- Jan 3, 2010
- 1,254
- 422
- 79
Could you confirm where this has come from, I find the mention of delivering from sins, the reference to the circle of life and death and reincarnation, which are the subject of debate within SIkhism, if these are God's own words please confirm source.
If indeed God is everything and everything is God, surely he would be required to bother for everyone period, can you explain?
In my mind our first Guru was a humble man untouched by shows of praise and posturing, a man very much on a mission to free the world from superstition and barriers between humankind and God, why would he be pleased that people were touching his feet?
A miracle, but what does it teach us, that if we help others, God will make good the loss? If we give a certain amount to charity, we will get that back together with more, what lesson is learned from this?
Elements of this story fail my own personal litmus test, I would interested in comments, thank you
There is nothing miracle in Guru Nanak’s pouring more to the poor. Guru Nanak is said to have given in all his own income for the benefit for the poor. It is probable that if he gave extra to some thing he out the money from his pocket. I hope this all clears your doubts.
References are available in ‘Veer Singh Bhai (ed) Puratan Janamsakhi, Bhai Veer Singh Sahit Sadan, Jan 2006, pp.39-49’ and other books. I am giving extract of Puratan janamsakhi as quoted by me and asked for by you. Answers are available to your questions on these pages
ਇਕ ਦਿਨ ਆਗਿਆ ਪਰਮੇਸਰ ਕੀ ਹੋਈ, ਜੋ ਨਿਤਾਪ੍ਰਤਿ ਦਰਿਆਉ ਵੈਂਦਾ ਆਹਾ, ਸੁ ਇਕ ਦਿਨ ਇਕੁ ਖਿਜਮਤਿਦਾਰੁ ਲੇਕਰਿ ਗਇਆ, ਕਪੜੇ ਲਾਹਿ ਖਿਜਮਤਿਦਾਰ ਕੇ ਹਵਾਲੇ ਕੀਤੇ, ਆਪਿ ਨਾਵਣਿ ਪਇਆ। ਜਿਉਂ ਪਇਆ ਤਿਉਂ ਆਗਿਆ ਪਰਮੇਸਰ ਕੀ ਨਾਲਿ, ਸੇਵਕ ਲੈ ਗਏ ਦਰਗਹ ਪਰਮੇਸਰ ਕੀ। ਸੇਵਕਾਂ ਜਾਇ ਅਰਜ਼ ਕੀਤੀ: ‘ਜੀ ਨਾਨਕ ਹਾਜਰੁ ਹੈ’। ਤਬਿ ਸਚੀ ਦਰਗਾਹੁ ਦਰਸਨੁ ਹੋਆ, ਸਾਹਿਬੁ ਮਿਹਰਬਾਨੂ ਹੋਆ।…..ਆਗਿਆ ਪਰਮੇਸਰ ਕੀ ਹੋਈ, ਜੋ ਨਾਨਕ ਭਗਤੁ ਹਾਜਰੂ ਹੋਆ, ਤਾਂ ਅੰਮ੍ਰਿਤ ਦਾ ਕਟੋਰਾ ਭਰਿ ਕਰਿ ਆਗਿਆ ਨਾਲ ਮਿਲਿਆ। ਹੁਕਮੁ ਹੋਆ: ‘ਨਾਨਕ! ਇਹੁ ਅੰਮ੍ਰਿਤ ਮੇਰੇ ਨਾਮ ਕਾ ਪਿਆਲਾ ਹੈ, ਤੂ ਪੀਉ’। ਤਬ ਗੁਰੂ ਨਾਨਕ ਤਸਲੀਮ ਕੀਤੀ, ਪਿਆਲਾ ਪੀਤਾ, ਸਾਹਿਬੁ ਮਿਹਰਬਾਨੁ ਹੋਆ: ਨਾਨਕ ਮੈਂ ਤੇਰੇ ਨਾਲ ਹਾਂ। ਮੈਂ ਤੇਰੇ ਤਾਈਂ ਨਿਹਾਲੁ ਕੀਆ ਹੈ, ਅਰੁ ਜੋ ਤੇਰਾ ਨਾਉ ਲਵੇਗਾ ਸੋ ਸਭ ਮੈਂ ਨਿਹਾਲੁ ਕੀਤੇ ਹੈਨਿ। ਤੂ ਜਾਇ ਕਰਿ ਮੇਰਾ ਨਾਮੁ ਜਪਿ, ਅਰੁ ਲੋਕਾਂ ਥੀਂ ਭੀ ਜਪਾਇ। ਅਰੁ ਸੰਸਾਰੁ ਥੀਂ ਨਿਰਲੇਪi ਰਹੁ। ਨਾਮੁ, ਦਾਨੁ, ਇਸਨਾਨੁ, ਸੇਵਾ, ਸਿਮਰਨ ਵਿਚਿ ਰਹੁ।ਮੈਨ ਤੇਰੇ ਤਾਈਂ ਅਪਣਾ ਨਾਮੁ ਦੀਆ ਹੈ। ਤੂ ਏਹਾ ਕਿਰਤਿ ਕਰਿ’। ਤਬਿ ਗੁਰੂ ਨਾਨਕ ਸਲਾਮ ਕੀਤਾ, ਖੜਾ ਹੋਆ, ਤਬਿ ਹੁਕਮੁ ਆਇਆ, ਆਗਿਆ ਹੋਈ: ‘ਨਾਨਕ ਮੇਰੇ ਨਾਮ ਦੀ ਵਡਿਆਈ ਕੈਸੀ ਹੈ? ਖਹੁ। ਤਬ ਬਾਬਾ ਬੋਲਿਆ, ਧੁੰਨਿ ਅਨਹਦੁ ਉਠੀ:
‘ਸਿਰੀ ਰਾਗ ਮਹਲਾ 1।। ਕੋਟਿ ਕੋਟੀ ਮੇਰੀ ਆਰਜਾ…….ਕੇਵਡੁ ਆਖਾ ਨਾਉ।। (ਪੰਨਾ 14)
ਤਬਿ ਉਹੁ ਖਿਜਮਤਦਾਰੁ ਕਪੜਿਆਂ ਉਤੇ ਖੜਾ ਆਹਾ, ਸੋ ਖੜਾ ਖੜਾ ਹੁਟਿ ਗਇਆ। ਓਨਿ ਆਖਿਆ, ਜੋ ‘ਨਾਨਕੁ ਦਰਿਆਇ ਵਿਚ ਪਇਆ ਆਹਾ ਸੋ ਨਿਕਲਿਆ ਨਾਹੀਂ’ …..
ਤਬਿ ਫਿਰਿ ਅਵਾਜ ਹੋਆ ‘ਨਾਨਕ ਮੇਰਾ ਹੁਕਮੁ ਤੇਰੀ ਨਦਰੀ ਆਇਆ ਹੈ, ਤੂ ਮੇਰੇ ਹੁਕਮ ਕੀ ਸਿਫਤਿ ਕਰੁ।ਤਬਿ ਬਾਬਾ ਬੋਲਿਆ, ਧੁਨਿ ਉਠੀ:-
ਰਾਗ ਆਸਾ ਮਹਲਾ 1।। ਸਲੋਕ।। ਆਦਿ ਸਚੁ ਜੁਗਾਦਿ ਸਚੁ।। ਹੈ ਭੁ ਸਚੁ ਨਾਨਕ ਹੋਸੀ ਭੀ ਸਚੁ।।1॥॥ ਜਪੁ ਸੰਪੂਰਣ ਕੀਤਾ।।
