ਜਿਥੇਇਕਪਾਸੇਦੁਨੀਆਂਵਿੱਚਕੁਝਰੱਬਦੇਪਿਆਰੇਮਹਾਪੁਰਖ,ਗੁਰੂ, ਭਗਤਜਾਂਹੋਰਨਾਵਾਂਨਾਲਜਾਣੇਜਾਂਦੇਮਨੁੱਖਤਾਦੀਸੇਵਾਕਰਨਵਾਲੇਇਨਸਾਨਪੈਦਾਹੋਏਹਨ, ਉਥੇਨਾਲਹੀਕੁਝਭੇਖਧਾਰੀਵੀਪੈਦਾਹੋਏਹਨ।ਜੋਂਸਿਰਫਬਾਹਰੀਦਿਖਾਵੇਵਾਲਾਧਾਰਮਿਕਪਹਿਰਾਵਾਪਾਕੇਹੀਜਨਤਾਦੀਹੱਕਹਲਾਲਦੀਕਮਾਈ 'ਤੇਐਸ਼ਾਂਕਰਦੇਆਰਹੇਹਨ।
ਗੁਰੂਸਾਹਿਬਾਨਨੇਅਜਿਹੇਭੇਖੀਲੋਕਾਂਤੋਂਜਨਤਾਨੂੰਰਾਹਤਦੁਵਾਉਣ, ਮਨਮੁਖਤੋਂਗੁਰਮੁਖਬਣਾਉਣ, ਬ੍ਰਹਮਤੇਬ੍ਰਹਿਮੰਡਦੀਸੋਝੀਦੇਣਖਾਤਰਬਾਣੀਰਚੀਅਤੇਉਹਨਾਂਭਗਤਾਂਦੀਬਾਣੀਵੀਇਕੱਠੀਕੀਤੀਜਿਹੜੇਹਰੇਕਮਨੁੱਖਵਿੱਚਇਕਅਕਾਲਪੁਰਖਦੀਜੋਤਸਮਝਦੇਸਨ।ਗੁਰਬਾਣੀਹਰੇਕਮਨੁੱਖਲਈਇਕਚਾਨਣਮੁਨਾਰਾਹੈ, ਜੋਸੱਚਾ-ਸੁੱਚਾਜੀਵਨਜੀਣਲਈਰੋਸ਼ਨੀਦਿੰਦੀਹੈ।ਇਹਅੱਜਦੇਸਾਇੰਸਵਾਲੇਯੁੱਗਵਿੱਚਵੀਓਨੀਹੀਪ੍ਰਮਾਣਿਕਹੈ, ਜਿੰਨੀਗੁਰੂਸਾਹਿਬਾਨਦੇਸਮੇਂਸੀ।ਕਮੀਹੈ, ਇਸਨੂੰ 'ਪੜ੍ਹਨਤੇਸੁਣਨ' ਤੋਂਉਪਰਉਠਕੇਵਿਚਾਰਕਰਨਦੀ।ਇਹਹੀਕਮੀਹੈ, ਕਿਸਾਡੇਕੋਲ 'ਸ਼ਬਦਗੁਰੂ' ਦੇਰੂਪਵਿੱਚਗਿਆਨਦਾਵੱਡਮੁਲਾਭੰਡਾਰਹੁੰਦਿਆਂਹੋਇਆਂਵੀਅਸੀਂਉਹਨਾਂਭੇਖੀਆਂਦੇਜਾਲਵਿੱਚਫੱਸਜਾਂਦੇਹਾਂਜਿਹੜੇਤਰਾ੍ਹਂ-ਤਰਾ੍ਹਂਦੇਬਾਹਰੀਭੇਖਧਾਰਕੇਧਾਰਮਿਕਬਿਰਤੀਵਾਲੇਹੋਣਦਾਢੌਂਗਕਰਦੇਹਨ।ਜਿਸਵਿੱਚਮਾਲਾਤੇਸਿਮਰਨੇਫੇਰਨਦਾਢੌਂਗਵੀਹੈ।
ਮਾਲਾਤੇਸਿਮਰਨੇਫੇਰਨਬਾਰੇਸ੍ਰੀਗੁਰੂਗ੍ਰੰਥਸਾਹਿਬਵਿੱਚਕਾਫੀਸ਼ਬਦਹਨ।ਜਿੰਨਾਂਤੋਂਇਹਸਪਸ਼ਟਹੁੰਦਾਹੈਕਿਗੁਰੂਸਾਹਿਬਾਨਦੇਸਮੇਂਵੀਮਾਲਾਤੇਸਿਮਰਨਿਆਂਦਾਪਾਉਣਾਤੇਫੇਰਨਾਂਜ਼ੋਰਾਂਤੇਸੀ।ਹੋਸਕਦਾਹੈਕਿਕਿਸੇਸਮੇਂਇਹਸੱਚੇ-ਸੁੱਚੇਅਨਸਾਨਾਨੇਇਸਦੀਵਰਤੋਂਕੀਤੀਹੋਵੇ, ਪਰਬਾਅਦਵਿਚਇਸਨੂੰਭੇਖੀਆਂਨੇਪਾਉਣਾਤੇਵਖਾਉਣਾਸ਼ੁਰੂਕਰਦਿੱਤਾਗਿਆ।ਇਸੇਕਰਕੇਹੀਇਹਬਾਅਦਵਿਚਸਾਧ /ਸੰਤਰੂਪਵਿੱਚਫਿਰਦੇਬਨਾਰਸਦੇਠੱਗਾਂਦੇਬਾਣੇਦਾਅਹਿਮਹਿੱਸਾਬਣਗਿਆ।ਗੁਰੂਸਾਹਿਬਾਨਦੇਇਨਾ੍ਹਂਭੇਖੀਆਂਬਾਰੇਕੀਵਿਚਾਰਹਨ; ਇਹਜਾਣਨਲਈਸ੍ਰੀਗੁਰੂਗ੍ਰੰਥਸਾਹਿਬਜੀਵਿੱਚਸ਼ੁਸ਼ੋਭਤਸ਼ਬਦਾਂਤੋਂਜਾਣਕਾਰੀਲੈਂਦੇਹਾਂਕਿਉਹਮਾਲਾਤੇਸਿਮਰਨਿਆਂਬਾਰੇਸਿੱਖਾਂਨੂੰਕੀਉਪਦੇਸ਼ਦੇਂਦੇਹਨ।ਆਓਗੁਰਬਾਣੀਨਾਲਜੁੜੀਏ:-
ਪੜਿਪੁਸਤਕਸੰਧਿਆਬਾਦੰ॥ਸਿਲਪੂਜਸਿਬਗੁਲਸਮਾਧੰ॥
ਮੁਖਿਝੂਠਬਿਭੂਖਣਸਾਰੰ॥ਤ੍ਰੈਪਾਲਤਿਹਾਲਬਿਚਾਰੰ॥ਗਲਿਮਾਲਾਤਿਲਕੁਲਿਲਾਟੰ॥
ਦੁਇਧੋਤੀਬਸਤ੍ਰਕਪਾਟੰ॥ਜੇਜਾਣਸਿਬ੍ਰਹਮੰਕਰਮੰ॥
