• Welcome to all New Sikh Philosophy Network Forums!
    Explore Sikh Sikhi Sikhism...
    Sign up Log in

Scientific Explanation Of Mool Mantra

Dalvinder Singh Grewal

Writer
Historian
SPNer
Jan 3, 2010
1,254
423
79
Soul in SGGS

ਗੁਰਬਾਣੀ ਮੁਤਾਬਕ ਆਤਮਾ ਦਾ ਕੀ ਮਤਲਬ ਹੈ।

ਸਿਰੀਰਾਗੁ ਮਹਲਾ3॥ ਹਰਿ ਜੀ ਸਚਾ ਸਚੁ ਤੂ, ਸਭੁ ਕਿਛੁ ਤੇਰੈ ਚੀਰੈ। ਲਖ ਚਉਰਾਸੀਹ ਤਰਸਦੇ ਫਿਰੇ, ਬਿਨੁ ਗੁਰ ਭੇਟੇ ਪੀਰੈ॥ ਹਰਿ ਜੀਉ ਬਖਸੇ ਬਖਸਿ ਲਏ, ਸੁਖ ਸਦਾ ਸਰੀਰੈ॥ ਗੁਰ ਪਰਸਾਦੀ ਸੇਵ ਕਰੀ ਸਚੁ ਗਹਿਰ ਗੰਭੀਰੈ॥ 1॥ ਮਨ ਮੇਰੇ, ਨਾਮਿ ਰਤੇ ਸੁਖੁ ਹੋਇ॥ ਗੁਰਮਤੀ ਨਾਮੁ ਸਲਾਹੀਐ ਦੂਜਾ ਅਵਰੁ ਨਾ ਕੋਇ॥ 1॥ ਰਹਾਉ॥ ਧਰਮਰਾਇ ਨੋ ਹੁਕਮੁ ਹੈ ਬਹਿ ਸਚਾ ਧਰਮੁ ਬੀਚਾਰਿ॥ ਦੂਜੈ ਭਾਇ ਦੁਸਟੁ ਆਤਮਾ ਓਹੁ ਤੇਰੀ ਸਰਕਾਰ॥ ਅਧਿਆਤਮੀ ਹਰਿ ਗੁਣਤਾਸੁ ਮਨਿ ਜਪਹਿ ਏਕ ਮੁਰਾਰਿ॥ ਤਿਨ ਕੀ ਸੇਵਾ ਧਰਮਰਾਇ ਕਰੈ ਧੰਨੁ ਸਵਾਰਣਹਾਰੁ॥ 2॥ ਮਨ ਕੇ ਬਿਕਾਰ ਮਨਹਿ ਤਜੈ, ਮਨਿ ਚੁਕੈ ਮੋਹੁ ਅਭਿਮਾਨੁ॥ ਆਤਮਰਾਮੁ ਪਛਾਣਿਆ ਸਹਜੇ ਨਾਮਿ ਸਮਾਨੁ॥ ਬਿਨੁ ਸਤਿਗੁਰ ਮੁਕਿਤ ਨ ਪਾਈਐ ਮਨਮੁਖਿ ਫਿਰੇ ਦਿਵਾਨੁ॥ ਸਬਦੁ ਨਾ ਚੀਨੈ, ਕਥਨੀ ਬਦਨੀ ਕਰੇ, ਬਿਖਿਆ ਮਾਹਿ ਸਮਾਨੁ॥ 3॥ ਸਭੁ ਕਿਛੁ ਆਪੇ ਆਪਿ ਹੈ ਦੂਜਾ ਅਵਰੁ ਨਾ ਕੋਇ॥ ਜਿਉ ਬੋਲਾਏ ਤਿਉ ਬੋਲੀਐ ਜਾ ਆਪਿ ਬੁਲਾਏ ਸੋਇ॥ ਗੁਰਮੁਖਿ ਬਾਣੀ ਬ੍ਰਹਮੁ ਹੈ ਸਬਦਿ ਮਿਲਾਵਾ ਹੋਇ॥ ਨਾਨਕ ਨਾਮੁ ਸਮਾਲਿ ਤੂ ਜਿਤੁ ਸੇਵਿਐ ਸੁਖੁ ਹੋਇ॥ 4॥ 30॥ 63॥ {ਪੰਨਾ38-39}

ਇਸ ਸਲੋਕ ਵਿੱਚ ਤਾਂ ਗੁਰੂ ਸਹਿਬਾਨ ਨੇ ਹਿੰਦੂਆਂ ਦੇ ਫਰਜੀ ਧਰਮ ਰਾਇ ਨੂੰ ਸੱਚ ਨਾਲ ਜੁੜਨ ਵਾਲੇ ਜੀਵਾਂ ਦੀ ਸੇਵਾ ਕਰਨ ਲਈ ਖੜਾ ਕਰ ਦਿੱਤਾ ਹੈ ਤੇ ਆਤਮਾ ਦਾ ਮਤਲਬ ਮਰਨ ਤੋਂ ਬਾਅਦ ਸ਼ਰੀਰ ਵਿਚੋਂ ਨਿਕਲਣ ਵਾਲੀ ਕਿਸੇ ਚੀਜ਼ ਦਾ ਨਾਮ ਕਿਵੇਂ ਕਰੋਗੇ?

ਸਲੋਕ ਮ: 3॥ ਆਤਮਾ ਦੇਉ ਪੂਜੀਐ, ਗੁਰ ਕੈ ਸਹਜਿ ਸੁਭਾਇ॥ ਆਤਮੇ ਨੋ ਆਤਮੇ ਦੀ ਪ੍ਰਤੀਤਿ ਹੋਇ, ਤਾ ਘਰ ਹੀ ਪਰਚਾ ਪਾਇ॥ ਆਤਮਾ ਅਡੋਲੁ ਨ ਡੋਲਈ, ਗੁਰ ਕੈ ਭਾਇ ਸੁਭਾਇ॥ ਗੁਰ ਵਿਣੁ ਸਹਜੁ ਨ ਆਵਈ, ਲੋਭੁ ਮੈਲੁ ਨ ਵਿਚਹੁ ਜਾਇ॥ ਖਿਨੁ ਪਲੁ ਹਰਿ ਨਾਮੁ ਮਨਿ ਵਸੈ, ਸਭ ਅਠਸਠਿ ਤੀਰਥ ਨਾਇ॥ ਸਚੇ ਮੈਲੁ ਨ ਲਗਈ, ਮਲੁ ਲਾਗੈ ਦੂਜੈ ਭਾਇ॥ ਧੋਤੀ ਮੂਲਿ ਨ ਉਤਰੈ, ਜੇ ਅਠਸਠਿ ਤੀਰਥ ਨਾਇ॥ ਮਨਮੁਖ ਕਰਮ ਕਰੇ ਅਹੰਕਾਰੀ, ਸਭ ਦੁਖੋ ਦੁਖੁ ਕਮਾਇ॥ ਨਾਨਕ ਮੈਲਾ ਊਜਲੁ ਤਾ ਥੀਐ, ਜਾ ਸਤਿਗੁਰ ਮਾਹਿ ਸਮਾਇ॥ 1॥ {ਪੰਨਾ 87}