ਤਬਿ ਫਿਰਿ ਆਗਿਆ ਆਈ ਹੁਕਮੁ ਹੋਆ: ‘ਨਾਨਕ ਜਿਸੁ ਉਪਰਿ ਤੇਰੀ ਨਦਰਿ, ਤਿਸੁ ਉਪਰਿ ਮੇਰੀ ਨਦਰਿ।। ਜਿਸ ਉਪਰਿ ਤੇਰਾ ਕਰਮੁ, ਤਿਸੁ ਉਪਰਿ ਮੇਰਾ ਕਰਮੁ।। ਮੇਰਾ ਨਾਉ ਪਾਰਬ੍ਰਹਮ ਪਰਮੇਸਰੁ, ਅਰ ਤੇਰਾ ਨਾਉਂ ਗੁਰੂ ਪਰਮੇਸਰੁ’: ਤਬ ਗੁਰੂ ਨਾਨਕ ਪੈਰੀ ਪਇਆ, ਸਿਰੁਪਾਉ ਦਰਗਾਹੋਂ ਬਾਬੇ ਨੂੰ ਮਿਲਿਆ, ਸਬਦਿ ਧੁਨਿ ਉਠੀ ਰਾਗੁ ਧਨਾਸਰੀ ਹੋਆ ਮਹਲਾ 1 ਆਰਤੀ:
ਗਗਨ ਮੈ ਥਾਲੁ….. ਤੇਰੈ ਨਾਮੁ ਵਾਸਾ (ਪੰਨਾ 663)
ਤਬਿ ਆਗਿਆ ਉਨ੍ਹਾਂ ਸੇਵਕਾਂ ਨੋ ਹੋਈ ਜੋ ‘ਨਾਨਕ ਕਉ ਉਸੀ ਘਾਟਿ ਪਹੁਚਾਇ ਆਵਹੁ’।
ਤਬ ਫਿਰ ਬਾਬਾ ਚੁਪ ਕਰਿ ਰਹਿਆ।। ਜਾ ਕਛੁ ਬੋਲੇ ਤਾਂ ਏਹੀ ਵਚਨ ਕਹੈ ਜੋ , ਨਾ ਕੋ ਹਿੰਦੂ ਹੈ, ਨਾ ਕੋ ਮੁਸਲਮਾਨ ਹੈ’।…..ਤਬ ਕਾਜੀ ਕਹਿਆ, ‘ਨਾਨਕ! ਤੂ ਜੋ ਕਹਦਾ ਹੈ- ‘ਨਾ ਕੋ ਹਿੰਦੂ ਹੈ, ਨਾ ਕੋ ਮੁਸਲਮਾਨ ਹੈ’- ਸੋ ਤੈਂ ਕਿਆ ਪਾਇਆ ਹੈ?’ ਤਬਿ ਬਾਬੇ ਨਾਨਕ ਕਹਿਆ ਸਲੋਕ, ਰਾਗੁ ਮਾਝੁ ਵਿਚ: - ਸਲੋਕ ਮ: 1: ਮੁਸਲਮਾਣ ਕਹਾਵਣੁ ਮੁਸਕਲੁ ਜਾ ਹੋਇ ਤਾ ਮੁਸਲਮਾਣੁ ਕਹਾਵੈ…..ਮਿਹਰੰਮਤਿ ਹੋਇ ਤ ਮੁਸਲਮਾਣੁ ਕਹਾਵੈ।।
ਸਲੋਕ ਮ: 1 ‘ ਮਿਹਰ ਮਸੀਤ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ।…. ਕੂੜੈ ਕੂੜੀ ਪਾਇ।। (ਪੰਨਾ 140-144)
ਜਬ ਇਹੁ ਸਲੋਕੁ ਬਾਬੇ ਦਿਤਾ, ਤਬਿ ਕਾਜੀ ਹੈਰਾਨੁ ਹੋਇ ਰਹਿਆ। ਤਬਿ ਖਾਨਿ ਕਹਿਆ, ਇਸ ਕਉ ਪੁਛਣ ਕੀ ਤਕਸੀਰ ਰਹੀ ਨਾਹੀ।‘ ਤਬ ਪੇਸੀ ਕੀ ਨਿਮਾਜ ਕਾ ਵਕਤੁ ਹੋਇਆ, ਸਭ ਉਠਿ ਕਰਿ ਨਿਮਾਜ ਗੁਜਾਰਣ ਆਏ, ਅਰ ਬਾਬਾ ਭੀ ਨਾਲਿ ਗਇਆ ।
ਜਾ ਬਾਬੇ ਏਹੁ ਸਬਦੁ ਬੋਲਿਆ, ਤਬਿ ਖਾਨ ਆਇ ਪੈਰੀ ਪਇਆ’। (ਪੰਨਾ 48)
ਤਬਿ ਫਕੀਰਾਂ ਆਇ ਪੈਰ ਚੁਮੈ, ਦਸਤ ਪੰਜਾ ਲੀਆ। ਬਾਬੇ ਦੀ ਬਹੁਤ ਖੁਸੀ ਹੋਈ ਫਕੀਰਾਂ ਉਪਰਿ, ਬਹੁਤ ਮਿਹਟਵਾਨੁ ਹੋਇਆ। (ਪੰਨਾ 49)
There is nothing miracle in Guru Nanak’s pouring more to the poor. Guru Nanak is said to have given in all his own income for the benefit for the poor. It is probable that if he gave extra to some thing he out the money from his pocket. I hope this all clears your doubts.