ਸਭਿਫੋਟਕਨਿਸਚਉਕਰਮੰ॥ਕਹੁਨਾਨਕਨਿਹਚਉਧਿਆਵੈ॥ਵਿਣੁਸਤਿਗੁਰਵਾਟਨਪਾਵੈ॥2॥(ਮ.1, ਪੰਨਾ 470)
ਅਰਥ:- ( ਪੰਡਤਵੇਦਆਦਿਕਧਾਰਮਿਕ) ਪੁਸਤਕਾਂਪੜ੍ਹਕੇਸੰਧਿਆਕਰਦਾਹੈਅਤੇ ( ਹੋਰਨਾਂਨਾਲ) ਚਰਚਾਛੇੜਦਾਹੈ, ਮੂਰਤੀਪੂਜਦਾਹੈਅਤੇਬਗਲੇਵਾਂਗਸਮਾਧੀਲਾਂਦਾਹੈ; ਮੁਖੋਂਝੂਠਬੋਲਦਾਹੈ; (ਹਰਰੋਜ਼) ਤਿੰਨਵੇਲੇਗਾਯਤ੍ਰੀਮੰਤਰਨੂੰਵਿਚਾਰਦਾਹੈ; ਗਲਵਿੱਚਮਾਲਾਰੱਖਦਾਹੈ, ਤੇਮੱਥੇਉਤੇਤਿਲਕਲਾਂਦਾਹੈ;, (ਸਦਾ) ਦੋਧੋਤੀਆਂਪਾਸਰੱਖਦਾਹੈਤੇ (ਸੰਧਿਆਕਰਨਵੇਲੇ) ਸਿਰਉਤੇਇਕਵਸਤਰਧਰਲੈਂਦਾਹੈ।ਪਰਜੇਇਹਪੰਡਤਰੱਬ(ਦੀਸਿਫ਼ਤਿ-ਸਲਾਹ) ਦਾਕੰਮਜਾਣਦਾਹੋਵੇ, ਤਦਨਿਸਚਾਕਰਕੇਜਾਣਲਵੋਕਿ, ਇਹਸਭਕੰਮਫੋਕੇਹਨ।ਆਖ, ਹੇਨਾਨਕ !(ਮਨੁੱਖ) ਸਰਧਾਧਾਰਕੇਰੱਬਨੂੰਸਿਮਰੇ-ਕੇਵਲਇਹੋਰਸਤਾਗੁਣਕਾਰੀਹੈ,(ਪਰ) ਇਹਰਸਤਾਸਤਿਗੁਰੂਤੋਂਬਿਨਾਂਨਹੀਂਲੱਭਦਾ।
ਧੋਤੀਊਜਲਤਿਲਕੁਗਲਿਮਾਲਾ॥ਅੰਤਰਿਕ੍ਰੋਧੁਪੜਹਿਨਾਟਸਾਲਾ॥
ਨਾਮੁਵਿਸਾਰਿਮਾਇਆਮਦੁਪੀਆ॥ਬਿਨੁਗੁਰਭਗਤਿਨਾਹੀਸੁਖੁਥੀਆ॥( ਮ.1,ਪੰਨਾ 832)
ਅਰਥ:-ਜਿਹੜੇਮਨੁੱਖਚਿੱਟੀਧੋਤੀਪਹਿਨਦੇਹਨ( ਮੱਥੇਉਤੇ ) ਤਿਲਕਲਾਂਦੇਹਨ, ਤੇ ( ਵੇਦਆਦਿਕਾਂਦੇਮੰਤ੍ਰ ) ਪੜ੍ਹਦੇਹਨਪਰਉਨਾ੍ਹਂਦੇਅੰਦਰਕਰੋਧਪ੍ਰਬਲਹੈਉਨਾ੍ਹਂਦਾਉਦੱਮਇਉਂਹੀਹੈਜਿਵੇਂਕਿਸੇਨਾਟ-ਘਰਵਿੱਚਨਾਟ-ਵਿੱਦਿਆਦੀਸਿਖਲਾਈਕਰਰਹੇਹਨ।
ਜਿਨਾ੍ਹਂਮਨੁੱਖਾਂਨੇਪਰਮਾਤਮਾਦਾਨਾਮਭੁਲਾਕੇਮਾਇਆ (ਦੇਮੋਹ) ਦੀਸ਼ਰਾਬਪੀਤੀਹੋਈਹੋਵੇ, (ਉਹਨਾਂਨੂੰਸੁਖਨਹੀਂਹੋਂਸਕਦਾ) ਗੁਰੂਤੋਂਬਿਨਾਂਪ੍ਰਭੂਦੀਭਗਤੀਨਹੀਂਹੋਂਸਕਦੀ, ਤੇਭਗਤੀਤੋਂਬਿਨਾਆਤਮਕਆਨੰਦਨਹੀਂਮਿਲਦਾ।
ਸਾਲਗ੍ਰਾਮਬਿਪਪੂਜਿਮਨਾਵਹੁਸੁਕ੍ਰਿਤੁਤੁਲਸੀਮਾਲਾ॥
ਰਾਮਨਾਮੁਜਪਿਬੇੜਾਬਾਧਹੁਦਇਆਕਰਹੁਦਇਆਲਾ॥(ਮ. 1, ਪੰਨਾ 1171 )
ਅਰਥ:- ਹੇਬ੍ਰਾਹਮਣ ! ਪ੍ਰਮਾਤਮਾਦਾਨਾਮਸਿਮਰਕੇ ( ਸੰਸਾਰਸਮੁੰਦਰਦੀਆਂਵਿਕਾਰਾਂਦੀਆਂਲਹਿਰਾਂਵਿੱਚੋਂਪਾਰਲੰਘਣਲਈ )ਇਹਬੇੜਾਤਿਆਰਕਰੋ, ( ਸਦਾਪ੍ਰਮਾਤਮਾਦੇਦਰਤੇਅਰਦਾਸਕਰੋਤੇਆਖੋ) ਹੇਦਿਆਲਪ੍ਰਭੂ ! (ਮੇਰੇਉਤੇ) ਦਇਆਕਰ (ਤੇਮੈਨੂੰਆਪਣੇਨਾਮਦੀਦਾਤਦੇਹ ) ਹੇਬ੍ਰਹਾਮਣ ! ਉਸਦਇਆਲਪ੍ਰਭੂਦੀਪੂਜਾਕਰੋ, ਉਸਨੂੰਪ੍ਰਸੰਂਨਕਰੋ, ਇਹੀਹੈਸਾਲਗ੍ਰਾਮ (ਦੀਪੂਜਾ) ਨੇਕਆਚਰਨਬਣਾਓ, ਇਹਹੈਤੁਲਸੀਦੀਮਾਲਾ।1।
ਸਚੁਵਰਤਸੰਤੋਖੁਤੀਰਥਗਿਆਨਧਿਆਨੁਇਸਨਾਨੁ॥