ਇਸ ਸਲੋਕ ਵਿੱਚ ਆਤਮਾ ਦਾ ਮਤਲਬ ਮਨੁੱਖੀ ਸ਼ਰੀਰ ਖਤਮ ਹੋਣ ਤੋਂ ਬਾਅਦ ਨਿਕਲਣ ਵਾਲੀ ਕਿਸੇ ਸ਼ੈ ਤੋਂ ਨਹੀਂ। ਪਹਿਲੀ ਪੰਗਤੀ ਆਤਮਾ ਦੇਉ—ਪਰਮਾਤਮਾ, ਸਹਜਿ—ਸਹਜ ਵਿਚ, ਗਿਆਨ ਅਵਸਥਾ ਵਿਚ, ਸੁਭਾਇ—ਸੁਭਾਵ ਵਿੱਚ (ਲੀਨ ਹੋ ਕੇ) ਆਏ ਇਹ ਲਫਜ਼ ਤਾਂ ਇਹ ਦੱਸਦੇ ਹਨ ਕਿ ਜਦੋਂ ਅਸੀਂ ਗਿਆਨਵਾਨ ਹੋ ਕੇ ਗਿਆਨ ਰੂਪੀ ਪਰਮਾਤਮਾ ਨਾਲ ਸਾਂਝ ਪਾ ਲੈਂਦੇ ਹਾ ਤਾਂ ਫਿਰ ਸਾਡੇ ਹਿਰਦੇ ਵਿੱਚ ਪਰਮਾਤਮਾ ਪ੍ਰਤੀ ਪਿਆਰ ਟਿਕ ਜਾਂਦਾ ਹੈ।

ਸਲੋਕੁ॥ ਦੁਰਮਤਿ ਹਰੀ ਸੇਵਾ ਕਰੀ ਭੇਟੇ ਸਾਧ ਕ੍ਰਿਪਾਲ॥ ਨਾਨਕ ਪ੍ਰਭ ਸਿਉ ਮਿਲਿ ਰਹੇ ਬਿਨਸੇ ਸਗਲ ਜੰਜਾਲ॥ 12॥ ਪਉੜੀ॥ ਦੁਆਦਸੀ ਦਾਨੁ ਨਾਮੁ ਇਸਨਾਨੁ॥ ਹਰਿ ਕੀ ਭਗਤਿ ਕਰਹੁ ਤਜਿ ਮਾਨੁ॥ ਹਰਿ ਅੰਮ੍ਰਿਤ ਪਾਨ ਕਰਹੁ ਸਾਧ ਸੰਗਿ॥ ਮਨੁ ਤ੍ਰਿਪਤਾਸੈ ਕੀਰਤਨ ਪ੍ਰਭ ਰੰਗਿ॥ ਕੋਮਲ ਬਾਣੀ ਸਭ ਕਉ ਸੰਤੋਖੈ॥ ਪੰਚ ਭੂ ਆਤਮਾ ਹਰਿਨਾਮ ਰਸਿ ਪੋਖੈ॥ ਗੁਰ ਪੂਰੇ ਤੇ ਏਹੁ ਨਿਹਚਉ ਪਾਈਐ॥ ਨਾਨਕ ਰਾਮ ਰਮਤ ਫਿਰਿ ਜੋਨਿ ਨ ਆਈਐ॥ 12॥ {ਪੰਨਾ 299} ਪੰਚ ਭੂ ਆਤਮਾ—ਪੰਜਾਂ ਤੱਤਾਂ ਦੇ ਸਤੋ ਅੰਸ ਤੋਂ ਬਣਿਆ ਹੋਇਆ ਮਨ [

ਇਸ ਸਲੋਕ ਵਿੱਚ ਵੀ ਆਤਮਾ ਕਿਸੇ ਸ਼ਰੀਰ ਵਿਚੋਂ ਮਰਨ ਤੋਂ ਬਾਅਦ ਨਿਕਲਣ ਵਾਲੀ ਕਿਸੇ ਸ਼ੈ ਦਾ ਨਾਮ ਨਹੀਂ। ਇਸੇ ਕਰਕੇ ਹੀ ਗੁਰੂ ਨਾਨਕ ਸਾਹਿਬ ਨੇ "ਚੜ੍ਹਿਆ ਸੋਧਣਿ ਧਰਤਿ ਲੋਕਾਈ" ਵਾਲਾ ਕੰਮ ਕਰਨ ਦਾ ਫੈਸਲਾ ਕੀਤਾ।

ਮਃ 2॥ ਏਕ ਕ੍ਰਿਸਨੰ ਸਰਬ ਦੇਵਾ ਦੇਵ ਦੇਵਾ ਤ ਆਤਮਾ॥ ਆਤਮਾ ਬਾਸੁਦੇਵਸਿ੍ਯ੍ਯ ਜੇ ਕੋ ਜਾਣੈ ਭੇਉ॥ ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ॥ 3॥ {ਪੰਨਾ 469}

ਪਦ ਅਰਥ: —ਏਕ ਕ੍ਰਿਸਨੰ—ਇਕ ਪਰਮਾਤਮਾ। ਸਰਬ ਦੇਵ ਆਤਮਾ—ਸਾਰੇ ਦੇਵਤਿਆਂ ਦਾ ਆਤਮਾ। ਦੇਵ ਦੇਵਾ ਆਤਮਾ—ਦੇਵਤਿਆਂ ਦੇ ਦੇਵਤਿਆਂ ਦਾ ਆਤਮਾ। ਤ—ਭੀ। ਵਾਸਦੇਵ— (ਜਿਵੇਂ ਸ਼ਬਦ ‘ਕ੍ਰਿਸ਼ਨ’ ਦਾ ਅਰਥ ‘ਪਰਮਾਤਮਾ’ ਭੀ ਹੈ, ਤਿਵੇਂ ‘ਕ੍ਰਿਸ਼ਨ’ ਜੀ ਦਾ ਇਹ ਨਾਮ ਭੀ ‘ਪਰਮਾਤਮਾ’ ਅਰਥ ਵਿੱਚ ਹੀ ਲੈਣਾ ਹੈ) ਪਰਮਾਤਮਾ। ਬਾਸੁਦੇਵਸਿ੍ਯ੍ਯ—ਪਰਮਾਤਮਾ ਦਾ। ਬਾਸੁਦੇਵਸਿ੍ਯ੍ਯ ਆਤਮਾ—ਪ੍ਰਭੂ ਦਾ ਆਤਮਾ। ਨਿਰੰਜਨ—ਅੰਜਨ (ਭਾਵ, ਮਾਇਆ ਰੂਪ ਕਾਲਖ) ਤੋਂ ਰਹਿਤ ਹਰੀ। 3.

ਅਰਥ: —ਇਕ ਪਰਮਾਤਮਾ ਹੀ ਸਾਰੇ ਦੇਵਤਿਆਂ ਦਾ ਆਤਮਾ ਹੈ, ਦੇਵਤਿਆਂ ਦੇ ਦੇਵਤਿਆਂ ਦਾ ਭੀ ਆਤਮਾ ਹੈ। ਜੋ ਮਨੁੱਖ ਪ੍ਰਭੂ ਦੇ ਆਤਮਾ/ਨਿਯਮਾਂ ਦਾ ਭੇਦ ਜਾਣ ਲੈਂਦਾ ਹੈ, ਨਾਨਕ ਉਸ ਮਨੁੱਖ ਦਾ ਦਾਸ ਹੈ, ਉਹ ਪਰਮਾਤਮਾ ਦਾ ਰੂਪ ਹੈ। 3.

