ਐਸੋ ਠਾਕੁਰ, ਜਾ ਕੇ ਮਾਈ ਨ ਬਾਪੋ ਰੇ।। (ਪੰਨਾ ੩੩੯)

ਜੋ ਕਦੇ ਜੰਮਦਾ ਮਰਦਾ ਨਹੀਂ ਉਸ ਨਾਲ ਨਾਤਾ ਜੋੜਣਾ ਦੁਖਾਂ ਤੋਂ ਦੂਰ ਸਦਾ ਸੁਹਾਗਣ ਬਣਨਾ ਹੈ:

ਨ ਹਰਿ ਮਰੈ ਨ ਕਦੇ ਦੁਖੁ ਲਾਗੈ ਸਦਾ ਸੁਹਾਗਣਿ ਨਾਰ।। (ਪੰਨਾ ੬੫੧)

ਮਨਮੁਖ ਵਾਹਿਗੁਰੂ ਦੇ ਭਾਣੇ ਵਿਚ, ਰਜ਼ਾ ਵਿਚ ਨਹੀਂ ਹੁੰਦਾ ਤੇ ਮਾਇਆ ਮੋਹਿਆ ਕਾਮ, ਕ੍ਰੋਧ ਲੋਭ, ਮੋਹ, ਹੰਕਾਰ ਵਿਚ ਗ੍ਰਸਿਆ ਵਾਰ ਵਾਰ ਜਨਮ ਲੈਂਦਾ ਹੈ ਜੂਨਾਂ ਵਿਚ ਭਰਮਦਾ ਹੈ:

ਭਾਗਹੀਨ ਸਤਿਗੁਰੁ ਨਹੀ ਪਾਇਆ ਮਨਮੁਖੁ ਗਰਭ ਜੂਨੀ ਨਿਤਿ ਪਉਦਾ ਜੀਉ ॥ ੩ ॥(ਪੰਨਾ ੯੫)
ਭਾਣੈ ਭਰਮਿ ਭਵੈ ਬਹੁ ਜੂਨੀ ਸਭ ਕਿਛੁ ਤਿਸੈ ਰਜਾਈ ਜੀਉ ॥ (ਪੰਨਾ ੯੮)
ਏਤੁ ਮੋਹਿ ਫਿਰਿ ਜੂਨੀ ਪਾਹਿ ॥ ਮੋਹੇ ਲਾਗਾ ਜਮ ਪੁਰਿ ਜਾਹਿ ॥ ੪ ॥ (ਪੰਨਾ ੩੫੬)
ਬਿਖਿਆ ਮਾਤੇ ਕਿਛੁ ਸੂਝੈ ਨਾਹੀ ਫਿਰਿ ਫਿਰਿ ਜੂਨੀ ਆਵਣਿਆ ॥ ੧ ॥ (ਪੰਨਾ ੧੨੮)
ਸਰਬ ਜੀਆ ਮਹਿ ਏਕੋ ਰਵੈ ॥ ਮਨਮੁਖਿ ਅਹੰਕਾਰੀ ਫਿਰਿ ਜੂਨੀ ਭਵੈ ॥ (ਪੰਨਾ ੨੨੮)
ਮਨਮੁਖੁ ਪ੍ਰਾਣੀ ਮੁਗਧੁ ਹੈ ਨਾਮਹੀਣ ਭਰਮਾਇ ॥ ਬਿਨ ਗੁਰ ਮਨੂਆ ਨਾ ਟਿਕੈ ਫਿਰਿ ਫਿਰਿ ਜੂਨੀ ਪਾਇ ॥ (ਪੰਨਾ ੩੧੩)
ਮਾਇਆ ਮੋਹਣੀ ਮੋਹਿਆ ਫਿਰਿ ਫਿਰਿ ਜੂਨੀ ਭਵਾਹਿ ॥ (ਪੰਨਾ ੪੪੧)

ਜਨਮ ਮਰਨ ਤੇ ਜੂਨੀਆਂ ਦਾ ਚੱਕਰ ਤਾਂ ਪ੍ਰਮ ਪਿਤਾ ਪ੍ਰਮੇਸ਼ਵਰ ਹੀ ਕੱਟ ਸਕਦਾ ਹੈ ਜੋ ਆਪ ਜੂਨ ਰਹਿਤ ਹੈ। ਸਤਿਗੁਰੂ ਤੋਂ ਸਿਖਿਆ ਪਾ, ਵਾਹਿਗੁਰੂ ਨਾਮ ਵਿਚ ਧਿਆਨ ਲਾਕੇ ਉਸ ਦੇ ਦਿਆਲੂ ਹੋਣ ਤੇ ਉਸ ਨਾਲ ਮਿਲਣ ਪਿੱਛੋਂ ਹੀ ਜੂਨਾਂ ਦੇ ਚੱਕਰ ਤੋਂ ਛੁਟਕਾਰਾ ਮਿਲਣਾ ਹੈ:

ਜਜੈ ਜੋਤਿ ਹਿਰਿ ਲਈ ਤੇਰੀ ਮੂੜੇ ਅੰਤਿ ਗਇਆ ਪਛੁਤਾਵਹਿਗਾ ॥ ਏਕੁ ਸਬਦੁ ਤੂੰ ਚੀਨਹਿ ਨਾਹੀ ਫਿਰਿ ਫਿਰਿ ਜੂਨੀ ਆਵਹਿਗਾ
॥ ੪ ॥ (ਪੰਨਾ ੪੩੪)

ਹਰਿ ਪ੍ਰਭੁ ਆਪਿ ਦਇਆਲ ਹੋਹਿ ਤਾਂ ਸਤਿਗੁਰੁ ਮਿਲਿਆ ਆਇ ॥ ਜਨ ਨਾਨਕ ਨਾਮੁ ਸਲਾਹਿ ਤੂ ਜਨਮ ਮਰਣ ਦੁਖੁ ਜਾਇ ॥ ੧ ॥ (ਪੰਨਾ ੩੧੩)