ਦਇਆਦੇਵਤਾਖਿਮਾਜਪਮਾਲੀਤੇਮਾਣਸਪਰਧਾਨ॥
ਜੁਗਤਿਧੋਤੀਸੁਰਤਿਚਉਕਾਤਿਲਕੁਕਰਣੀਹੋਇ॥
ਭਾਉਭੋਜਨੁਨਾਨਕਾਵਿਰਲਾਤਕੋਈਕੋਇ॥1॥(ਮ. 1, ਪੰਨਾ 1245 )
ਅਰਥ:-ਜਿੰਨ੍ਹਾਂਮਨੁੱਖਾਂਨੇਸੱਚਨੂੰਵਰਤਬਣਾਇਆ (ਭਾਵ ,ਸਚਧਾਰਨਕਰਨਦਾਪ੍ਰਾਣਲਿਆਹੈ), ਸੰਤੋਖਜਿੰਨਂਾ੍ਹਂਦਾਤੀਰਥਹੈ, ਜੀਵਨਮਨੋਰਥਦੀਸਮਝਤੇਪ੍ਰਭੂ-ਚਰਨਾਂਵਿੱਚਚਿੱਤਜੋੜਨਨੂੰਜਿਨਾ੍ਹਂਨੇਤੀਰਥਾਂਦਾਇਸ਼ਨਾਨਸਮਝਿਆਹੈ; ਦਇਆਜਿਨਾ੍ਹਂਦਾਇਸ਼ਟਦੇਵਹੈ, (ਦੂਜਿਆਂਦੀਵਧੀਕੀ) ਸਹਾਰਨਦੀਆਦਤਜਿਨਾ੍ਹਂਦੀਮਾਲਾਹੈ, (ਸੁਚੱਜਾਜੀਵਨ) ਜੀਊਣਦੀਜਾਚਜਿਨਾ੍ਹਂਲਈ (ਦੇਵ-ਪੂਜਾਵੇਲੇਪਹਿਨਣਵਾਲੀ) ਧੋਤੀਹੈ, ਸੁਰਤਿ (ਨੂੰਪਵ੍ਰਿਤਰੱਖਣਾ) ਜਿਨਾ੍ਹਂਦਾ (ਸੁੱਚਾ) ਚੌਂਕਾਹੈ, ਉੱਚੇਆਚਰਨਦਾਜਿਨਾ੍ਹਂਦੇਮੱਥੇਉਤੇਤਿਲਕਲਾਇਆਹੋਇਆਹੈ, ਤੇਪ੍ਰੇਮਜਿਨਾ੍ਹਂ (ਦੇਆਤਮਾ) ਦੀਖ਼ੁਰਾਕਹੈ, ਹੇਨਾਨਕ! ਉਹਮਨੁੱਖਸਭਤੋਂਚੰਗੇਹਨ, ਪਰਇਹੋਜਿਹਾਮਨੁੱਖਹੈਕੋਈਵਿਰਲਾ।
ਅਉਧੂਸਹਜੇਤਤੁਬੀਚਾਰਿ॥ਜਾਤੇਫਿਰਿਨਆਵਹੁਸੈਸਾਰਿ॥॥1॥ਰਹਾਉ।
ਜਾਕੈਕਰਮੁਨਾਹੀਧਰਮੁਨਾਹੀਨਾਹੀਸੁਚਿਮਾਲਾ॥
ਸਿਵਜੋਤਿਕੰਨਹੁਬੁਧਿਪਾਈਸਤਿਗੁਰੂਰਖਵਾਲਾ॥2॥ ( ਮ.1,ਪੰਨਾ 1328 )
ਅਰਥ:- ਹੇਜੋਗੀ ! (ਤੂੰਘਰਬਾਰਛੱਡਕੇਪਿੰਡੇਤੇਸੁਆਹਮਲਕੇਹੀਇਹਸਮਝੀਬੈਠਾਹੈਂਕਿਤੂੰਜਨਮਮਰਨਦੇਚੱਕਰਵਿੱਚੋਂਨਿਕਲਗਿਆਹੈ; ਤੈਨੂੰਭੁਲੇਖਾਹੈ) ਅਡੋਲਆਤਮਕਅਵਸਥਾਵਿੱਚਟਿਕਕੇਪ੍ਰਭੂਦੀਸਿਫ਼ਤਸਾਲਾਹਵਿਚਸੁਰਤਿਜੋੜ। (ਇਹੀਤਰੀਕਾਹੈ) ਜਿਸਨਾਲਤੂੰਮੁੜਜਨਮਮਰਨਦੇਗੇੜਵਿੱਚਨਹੀਂਆਵੇਂਗਾ।1।ਰਹਾਉ।
( ਹੇਜੋਗੀ!) ਜੋਬੰਦੇਸ਼ਾਸਤ੍ਰਾਂਦਾਦੱਸਿਆਹੋਇਆਕੋਈਕਰਮਧਰਮਨਹੀਂਕਰਦੇ, ਜਿਨਾ੍ਹਂਚੌਕੇਆਦਿਕਦੀਕੋਈਸੁੱਚਨਹੀਂਰੱਖੀ, ਜਿੰਨਾ੍ਹਂਦੇਗਲਵਿਚ (ਤੁਲਸੀਆਦਿਕਦੀ) ਮਾਲਾਨਹੀ, ਜਦੋਂਉਹਨਾਂਦਾਰਾਖਾਗੁਰੂਬਣਗਿਆ, ਉਹਨਾਂਨੂੰਕੱਲਿਆਣ-ਰੂਪਨਿਰੰਕਾਰੀਜੋਤਿਪਾਸੋਂ (ਉਸਦੀਸਿਫ਼ਤਿਸਾਲਾਹਵਿੱਚਜੁੜਨਦੀ ) ਅਕਲਮਿਲਗਈ।2।
ਗੁਰੂਅਮਰਦਾਸਜੀਮਾਲਾਬਾਰੇਸਾਨੂੰਉਪਦੇਸ਼ਦੇਂਦੇਹਨ:-
ਹਿਰਦੈਜਪਨੀਜਪਉਗੁਣਤਾਸਾ॥
ਹਰਿਅਗਮਅਗੋਚਰੁਅਪਰੰਪਰਸੁਆਮੀਜਨਪਗਿਲਗਿਧਿਆਵਉਹੋਇਦਾਸਨਿਦਾਸਾ॥1॥ਰਹਾਉ॥(ਪੰਨਾ 841 )