ਗੂਜਰੀ ਮਹਲਾ 3 ਪੰਚਪਦੇ॥ ਨਾ ਕਾਸੀ ਮਤਿ ਊਪਜੈ ਨਾ ਕਾਸੀ ਮਤਿ ਜਾਇ॥ ਸਤਿਗੁਰ ਮਿਲਿਐ ਮਤਿ ਊਪਜੈ ਤਾ ਇਹ ਸੋਝੀ ਪਾਇ॥ 1॥ ਹਰਿ ਕਥਾ ਤੂੰ ਸੁਣਿ ਰੇ ਮਨ ਸਬਦੁ ਮੰਨਿ ਵਸਾਇ॥ ਇਹ ਮਤਿ ਤੇਰੀ ਥਿਰੁ ਰਹੈ ਤਾਂ ਭਰਮੁ ਵਿਚਹੁ ਜਾਇ॥ 1॥ ਰਹਾਉ॥ ਹਰਿ ਚਰਣ ਰਿਦੈ ਵਸਾਇ ਤੂ ਕਿਲਵਿਖ ਹੋਵਹਿ ਨਾਸੁ॥ ਪੰਚਭੂ ਆਤਮਾ ਵਸਿ ਕਰਹਿ ਤਾ ਤੀਰਥ ਕਰਹਿ ਨਿਵਾਸੁ॥ 2॥ ਮਨਮੁਖਿ ਇਹੁ ਮਨੁ ਮੁਗਧੁ ਹੈ ਸੋਝੀ ਕਿਛੂ ਨ ਪਾਇ॥ ਹਰਿ ਕਾ ਨਾਮੁ ਨ ਬੁਝਈ ਅੰਤਿ ਗਇਆ ਪਛੁਤਾਇ॥ 3॥ ਇਹੁ ਮਨੁ ਕਾਸੀ ਸਭਿ ਤੀਰਥ ਸਿਮ੍ਰਿਤਿ ਸਤਿਗੁਰ ਦੀਆ ਬੁਝਾਇ॥ ਅਠਸਠਿ ਤੀਰਥ ਤਿਸੁ ਸੰਗਿ ਰਹਹਿ ਜਿਨ ਹਰਿ ਹਿਰਦੈ ਰਹਿਆ ਸਮਾਇ॥ 4॥ ਨਾਨਕ ਸਤਿਗੁਰ ਮਿਲਿਐ ਹੁਕਮੁ ਬੁਝਿਆ ਏਕੁ ਵਸਿਆ ਮਨਿ ਆਇ॥ ਜੋ ਤੁਧੁ ਭਾਵੈ ਸਭੁ ਸਚੁ ਹੈ ਸਚੇ ਰਹੈ ਸਮਾਇ॥ 5॥ 6॥ 8॥ {ਪੰਨਾ 491}

ਇਸ ਸਲੋਕ ਦੀਆਂ ਪਹਿਲੀਆਂ ਪੰਗਤੀਆਂ, ‘ਨਾ ਕਾਸੀ ਮਤਿ ਊਪਜੈ ਨਾ ਕਾਸੀ ਮਤਿ ਜਾਇ॥ ਸਤਿਗੁਰ ਮਿਲਿਐ ਮਤਿ ਊਪਜੈ ਤਾ ਇਹ ਸੋਝੀ ਪਾਇ॥ 1॥’ ਵਿੱਚ ਮਤਿ ਦੀ ਗੱਲ ਇਹ ਦੱਸਦੀ ਹੈ ਕਿ ਆਤਮਾ ਦਾ ਮਤਲਬ ਮਨੁੱਖੀ ਸੋਚ ਤੋਂ ਹੈ। ਸੋਚ ਕੋਲੂ ਵਿੱਚ ਪੀੜੀ ਨਹੀਂ ਜਾ ਸਕਦੀ। ਸੋਚ ਨੂੰ ਸਜਾ ਨਹੀਂ ਦਿੱਤੀ ਜਾ ਸਕਦੀ। ਸੋਚ ਮੈਲੀ ਹੋ ਜਾਂਦੀ ਹੈ ਮੈਲੀ ਸੋਚ ਨੂੰ ਹੀ ਮਨੁੱਖ ਨੇ ਸਾਫ ਕਰਨਾ ਹੈ। ਇਸੇ ਹੀ ਮੈਲੀ ਹੋਈ ਸੋਚ ਨੂੰ ਸਾਫ/ਚੰਗਾ ਬਾਣਾਉਣ ਲਈ ਹੀ ਗੁਰੂ ਬਾਬਾ ਜੀ ਨੇ ਫੈਸਲਾ ਕਰਕੇ 25-30 ਸਾਲਾਂ ਦਾ ਲੰਮਾ ਪੈਂਡਾ ਤਹਿ ਕਰਕੇ ਆਪਣਾ ਨਿਰਾਲਾ ਪੰਥ ਕਾਇਮ ਕੀਤਾ।

ਧਨਾਸਰੀ ਮਹਲਾ 1॥ ਨਦਰਿ ਕਰੇ ਤਾ ਸਿਮਰਿਆ ਜਾਇ॥ ਆਤਮਾ ਦ੍ਰਵੈ ਰਹੈ ਲਿਵ ਲਾਇ॥ ਆਤਮਾ ਪਰਾਤਮਾ ਏਕੋ ਕਰੈ॥ ਅੰਤਰ ਕੀ ਦੁਬਿਧਾ ਅੰਤਰਿ ਮਰੈ॥ 1॥ ਗੁਰ ਪਰਸਾਦੀ ਪਾਇਆ ਜਾਇ॥ ਹਰਿ ਸਿਉ ਚਿਤੁ ਲਾਗੈ ਫਿਰਿ ਕਾਲੁ ਨ ਖਾਇ॥ 1॥ ਰਹਾਉ॥ ਸਚਿ ਸਿਮਰਿਐ ਹੋਵੈ ਪਰਗਾਸੁ॥ ਤਾ ਤੇ ਬਿਖਿਆ ਮਹਿ ਰਹੈ ਉਦਾਸੁ॥ ਸਤਿਗੁਰ ਕੀ ਐਸੀ ਵਡਿਆਈ॥ ਪੁਤ੍ਰ ਕਲਤ੍ਰ ਵਿਚੇ ਗਤਿ ਪਾਈ॥ 2॥ ਐਸੀ ਸੇਵਕੁ ਸੇਵਾ ਕਰੈ॥ ਜਿਸ ਕਾ ਜੀਉ ਤਿਸੁ ਆਗੈ ਧਰੈ॥ ਸਾਹਿਬ ਭਾਵੈ ਸੋ ਪਰਵਾਣੁ॥ ਸੋ ਸੇਵਕੁ ਦਰਗਹ ਪਾਵੈ ਮਾਣੁ॥ 3॥ ਸਤਿਗੁਰ ਕੀ ਮੂਰਤਿ ਹਿਰਦੈ ਵਸਾਏ॥ ਜੋ ਇਛੈ ਸੋਈ ਫਲੁ ਪਾਏ॥ ਸਾਚਾ ਸਾਹਿਬੁ ਕਿਰਪਾ ਕਰੈ॥ ਸੋ ਸੇਵਕੁ ਜਮ ਤੇ ਕੈਸਾ ਡਰੈ॥ 4॥ ਭਨਤਿ ਨਾਨਕੁ ਕਰੇ ਵੀਚਾਰੁ॥ ਸਾਚੀ ਬਾਣੀ ਸਿਉ ਧਰੇ ਪਿਆਰੁ॥ ਤਾ ਕੋ ਪਾਵੈ ਮੋਖ ਦੁਆਰੁ॥ ਜਪੁ ਤਪੁ ਸਭੁ ਇਹੁ ਸਬਦੁ ਹੈ ਸਾਰੁ॥ 5॥ 2॥ 4॥ {ਪੰਨਾ 661}
 