ਸੈਭੰ:

ਸੈਭੰ= ਵਾਹਿਗੁਰੂ ਦਾ ਪ੍ਰਕਾਸ਼ ਅਪਣੇ ਆਪ ਤੋਂ ਹੈ ਭਾਵ ਉਹ ਸਵੈ-ਸਿਰਜਿਆ ਹੈ।

ਆਪੇ ਆਪਿ ਨਿਰੰਜਨਾ ਜਿਨਿ ਆਪੁ ਉਪਾਇਆ। (ਪੰਨਾ ੧੨੩੭)
ਆਪਨ ਆਪੁ ਆਪਹਿ ਉਪਾਇਓ।। (ਪੰਨਾ ੨੫੦)

ਪ੍ਰਭੂ ਬਿਆਨੋਂ ਬਾਹਰ, ਬੇਅੰਤ, ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਹੈ ਤੇ ਕਾਲ (ਮੌਤ) ਅਤੇ ਪ੍ਰਾਲਬਧ ਦੇ ਅਧੀਨ ਨਹੀਂ। ਉਸ ਦੀ ਕੋਈ ਜਾਤ ਨਹੀਂ, ਉਹ ਜੂਨਾਂ ਵਿਚ ਨਹੀਂ ਪੈਂਦਾ ਭਾਵ ਜਨਮ-ਮਰਨ ਤੋਂ ਪਰੇ ਹੈ ਕਿਉਂਕਿ ਉਸ ਦਾ ਪ੍ਰਕਾਸ਼ ਅਪਣੇ ਆਪ ਤੋਂ ਹੋਇਆ ਹੈ ਅਤੇ ਸੰਕਲਪ ਤੇ ਸੰਦੇਹ ਦੇ ਬਗੈਰ ਹੈ।

ਅਲਖ ਅਪਾਰ ਅਗੰਮ ਅਗੋਚਰ ਨਾ ਤਿਸੁ ਕਾਲੁ ਨ ਕਰਮਾ ॥ ਜਾਤਿ ਅਜਾਤਿ ਅਜੋਨੀ ਸੰਭਉ ਨਾ ਤਿਸੁ ਭਾਉ ਨ ਭਰਮਾ ॥ ੧ ॥ (ਪੰਨਾ ੫੯੭)

ਵਾਹਿਗੁਰੂ ਨੂੰ ਨਾ ਥਾਪਿਆ ਜਾ ਸਕਦਾ ਹੈ ਨਾ ਸਿਰਜਿਆ । ਪਵਿਤ੍ਰ ਪ੍ਰਮਾਤਮਾ ਨੇ ਅਪਣਾ ਆਪਾ ਆਪ ਹੀ ਸਿਰਜਿਆ ਹੈ, ਉਸ ਦਾ ਪ੍ਰਕਾਸ਼ ਤਾਂ ਅਪਣੇ ਆਪ ਤੋਂ ਹੀ ਹੋਇਆ ਹੈ;

ਥਾਪਿਆ ਨ ਜਾਇ ਕੀਤਾ ਨ ਹੋਇ।। ਆਪੇ ਆਪਿ ਨਿਰੰਜਨੁ ਸੋਇ।।(ਜਪੁਜੀ, ਪੰਨਾ ੨)

ਉਸਨੇ ਅਪਣਾ ਆਪਾ ਆਪ ਸਿਰਜਿਆ ਹੈ ਤੇ ਆਪ ਹੀ ਨਾਉ ਵੀ ਦੇ ਦਿਤਾ ਹੈ। ਆਪੇ ਦੇ ਪਰਕਾਸ਼ ਪਿਛੋਂ ਉਸ ਨੇ ਕੁਦਰਤ ਦੀ ਰਚਨਾ ਕੀਤੀ ਤੇ ਇਸ ਵਿਚ ਚਾਅ ਨਾਲ ਆਸਣ ਲਾਕੇ ਬੈਠ ਗਿਆ।

ਆਪੀਨੈ ਆਪੁ ਸਾਜਿਓ, ਆਪੀਨੈ ਰਚਿਓ ਨਾਉ।ਦੁਯੀ ਕਦਰਤਿ ਸਾਜੀਐ, ਕਰਿ ਆਸਣਿ ਡਿਠੋ ਚਾਓ।। (ਪੰਨਾ ੪੬੩)
ਕੁਦਰਤਿ ਕਰਿ ਕੈ ਵਸਿਆ ਸੋਇ।। (ਪੰਨਾ ੮੩)

ਵਾਹਿਗੁਰੂ ਆਪ ਹੀ ਲਿਖਣ ਵਾਲੀ ਪੱਟੀ ਹੈ ਭਾਵ ਧਰਾਤਲ ਹੈ ਤੇ ਉਸ ਉਪਰ ਜੋ ਲਿਖਿਆ ਹੈ ਉਹ ਵੀ ਆਪ ਹੀ ਹੈ।। ਗੁਰੂ ਜੀ ਕਹਿੰਦੇ ਹਨ ਵਾਹਿਗੁਰੂ ਇੱਕੋ ਹੀ ਹੈ (ਅਪਣੀ ਸ਼੍ਰਿਸ਼ਟੀ ਸਮੇਤ), ਉਸ ਬਿਨ ਦੂਜਾ ਹੋਰ ਕੌਣ ਹੈ?

