Sikh
A Sikh is defined in Sikh Reht Maryada Chapter I Article 1 as ‘Any human being who faithfully believes in One Immortal Being, Ten Gurus, from Guru Nanak Sahib to Guru Gobind Singh Sahib, The Guru Granth Sahib, The utterances and teachings of the ten Gurus and the baptism bequeathed by the tenth Guru, and who does not owe allegiance to any other religion, is a Sikh’.
Sikhism is thus a matter of faith and the faith is in the teachings of the Guru. Sri Guru Granth Sahib is the Guru Eternal hence a Sikh has to have full faith in the teachings of SGGS.
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥ਗੁਰੁਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ"(ਪੰ: ੯੮੨)
"ਹਰਿ ਜੀਉ ਸਚਾ, ਸਚੀ ਬਾਣੀ, ਸਬਦਿ ਮਿਲਾਵਾ ਹੋਇ"(ਪੰ: ੬੪)
Those who follow Guru’s teachings are called ‘gurmukh’ and those who follow their mind are called ‘manmukh’. Examples of Gurmukh and Manmukh from SGGS are given below:
Gurmukh
“ਗੁਰਮੁਖਿਵਿਚਹੁਆਪਗਵਾਇ॥ਹਰਿਰੰਗਿਰਾਤੇਮੋਹੁਚੁਕਾਇ॥ਅਤਿਨਿਰਮਲੁਗੁਰਸਬਦਵੀਚਾਰ॥ਨਾਨਕਨਾਮਿਸਵਾਰਣਹਾਰ” (ਪੰ: ੩੬੨) ਭਾਵਅਜਿਹੇਜੀਊੜੇਦੇਜੀਵਨਅੰਦਰਮਾਨਸਿਕਟਿਕਾਅ, ਸੰਤੋਖ, ਪਰੳਪਕਾਰਆਦਿਇਲਾਹੀਗੁਣਸੁਭਾਵਕਹੀਉਗਮਆਉਂਦੇਹਨ।ਜੀਵਨਸਦਾਚਾਰਕ, ਉੱਚਆਚਰਣਵਾਲਾਤੇਅਨੰਦਮਈਬਣਜਾਂਦਾਹੈ।ਅਜਿਹੇਸਫ਼ਲਜੀਵਨਮਨੁੱਖ, “ਗੁਰਮੁਖਿਹਰਿਹਰਿਹਰਿਲਿਵਲਾਗੇ॥ਜਨਮਮਰਣਦੋਊਦੁਖਭਾਗੇ” (ਪੰ:੧੧੭੮)ਭਾਵਮੌਤਤੋਂਬਾਅਦਪ੍ਰਭੂ `ਚਹੀਅਭੇਦਹੋਜਾਂਦੇਹਨ, ਮੁੜਜਨਮ-ਮਰਣਦੇਗੇੜ੍ਹ `ਚਨਹੀਂਆਉਂਦੇ।ਅਜਿਹੇਜੀਵਨਅੰਦਰਤ੍ਰਿਸ਼ਨਾ, ਭਟਕਣਾ, ਚਿੰਤਾ, ਨਿਰਾਸ਼ਾ, ਹਾਇਤੋਬਾਵਰਗੇਉਖਾੜਰਹਿੰਦੇਹੀਨਹੀਂ।ਗੁਣਾਹਤਾਂਅਜਿਹੇਜੀਵਨਦਾਹਿੱਸਾਹੀਨਹੀਂਰਹਿਜਾਂਦੇ।