Dalvinder Singh Grewal

Writer
Historian
SPNer
Jan 3, 2010
1,254
423
79
Nark surg Heaven and Hell in SGGS: only a few quotes given, though there are many references in SGGS:
ਰਗ ਨਰਕ ਅੰਮ੍ਰਿਤ ਬਿਖੁ ਏ ਸਭ ਤਿਉ ਕੰਚਨ ਅਰੁ ਪੈਸਾ ॥ ਉਸਤਤਿ ਨਿੰਦਾ ਏ ਸਮ ਜਾ ਕੈ ਲੋਭੁ ਮੋਹੁ ਫੁਨਿ ਤੈਸਾ ॥ ੨ ॥ (ਪੰਨਾ ੨੨੦)
ਸੁਰਗ ਪਇਆਲ ਮਿਰਤ ਭੂਅ ਮੰਡਲ ਸਰਬ ਸਮਾਨੋ ਏਕੈ ਓਹੀ ॥ (ਪੰਨਾ ੨੦੭)
ਗਉੜੀ ੯ ॥ ਜੋਨਿ ਛਾਡਿ ਜਉ ਜਗ ਮਹਿ ਆਇਓ ॥ ਲਾਗਤ ਪਵਨ ਖਸਮੁ ਬਿਸਰਾਇਓ ॥ ੧ ॥ ਜੀਅਰਾ ਹਰਿ ਕੇ ਗੁਨਾ ਗਾਉ ॥ ੧ ॥ ਰਹਾਉ ॥
ਗਰਭ ਜੋਨਿ ਮਹਿ ਉਰਧ ਤਪੁ ਕਰਤਾ ॥ ਤਉ ਜਠਰ ਅਗਨਿ ਮਹਿ ਰਹਤਾ ॥ ੨ ॥ ਲਖ ਚਉਰਾਸੀਹ ਜੋਨਿ ਭ੍ਰਮਿ ਆਇਓ ॥ ਅਬ ਕੇ ਛੁਟਕੇ ਠਉਰ ਨ ਠਾਇਓ ॥ ੩ ॥ ਕਹੁ ਕਬੀਰ ਭਜੁ ਸਾਰਿਗਪਾਨੀ ॥ ਆਵਤ ਦੀਸੈ ਜਾਤ ਨ ਜਾਨੀ ॥ ੪ ॥ ੧ ॥ ੧੧ ॥ ੬੨ ॥ ਗਉੜੀ ਪੂਰਬੀ ॥ ਸੁਰਗ ਬਾਸੁ ਨ ਬਾਛੀਐ ਡਰੀਐ ਨ ਨਰਕਿ ਨਿਵਾਸੁ ॥ ਹੋਨਾ ਹੈ ਸੋ ਹੋਈ ਹੈ ਮਨਹਿ ਨ ਕੀਜੈ ਆਸ ॥ ੧ ॥ ਰਮਈਆ ਗੁਨ ਗਾਈਐ ॥ ਜਾ ਤੇ ਪਾਈਐ ਪਰਮ ਨਿਧਾਨੁ ॥ ੧ ॥ ਰਹਾਉ ॥ ਕਿਆ ਜਪੁ ਕਿਆ ਤਪੁ ਸੰਜਮੋ ਕਿਆ ਬਰਤੁ ਕਿਆ ਇਸਨਾਨੁ ॥ ਜਬ ਲਗੁ ਜੁਗਤਿ ਨ ਜਾਨੀਐ ਭਾਉ ਭਗਤਿ ਭਗਵਾਨ ॥ ੨ ॥ ਸੰਪੈ ਦੇਖਿ ਨ ਹਰਖੀਐ ਬਿਪਤਿ ਦੇਖਿ ਨ ਰੋਇ ॥ ਜਿਉ ਸੰਪੈ ਤਿਉ ਬਿਪਤਿ ਹੈ ਬਿਧ ਨੇ ਰਚਿਆ ਸੋ ਹੋਇ ॥ ੩ ॥ ਕਹਿ ਕਬੀਰ ਅਬ ਜਾਨਿਆ ਸੰਤਨ ਰਿਦੈ ਮਝਾਰਿ ॥ ਸੇਵਕ ਸੋ ਸੇਵਾ ਭਲੇ ਜਿਹ ਘਟ ਬਸੈ ਮੁਰਾਰਿ ॥ ੪ ॥ ੧ ॥ ੧੨ ॥ ੬੩ ॥ (ਪੰਨਾ ੩੩੭)

Tejwant Ji,
I hope I have answered all your questions. I will only request you to limit number of questions specially when answers to these questions require very elaborate answers.
 
Dalvinder Singh Grewal

Writer
Historian
SPNer
Jan 3, 2010
1,254
423
79
[Tejwant Singh said:
In my opinion, it is more a Scientific exploration than an explanation because we, and the things that we are surrounded by are all work in progress and this progress is explored with time because of its constant changes.
The same is true for Sikhi where a Sikh learns, unlearns and re-learns with every breath.

Here is my take on Mool Mantar expressed many moons ago.

Mool Mantar - The Blueprint Of Sikhi Marg]

dalvindersinghgrewal ji,

Guru Fateh.

"We must differentiate from eternal truth and what we see as true, which may not be actually true."
Well said and I agree with you. Please help me differentiate with the help of Guru Granth our only Guru.
1. Please define eternal truth with concrete examples from the SGGS.
2.Please define "what we see as true, which may not be actually true" with concrete examples from the SGGS.
Thanks.

"Also please note. In your blue print some very significant points are missed. I will give only one. ਜਪੁ ਬਾਣੀ ਵਿਚ ਮੂਲ ਮੰਤ੍ਰ ਜਾਂ ਮੰਗਲਾਚਰਣ ਪਿਛੋਂ ‘ਜਪੁ’ ਆਉਂਦਾ ਹੈ। ।।‘ਜਪੁ’।। ਨੂੰ ਅੱਗੇ ਪਿੱਛੇ ਲੱਗੇ ਪੂਰਨ ਵਿਰਾਮ ਇਸ ਦੀ ਮੂਲ ਮੰਤ੍ਰ ਜਾਂ ਗੁਰਪਰਸਾਦਿ ਤੋਂ ਵਖਰੀ ਪਹਿਚਾਣ ਦਰਸਾਉਂਦੇ ਹਨ।"
What is written in Gurmukhi are your thoughts or are they borrowed from someone else?
Either way, pardon my ignorance but I have no idea what you are trying to say. Please elaborate in layman's term so I can grasp them.

"Jap here relates to meditating on the One Who have all the qualities from Ik ongkar to Gurparsad(i) in it. Mool mantar is one entity and not different entities as described.it isupto Gurparsad(i) only. Jap is a separate activity. Aad(i) sach(u), jugad(i) sach(u) haibhisach(u) hosibhisach(u) is also separate from moolmantra or manglacharan."

I want to apologise up front because some of my questions may make you frown but I am here to learn, hence my questions will be to learn from you starting with the kindergarten of Sikhi.

1. What is Jap as per Sikhi and how does a Sikh practice it so he/she can use it in his/her everyday life of Miri ?
2. What is meditating as per Sikhi?
3. Please explain the difference of the word in Sikhi as you know meditating/meditation is the lexicon in many other religions hence used quite often.
4. What do you mean by entity and entities in your post?

I am sorry, but you have to explain the rest to me in the layman's terms.
Thanks for your keen interest.

Regards

Tejwant Singh

Details about Eternal truth and truth are available in my articles on 'Satinam' and 'sachu' available on Philosophy network. 3 detailed articles on Japu are also available on philosophy net work which are easily available.
 