ਆਪੇ ਪਟੀ ਕਲਮ ਆਪਿ ਉਪਰ ਲੇਖੁ ਭੀ ਤੂੰ ।।ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ? (ਪੰਨਾ ੧੨੯੧)

ਵਾਹਿਗੁਰੂ ਆਪ ਹੀ ਮਾਛੀ ਹੈ, ਆਪੇ ਮਛਲੀ ਤੇ ਆਪੇ ਹੀ ਜਾਲ। ਆਪ ਹੀ ਜਾਲ ਦੀਆਂ ਤੰਦਾਂ ਜੋੜਣ ਵਾਲਾ ਮਣਕਾ ਹੈ ਤੇ ਆਪ ਹੀ ਮਣਕੇ ਅੰਦਰ ਦਾ ਲਾਲ ਹੈ। ਉਸ ਤੋਂ ਕੁਝ ਵੀ ਭਿੰਨ ਨਹੀਂ।

ਆਪੇ ਮਾਛੀ ਮਛੁਲੀ, ਆਪੇ ਪਾਣੀ ਜਾਲੁ।।ਆਪੇ ਜਾਲ ਮਣਕੜਾ, ਆਪੇ ਅੰਦਰਿ ਲਾਲੁ।। (ਪੰਨਾ ੨੩)

ਵੱਖ ਵੱਖ ਤਰ੍ਹਾਂ ਜੀਵਾਂ ਨੂੰ ਉਹ ਰਚ ਕੇ ਵਿਸ਼ਵ ਵਿਚ ਭੇਜਦਾ ਹੇ ਤੇ ਵੱਖ ਵੱਖ ਤਰ੍ਹਾਂ ਉਹ ਜੀਵਾਂ ਨੂੰ ਲੈ ਜਾਂਦਾ ਹੈ। ਉਹ ਆਪੇ ਹੀ ਜੀਆਂ ਨੂੰ ਜੱਗਤ ਤੇ ਥਾਪਦਾ ਹੈ ਅਤੇ ਆਪੇ ਹੀ ਉਨ੍ਹਾਂ ਦੇ ਏਨੇ ਵੇਸ ਕਰਾਉਂਦਾ ਹੈ।

ਜਿਨਸਿ ਥਾਪਿ ਜੀਆਂ ਕਉ ਭੇਜੈ ਜਿਨਸਿ ਥਾਪਿ ਲੈ ਜਾਵੈ ॥ ਆਪੇ ਥਾਪਿ ਉਥਾਪੈ ਆਪੇ ਏਤੇ ਵੇਸ ਕਰਾਵੈ ॥ (ਪੰਨਾ ੧੨੩੭)

ਸਾਰੇ ਜਗਤ ਦਾ ਖੇਲ੍ਹ ਉਸ ਦਾ ਹੀ ਰਚਾਇਆ ਹੋਇਆ ਹੈ। ਤਮੋ, ਰਜੋ ਤੇ ਸਤੋ ਤਿੰਨੇ ਗੁਣ ਉਸ ਨੇ ਹੀ ਸਿਰਜ ਕੇ ਪ੍ਰਾਣੀਆਂ ਦਾ ਮਾਇਆ ਨਾਲ ਮੋਹ ਵਧਾ ਦਿਤਾ ਹੈ। ਗੁਰੂ ਦੀ ਮਿਹਰ ਸਦਕਾ ਜੋ ਜਨ ਵਾਹਿਗੁਰੂ ਨੂੰ ਭਾ ਜਾਂਦੇ ਹਨ ਉਹ ਮਾਇਆ ਦੇ ਖਲਜਗਣ ਤੋਂ ਉਪਰ ਉਠ ਜਾਂਦੇ ਹਨ। ਗੁਰੂ ਜੀ ਫੁਰਮਾਉਂਦੇ ਹਨ ਉਨ੍ਹਾਂ ਦੇ ਹਿਰਦੇ ਵਿੱਚ ਸੱਚ ਵਸ ਜਾਂਦਾ ਹੈ ਤੇ ਉਹ ਸਭ ਸੱਚੇ ਪ੍ਰਮਾਤਮਾ ਵਿਚ ਸਮਾ ਜਾਦੇ ਹਨ।

ਆਪੇ ਖੇਲੁ ਰਚਾਇਓਨੁ ਸਭੁ ਜਗਤੁ ਸਬਾਇਆ ॥ ਤ੍ਰੈ ਗੁਣ ਆਪਿ ਸਿਰਜਿਅਨੁ ਮਾਇਆ ਮੋਹੁ ਵਧਾਇਆ ॥ ਗੁਰ ਪਰਸਾਦੀ ਉਬਰੇ ਜਿਨ ਭਾਣਾ ਭਾਇਆ ॥ ਨਾਨਕ ਸਚੁ ਵਰਤਦਾ ਸਭ ਸਚਿ ਸਮਾਇਆ ॥ ੧ ॥ (ਪੰਨਾ ੧੨੩੭)