ਅਰਥ:- ਹੇਭਾਈ ! ਮੈਂ (ਆਪਣੇ) ਹਿਰਦੇਵਿਚਗੁਣਾਂਦੇਖ਼ਜ਼ਾਨੇ (ਪ੍ਰਮਾਤਮਾਦੇਨਾਮ) ਨੂੰਜਪਦਾਹਾਂ ( ਇਹੀਹੈਮੇਰੀ) ਮਾਲਾ।ਪ੍ਰਮਾਤਮਾਅਪਹੁੰਚਹੈ, ਪਰੇਤੋਂਪਰੇਹੈ, ਸਭਦਾਮਾਲਕਹੈ, ਉਸਤਕਗਿਆਨਇੰਦ੍ਰਿਆਂਦੀਪਹੁੰਚਨਹੀਂਹੋਸਕਦੀ।ਮੈਂਤਾਂਸੰਤਜਨਾਂਦੀਚਰਨੀਂਲੱਗਕੇਸੰਤਜਨਾਂਦੇਦਾਸਾਂਦਾਦਾਸਬਣਕੇਉਸਨੂੰਸਿਮਰਦਾਹਾਂ।1।ਰਹਾੳ।
ਗੁਰੂਰਾਮਦਾਸਜੀਦਾਮਾਲਾਬਾਰੇਫ਼ੁਰਮਾਨਹੈ:-
ਸੁਕ੍ਰਿਤੁਕਰਣੀਸਾਰੁਜਪਮਾਲੀ॥ਹਿਰਦੈਫੇਰਿਚਲੈਤੁਧੁਨਾਲੀ॥1॥
ਹਰਿਹਰਿਨਾਮੁਜਪਹੁਬਨਵਾਲੀ॥
ਕਰਿਕਿਰਪਾਮੇਲਹੁਸਤਸੰਗਤਿਤੂਟਿਗਈਮਾਇਆਜਮਜਾਲੀ॥1॥ਰਹਾਉ (ਪੰਨਾ 1134)
ਅਰਥ:- ਹੇਭਾਈ ! ਸਦਾਪ੍ਰਮਾਤਮਾਦਾਨਾਮਜਪਦੇਰਿਹਾਕਰੋ (ਤੇ, ਅਰਦਾਸਕਰਿਆਕਰੋ-ਹੇਪ੍ਰਭੂ ! ਸਾਨੂੰਸਤਸੰਗਤਿਵਿਚਮਿਲਾਈਰੱਖ) ਜਿਸਨੂੰਤੂੰਕਿਰਪਾਕਰਕੇਸਾਧਸੰਗਤਿਵਿਚਰੱਖਦਾਹੈਂ, ਉਸਦੀਮਾਇਆਦੇਮੋਹਦੀਆਤਮਕਮੌਤਲਿਆਉਣਵਾਲੀਫਾਹੀਟੁੱਟਜਾਂਦੀਹੈ।1।ਰਹਾਉ
ਹੇਭਾਈ ! (ਪ੍ਰਮਾਤਮਾਦਾਨਾਮਆਪਣੇਹਿਰਦੇਵਿਚ) ਸੰਭਾਲਰੱਖ, ਇਹੀਹੈਸਭਤੋਂਸ੍ਰੇਸ਼ਟਕਰਨ-ਜੋਗਕੰਮ,ਇਹੀਹੈਮਾਲਾ। (ਇਸਹਰਿ-ਨਾਮਸਿਮਰਨਦੀਮਾਲਾਨੂੰਆਪਣੇ) ਹਿਰਦੇਵਿਚਫੇਰਿਆਕਰ।ਇਹਹਰਿ-ਨਾਮਤੇਰੇਨਾਲਸਾਥਕਰੇਗਾ।1।
ਗੁਰੂਅਰਜਨਦੇਵਜੀਫ਼ੁਰਮਾਉਂਦੇਹਨ:-
ਹਰਿਹਰਿਅਖਰਦੁਇਇਹਮਾਲਾ॥ਜਪਤਜਪਤਭਏਦੀਨਦਇਆਲਾ॥1॥
ਕਰਉਬੇਨਤੀਸਤਿਗੁਰਅਪੁਨੀ॥ਕਰਿਕਿਰਪਾਰਾਖਹੁਸਰਣਾਈਮੋਕਉਦੇਹੁਹਰੇਹਰਿਜਪਨੀ॥ਰਹਾਉ॥ਹਰਿਮਾਲਾਉਰਅੰਤਰਿਧਾਰੈ॥ਜਨਮਮਰਨਕਾਦੂਖੁਨਿਵਾਰੈ॥2॥ (ਪੰਨਾ 388)
ਅਰਥ:- ਹੇਸਤਿਗੁਰੂ ! ਮੈਂਤੇਰੇਅੱਗੇਆਪਣੀਇਹਅਰਜ਼ਕਰਦਾਹਾਂਕਿਕਿਰਪਾਕਰਕੇਮੈਨੂੰਆਪਣੀਸਰਨਵਿੱਚਰੱਖਤੇਮੈਨੂੰ 'ਹਰਿਹਰਿ' ਨਾਮਦੀਮਾਲਾਦੇਹ।1।ਰਹਾਉ।( ਹੇਭਾਈ ! ਮੇਰੇਪਾਸਤਾਂ ) 'ਹਰਿਹਰਿ'-ਇਹਦੋਲਫ਼ਜਾਂਦੀਮਾਲਾਹੈ, ਇਸਹਰਿ-ਨਾਮਨੂੰਜਪਦਿਆਂਕੰਗਾਲਾਂਉੱਤੇਭੀਪ੍ਰਮਾਤਮਾਦਇਆਵਾਨਹੋਜਾਂਦਾਹੈ।1 ।ਜਿਹੜਾਮਨੁੱਖਹਰਿ-ਨਾਮਦੀਮਾਲਾਆਪਣੇਹਿਰਦੇਵਿੱਚਟਿਕਾਕੇਰੱਖਦਾਹੈ, ਉਹਆਪਣੇਜਨਮਮਰਨਦੇਗੇੜਦਾਦੁੱਖਦੂਰਕਰਲੈਂਦਾਹੈ।2।
ਖਟੁਕਰਮਾਅਰੁਆਸਣੁਧੋਤੀ॥ਭਾਗਠਿਗ੍ਰਿਹਿਪੜੈਨਿਤਪੋਥੀ॥
ਮਾਲਾਫੇਰੈਮੰਗੈਬਿਭੂਤ॥ਇਹਬਿਧਿਕੋਇਨਤਰਿਓਮੀਤ॥3॥( ਮ.5, ਪੰਨਾ 888)
ਅਰਥ: (ਆਤਮਕਜੀਵਨਵਲੋਂਅੰਨ੍ਹਾਮਨੁੱਖਸ਼ਾਸਤ੍ਰਾਂਦੇਦੱਸੇਹੋਏ) ਛੇਧਾਰਮਿਕਕੰਮਕਰਦਾਹੈ,( ਦੇਵ-ਪੂਜਾਕਰਨਵਾਸਤੇਉਸਨੇਉੱਨਆਦਿਕਦਾ) ਆਸਣ (ਭੀਰੱਖਿਆਹੋਇਆਹੈ, ਪੂਜਾਕਰਨਵੇਲੇ )ਧੋਤੀ (ਭੀਪਹਿਨਦਾਹੈ),ਕਿਸੇਧਨਾਢਦੇਘਰ (ਜਾਕੇ) ਸਦਾ (ਆਪਣੀਧਾਰਮਿਕ) ਪੁਸਤਕਭੀਪੜ੍ਹਦਾਹੈ, (ਉਸਦੇਘਰਬੈਠਕੇ) ਮਾਲਾਫੇਰਦਾਹੈ, (ਫਿਰਉਸਧਨਾਢਪਾਸੋਂ ) ਧਨਪਦਾਰਥਮੰਗਦਾਹੈ-ਹੇਮਿੱਤਰ!ਇਸਤਰੀਕੇਨਾਲਕੋਈਮਨੁੱਖਕਦੇਸੰਸਾਰ-ਸਮੁੰਦਰਤੋਂਪਾਰਨਹੀਂਲੰਘਿਆ।