Dalvinder Singh Grewal

Writer
Historian
SPNer
Jan 3, 2010
1,254
423
79
Dear Tejwant Singh Ji,
As you asked quotation from SGGS about Nark Surg; these are given below:
s
ਸੁਰਗ ਨਰਕ ਅੰਮ੍ਰਿਤ ਬਿਖੁ ਏ ਸਭ ਤਿਉ ਕੰਚਨ ਅਰੁ ਪੈਸਾ ॥ ਉਸਤਤਿ ਨਿੰਦਾ ਏ ਸਮ ਜਾ ਕੈ ਲੋਭੁ ਮੋਹੁ ਫੁਨਿ ਤੈਸਾ ॥ ੨ ॥ (ਪੰਨਾ ੨੨੦)
ਸੁਰਗ ਪਇਆਲ ਮਿਰਤ ਭੂਅ ਮੰਡਲ ਸਰਬ ਸਮਾਨੋ ਏਕੈ ਓਹੀ ॥ (ਪੰਨਾ ੨੦੭)
ਗਉੜੀ ੯ ॥ ਜੋਨਿ ਛਾਡਿ ਜਉ ਜਗ ਮਹਿ ਆਇਓ ॥ ਲਾਗਤ ਪਵਨ ਖਸਮੁ ਬਿਸਰਾਇਓ ॥ ੧ ॥ ਜੀਅਰਾ ਹਰਿ ਕੇ ਗੁਨਾ ਗਾਉ ॥ ੧ ॥ ਰਹਾਉ ॥
ਗਰਭ ਜੋਨਿ ਮਹਿ ਉਰਧ ਤਪੁ ਕਰਤਾ ॥ ਤਉ ਜਠਰ ਅਗਨਿ ਮਹਿ ਰਹਤਾ ॥ ੨ ॥ ਲਖ ਚਉਰਾਸੀਹ ਜੋਨਿ ਭ੍ਰਮਿ ਆਇਓ ॥ ਅਬ ਕੇ ਛੁਟਕੇ ਠਉਰ ਨ ਠਾਇਓ ॥ ੩ ॥ ਕਹੁ ਕਬੀਰ ਭਜੁ ਸਾਰਿਗਪਾਨੀ ॥ ਆਵਤ ਦੀਸੈ ਜਾਤ ਨ ਜਾਨੀ ॥ ੪ ॥ ੧ ॥ ੧੧ ॥ ੬੨ ॥ ਗਉੜੀ ਪੂਰਬੀ ॥ ਸੁਰਗ ਬਾਸੁ ਨ ਬਾਛੀਐ ਡਰੀਐ ਨ ਨਰਕਿ ਨਿਵਾਸੁ ॥ ਹੋਨਾ ਹੈ ਸੋ ਹੋਈ ਹੈ ਮਨਹਿ ਨ ਕੀਜੈ ਆਸ ॥ ੧ ॥ ਰਮਈਆ ਗੁਨ ਗਾਈਐ ॥ ਜਾ ਤੇ ਪਾਈਐ ਪਰਮ ਨਿਧਾਨੁ ॥ ੧ ॥ ਰਹਾਉ ॥ ਕਿਆ ਜਪੁ ਕਿਆ ਤਪੁ ਸੰਜਮੋ ਕਿਆ ਬਰਤੁ ਕਿਆ ਇਸਨਾਨੁ ॥ ਜਬ ਲਗੁ ਜੁਗਤਿ ਨ ਜਾਨੀਐ ਭਾਉ ਭਗਤਿ ਭਗਵਾਨ ॥ ੨ ॥ ਸੰਪੈ ਦੇਖਿ ਨ ਹਰਖੀਐ ਬਿਪਤਿ ਦੇਖਿ ਨ ਰੋਇ ॥ ਜਿਉ ਸੰਪੈ ਤਿਉ ਬਿਪਤਿ ਹੈ ਬਿਧ ਨੇ ਰਚਿਆ ਸੋ ਹੋਇ ॥ ੩ ॥ ਕਹਿ ਕਬੀਰ ਅਬ ਜਾਨਿਆ ਸੰਤਨ ਰਿਦੈ ਮਝਾਰਿ ॥ ਸੇਵਕ ਸੋ ਸੇਵਾ ਭਲੇ ਜਿਹ ਘਟ ਬਸੈ ਮੁਰਾਰਿ ॥ ੪ ॥ ੧ ॥ ੧੨ ॥ ੬੩ ॥ (ਪੰਨਾ ੩੩੭)

You had put too many questions. Most of these questions demanded lot of time and lengthy answers. i will request you to limit your questions and also see that they do not need long answers. it will save time and effort and for you easy and quick understanding unless you are out to test me or my patience.
With regards
Dr Dalvinder Singh Grewal
 
Admin

SPNer
Jun 1, 2004
6,693
5,242
SPN
Soul in SGGS

ਗੁਰਬਾਣੀ ਮੁਤਾਬਕ ਆਤਮਾ ਦਾ ਕੀ ਮਤਲਬ ਹੈ।

ਸਿਰੀਰਾਗੁ ਮਹਲਾ3॥ ਹਰਿ ਜੀ ਸਚਾ ਸਚੁ ਤੂ, ਸਭੁ ਕਿਛੁ ਤੇਰੈ ਚੀਰੈ। ਲਖ ਚਉਰਾਸੀਹ ਤਰਸਦੇ ਫਿਰੇ, ਬਿਨੁ ਗੁਰ ਭੇਟੇ ਪੀਰੈ॥ ਹਰਿ ਜੀਉ ਬਖਸੇ ਬਖਸਿ ਲਏ, ਸੁਖ ਸਦਾ ਸਰੀਰੈ॥ ਗੁਰ ਪਰਸਾਦੀ ਸੇਵ ਕਰੀ ਸਚੁ ਗਹਿਰ ਗੰਭੀਰੈ॥ 1॥ ਮਨ ਮੇਰੇ, ਨਾਮਿ ਰਤੇ ਸੁਖੁ ਹੋਇ॥ ਗੁਰਮਤੀ ਨਾਮੁ ਸਲਾਹੀਐ ਦੂਜਾ ਅਵਰੁ ਨਾ ਕੋਇ॥ 1॥ ਰਹਾਉ॥ ਧਰਮਰਾਇ ਨੋ ਹੁਕਮੁ ਹੈ ਬਹਿ ਸਚਾ ਧਰਮੁ ਬੀਚਾਰਿ॥ ਦੂਜੈ ਭਾਇ ਦੁਸਟੁ ਆਤਮਾ ਓਹੁ ਤੇਰੀ ਸਰਕਾਰ॥ ਅਧਿਆਤਮੀ ਹਰਿ ਗੁਣਤਾਸੁ ਮਨਿ ਜਪਹਿ ਏਕ ਮੁਰਾਰਿ॥ ਤਿਨ ਕੀ ਸੇਵਾ ਧਰਮਰਾਇ ਕਰੈ ਧੰਨੁ ਸਵਾਰਣਹਾਰੁ॥ 2॥ ਮਨ ਕੇ ਬਿਕਾਰ ਮਨਹਿ ਤਜੈ, ਮਨਿ ਚੁਕੈ ਮੋਹੁ ਅਭਿਮਾਨੁ॥ ਆਤਮਰਾਮੁ ਪਛਾਣਿਆ ਸਹਜੇ ਨਾਮਿ ਸਮਾਨੁ॥ ਬਿਨੁ ਸਤਿਗੁਰ ਮੁਕਿਤ ਨ ਪਾਈਐ ਮਨਮੁਖਿ ਫਿਰੇ ਦਿਵਾਨੁ॥ ਸਬਦੁ ਨਾ ਚੀਨੈ, ਕਥਨੀ ਬਦਨੀ ਕਰੇ, ਬਿਖਿਆ ਮਾਹਿ ਸਮਾਨੁ॥ 3॥ ਸਭੁ ਕਿਛੁ ਆਪੇ ਆਪਿ ਹੈ ਦੂਜਾ ਅਵਰੁ ਨਾ ਕੋਇ॥ ਜਿਉ ਬੋਲਾਏ ਤਿਉ ਬੋਲੀਐ ਜਾ ਆਪਿ ਬੁਲਾਏ ਸੋਇ॥ ਗੁਰਮੁਖਿ ਬਾਣੀ ਬ੍ਰਹਮੁ ਹੈ ਸਬਦਿ ਮਿਲਾਵਾ ਹੋਇ॥ ਨਾਨਕ ਨਾਮੁ ਸਮਾਲਿ ਤੂ ਜਿਤੁ ਸੇਵਿਐ ਸੁਖੁ ਹੋਇ॥ 4॥ 30॥ 63॥ {ਪੰਨਾ38-39}

ਇਸ ਸਲੋਕ ਵਿੱਚ ਤਾਂ ਗੁਰੂ ਸਹਿਬਾਨ ਨੇ ਹਿੰਦੂਆਂ ਦੇ ਫਰਜੀ ਧਰਮ ਰਾਇ ਨੂੰ ਸੱਚ ਨਾਲ ਜੁੜਨ ਵਾਲੇ ਜੀਵਾਂ ਦੀ ਸੇਵਾ ਕਰਨ ਲਈ ਖੜਾ ਕਰ ਦਿੱਤਾ ਹੈ ਤੇ ਆਤਮਾ ਦਾ ਮਤਲਬ ਮਰਨ ਤੋਂ ਬਾਅਦ ਸ਼ਰੀਰ ਵਿਚੋਂ ਨਿਕਲਣ ਵਾਲੀ ਕਿਸੇ ਚੀਜ਼ ਦਾ ਨਾਮ ਕਿਵੇਂ ਕਰੋਗੇ?