ਅ+ਜੂਨੀ= ਜੋ ਕਿਸੇ ਜੂਨ ਵਿਚ ਨਹੀਂ ਪੈਂਦਾ। ਜੋ ਜੀਵਾਂ ਅਵਤਾਰਾਂ ਵਾਂਗੂੰ ਜਨਮ ਵਿਚ ਆਉਣ ਵਾਲਾ ਨਹੀਂ, ਜੂਨ ਤੋਂ ਰਹਿਤ ਹੈ, ਜੂਨਾਂ (ਜਨਮ-ਮਰਨ) ਦੇ ਚੱਕਰ ਵਿਚ ਨਹੀਂ ; ਮਰਨ ਜਿਉਣ ਵਿਚ ਨਹੀਂ, ਉਸ ਦੀ ਹੋਂਦ ਦਾ ਕੋਈ ਕਾਰਨ ਨਹੀਂ।ਇਸ ਨੂੰ ਅਜੋਨੀ ਵੀ ਲਿਖਿਆ ਗਿਆ ਹੈ ਜਿਸ ਦਾ ਭਾਵ ਉਹ ਕਿਸੇ ਯੋਨੀ ਰਾਹੀਂ ਹੋਂਦ ਵਿਚ ਨਹੀਂ ਆਇਆ। ਪ੍ਰਭੂ ਬਿਆਨੋਂ ਬਾਹਰ, ਬੇਅੰਤ, ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਹੈ ਤੇ ਕਾਲ (ਮੌਤ) ਅਤੇ ਪ੍ਰਾਲਬਧ ਦੇ ਅਧੀਨ ਨਹੀਂ। ਉਸ ਦੀ ਕੋਈ ਜਾਤ ਨਹੀਂ, ਉਹ ਜੂਨਾਂ ਵਿਚ ਨਹੀਂ ਪੈਂਦਾ ਭਾਵ ਜਨਮ-ਮਰਨ ਤੋਂ ਪਰੇ ਹੈ ਕਿਉਂਕਿ ਉਸ ਦਾ ਪ੍ਰਕਾਸ਼ ਅਪਣੇ ਆਪ ਤੋਂ ਹੋਇਆ ਹੈ ਅਤੇ ਸੰਕਲਪ ਤੇ ਸੰਦੇਹ ਦੇ ਬਗੈਰ ਹੈ।ਮੈਂ ਉਸ ਸੱਚੇ ਸਚਿਆਰ ਦੇ ਕੁਰਬਾਣ ਜਾਵਾਂ।ਉਸ ਦੇ ਕੋਈ ਸਰੂਪ ਨਹੀਂ, ਕੋਈ ਰੰਗ ਨਹੀਂ ਕੋਈ ਨੁਹਾਰ ਨਹੀਂ।ਉਸਦਾ ਨੀਸਾਣ ਸੱਚਾ ਸ਼ਬਦ (ਨਾਮ) ਹੈ।ਉਸ ਦੇ ਮਾਂ, ਪਿਉ, ਪੁਤ੍ਰ ਅਤੇ ਸੰਬੰਧੀ ਕੋਈ ਨਹੀਂ।ਉਸ ਨੂੰ ਕਾਮ ਦੀ ਇੱਛਾ ਨਹੀਂ ਤੇ ਨਾ ਹੀ ਉਸਦੀ ਕੋਈ ਪਤਨੀ ਹੈ।ਉਹ ਵੰਸ਼ ਰਹਿਤ, ਪਵਿਤ੍ਰ, ਵਿਸ਼ਾਲ, ਅਤੇ ਬੇਅੰਤ ਹੈ, ਉਸ ਦਾ ਨੂਰ ਸਭਨਾਂ ਅੰਦਰ ਵਿਆਪਕ ਹੈ।ਹਰ ਹਿਰਦੇ ਵਿਚ ਵਾਹਿਗੁਰੂ ਵਸਦਾ ਹੈ ਹਰ ਸਰੀਰ ਵਿਚ ਉਸੇ ਦੀ ਜੋਤ ਹੈ।ਜਨਮ ਮਰਨ ਤੇ ਜੂਨੀਆਂ ਦਾ ਚੱਕਰ ਤਾਂ ਪ੍ਰਮ ਪਿਤਾ ਪ੍ਰਮੇਸ਼ਵਰ ਹੀ ਕੱਟ ਸਕਦਾ ਹੈ ਜੋ ਆਪ ਜੂਨ ਰਹਿਤ ਹੈ। ਸਤਿਗੁਰੂ ਤੋਂ ਸਿਖਿਆ ਪਾ, ਵਾਹਿਗੁਰੂ ਨਾਮ ਵਿਚ ਧਿਆਨ ਲਾਕੇ ਉਸ ਦੇ ਦਿਆਲੂ ਹੋਣ ਤੇ ਉਸ ਨਾਲ ਮਿਲਣ ਪਿੱਛੋਂ ਹੀ ਜੂਨਾਂ ਦੇ ਚੱਕਰ ਤੋਂ ਛੁਟਕਾਰਾ ਮਿਲਣਾ ਹੈ:
ਸੈਭੰ= ਵਾਹਿਗੁਰੂ ਦਾ ਪ੍ਰਕਾਸ਼ ਅਪਣੇ ਆਪ ਤੋਂ ਹੈ ਭਾਵ ਉਹ ਸਵੈ-ਸਿਰਜਿਆ ਹੈ।ਵਾਹਿਗੁਰੂ ਨੂੰ ਨਾ ਥਾਪਿਆ ਜਾ ਸਕਦਾ ਹੈ ਨਾ ਸਿਰਜਿਆ । ਪਵਿਤ੍ਰ ਪ੍ਰਮਾਤਮਾ ਨੇ ਅਪਣਾ ਆਪਾ ਆਪ ਹੀ ਸਿਰਜਿਆ ਹੈ, ਉਸ ਦਾ ਪ੍ਰਕਾਸ਼ ਤਾਂ ਅਪਣੇ ਆਪ ਤੋਂ ਹੀ ਹੋਇਆ ਹੈ।ਉਸਨੇ ਅਪਣਾ ਆਪਾ ਆਪ ਸਿਰਜਿਆ ਹੈ ਤੇ ਆਪ ਹੀ ਨਾਉ ਵੀ ਦੇ ਦਿਤਾ ਹੈ। ਆਪੇ ਦੇ ਪਰਕਾਸ਼ ਪਿਛੋਂ ਉਸ ਨੇ ਕੁਦਰਤ ਦੀ ਰਚਨਾ ਕੀਤੀ ਤੇ ਇਸ ਵਿਚ ਚਾਅ ਨਾਲ ਆਸਣ ਲਾਕੇ ਬੈਠ ਗਿਆ।ਵੱਖ ਵੱਖ ਤਰ੍ਹਾਂ ਜੀਵਾਂ ਨੂੰ ਉਹ ਰਚ ਕੇ ਵਿਸ਼ਵ ਵਿਚ ਭੇਜਦਾ ਹੇ ਤੇ ਵੱਖ ਵੱਖ ਤਰ੍ਹਾਂ ਉਹ ਜੀਵਾਂ ਨੂੰ ਲੈ ਜਾਂਦਾ ਹੈ। ਉਹ ਆਪੇ ਹੀ ਜੀਆਂ ਨੂੰ ਜੱਗਤ ਤੇ ਥਾਪਦਾ ਹੈ ਅਤੇ ਆਪੇ ਹੀ ਉਨ੍ਹਾਂ ਦੇ ਏਨੇ ਵੇਸ ਕਰਾਉਂਦਾ ਹੈ।ਸਾਰੇ ਜਗਤ ਦਾ ਖੇਲ੍ਹ ਉਸ ਦਾ ਹੀ ਰਚਾਇਆ ਹੋਇਆ ਹੈ। ਤਮੋ, ਰਜੋ ਤੇ ਸਤੋ ਤਿੰਨੇ ਗੁਣ ਉਸ ਨੇ ਹੀ ਸਿਰਜ ਕੇ ਪ੍ਰਾਣੀਆਂ ਦਾ ਮਾਇਆ ਨਾਲ ਮੋਹ ਵਧਾ ਦਿਤਾ ਹੈ। ਗੁਰੂ ਦੀ ਮਿਹਰ ਸਦਕਾ ਜੋ ਜਨ ਵਾਹਿਗੁਰੂ ਨੂੰ ਭਾ ਜਾਂਦੇ ਹਨ ਉਹ ਮਾਇਆ ਦੇ ਖਲਜਗਣ ਤੋਂ ਉਪਰ ਉਠ ਜਾਂਦੇ ਹਨ। ਗੁਰੂ ਜੀ ਫੁਰਮਾਉਂਦੇ ਹਨ ਉਨ੍ਹਾਂ ਦੇ ਹਿਰਦੇ ਵਿੱਚ ਸੱਚ ਵਸ ਜਾਂਦਾ ਹੈ ਤੇ ਉਹ ਸਭ ਸੱਚੇ ਪ੍ਰਮਾਤਮਾ ਵਿਚ ਸਮਾ ਜਾਦੇ ਹਨ।
 
