ਸਿਰੀਰਾਗੁ ਮਹਲਾ ੫ ਘਰੁ ੫ ॥
Sirīrāg mehlā 5 gẖar 5.
Siree Raag, Fifth Mehl, Fifth House:
ਜਾਨਉ ਨਹੀ ਭਾਵੈ ਕਵਨ ਬਾਤਾ ॥
Jān*o nahī bẖāvai kavan bāṯā.
I do not know what pleases my Lord.
ਮਨ ਖੋਜਿ ਮਾਰਗੁ ॥੧॥ ਰਹਾਉ ॥
Man kẖoj mārag. ||1|| rahā*o.
O mind, seek out the way! ||1||Pause||
ਧਿਆਨੀ ਧਿਆਨੁ ਲਾਵਹਿ ॥
Ḏẖi*ānī ḏẖi*ān lāveh.
The meditatives practice meditation,
ਗਿਆਨੀ ਗਿਆਨੁ ਕਮਾਵਹਿ ॥
Gi*ānī gi*ān kamāveh.
and the wise practice spiritual wisdom,
ਪ੍ਰਭੁ ਕਿਨ ਹੀ ਜਾਤਾ ॥੧॥
Parabẖ kin hī jāṯā. ||1||
but how rare are those who know God! ||1||
ਭਗਉਤੀ ਰਹਤ ਜੁਗਤਾ ॥
Bẖag*uṯī rahaṯ jugṯā.
The worshipper of Bhagaauti practices self-discipline,
ਜੋਗੀ ਕਹਤ ਮੁਕਤਾ ॥
Jogī kahaṯ mukṯā.
the Yogi speaks of liberation,
ਤਪਸੀ ਤਪਹਿ ਰਾਤਾ ॥੨॥
Ŧapsī ṯapeh rāṯā. ||2||
and the ascetic is absorbed in asceticism. ||2||
ਮੋਨੀ ਮੋਨਿਧਾਰੀ ॥
Monī moniḏẖārī.
The men of silence observe silence,
ਸਨਿਆਸੀ ਬ੍ਰਹਮਚਾਰੀ ॥
Sani*āsī barahamcẖārī.
the Sanyaasees observe celibacy,
ਉਦਾਸੀ ਉਦਾਸਿ ਰਾਤਾ ॥੩॥
Uḏāsī uḏās rāṯā. ||3||
and the Udaasees abide in detachment. ||3||
ਭਗਤਿ ਨਵੈ ਪਰਕਾਰਾ ॥
Bẖagaṯ navai parkārā.
There are nine forms of devotional worship.
ਪੰਡਿਤੁ ਵੇਦੁ ਪੁਕਾਰਾ ॥
Pandiṯ vėḏ pukārā.
The Pandits recite the Vedas.
ਗਿਰਸਤੀ ਗਿਰਸਤਿ ਧਰਮਾਤਾ ॥੪॥
Girsaṯī girsaṯ ḏẖarmāṯā. ||4||
The householders assert their faith in family life. ||4||
ਇਕ ਸਬਦੀ ਬਹੁ ਰੂਪਿ ਅਵਧੂਤਾ ॥
Ik sabḏī baho rūp avḏẖūṯā.
Those who utter only One Word, those who take many forms, the naked renunciates,
ਕਾਪੜੀ ਕਉਤੇ ਜਾਗੂਤਾ ॥
Kāpṛī ka*uṯė jāgūṯā.
the wearers of patched coats, the magicians, those who remain always awake,
ਇਕਿ ਤੀਰਥਿ ਨਾਤਾ ॥੫॥
Ik ṯirath nāṯā. ||5||
and those who bathe at holy places of pilgrimage-||5||
ਨਿਰਹਾਰ ਵਰਤੀ ਆਪਰਸਾ ॥
Nirhār varṯī āprasā.
Those who go without food, those who never touch others,
ਇਕਿ ਲੂਕਿ ਨ ਦੇਵਹਿ ਦਰਸਾ ॥
Ik lūk na ḏėveh ḏarsā.
the hermits who never show themselves,
ਇਕਿ ਮਨ ਹੀ ਗਿਆਤਾ ॥੬॥
इकि मन ही गिआता ॥६॥
Ik man hī gi*āṯā. ||6||
and those who are wise in their own minds-||6||
ਘਾਟਿ ਨ ਕਿਨ ਹੀ ਕਹਾਇਆ ॥
Gẖāt na kin hī kahā*i*ā.
Of these, no one admits to any deficiency;
ਸਭ ਕਹਤੇ ਹੈ ਪਾਇਆ ॥
Sabẖ kahṯė hai pā*i*ā.
all say that they have found the Lord.
ਜਿਸੁ ਮੇਲੇ ਸੋ ਭਗਤਾ ॥੭॥
Jis mėlė so bẖagṯā. ||7||
But he alone is a devotee, whom the Lord has united with Himself. ||7||
ਸਗਲ ਉਕਤਿ ਉਪਾਵਾ ॥
Sagal ukaṯ upāvā.
All devices and contrivances,
ਤਿਆਗੀ ਸਰਨਿ ਪਾਵਾ ॥
Ŧi*āgī saran pāvā.
I have abondened and sought His Sanctuary.
ਨਾਨਕੁ ਗੁਰ ਚਰਣਿ ਪਰਾਤਾ ॥੮॥੨॥੨੭॥
Nanak gur cẖaraṇ parāṯā. ||8||2||27||
Nanak has fallen at the Feet of the Guru. ||8||2||27||