ਕਿਨਹੂਘੂਘਰਨਿਰਤਿਕਰਾਈ॥ਕਿਨਹੂਵਰਤਨੇਮਮਾਲਾਪਾਈ॥
ਕਿਨਹੀਤਿਲਕੁਗੋਪੀਚੰਦਨਲਾਇਆ॥ਮੋਹਿਦੀਨਹਰਿਹਰਿਹਰਿਧਿਆਇਆ॥5॥( ਮ. 5,ਪੰਨਾ 913)
ਅਰਥ:- (ਹੇਭਾਈ !) ਕਿਸੇਨੇਘੁੰਘਰੂਬੰਨ੍ਹਕੇ (ਦੇਵਤਿਆਂਅੱਗੇ) ਨਾਚਸ਼ੁਰੂਕੀਤੇਹੋਏਹਨ, ਕਿਸੇਨੇ (ਗਲਵਿੱਚ) ਮਾਲਾਪਾਈਹੋਈਹੈਅਤੇਵਰਤਰੱਖਣਦੇਨੇਮਧਾਰੇਹੋਏਹਨ।ਕਿਸੇਮਨੁੱਖਨੇ (ਮੱਥੇਉਤੇ) ਗੋਪੀਚੰਦਨਦਾਟਿੱਕਾਲਾਇਆਹੋਇਆਹੈ; ਪਰਮੈਂਗਰੀਬਤਾਂਸਿਰਫਪਰਮਾਤਮਾਦਾਨਾਮਹੀਸਿਮਰਦਾਹਾਂ।5॥
ਕੰਠਰਮਣੀਯਰਾਮਰਾਮਮਾਲਾਹਸਤਊਚਪ੍ਰੇਮਧਾਰਨੀ॥
ਜੀਹਭਣਿਜੋਉਤਮਸਲੋਕਉਧਰਣੰਨੈਨਨੰਦਨੀ॥32॥ ( ਮ.5, ਪੰਨਾ 1356)
ਅਰਥ:- ਜਿਹੜਾਮਨੁੱਖ (ਗਲੇਤੋਂ) ਪ੍ਰਮਾਤਮਾਦੇਨਾਮਦੇਉਚਾਰਨਨੂੰਗਲੇ, ਦੀਸੁੰਦਰਮਾਲਾਬਣਾਂਦਾਹੈ, (ਹਿਰਦੇਵਿੱਚ) ਪ੍ਰੇਮਟਿਕਾਣਨੂੰਮਾਲਾਦੀਥੇਲੀਬਣਾਂਦਾਹੈ, ਜਿਹੜਾਮਨੁੱਖਜੀਭਨਾਲਸਿਫ਼ਤਿਸਲਾਹਦੀਬਾਣੀਉਚਾਰਦਾਹੈ, ਉਹਮਾਇਆਦੇਪ੍ਰਭਾਵਤੋਂਬਚਜਾਂਦਾਹੈ।
ਭਗਤਕਬੀਰਜੀਫ਼ੁਰਮਾਉਂਦੇਹਨ:-ਵਾਹੁਵਾਹੁਕਿਆਖੁਬੁਗਾਵਤਾਹੈ॥
ਹਰਿਕਾਨਾਮੁਮੇਰੈਮਨਿਭਾਵਤਾਹੈ॥1॥ਰਹਾਉ॥
ਕੰਠੇਮਾਲਾਜਿਹਵਾਰਾਮੁ॥ਸਹੰਸਨਾਮੁਲੈਲੈਕਰਉਸਲਾਮੁ॥ (ਪੰਨਾ 478 )
ਅਰਥ:- (ਮੇਰਾਮਨ) ਕਿਆਸੁਹਣੀਸਿਫ਼ਤਿਸਲਾਹਕਰਰਿਹਾਹੈ ( ਅਤੇ) ਹਰੀਦਾਨਾਮਮੇਰੇਮਨਵਿੱਚਪਿਆਰਾਲੱਗਰਿਹਾਹੈ ( ਤਾਂਤੇਇਹੀਮਨਮੇਰਾਤੀਰਥਤੇਇਹੀਮੇਰਾਹੱਜਹੈ) ।1।ਰਹਾਉ।ਜੀਭਉੱਤੇਰਾਮਦਾਸਿਮਰਨਹੀਮੇਰੇਗਲਵਿਚਮਾਲਾ (ਸਿਮਰਨੀ) ਹੈ, ਉਸਰਾਮਨੂੰ ( ਜੋਮੇਰੇਮਨ-ਤੀਰਥਅਤੇਜੀਭਉੱਤੇਵੱਸਰਿਹਾਹੈ) ਮੈਂਹਜ਼ਾਰਨਾਮਲੈਲੈਕੇਪ੍ਰਣਾਮਕਰਦਾਹਾਂ।
ਮਾਥੇਤਿਲਕੁਹਥਿਮਾਲਾਬਾਨਾ॥ਲੋਗਨਰਾਮਖਿਲਾਉਨਾਜਾਨਾ॥1॥
ਜਉਹਉਬਉਰਾਤਉਰਾਮਤੋਰਾ॥ਲੋਗੁਮਰਮੁਕਹਜਾਨੈਮੋਰਾ॥1॥ਰਹਾਉ॥( ਪੰਨਾ 1158)
ਅਰਥ:- ਮੈਂਕੋਈਭੇਖਨਹੀਂਬਣਾਂਦਾ, ਮੈਂਮੰਦਰਆਦਿਕਵਿੱਚਜਾਕੇਕਿਸੇਦੇਵਤੇਦੀਪੂਜਾਨਹੀਂਕਰਦਾ, ਲੋਕਮੈਂਨੂੰਪਾਗਲਆਖਦੇਹਨ; ਪਰਹੇਮੇਰੇਰਾਮ ! ਜੇਮੈਂ ( ਲੋਕਾਂਦੇਭਾਣੇ) ਪਾਗ਼ਲਹਾਂ, ਤਾਂਭੀ (ਮੈਨੂੰਇਹਠੰਡਹੈਕਿ) ਮੈਂਤੇਰਾ (ਸੇਵਕ) ਹਾਂ।ਦੁਨੀਆਂਭਲਾਮੇਰੇਦਿਲਦਾਭੇਤਕੀਹਜਾਣਸਕਦੀਹੈ ? ।1।ਰਹਾਉ।