ਸਲੋਕ ਮ: 3॥ ਆਤਮਾ ਦੇਉ ਪੂਜੀਐ, ਗੁਰ ਕੈ ਸਹਜਿ ਸੁਭਾਇ॥ ਆਤਮੇ ਨੋ ਆਤਮੇ ਦੀ ਪ੍ਰਤੀਤਿ ਹੋਇ, ਤਾ ਘਰ ਹੀ ਪਰਚਾ ਪਾਇ॥ ਆਤਮਾ ਅਡੋਲੁ ਨ ਡੋਲਈ, ਗੁਰ ਕੈ ਭਾਇ ਸੁਭਾਇ॥ ਗੁਰ ਵਿਣੁ ਸਹਜੁ ਨ ਆਵਈ, ਲੋਭੁ ਮੈਲੁ ਨ ਵਿਚਹੁ ਜਾਇ॥ ਖਿਨੁ ਪਲੁ ਹਰਿ ਨਾਮੁ ਮਨਿ ਵਸੈ, ਸਭ ਅਠਸਠਿ ਤੀਰਥ ਨਾਇ॥ ਸਚੇ ਮੈਲੁ ਨ ਲਗਈ, ਮਲੁ ਲਾਗੈ ਦੂਜੈ ਭਾਇ॥ ਧੋਤੀ ਮੂਲਿ ਨ ਉਤਰੈ, ਜੇ ਅਠਸਠਿ ਤੀਰਥ ਨਾਇ॥ ਮਨਮੁਖ ਕਰਮ ਕਰੇ ਅਹੰਕਾਰੀ, ਸਭ ਦੁਖੋ ਦੁਖੁ ਕਮਾਇ॥ ਨਾਨਕ ਮੈਲਾ ਊਜਲੁ ਤਾ ਥੀਐ, ਜਾ ਸਤਿਗੁਰ ਮਾਹਿ ਸਮਾਇ॥ 1॥ {ਪੰਨਾ 87}

ਇਸ ਸਲੋਕ ਵਿੱਚ ਆਤਮਾ ਦਾ ਮਤਲਬ ਮਨੁੱਖੀ ਸ਼ਰੀਰ ਖਤਮ ਹੋਣ ਤੋਂ ਬਾਅਦ ਨਿਕਲਣ ਵਾਲੀ ਕਿਸੇ ਸ਼ੈ ਤੋਂ ਨਹੀਂ। ਪਹਿਲੀ ਪੰਗਤੀ ਆਤਮਾ ਦੇਉ—ਪਰਮਾਤਮਾ, ਸਹਜਿ—ਸਹਜ ਵਿਚ, ਗਿਆਨ ਅਵਸਥਾ ਵਿਚ, ਸੁਭਾਇ—ਸੁਭਾਵ ਵਿੱਚ (ਲੀਨ ਹੋ ਕੇ) ਆਏ ਇਹ ਲਫਜ਼ ਤਾਂ ਇਹ ਦੱਸਦੇ ਹਨ ਕਿ ਜਦੋਂ ਅਸੀਂ ਗਿਆਨਵਾਨ ਹੋ ਕੇ ਗਿਆਨ ਰੂਪੀ ਪਰਮਾਤਮਾ ਨਾਲ ਸਾਂਝ ਪਾ ਲੈਂਦੇ ਹਾ ਤਾਂ ਫਿਰ ਸਾਡੇ ਹਿਰਦੇ ਵਿੱਚ ਪਰਮਾਤਮਾ ਪ੍ਰਤੀ ਪਿਆਰ ਟਿਕ ਜਾਂਦਾ ਹੈ।

ਸਲੋਕੁ॥ ਦੁਰਮਤਿ ਹਰੀ ਸੇਵਾ ਕਰੀ ਭੇਟੇ ਸਾਧ ਕ੍ਰਿਪਾਲ॥ ਨਾਨਕ ਪ੍ਰਭ ਸਿਉ ਮਿਲਿ ਰਹੇ ਬਿਨਸੇ ਸਗਲ ਜੰਜਾਲ॥ 12॥ ਪਉੜੀ॥ ਦੁਆਦਸੀ ਦਾਨੁ ਨਾਮੁ ਇਸਨਾਨੁ॥ ਹਰਿ ਕੀ ਭਗਤਿ ਕਰਹੁ ਤਜਿ ਮਾਨੁ॥ ਹਰਿ ਅੰਮ੍ਰਿਤ ਪਾਨ ਕਰਹੁ ਸਾਧ ਸੰਗਿ॥ ਮਨੁ ਤ੍ਰਿਪਤਾਸੈ ਕੀਰਤਨ ਪ੍ਰਭ ਰੰਗਿ॥ ਕੋਮਲ ਬਾਣੀ ਸਭ ਕਉ ਸੰਤੋਖੈ॥ ਪੰਚ ਭੂ ਆਤਮਾ ਹਰਿਨਾਮ ਰਸਿ ਪੋਖੈ॥ ਗੁਰ ਪੂਰੇ ਤੇ ਏਹੁ ਨਿਹਚਉ ਪਾਈਐ॥ ਨਾਨਕ ਰਾਮ ਰਮਤ ਫਿਰਿ ਜੋਨਿ ਨ ਆਈਐ॥ 12॥ {ਪੰਨਾ 299} ਪੰਚ ਭੂ ਆਤਮਾ—ਪੰਜਾਂ ਤੱਤਾਂ ਦੇ ਸਤੋ ਅੰਸ ਤੋਂ ਬਣਿਆ ਹੋਇਆ ਮਨ [

ਇਸ ਸਲੋਕ ਵਿੱਚ ਵੀ ਆਤਮਾ ਕਿਸੇ ਸ਼ਰੀਰ ਵਿਚੋਂ ਮਰਨ ਤੋਂ ਬਾਅਦ ਨਿਕਲਣ ਵਾਲੀ ਕਿਸੇ ਸ਼ੈ ਦਾ ਨਾਮ ਨਹੀਂ। ਇਸੇ ਕਰਕੇ ਹੀ ਗੁਰੂ ਨਾਨਕ ਸਾਹਿਬ ਨੇ "ਚੜ੍ਹਿਆ ਸੋਧਣਿ ਧਰਤਿ ਲੋਕਾਈ" ਵਾਲਾ ਕੰਮ ਕਰਨ ਦਾ ਫੈਸਲਾ ਕੀਤਾ।

ਮਃ 2॥ ਏਕ ਕ੍ਰਿਸਨੰ ਸਰਬ ਦੇਵਾ ਦੇਵ ਦੇਵਾ ਤ ਆਤਮਾ॥ ਆਤਮਾ ਬਾਸੁਦੇਵਸਿ੍ਯ੍ਯ ਜੇ ਕੋ ਜਾਣੈ ਭੇਉ॥ ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ॥ 3॥ {ਪੰਨਾ 469}