japjisahib04

Mentor
SPNer
Jan 22, 2005
822
1,294
kuwait
Dalvinder Jee

Since word juni and ajuni has appeared hundreds of time throughout SGGS, it would have been much better if we interpret in everlasting blissful state of mind rather than linking with avtars or next life.
regards
 
Dalvinder Singh Grewal

Writer
Historian
SPNer
Jan 3, 2010
1,254
422
79
Dalvinder Jee

Since word juni and ajuni has appeared hundreds of time throughout SGGS, it would have been much better if we interpret in everlasting blissful state of mind rather than linking with avtars or next life.
regards

'
Mool mantra or Manglacharan primarily describes Characteristics of God. First giving clear distinction of 'The One'; The one who alone is like Him and none else i.e., Ikongkar mean He is the only one who is existing everywhere and none else. God is the One and One alone all embracing and all powerful Divinity manifesting Himself in the sacred word; the Eternal; the True Reality with Name Eternal. His Name is True, Eternal ‘Satinam’. His name alone is True; all others are false e.g., at birth an individual is a baby; called with a pet name like Pinku, Rinku etc. As he is baptized he become Pritam Singh and so goes the name game. God’s name has remained permanent since ages. He is the Creator of the Universe hence Karta and he is the greatest personality hence Purukh. He does not fear any one since he is above all who He has created hence fears none (Nirbhau) and has no enmity with anyone all belonging to Him alone. He does not die; he is not bound to time hence Akaal; he is present in all as light and can be seen in His Creation; hence His existence is in universe; He is both Nirgun and Sargun; with and without attributes. He is not born nor He dies; he does not go through the process of birth (through Yoni) death and does not change life hence Ajooni. He is self created hence Saibhang. He can be obtained with the Grace of Guru (God). Meditate on Him".

These are 8 positive and 4 negative characteristics. Positive characteristics include Ikongkar (1) One God, (2) The Supreme Being, Satinam; (3) Eternal Truth, (4) Has His own name, (5) Karta (6) Purukh Creator of Universe, Immanent personality, Self Created (7) (Saibhang), can be attained by (8) Gur Parsad: Grace of Guru (God) and negative characteristics include Nirbhau, Nirvair, Akaal, Ajooni ((9) No fear, (10) no enmity, (11) no death, (12) no change of life).
 
sukhsingh

Writer
SPNer
Aug 13, 2012
748
220
48
UK

I wouldn't engender '1'. Neither do I think semantically we should say 'the one' simply 1
 
! Lol

I meant 1
 
Dalvinder Singh Grewal

Writer
Historian
SPNer
Jan 3, 2010
1,254
422
79
I wouldn't engender '1'. Neither do I think semantically we should say 'the one' simply 1
 
! Lol

I meant 1
Semantically 1 is a figure and not a letter. In SGGS 1 is used only once (repeated where ever Manglacharan is given in the later texts) but this 1 has the same meaning that is total unity in diversity; diversity of His Creation lies in 1. Also described as 'Eko hai bhai eko hai (p.350)
 
japjisahib04

Mentor
SPNer
Jan 22, 2005
822
1,294
kuwait
He is not born nor He dies; he does not go through the process of birth (through Yoni) death and does not change life hence Ajooni. He is self created hence Saibhang.
S. Dalvinder Singh Jee
Since throughout SGGS, gurbani is not referring to physical birth and death but spiritual death and birth (tossing and turning of manh) thus it will not be fair to link 'ajooni' with physical birth/death and 'saibhang' with self created but self illuminated.

As gurbani says, '
To die every instant - 'pal pal marna' Guru sahib describes like this, 'ਪਰ ਧਨ ਪਰ ਤਨ ਪਰਤੀ ਨਿੰਦਾ ਪਰ ਅਪਬਾਦੁ ਨ ਛੂਟੈ॥ ਆਵਾ ਗਵਨੁ ਹੋਤੁ ਹੈ ਫੁਨਿ ਫੁਨਿ ਇਹੁ ਪਰਸੰਗੁ ਨ ਤੂਟੈ॥੨॥ - Until I practice deception, this cycle is not coming to an end. Thus with this pankti guru sahib dismisses concept of 8.4 lakh juene but endless cycle or infinite juene'. As gurbani reiterates, ‘ਜੋ ਮਰਿ ਜੰਮੇ ਸੁ ਕਚੁ ਨਿਕਚੁ॥੧॥ Jo Mar Janmae S Kach Nikach ||1||Thus baani is all about spiritual.