ਕਬੀਰਜਪਨੀਕਾਠਕੀਕਿਆਦਿਖਲਾਵਹਿਲੋਇ॥
ਹਿਰਦੈਰਾਮੁਨਚੇਤਹੀਇਹਜਪਨੀਕਿਆਹੋਇ॥75॥(ਪੰਨਾ 1368)
ਅਰਥ:- ਹੇਕਬੀਰ ! ਤੂੰਤੁਲਸੀਰੁੱਦ੍ਰਾਖਆਦਿਕਦੀਮਾਲਾ (ਹੱਥਵਿੱਚਲੈਕੇ ) ਕਿਉਂਲੋਕਾਂਨੂੰਵਿਖਾਂਦਾਫਿਰਦਾਹੈਂ ? ਤੂੰਆਪਣੇਹਿਰਦੇਵਿੱਚਤਾਂਪ੍ਰਮਾਤਮਾਨੂੰਯਾਦਨਹੀਂਕਰਦਾ, (ਹੱਥਵਿੱਚਫੜੀਹੋਈ) ਇਸਮਾਲਾਦਾਕੋਈਲਾਭਨਹੀਂਹੋਸਕਦਾ।
ਕਬੀਰਬੈਸਨੋਹੂਆਤਕਿਆਭਇਆਮਾਲਾਮੇਲੀਚਾਰਿ॥
ਬਾਹਰਿਕੰਚਨੁਬਾਰਹਾਭਤਿਰਿਭਰੀਭੰਗਾਲ॥145॥(ਪੰਨਾ 1372)
ਅਰਥ: ਹੇਕਬੀਰ ! ( ਪ੍ਰਭੂਦਾਸਿਮਰਨਛੱਡਕੇਨਿਰਾਧਨਕਮਾਣਵਾਲੇਉਮਰਅਜ਼ਾਈਗਵਾਂਦੇਹਨਕਿਉਂਕਿਧਨਇਥੇਹੀਪਿਆਰਹਿੰਦਾਹੈ।ਪਰਨਿਰੇਭੇਖਨੂੰਭਗਤੀ-ਮਾਰਗਸਮਝਣਵਾਲੇਵੀਕੁਝਨਹੀਂਖੱਟਰਹੇ) ਜੇਕਿਸੇਮਨੁੱਖਨੇਤਿਲਕਚੱਕਰਲਾਕੇਅਤੇਚਾਰਮਾਲਾਪਾਕੇਆਪਣੇਆਪਨੂੰਵੈਸ਼ਨਵਭਗਤਅਖਵਾਲਿਆ।ਉਸਨੇਭੀਕੁਝਨਹੀਂਖੱਟਿਆ।( ਇਸਧਾਰਮਿਕਭੇਖਦੇਕਾਰਨ) ਬਾਹਰੋਂਵੇਖਣਨੂੰਭਵੇਂਸ਼ੁੱਧਸੋਨਾਦਿਸੇ, ਪਰਉਸਦੇਅੰਦਰਖੋਟਹੀਖੋਟਹੈ।
ਮਾਲਾਤੇਸਿਮਰਨਿਆਂਬਾਰੇਭਗਤਰਵਿਦਾਸਜੀਇਹਵਿਚਾਰਦਸਦੇਹਨ:-
ਨਾਮੁਤੇਰੋਆਰਤੀਮਜਨੁਮੁਰਾਰੇ॥ਹਰਿਕੇਨਾਮਬਿਨੁਝੂਠੇਸਗਲਪਾਸਾਰੇ॥ਰਹਾਉ॥
ਨਾਮੁਤੇਰੋਤਾਗਾਨਾਮੁਫੁਲਮਾਲਾਭਾਰਆਠਰਹਸਗਲਜੁਠਾਰੇ॥
ਤੈਰੋਕੀਆਤੁਝਹਿਕਿਆਅਰਪਉਨਾਮੁਤੇਰਾਤੂਹੀਚਵਰਢੋਲਾਰੇ॥( ਪੰਨਾ 694)
ਅਰਥ: ਹੇਪ੍ਰਭੂ ! ( ਅੰਞਾਣਲੋਕਮੂਰਤੀਦੀਆਰਤੀਕਰਦੇਹਨ, ਪਰਮੇਰੇਲਈ) ਤੇਰਾਨਾਮ ( ਤੇਰੀ) ਆਰਤੀਹੈ, ਤੇਤੇਤੀਰਥਾਂਦਾਇਸ਼ਨਾਨਹੈ।( ਹੇਭਾਈ ! ) ਪ੍ਰਮਾਤਮਾਦੇਨਾਮਤੋਂਖੁੰਝਕੇਹੋਰਸਾਰੇਅੰਡਬਰਕੂੜੇਹਨ॥ਰਹਾਉ॥
ਤੇਰਾਨਾਮਹੀਮੈਂਧਾਗਾਬਣਾਇਆਹੈ, ਨਾਮਨੂੰਹੀਮੈਂਫੁੱਲਾਂਦੀਮਾਲਾਬਣਾਇਆਹੈ, ਹੋਰਸਾਰੀਬਨਾਸਪਤੀ ( ਜਿਸਤੋਂਲੋਕਫੁੱਲਲੈਕੇਮੂਰਤੀਆਂਅੱਗੇਭੇਟਧਰਦੇਹਨ; ਤੇਰੇਨਾਮਦੇਟਾਕਰੇਤੇ ) ਜੂਠੀਹੈ। (ਇਹਸਾਰੀਕੁਦਰਤਤਾਂਤੇਰੀਬਣਾਈਹੋਈਹੈ) ਤੇਰੀਪੈਦਾਕੀਤੀਹੋਈਵਿੱਚੋਂਮੈਂਤੇਰੇਅੱਗੇਕੀਹਰੱਖਾਂ ?(ਸੋ) ਮੈਂਤੇਰਾਨਾਮਚੌਰਹੀਤੇਰੇਉਤੇਝਲਾਉਂਦਾਹਾਂ।3।
ਮਾਲਾਪਾਕੇਧਰਮੀਹੋਣਦਾਢੌਂਗਕਰਨਵਾਲੇਮਨੁੱਖਾਂਬਾਰੇਭਗਤਬੇਣੀਜੀਇਹਫ਼ੁਰਮਾਉਂਦੇਹਨ:-
ਮ੍ਰਿਗਆਸਣੁਤੁਲਸੀਮਾਲਾ॥ਕਰਊਜਲਤਿਲਕੁਕਪਾਲਾ॥
ਰਿਦੈਕੂੜੁਕੰਠਿਰੁਦ੍ਰਾਖੰ॥ਰੇਲੰਪਟਕ੍ਰਿਸ਼ਨੁਅਭਾਖੰ॥(ਪੰਨਾ 1351)