ਅਜਿਹੇਜੀਵਨਨੂੰਹੀਗੁਰਬਾਣੀ `ਚਗੁਰਮੁਖਤੇਸਫ਼ਲਜੀਵਨਕਿਹਾਹੈ।ਅਜਿਹੇਜੀਵਨਲਈਹੀਗੁਰਬਾਣੀ `ਚਸੁਚਿਆਰਾ, ਭਗਵਤੀ, ਵਡਭਾਗੀਆਦਿਸ਼ਬਦਾਵਲੀਵੀਆਈਹੈ।ਦਰਅਸਲਇਹੀਹੈਮਨੁੱਖਾਜੂਨਮਿਲਣਦਾਅਸਲਮਕਸਦਜਿਸਲਈਅਕਾਲਪੁਰਖਨੇਸਾਨੂੰਅਨੇਕਾਂਜੂਨਾਂ `ਚੋਂਕਢਕੇਮਨੁੱਖਾਜੂਨਵਾਲਾਅਵਸਰਬਖ਼ਸ਼ਿਆਹੁੰਦਾਹੈ।
Manmukh
ਮਨਮੁਖ -ਦੂਜੇ ਪਾਸੇ ਮਨਮੁਖ ਬਾਰੇ ਫ਼ੁਰਮਾਨ ਹੈ “ਮਨਮੁਖਮਾਇਆਮੋਹੁਹੈ, ਨਾਮਿਨਲਗੋਪਿਆਰੁ॥ਕੂੜੁਕਮਾਵੈਕੂੜੁਸੰਗ੍ਰਹੈ, ਕੂੜੁਕਰੇਆਹਾਰੁ॥ਬਿਖੁਮਾਇਆਧਨੁਸੰਚਿਮਰਹਿ, ਅੰਤੇਹੋਇਸਭੁਛਾਰੁ॥ਕਰਮਧਰਮਸੁਚਸੰਜਮਕਰਹਿ, ਅੰਤਰਿਲੋਭੁਵਿਕਾਰੁ॥ਨਾਨਕਜਿਮਨਮੁਖੁਕਮਾਵੈ, ਸੁਥਾਇਨਾਪਵੈਦਰਗਹਿਹੋਇਖੁਆਰੁ”(ਪੰ: ੫੫੨)
ਅਤੇ ਕਾਰਨ ਹੁੰਦਾ ਹੈ “ਹਉਮੈਵਿਚਿਪ੍ਰਭੁਕੋਇਨਪਾਏ॥ਮੂਲਹੁਭੁਲਾਜਨਮੁਗਵਾਏ”(ਪੰ: ੬੬੪) ਅਜਿਹਾ ਮਨੁੱਖ ਹਊਮੈ ਕਾਰਨ ਅੰਦਰ ਵੱਸ ਰਹੇ ਪ੍ਰਭੂ ਨੂੰ ਤਾਂ ਪਛਾਣਦਾ ਹੀ ਨਹੀਂ।ਕਿਉਂਕਿ “ਮਨਮੁਖਿਸਬਦੁਨਭਾਵੈ, ਬੰਧਨਿਬੰਧਿਭਵਾਇਆ॥ਲਖਚਉਰਾਸੀਹਫਿਰਿਫਿਰਿਆਵੈ, ਬਿਰਥਾਜਨਮੁਗਵਾਇਆ” (ਪੰ:੬੯)
ਇਸਤਰ੍ਹਾਂ ਮਨਮੁਖ, ਜੀਵਨ ਭਰ ਆਪਣੇ ਮੂਲ, ਪ੍ਰਭੂ ਤੋਂ ਟੁੱਟਾ ਰਹਿਕੇ ਗੁਮਰਾਹ ਤੇ ਕੁਰਾਹੇ ਪਿਆ ਰਹਿੰਦਾਹੈ। ਉਪ੍ਰੰਤ, ਸਰੀਰ `ਚਹੁੰਦੇ ਵੀ ਉਹ ਆਤਮਕ ਮੌਤੇ ਮਰਿਆ ਹੁੰਦਾ ਤੇ ਸਰੀਰਕ ਮੌਤ ਬਾਅਦ ਵੀ ਫ਼ਿਰ ਤੋਂ ਜੂਨਾਂ-ਜਨਮਾਂ ਦੇ ਗੇੜ੍ਹ `ਚ ਹੀ ਪੈਂਦਾ ਹੈ।ਅਜਿਹੇ ਜੀਵਨ ਨੂੰ ਹੀ ਗੁਰਬਾਣੀ `ਚ ਅਸਫ਼ਲ ਜੀਵਨ, ਅਭਾਗਾ ਤੇ ਮਨਮਤੀਆ ਜੀਵਨ ਵੀ ਕਿਹਾ ਹੈ। ਮਨਮਤੀਏ ਦਾ ਜੀਵਨ ਕਿਸਤਰ੍ਹਾਂ ਚਲਦਾ ਹੈ ਗੁਰਦੇਵ ਫ਼ੁਰਮਾਉਂਦੇ ਹਨ “ਬੁਰੇਕਾਮਕਉਊਠਿਖਲੋਇਆ॥ਨਾਮਕੀਬੇਲਾਪੈਪੈਸੋਇਆ॥੧॥ਅਉਸਰੁਅਪਨਾਬੂਝੈਨਇਆਨਾ॥ਮਾਇਆਮੋਹਰੰਗਿਲਪਟਾਨਾ”(ਪੰ: ੭੩੮)
ਕਿਉਂਕਿ “ਸਤਿਗੁਰੁਜਿਨੀਨਸੇਵਿਓ, ਸੇਕਿਤੁਆਏਸੰਸਾਰਿ॥ਜਮਦਰਿਬਧੇਮਾਰੀਅਹਿ, ਕੂਕਨਸੁਣੈਪੂਕਾਰ॥ਬਿਰਥਾਜਨਮੁਗਵਾਇਆਮਰਿਜੰਮਹਿਵਾਰੋਵਾਰ” (ਪੰ:੬੯)
ਇਸਦਾ ਮੁਖ ਕਾਰਨ ਹੀ ਪ੍ਰਭੂ ਤੇਮਨੁੱਖ ਵਿਚਾਲੇ ਹਉਮੈ ਦਾ ਪਰਦਾ ਹੁੰਦਾ ਹੈ ਜਿਸਤੋਂ ਉਸਦਾ ਜੀਵਨ ਕਰਮਾਂ ਦਾ ਜਾਲ ਬਣਕੇ ਹੀ ਰਹਿ ਜਾਂਹੈ।ਇਥੋਂ ਤੱਕ ਕਿ ਉਸਦੇ ਧਰਮ ਕਰਮ ਵੀ ਉਸਨੂੰ ਜਨਮ-ਮਰਣ ਦੇ ਗੇੜ੍ਹ ਵੱਲ ਹੀ ਧੱਕਦੇ ਹਨ ਜਿਵੇਂ