Purpose of this opening verse is we enshrine these virtues and become like Him.
regards sahni
 
Last edited:

"I found number of contradicting interpretations of Gurbani in press. Gone through these interpretations I found that some mortals have added their own interpretations away from Gurbani. Since SGGS is the most authentic source of interpreting Gurbani and provides the right base for interpretation of Gurbani I have used SGGS as the only source and interpretation of Ajooni is as a sequel to this and I have added nothing of my own. The interpretation which you are trying to project has not been found in SGGS. I will request you to provide evidence of your interpretation from SGGS or any other better source if you have. Self interpretations without any evidence or personal thoughts or presumptions must be excluded."
 
japjisahib04

Mentor
SPNer
Jan 22, 2005
822
1,294
kuwait
Dalvinder Singh ji

Since purpose of gurbani is to be sachiar and be like Him. I find not one but hundreds of pankti which supports my interpretation and would request can you kindly give one sabd which supports your interpretation.
regards
sahni
 
Dalvinder Singh Grewal

Writer
Historian
SPNer
Jan 3, 2010
1,254
422
79
Dalvinder Singh ji

Since purpose of gurbani is to be sachiar and be like Him. I find not one but hundreds of pankti which supports my interpretation and would request can you kindly give one sabd which supports your interpretation.
regards
sahni
" Dear Sahni Sahib. I have given quotations from SGGS in my article and gave my observations based on those only. I have not found any quotations from you yet to prove your point."
 
sukhsingh

Writer
SPNer
Aug 13, 2012
748
220
48
UK
Semantically 1 is a figure and not a letter. In SGGS 1 is used only once (repeated where ever Manglacharan is given in the later texts) but this 1 has the same meaning that is total unity in diversity; diversity of His Creation lies in 1. Also described as 'Eko hai bhai eko hai (p.350)
I agree up to a point however I don't think we should conflate or dismiss the grammatical structure of bani.. Whilst 1 and ek can mean the same thing they are fundamentally different.. The use of 1 the numeral as opposed to ek the word in mool mantar is by design.. Ek the word is semantically and grammatically open to interpretation.. In poetic form this is particularly true.. The use of a numeral is significant because there is no scope for interpretation.. As you said it is only used once I believe that is highly significant
 
RD1

Writer
SPNer
Sep 25, 2016
361
153

I see what you mean by you and semantics lol. But you make an interesting point. In one view 1 and Ek are essentially the same. They both mean a single entity. However, if we want to delve deeper, and specifically deconstruct the very particular meaning of Ek , it encompasses far more than simply 1. Ek more so encompasses Oneness.

But then i cycle back - they both still mean 'a single entity'
 
Dalvinder Singh Grewal

Writer
Historian
SPNer
Jan 3, 2010
1,254
422
79
Dalvinder Singh ji

Since purpose of gurbani is to be sachiar and be like Him. I find not one but hundreds of pankti which supports my interpretation and would request can you kindly give one sabd which supports your interpretation.
regards
sahni
Please find sands from SGGS

ਜੁਗਿ ਜੁਗਿ ਥਾਪਿ ਸਦਾ ਨਿਰਵੈਰੁ ॥ ਜਨਮਿ ਮਰਣਿ ਨਹੀ ਧੰਧਾ ਧੈਰੁ ॥ ਜੋ ਦੀਸੈ ਸੋ ਆਪੇ ਆਪਿ ॥ ਆਪਿ ਉਪਾਇ ਆਪੇ ਘਟ ਥਾਪਿ ਆਪਿ ਅਗੋਚਰੁ ਧੰਧੈ ਲੋਈ ॥ ਜੋਗ ਜੁਗਤਿ ਜਗਜੀਵਨੁ ਸੋਈ ॥ ਕਰਿ ਆਚਾਰੁ ਸਚੁ ਸੁਖੁ ਹੋਈ ॥ ਨਾਮ ਵਿਹੂਣਾ ਮੁਕਤਿ ਕਿਵ ਹੋਈ ॥ ੧੫ ॥ (ਮ: ੧, ਪੰਨਾ ੯੩੧)

ਭੈਰਉ ਮਹਲਾ ੫ ਘਰੁ ੧ ੴ ਸਤਿਗੁਰ ਪ੍ਰਸਾਦਿ ॥ਸਗਲੀ ਥੀਤਿ ਪਾਸਿ ਡਾਰਿ ਰਾਖੀ ॥ ਅਸਟਮ ਥੀਤਿ ਗੋਵਿੰਦ ਜਨਮਾ ਸੀ ॥ ੧ ॥ ਭਰਮਿ ਭੂਲੇ ਨਰ ਕਰਤ ਕਚਰਾਇਣ ॥ ਜਨਮ ਮਰਣ ਤੇ ਰਹਤ ਨਾਰਾਇਣ ॥ ੧ ॥ ਰਹਾਉ ॥ ਕਰਿ ਪੰਜੀਰੁ ਖਵਾਇਓ ਚੋਰ ॥ ਓਹੁ ਜਨਮਿ ਨ ਮਰੈ ਰੇ ਸਾਕਤ ਢੋਰ ॥ ੨ ॥ ਸਗਲ ਪਰਾਧ ਦੇਹਿ ਲੋਰੋਨੀ ॥ ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰ ਜੋਨੀ ॥ ੩ ॥ ਜਨਮਿ ਨ ਮਰੈ ਨ ਆਵੈ ਨ ਜਾਇ ॥ ਨਾਨਕ ਕਾ ਪ੍ਰਭੁ ਰਹਿਓ ਸਮਾਇ ॥ ੪ ॥ ੧ ॥