ਪਦ ਅਰਥ: —ਏਕ ਕ੍ਰਿਸਨੰ—ਇਕ ਪਰਮਾਤਮਾ। ਸਰਬ ਦੇਵ ਆਤਮਾ—ਸਾਰੇ ਦੇਵਤਿਆਂ ਦਾ ਆਤਮਾ। ਦੇਵ ਦੇਵਾ ਆਤਮਾ—ਦੇਵਤਿਆਂ ਦੇ ਦੇਵਤਿਆਂ ਦਾ ਆਤਮਾ। ਤ—ਭੀ। ਵਾਸਦੇਵ— (ਜਿਵੇਂ ਸ਼ਬਦ ‘ਕ੍ਰਿਸ਼ਨ’ ਦਾ ਅਰਥ ‘ਪਰਮਾਤਮਾ’ ਭੀ ਹੈ, ਤਿਵੇਂ ‘ਕ੍ਰਿਸ਼ਨ’ ਜੀ ਦਾ ਇਹ ਨਾਮ ਭੀ ‘ਪਰਮਾਤਮਾ’ ਅਰਥ ਵਿੱਚ ਹੀ ਲੈਣਾ ਹੈ) ਪਰਮਾਤਮਾ। ਬਾਸੁਦੇਵਸਿ੍ਯ੍ਯ—ਪਰਮਾਤਮਾ ਦਾ। ਬਾਸੁਦੇਵਸਿ੍ਯ੍ਯ ਆਤਮਾ—ਪ੍ਰਭੂ ਦਾ ਆਤਮਾ। ਨਿਰੰਜਨ—ਅੰਜਨ (ਭਾਵ, ਮਾਇਆ ਰੂਪ ਕਾਲਖ) ਤੋਂ ਰਹਿਤ ਹਰੀ। 3.

ਅਰਥ: —ਇਕ ਪਰਮਾਤਮਾ ਹੀ ਸਾਰੇ ਦੇਵਤਿਆਂ ਦਾ ਆਤਮਾ ਹੈ, ਦੇਵਤਿਆਂ ਦੇ ਦੇਵਤਿਆਂ ਦਾ ਭੀ ਆਤਮਾ ਹੈ। ਜੋ ਮਨੁੱਖ ਪ੍ਰਭੂ ਦੇ ਆਤਮਾ/ਨਿਯਮਾਂ ਦਾ ਭੇਦ ਜਾਣ ਲੈਂਦਾ ਹੈ, ਨਾਨਕ ਉਸ ਮਨੁੱਖ ਦਾ ਦਾਸ ਹੈ, ਉਹ ਪਰਮਾਤਮਾ ਦਾ ਰੂਪ ਹੈ। 3.

ਗੂਜਰੀ ਮਹਲਾ 3 ਪੰਚਪਦੇ॥ ਨਾ ਕਾਸੀ ਮਤਿ ਊਪਜੈ ਨਾ ਕਾਸੀ ਮਤਿ ਜਾਇ॥ ਸਤਿਗੁਰ ਮਿਲਿਐ ਮਤਿ ਊਪਜੈ ਤਾ ਇਹ ਸੋਝੀ ਪਾਇ॥ 1॥ ਹਰਿ ਕਥਾ ਤੂੰ ਸੁਣਿ ਰੇ ਮਨ ਸਬਦੁ ਮੰਨਿ ਵਸਾਇ॥ ਇਹ ਮਤਿ ਤੇਰੀ ਥਿਰੁ ਰਹੈ ਤਾਂ ਭਰਮੁ ਵਿਚਹੁ ਜਾਇ॥ 1॥ ਰਹਾਉ॥ ਹਰਿ ਚਰਣ ਰਿਦੈ ਵਸਾਇ ਤੂ ਕਿਲਵਿਖ ਹੋਵਹਿ ਨਾਸੁ॥ ਪੰਚਭੂ ਆਤਮਾ ਵਸਿ ਕਰਹਿ ਤਾ ਤੀਰਥ ਕਰਹਿ ਨਿਵਾਸੁ॥ 2॥ ਮਨਮੁਖਿ ਇਹੁ ਮਨੁ ਮੁਗਧੁ ਹੈ ਸੋਝੀ ਕਿਛੂ ਨ ਪਾਇ॥ ਹਰਿ ਕਾ ਨਾਮੁ ਨ ਬੁਝਈ ਅੰਤਿ ਗਇਆ ਪਛੁਤਾਇ॥ 3॥ ਇਹੁ ਮਨੁ ਕਾਸੀ ਸਭਿ ਤੀਰਥ ਸਿਮ੍ਰਿਤਿ ਸਤਿਗੁਰ ਦੀਆ ਬੁਝਾਇ॥ ਅਠਸਠਿ ਤੀਰਥ ਤਿਸੁ ਸੰਗਿ ਰਹਹਿ ਜਿਨ ਹਰਿ ਹਿਰਦੈ ਰਹਿਆ ਸਮਾਇ॥ 4॥ ਨਾਨਕ ਸਤਿਗੁਰ ਮਿਲਿਐ ਹੁਕਮੁ ਬੁਝਿਆ ਏਕੁ ਵਸਿਆ ਮਨਿ ਆਇ॥ ਜੋ ਤੁਧੁ ਭਾਵੈ ਸਭੁ ਸਚੁ ਹੈ ਸਚੇ ਰਹੈ ਸਮਾਇ॥ 5॥ 6॥ 8॥ {ਪੰਨਾ 491}

ਇਸ ਸਲੋਕ ਦੀਆਂ ਪਹਿਲੀਆਂ ਪੰਗਤੀਆਂ, ‘ਨਾ ਕਾਸੀ ਮਤਿ ਊਪਜੈ ਨਾ ਕਾਸੀ ਮਤਿ ਜਾਇ॥ ਸਤਿਗੁਰ ਮਿਲਿਐ ਮਤਿ ਊਪਜੈ ਤਾ ਇਹ ਸੋਝੀ ਪਾਇ॥ 1॥’ ਵਿੱਚ ਮਤਿ ਦੀ ਗੱਲ ਇਹ ਦੱਸਦੀ ਹੈ ਕਿ ਆਤਮਾ ਦਾ ਮਤਲਬ ਮਨੁੱਖੀ ਸੋਚ ਤੋਂ ਹੈ। ਸੋਚ ਕੋਲੂ ਵਿੱਚ ਪੀੜੀ ਨਹੀਂ ਜਾ ਸਕਦੀ। ਸੋਚ ਨੂੰ ਸਜਾ ਨਹੀਂ ਦਿੱਤੀ ਜਾ ਸਕਦੀ। ਸੋਚ ਮੈਲੀ ਹੋ ਜਾਂਦੀ ਹੈ ਮੈਲੀ ਸੋਚ ਨੂੰ ਹੀ ਮਨੁੱਖ ਨੇ ਸਾਫ ਕਰਨਾ ਹੈ। ਇਸੇ ਹੀ ਮੈਲੀ ਹੋਈ ਸੋਚ ਨੂੰ ਸਾਫ/ਚੰਗਾ ਬਾਣਾਉਣ ਲਈ ਹੀ ਗੁਰੂ ਬਾਬਾ ਜੀ ਨੇ ਫੈਸਲਾ ਕਰਕੇ 25-30 ਸਾਲਾਂ ਦਾ ਲੰਮਾ ਪੈਂਡਾ ਤਹਿ ਕਰਕੇ ਆਪਣਾ ਨਿਰਾਲਾ ਪੰਥ ਕਾਇਮ ਕੀਤਾ।