ਅਰਥ:- ਹੇਵਿਸ਼ਈਮਨੁੱਖ ! (ਪੂਜਾਪਾਠਵੇਲੇ) ਤੂੰਹਿਰਨਦੀਖੱਲਦਾਆਸਣ (ਵਰਤਦਾ) ਹੈ, ਤੁਲਸੀਦੀਮਾਲਾਤੇਰੇਪਾਸਹੈ, ਸਾਫ਼ਹੱਥਾਂਨਾਲਤੂੰਮੱਥੇਉੱਤੇਤਿਲਕਲਾਂਦਾਹੈ; ਗਲਵਿੱਚਤੂੰਮਾਲਾਪਾਈਹੋਈਹੈ, ਪਰਤੇਰੇਹਿਰਦੇਵਿੱਚਠੱਗੀਹੈ।(ਹੇਲੰਪਟ! ਇਸਤਰਾ੍ਹਂ) ਤੂੰਹਰੀਨੂੰਸਿਮਰਨਹੀਂਰਿਹਾਹੈ।4।
ਹੁਣਵੇਖਦੇਹਾਂ, ਸ੍ਰੀਅਕਾਲਤਖਤਵੱਲੋਂਪ੍ਰਵਾਨਿਤਸਿੱਖਰਹਿਤਮਰਯਾਦਾਵਿੱਚਮਾਲਾਬਾਰੇਕੀਉਪਦੇਸ਼ਹੈ:
2. ਗੁਰਮਤਿਦੀਰਹਿਣੀ: ( ਸ ) ਜ਼ਾਤ-ਪਾਤ, ਛੂਤ-ਛਾਤ,ਜੰਤ੍ਰ-ਮੰਤ੍ਰ, ਸ਼ਗਨ, ਤਿੱਥ, ਮਹੂਰਤ, ਗ੍ਰਹਿ, ਰਾਸ਼ੀ, ਰਾਸ਼ੀ, ਸ਼ਰਾਧ, ਪਿਤੱਲ, ਖਿਆਹ, ਪਿੰਡ, ਪੱਤਲ, ਦੀਵਾ, ਕਿਰਿਆਕਰਮ, ਹੋਮ, ਜੱਗ, ਤਰਪਣ, ਸਿਖਾ, ਸੂਤ,ਭੱਦਰ,ਇਕਾਦਸੀ, ਪੂਰਨਮਾਸ਼ੀਆਦਿਦੇਵਰਤ, ਤਿਲਕ, ਜੰਝੂ, ਤੁਲਸੀ, ਮਾਲਾ, ਗੋਰ, ਮੱਠ, ਮੜੀ, ਮੂਰਤੀਪੂਜਾਆਦਿਭਰਮ-ਰੂਪਕਰਮਾਂਉਤੇਨਿਸ਼ਚਾਨਹੀਂਕਰਨਾ।
ਸ੍ਰੀਗੁਰੂਗ੍ਰੰਥਸਾਹਿਬਜੀਦੀਬਾਣੀਦੇਉਪੱਰਦਿੱਤੇਅਨੇਕਾਂਪ੍ਰਮਾਣਾਂਤੋਂਇਹਸਿਧਹੁੰਦਾਹੈਕਿਗੁਰੂਸਾਹਿਬਾਨਅਤੇਭਗਤਾਂਨੇਮਾਲਾਜਾਂਸਿਮਰਨਿਆਂਦਾਜਿਕਰਪਖੰਡੀਨੂੰਸਮਝਾਉਣ, ਉਹਨਾਂਨੂੰਸਿਧੇਰਸਤੇਪਾਉਣਜਾਂਜਨਤਾਨੂੰਧਾਰਮਿਕਹੋਣਦਾਢੌਂਗਕਰਨਵਾਲੇਲਿਬਾਸਪਾਉਣਵਾਲਿਆਂਤੋਂਸੁਚੇਤਕਰਨਵਾਸਤੇਕੀਤਾਹੈ; ਸਿੱਖਧਰਮਵਿੱਚਇਸਦੀਕੋਈਥਾਂਨਹੀਂ, ਪਰਦੁੱਖਦੀਗੱਲਹੈਕਿਅੱਜਤਾਂਅਸੀਂਗੁਰੂਸਾਹਿਬਾਨਦੀਆਂਮਾਲਾ, ਸਿਮਰਨੇਪਾਏਵਾਲੀਆਂਮਨੋਕਲਪਤਤਸਵੀਰਾਂਬਣਾਕੇਉਹਨਾਂਨੂੰਵੀਮਾਲਾਧਾਰੀਸਿੱਧਕਰਨਲੱਗੇਹੋਏਹਾਂ।ਗੁਰੂਸਾਹਿਬਾਨਅਤੇਭਗਤਾਂਦੀਆਂਉਹਮਨੋਕਲਪਤਤਸਵੀਰਾਂ, ਜਿੰਨਾਂਤੇਮਾਲਾ, ਸਿਮਰਨੇਵੀਬਣਾਏਹੁੰਦੇਹਨ, ਉਨ੍ਹਾਂਨੂੰਵੇਖਕਿਇੰਜਲੱਗਦਾਹੈ, ਕਿਤਸਵੀਰਬਣਾਉਣਵਾਲਾਵਿਅਕਤੀਗੁਰੂਸਾਹਿਬਾਨਤੇਭਗਤਾਂਨੂੰਕਹਿਰਿਹਾਹੋਵੇ, ਕਿਵੇਖਲਓ, ਤੁਸੀਂਤਾਂਮਾਲਾ, ਸਿਮਰਨਿਆਂਦਾਖੰਡਣਕੀਤਾਹੈਪਰਮੈਂਤੁਹਾਡੀਆਂਤਸਵੀਰਾਂਦੇਹੱਥਾਂਤੇਗਲਾਂਵਿਚਵੀਮਾਲਾ, ਸਿਮਰਨੇਪਾਦਿੱਤੇਹਨ।ਕੀਸਾਨੂੰਇਸਪਾਸੇਵੀਸਾਨੂੰਵਿਚਾਰਨਦੀਲੋੜਨਹੀਂ ? ਇਸਦੇਨਾਲਹੀਇਹਵੀਵਿਚਾਰਨਵਾਲੀਗੱਲਹੈ, ਕਿਜਦੋਂਮਾਲਾਜਾਂਸਿਮਰਨੇਨੂੰਗੁਰੂਸਹਿਬਾਨਨੇਰੱਦਕੀਤਾਹੋਇਆਹੈਤਾਂਫਿਰਸਾਧਬਾਣੇਵਿੱਚਵਿਚਰਦੇਵਿਅਕਤੀਜੋਗਲਾਂਵਿੱਚਤੇਹੱਥਾਂਵਿੱਚਮਾਲਾ,ਸਿਮਰਨੇਫੜੀਫਿਰਦੇਹਨ, ਕੀਉਹਗੁਰਸਿੱਖਹਨ, ਗੁਰਮਤਿਪ੍ਰਤੀਅਗਿਆਨੀਹਨਜਾਂਸੱਜਣਠੱਗਹਨ ?