ਸਲੋਕੁ ਮਃ ੩ ॥ ਸਾਹਿਬੁ ਮੇਰਾ ਸਦਾ ਹੈ ਦਿਸੈ ਸਬਦੁ ਕਮਾਇ ॥ ਓਹੁ ਅਉਹਾਣੀ ਕਦੇ ਨਾਹਿ ਨਾ ਆਵੈ ਨਾ ਜਾਇ ॥ ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ ॥ ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ ॥ ਨਿਹਫਲੁ ਤਿਨ ਕਾ ਜੀਵਿਆ ਜਿ ਖਸਮੁ ਨ ਜਾਣਹਿ ਆਪਣਾ ਅਵਰੀ ਕਉ ਚਿਤੁ ਲਾਇ ॥ ਨਾਨਕ ਏਵ ਨ ਜਾਪਈ ਕਰਤਾ ਕੇਤੀ ਦੇਇ ਸਜਾਇ ॥ ੧ ॥ (ਪੰਨਾ ੫੦੯)

ਆਪੀਨYੑ ਆਪੁ ਸਾਜਿਓ ਆਪੀਨY ਰਚਿਓ ਨਾਉ ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥ ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ ॥ ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ ॥ ਕਰਿ ਆਸਣੁ ਡਿਠੋ ਚਾਉ ॥ ੧ ॥(ਮ: ੧ ਪੰਨਾ ੪੬੩)

Dasam Granth

ਬਿਨ ਕਰਤਾਰ ਨ ਕਿਰਤਮ ਮਾਨੌ।। ਆਦਿ ਅਜੋਨਿ ਅਜੈ ਅਬਿਨਾਸੀ ਤਿਹ ਪਰਮੇਸਰ ਜਾਨੌ।। (ਕਲਿ. ਪਾ ੧੦)

ਕਾਲ ਹੀ ਪਾਇ ਭਇਓ ਬ੍ਰਹਮਾ, ਗਹਿ ਦੰਡ ਕੁਮੰਡਲ ਭੁਮ ਭ੍ਰਮਾਨਿਯੋ।

ਕਾਲ ਹੀ ਪਾਇ ਸਦਾ ਸਿਵਜੂ ਸਭ ਦੇਸ ਬਦੇਸ ਭਯਾ ਹਮ ਜਾਨਿਯੋ।।

ਕਾਲ ਹੀ ਪਾਇ ਭਇਓ ਮਿਟ ਗਯੋ ਜਗ ਜਾਹੀ ਤੇ ਤਾਹਿ ਸਤੈ ਪਹਿਚਾਨਯੋ।।

ਬੇਦ ਕਤੇਬ ਕੇ ਭੇਦ ਸਭੇ ਤਜ ਕੇਵਲ ਕਾਲ ਕ੍ਰਿਪਾ ਨਿਧਿ ਮਾਨਿਯੋ।। (ਪਾ ੧੦, ੩੩ ਸਵਈਏ)
 
Can you please provide a translation
 
sukhsingh

Writer
SPNer
Aug 13, 2012
748
220
48
UK
I see what you mean by you and semantics lol. But you make an interesting point. In one view 1 and Ek are essentially the same. They both mean a single entity. However, if we want to delve deeper, and specifically deconstruct the very particular meaning of Ek , it encompasses far more than simply 1. Ek more so encompasses Oneness.

But then i cycle back - they both still mean 'a single entity'
I disagree I think 1 encompasses everything.. Even the word ek is made up of two letters and again can be spelt ik or for that matter variously.. The numeral 1 is part of the universal language of physics.. Absolute no room for discourse
 
japjisahib04

Mentor
SPNer
Jan 22, 2005
822
1,294
kuwait
ਜੁਗਿ ਜੁਗਿ ਥਾਪਿ ਸਦਾ ਨਿਰਵੈਰੁ ॥ ਜਨਮਿ ਮਰਣਿ ਨਹੀ ਧੰਧਾ ਧੈਰੁ ॥ ਜੋ ਦੀਸੈ ਸੋ ਆਪੇ ਆਪਿ ॥ ਆਪਿ ਉਪਾਇ ਆਪੇ ਘਟ ਥਾਪਿ ਆਪਿ ਅਗੋਚਰੁ ਧੰਧੈ ਲੋਈ ॥ ਜੋਗ ਜੁਗਤਿ ਜਗਜੀਵਨੁ ਸੋਈ ॥ ਕਰਿ ਆਚਾਰੁ ਸਚੁ ਸੁਖੁ ਹੋਈ ॥ ਨਾਮ ਵਿਹੂਣਾ ਮੁਕਤਿ ਕਿਵ ਹੋਈ ॥ ੧੫ ॥ (ਮ: ੧, ਪੰਨਾ ੯੩੧)
Dalvinder Jee

Let us first understand who is Guru Nanak God? It is sabd guru surat dhun cheyla.and truthful wisdom is sabd guru and the pankti suggested by you says, 'ਕਰਿ ਆਚਾਰੁ ਸਚੁ ਸੁਖੁ ਹੋਈ ॥ ਨਾਮ ਵਿਹੂਣਾ ਮੁਕਤਿ ਕਿਵ ਹੋਈ ॥. I hope this makes my point clear.
 
Dalvinder Singh Grewal

Writer
Historian
SPNer
Jan 3, 2010
1,254
422
79
Dalvinder Jee

Let us first understand who is Guru Nanak God? It is sabd guru surat dhun cheyla.and truthful wisdom is sabd guru and the pankti suggested by you says, 'ਕਰਿ ਆਚਾਰੁ ਸਚੁ ਸੁਖੁ ਹੋਈ ॥ ਨਾਮ ਵਿਹੂਣਾ ਮੁਕਤਿ ਕਿਵ ਹੋਈ ॥. I hope this makes my point clear.

'Guru Nanak has mentioned himself that God alone is his Guru. you may further clarify from Janamsakhi walait wali also.