“ਕੋਟਿਕਰਮਕਰੈਹਉਧਾਰੇ॥ਸ੍ਰਮੁਪਾਵੈਸਗਲੇਬਿਰਥਾਰੇ॥ਅਨਿਕਤਪਸਿਆਕਰੇਅਹੰਕਾਰ॥ਨਰਕਸੁਰਗਫਿਰਿਫਿਰਿਅਵਤਾਰ”(੨੭੮) ਜਾਂ “ਤੀਰਥ ਬਰਤ ਅਰੁ ਦਾਨ ਕਰਿ, ਮਨ ਮੈ ਧਰੈ ਗੁਮਾਨੁ॥ਨਾਨਕ ਨਿਹਫਲੁ ਜਾਤ ਤਿਹਜਿਉ ਕੁੰਚਰ ਇਸਨਾਨ” (੧੪੨੮) ਤੇ “ਲਖ ਨੇਕੀਆ ਚੰਗਿਆਈਆ, ਲਖ ਪੁੰਨਾ ਪਰਵਾਣੁ॥ਲਖ ਤਪ ਉਪਰਿ ਤੀਰਥਾਂ, ਸਹਜ ਜੋਗ ਬੇਬਾਣ॥ਲਖ , ਰਣਮਹਿ ਛੁਟਹਿ ਪਰਾਣ॥ਲਖ ਸੁਰਤੀ ਲਖ ਗਿਆਨ ਧਿਆਨ, ਪੜੀਅਹਿ ਪਾਠ ਪੁਰਾਣ॥ਜਿਨਿ ਕਰਤੈ ਕਰਣਾ ਕੀਆ ਲਿਖਿਆ ਆਵਣਜਾਣੁ॥ਨਾਨਕਮਤੀ ਮਿਥਿਆ. .”, “ਕਰਮੁ ਸਚਾ ਨੀਸਾਣੁ”(ਪੰ੪੬੭) '
ਕਿਉਂਕਿ ਮਨੁੱਖ ਨੂੰ ਗੁਰਮੁਖ ਹੋਣ ਲਈ ਜਿਸ ਪ੍ਰਭੂ ਦੀ ਬਖ਼ਸ਼ਿਸ਼ ਦੀ ਲੋੜ ਹੁੰਦੀ ਹੈ ਉਹ “ਮਤੀਮਿਥਿਆ” ਰਾਹੀਂ ਭਾਵ ਆਪਣੀ ਹਉਮੈ ਤੋਂ ਸਿਰਜੇ ਕਰਮਾ ਨਾਲ ਪ੍ਰਾਪਤ ਨਹੀਂ ਹੋ ਸਕਦੀ।
Gurmukh is the one who follows guru’s teachings. In Sikhism ‘Shabad guru’ Sri guru Granth Sahib is the Guru eternal hence Sikhs are required to follow the teachings of SGGS.
Manmukh is the one who follows his mind which is symbolic of lust, anger, attachment, greed, ego etc.
Exegesis of SGGS was taken up by this researcher as he found that there were certain manmukhs e.g., pseudo-intellectuals; pseudo-scientists, non-believers and believers of other faiths who interpreted SGGS not according to the teachings of gurus but according to their mind or their requirement to waylay Sikhs as has been done by some Christian, Hindu zealots or some Dera owners. To correct this rudder, this writer has stuck to the teachings of SGGS while interpreting Gurbani so that the real interpretation is presented to the readers.