ਕੀਭਗਤਕਬੀਰਜੀਦਾਇਹਸ਼ਬਦਅਜਿਹੇਸਿੱਖਾਂ 'ਤੇਨਹੀਂਢੁੱਕਦਾਜੋਆਮਸਿੱਖਾਂਨਾਲੋਂਵੱਖਰਾਪਹਿਰਾਵਾਪਾਕੇਆਪਣੇਆਪਂਨੂੰਸੰਤਸਾਧਅਖਵਾਉਂਦੇਹਨ:
ਗਜਸਾਢੇਤੈਤੈਧੋਤੀਆ, ਤਿਹਰੇਪਾਇਨਿਤਗ॥ਗਲੀਜਿਨਾਜਪਮਾਲੀਆ, ਲੋਟੇਹਥਿਨਿਬਗ॥ਓਇਹਰਿਕੇਸੰਤਨਆਖੀਅਹਿ, ਬਾਨਾਰਸਿਕੇਠਗ॥੧॥ਐਸੇਸੰਤ, ਨਮੋਕਉਭਾਵਹਿ॥ਡਾਲਾਸਿਉਪੇਡਾਗਟਕਾਵਹਿ॥੧॥ਰਹਾਉ॥(ਪੰਨਾ 476)
ਅਰਥ: (ਜੋਮਨੁੱਖ) ਸਾਢੇਤਿੰਨਤਿੰਨਗਜ਼ (ਲੰਮੀਆਂ) ਧੋਤੀਆਂ (ਪਹਿਨਦੇ, ਅਤੇ) ਤਿਹਰੀਆਂਤੰਦਾਂਵਾਲੇਜਨੇਊਪਾਂਦੇਹਨ, ਜਿਨ੍ਹਾਂਦੇਗਲਾਂਵਿਚਮਾਲਾਂਹਨਤੇਹੱਥਵਿੱਚਲਿਸ਼ਕਾਏਹੋਏਲੋਟੇਹਨ, (ਨਿਰੇਇਹਨਾਂਲੱਛਣਾਂਕਰਕੇ) ਉਹਮਨੁੱਖਪਰਮਾਤਮਾਦੇਭਗਤਨਹੀਂਆਖੇਜਾਣੇਚਾਹੀਦੇ, ਉਹਤਾਂ (ਅਸਲਵਿਚ) ਬਨਾਰਸੀਠੱਗਹਨ।
ਮੈਨੂੰਅਜਿਹੇਸੰਤਚੰਗੇਨਹੀਂਲੱਗਦੇ, ਜੋਮੂਲਨੂੰਭੀਟਹਿਣੀਆਂਸਮੇਤਖਾਜਾਣ (ਭਾਵ, ਜੋਮਾਇਆਦੀਖ਼ਾਤਰਮਨੁੱਖਾਂਨੂੰਜਾਨੋਂਮਾਰਨੋਂਭੀਸੰਕੋਚਨਾਕਰਨ) ।੧।ਰਹਾਉ।ਵਿਆਖਿਆ: ਪ੍ਰੋ. ਸਾਹਿਬਸਿੰਘਡੀ.ਲਿਟ
ਅਕਾਲਪੁਰਖਸਿਰਫਬਾਹਰੀਧਾਰਮਿਕਪਹਿਰਾਵੇਨਾਲਨਹੀਂਰੀਝਦਾ; ਉਸਦੀਯਾਦਨੂੰਪਿਆਰਤੇਸ਼ਰਧਾਨਾਲਆਪਣੇਮਨਵਿੱਚਸਿਮਰਨਾ (ਅਕਾਲਪੁਰਖਨੂੰਯਾਦਰੱਖਣਾਅਤੇਚੰਗੇਗੁਣਾਂਦੇਧਾਰਨੀਹੋਣਾ) ਚਾਹੀਦਾਹੈਅਤੇਆਪਣੇਮਨਨੂੰਪਵਿਤੱਰ (ਵਿਕਾਰਾਂਤੋਂਰਹਿਤ ) ਕਰਨਲਈਗੁਰਬਾਣੀਤੋਮਿਲਦੇਉਪਦੇਸ਼ਅਨੁਸਾਰਆਪਣੇਜੀਵਨਨੂੰਢਾਲਣਦੀਕੋਸ਼ਿਸ਼ਕਰਨੀਚਾਹੀਦੀਹੈ।ਜੇਕਰਕਬੀਰਜੀਦਾਇਹਸ਼ਬਦਕੋਈਸਿੱਖਪੜ੍ਹਰਿਹਾਹੋਵੇਅਤੇਨਾਲਨਾਲਮਾਲਾਜਾਂਸਿਮਰਨਾਨੂੰਵੀਫੇਰੀਜਾਂਦਾਹੋਵੇਤਾਂਲਾਗੋਂਦੀਲੰਘਣਵਾਲਾਮਨੁੱਖਉਸਮਾਲਾਫੇਰਨਵਾਲੇਬਾਰੇਕੀਸੋਚੇਗਾ ?
ਨਾਮਾਕਹੈਤਿਲੋਚਨਾਮੁਖਤੇਰਾਮੁਸੰਮ੍ਹਾਲਿ॥
ਹਾਥਪਾਉਕਰਿਕਾਮੁਸਭੁਚੀਤੁਨਿਰੰਜਨੁਨਾਲਿ॥( ਕਬੀਰਜੀ, ਪੰਨਾ 1376 )
ਇਸਤਰਾ੍ਹਂਮਾਲਾਜਾਂਸਿਮਰਨਿਆਂਤੋਂਬਗੈਰਹੀਜਪਦਿਆਂਸੰਸਾਰਵਿੱਚਆਪਣੀਹੱਕਹਲਾਲਦੀਕਮਾਈਕਰਦਿਆਂ, ਹੱਸਦਿਆ, ਖੇਡਦਿਆਂਹੀਮੁਕਤੀਪ੍ਰਾਪਤਹੋਸਕਦੀਹੈ।ਗੁਰੂਪਾਤਸ਼ਾਹਫ਼ੁਰਮਾਉਂਦੇਹਨ:
ਨਾਨਕਸਤਿਗੁਰਿਭੇਟਿਐਪੂਰੀਹੋਵੈਜੁਗਤਿ॥
ਹੱਸਦਿਆਖੇਲੰਦਿਆਪੈਨੰਦਿਆਖਾਵੰਦਿਆਵਿਚੇਹੋਵੈਮੁਕਤਿ॥( ਮ: 5, ਪੰਨਾ 522 )
ਆਓ, ਸਿੱਖੀਸਰੂਪਵਿੱਚਮਾਲਾਤੇਸਿਮਰਨੇਪਹਿਨਕੇਜਿਹੜੇਵਿਅਕਤੀਗੁਰਮਤਿਸਿਧਾਂਤਨੂੰਖੋਰਾਲਾਕੇਧਰਮੀਹੋਣਦਾਢੌਂਗਰਚਾਈਫਿਰਦੇਹਨਉਹਨਾਂਤੋਂਆਪਬਚੀਏਤੇਹੋਰਨਾਂਨੂੰਵੀਬਚਾਈਏ।
The Guru declares....doing honest labour..earning the honest earnings..sharing it with others...playing...laughing..we get MUKTEE !! Sri Guru Granth Sahib Ji pg 522...
Lets ESCAPE the clutches of the Modern day Benaras Ke THUGGH which like the Ones mentioned so clearly in Sri Guru Granth Sahib Ji..even TODAY wear Huge Maalas..steel karras, round turbans, choals etc to give an IMPRESSION of Fake HOLINESS...the Sajjan Thugghs of Guru nanak ji still walk the earth today..they wera the same shining chileknneh clothes..!!! BEWARE..and STUDY the TRUE GURMATT..dont fall into the trap of countings..and numbers...there is no need to have clocks or alarms or all that utter rubbish about "time..countings..sri 108 rounds etc.." There is NO COUNTING whatsoever..not 11, not 11, not 1001..not 108..nor 1008..nor sava lakh jaaps or teen lakh chaupaiis etc etc..all WORTHLESS countings when HE doesnt COUNT when bestowing His Gifts...