ਗੁਰੁ ਦਾਤਾ ਸਮਰਥੁ ਗੁਰੁ ਗੁਰੁ ਸਭ ਮਹਿ ਰਹਿਆ ਸਮਾਇ ॥

ਗੁਰੁ ਪਰਮੇਸਰੁ ਪਾਰਬ੍ਰਹਮੁ ਗੁਰੁ ਡੁਬਦਾ ਲਏ ਤਰਾਇ ॥ ੨ ॥

ਅਪਰੰਪਰ ਪਾਰਬ੍ਰਹਮ ਪਰਮੇਸਰ, ਨਾਨਕ ਗੁਰੁ ਮਿਲਿਆ ਸੋਈ ਜੀਉ। (ਪੰਨਾ ੫੯੯)

ਤਹ ਜਨਮ ਨ ਮਰਣਾ ਆਵਣ ਜਾਣਾ ਬਹੁੜਿ ਨ ਪਾਈਐ ਜੁੋਨੀਐ ॥

ਨਾਨਕ ਗੁਰੁ ਪਰਮੇਸਰੁ ਪਾਇਆ ਜਿਸੁ ਪ੍ਰਸਾਦਿ ਇਛ ਪੁਨੀਐ ॥ ੪ ॥ ੬ ॥ ੯ ॥(ਪੰਨਾ ੭੮੩)

ਗੁਰੁ ਆਦਿ ਪੁਰਖੁ ਹਰਿ ਪਾਇਆ।। (ਗੁ. ਗ੍ਰੰ. ਪੰ. ੮੭੯)
 
Dalvinder Singh Grewal

Writer
Historian
SPNer
Jan 3, 2010
1,254
422
79
I disagree I think 1 encompasses everything.. Even the word ek is made up of two letters and again can be spelt ik or for that matter variously.. The numeral 1 is part of the universal language of physics.. Absolute no room for discourse

'you must understand SGGS as a whole which will help to clarify all doubts."
 
sukhsingh

Writer
SPNer
Aug 13, 2012
748
220
48
UK
'you must understand SGGS as a whole which will help to clarify all doubts."
I'm not sure I would agree with that approach.. I would have to argue that a writer any writer is discerning about the choice of words. So choosing 1over ek or eko is by design.. It fundamentally creates a different framework to understanding a text
 
Dalvinder Singh Grewal

Writer
Historian
SPNer
Jan 3, 2010
1,254
422
79
'Guru Nanak has mentioned himself that God alone is his Guru. you may further clarify from Janamsakhi walait wali also.

ਗੁਰੁ ਦਾਤਾ ਸਮਰਥੁ ਗੁਰੁ ਗੁਰੁ ਸਭ ਮਹਿ ਰਹਿਆ ਸਮਾਇ ॥

ਗੁਰੁ ਪਰਮੇਸਰੁ ਪਾਰਬ੍ਰਹਮੁ ਗੁਰੁ ਡੁਬਦਾ ਲਏ ਤਰਾਇ ॥ ੨ ॥

ਅਪਰੰਪਰ ਪਾਰਬ੍ਰਹਮ ਪਰਮੇਸਰ, ਨਾਨਕ ਗੁਰੁ ਮਿਲਿਆ ਸੋਈ ਜੀਉ। (ਪੰਨਾ ੫੯੯)

ਤਹ ਜਨਮ ਨ ਮਰਣਾ ਆਵਣ ਜਾਣਾ ਬਹੁੜਿ ਨ ਪਾਈਐ ਜੁੋਨੀਐ ॥

ਨਾਨਕ ਗੁਰੁ ਪਰਮੇਸਰੁ ਪਾਇਆ ਜਿਸੁ ਪ੍ਰਸਾਦਿ ਇਛ ਪੁਨੀਐ ॥ ੪ ॥ ੬ ॥ ੯ ॥(ਪੰਨਾ ੭੮੩)

ਗੁਰੁ ਆਦਿ ਪੁਰਖੁ ਹਰਿ ਪਾਇਆ।। (ਗੁ. ਗ੍ਰੰ. ਪੰ. ੮੭੯)

As per daily practice Guru Nanak went for a bath in Vein River along with a helper. During bath Guru Nanak got orders from the True Lord to appear before Him. Nanak presented himself before God Who offered him a cup of nectar and ordered: “Nanak! This nectar is the cup of my Name. Drink it.” Guru Nanak obeyed and had the nectar. God was kind: “Nanak! I am with you. My pleasure is on you. Whosoever takes your name will have my pleasure. You go and recite My Name and get the people to recite. Keep unattached from the world. Remain reciting My Name, distributing alms, maintain cleanliness and serve mankind and meditate on Me. I have given you My Name. You do this service only.” …. “Nanak! Whomsoever you bless; they are blessed by Me. On whosoever you are pleased I am pleased too. My Name is Parbrahm Parmesar your name will be Guru Parmeshwar.”.‘Agia Parmesar ki hoi, jo Nanak Bhagat Hoa tan amrit da katora bhar(i) kar(i) agia naal mili’[1]….. “Nanak Nirankari, You have been sent to redeem the humanity in this darkage (Kalyug). You must get them remember and meditate on Me so that who unite with Me, can be delivered from all the sins and are relievedfrom the circle of life and death.”…“Deliver the message of Truth, Unity of God, equality and brotherhood of humanity to one and all. [2] He had orders to deliver the message of truth to the entire universe. He thus had received instructions of ‘seva, simaran and human redemption’, during his enlightenment where now stands Gurudwara Antaryamta Sahib, Sultanpur in Kapurthala Distt.
(1) & (2) Puratan Janamsakhi edited by Bhai Veer Singh
 
Do you think sakhian should be taken as historical facts as opposed to hagiographic accounts or somewhere on a spectrum between the two
 
📌 For all latest updates, follow the Official Sikh Philosophy Network Whatsapp Channel:
Top