ਧਨਾਸਰੀ ਮਹਲਾ 1॥ ਨਦਰਿ ਕਰੇ ਤਾ ਸਿਮਰਿਆ ਜਾਇ॥ ਆਤਮਾ ਦ੍ਰਵੈ ਰਹੈ ਲਿਵ ਲਾਇ॥ ਆਤਮਾ ਪਰਾਤਮਾ ਏਕੋ ਕਰੈ॥ ਅੰਤਰ ਕੀ ਦੁਬਿਧਾ ਅੰਤਰਿ ਮਰੈ॥ 1॥ ਗੁਰ ਪਰਸਾਦੀ ਪਾਇਆ ਜਾਇ॥ ਹਰਿ ਸਿਉ ਚਿਤੁ ਲਾਗੈ ਫਿਰਿ ਕਾਲੁ ਨ ਖਾਇ॥ 1॥ ਰਹਾਉ॥ ਸਚਿ ਸਿਮਰਿਐ ਹੋਵੈ ਪਰਗਾਸੁ॥ ਤਾ ਤੇ ਬਿਖਿਆ ਮਹਿ ਰਹੈ ਉਦਾਸੁ॥ ਸਤਿਗੁਰ ਕੀ ਐਸੀ ਵਡਿਆਈ॥ ਪੁਤ੍ਰ ਕਲਤ੍ਰ ਵਿਚੇ ਗਤਿ ਪਾਈ॥ 2॥ ਐਸੀ ਸੇਵਕੁ ਸੇਵਾ ਕਰੈ॥ ਜਿਸ ਕਾ ਜੀਉ ਤਿਸੁ ਆਗੈ ਧਰੈ॥ ਸਾਹਿਬ ਭਾਵੈ ਸੋ ਪਰਵਾਣੁ॥ ਸੋ ਸੇਵਕੁ ਦਰਗਹ ਪਾਵੈ ਮਾਣੁ॥ 3॥ ਸਤਿਗੁਰ ਕੀ ਮੂਰਤਿ ਹਿਰਦੈ ਵਸਾਏ॥ ਜੋ ਇਛੈ ਸੋਈ ਫਲੁ ਪਾਏ॥ ਸਾਚਾ ਸਾਹਿਬੁ ਕਿਰਪਾ ਕਰੈ॥ ਸੋ ਸੇਵਕੁ ਜਮ ਤੇ ਕੈਸਾ ਡਰੈ॥ 4॥ ਭਨਤਿ ਨਾਨਕੁ ਕਰੇ ਵੀਚਾਰੁ॥ ਸਾਚੀ ਬਾਣੀ ਸਿਉ ਧਰੇ ਪਿਆਰੁ॥ ਤਾ ਕੋ ਪਾਵੈ ਮੋਖ ਦੁਆਰੁ॥ ਜਪੁ ਤਪੁ ਸਭੁ ਇਹੁ ਸਬਦੁ ਹੈ ਸਾਰੁ॥ 5॥ 2॥ 4॥ {ਪੰਨਾ 661}

Dr. Grewal ji, do you have the English translations of all these writings too? Thank you
 
Tejwant Singh

Mentor
Writer
SPNer
Jun 30, 2004
5,024
7,183
Henderson, NV.
Dear Tejwant Singh Ji,
As you asked quotation from SGGS about Nark Surg; these are given below:
s
ਸੁਰਗ ਨਰਕ ਅੰਮ੍ਰਿਤ ਬਿਖੁ ਏ ਸਭ ਤਿਉ ਕੰਚਨ ਅਰੁ ਪੈਸਾ ॥ ਉਸਤਤਿ ਨਿੰਦਾ ਏ ਸਮ ਜਾ ਕੈ ਲੋਭੁ ਮੋਹੁ ਫੁਨਿ ਤੈਸਾ ॥ ੨ ॥ (ਪੰਨਾ ੨੨੦)
ਸੁਰਗ ਪਇਆਲ ਮਿਰਤ ਭੂਅ ਮੰਡਲ ਸਰਬ ਸਮਾਨੋ ਏਕੈ ਓਹੀ ॥ (ਪੰਨਾ ੨੦੭)
ਗਉੜੀ ੯ ॥ ਜੋਨਿ ਛਾਡਿ ਜਉ ਜਗ ਮਹਿ ਆਇਓ ॥ ਲਾਗਤ ਪਵਨ ਖਸਮੁ ਬਿਸਰਾਇਓ ॥ ੧ ॥ ਜੀਅਰਾ ਹਰਿ ਕੇ ਗੁਨਾ ਗਾਉ ॥ ੧ ॥ ਰਹਾਉ ॥
ਗਰਭ ਜੋਨਿ ਮਹਿ ਉਰਧ ਤਪੁ ਕਰਤਾ ॥ ਤਉ ਜਠਰ ਅਗਨਿ ਮਹਿ ਰਹਤਾ ॥ ੨ ॥ ਲਖ ਚਉਰਾਸੀਹ ਜੋਨਿ ਭ੍ਰਮਿ ਆਇਓ ॥ ਅਬ ਕੇ ਛੁਟਕੇ ਠਉਰ ਨ ਠਾਇਓ ॥ ੩ ॥ ਕਹੁ ਕਬੀਰ ਭਜੁ ਸਾਰਿਗਪਾਨੀ ॥ ਆਵਤ ਦੀਸੈ ਜਾਤ ਨ ਜਾਨੀ ॥ ੪ ॥ ੧ ॥ ੧੧ ॥ ੬੨ ॥ ਗਉੜੀ ਪੂਰਬੀ ॥ ਸੁਰਗ ਬਾਸੁ ਨ ਬਾਛੀਐ ਡਰੀਐ ਨ ਨਰਕਿ ਨਿਵਾਸੁ ॥ ਹੋਨਾ ਹੈ ਸੋ ਹੋਈ ਹੈ ਮਨਹਿ ਨ ਕੀਜੈ ਆਸ ॥ ੧ ॥ ਰਮਈਆ ਗੁਨ ਗਾਈਐ ॥ ਜਾ ਤੇ ਪਾਈਐ ਪਰਮ ਨਿਧਾਨੁ ॥ ੧ ॥ ਰਹਾਉ ॥ ਕਿਆ ਜਪੁ ਕਿਆ ਤਪੁ ਸੰਜਮੋ ਕਿਆ ਬਰਤੁ ਕਿਆ ਇਸਨਾਨੁ ॥ ਜਬ ਲਗੁ ਜੁਗਤਿ ਨ ਜਾਨੀਐ ਭਾਉ ਭਗਤਿ ਭਗਵਾਨ ॥ ੨ ॥ ਸੰਪੈ ਦੇਖਿ ਨ ਹਰਖੀਐ ਬਿਪਤਿ ਦੇਖਿ ਨ ਰੋਇ ॥ ਜਿਉ ਸੰਪੈ ਤਿਉ ਬਿਪਤਿ ਹੈ ਬਿਧ ਨੇ ਰਚਿਆ ਸੋ ਹੋਇ ॥ ੩ ॥ ਕਹਿ ਕਬੀਰ ਅਬ ਜਾਨਿਆ ਸੰਤਨ ਰਿਦੈ ਮਝਾਰਿ ॥ ਸੇਵਕ ਸੋ ਸੇਵਾ ਭਲੇ ਜਿਹ ਘਟ ਬਸੈ ਮੁਰਾਰਿ ॥ ੪ ॥ ੧ ॥ ੧੨ ॥ ੬੩ ॥ (ਪੰਨਾ ੩੩੭)

You had put too many questions. Most of these questions demanded lot of time and lengthy answers. i will request you to limit your questions and also see that they do not need long answers. it will save time and effort and for you easy and quick understanding unless you are out to test me or my patience.
With regards
Dr Dalvinder Singh Grewal

Dr Dalvinder Singh Grewal ji,

Guru Fateh.

Thanks for posting a few lines of the Shabads regarding hell and heaven from the SGGS, our only Guru.
That was not my question actually nor my request to you.
I will wait for that.

You continue.

Tejwant Ji,

You had put too many questions. Most of these questions demanded lot of time and lengthy answers. i will request you to limit your questions and also see that they do not need long answers. it will save time and effort and for you easy and quick understanding unless you are out to test me or my patience.

I hope I have answered all your questions. I will only request you to limit number of questions specially when answers to these questions require very elaborate answers.

Dr. Sahib,

Sorry about my questioning and I am afraid this is the only way Guru Nanak, my teacher, and mentor has taught me by showing me with his own examples how to be a Sikh, a learner, a seeker.

I apologise for not adhering to your request and shall wait for the answers so I can learn from a Sikh scholar and historian like yourself with my questions.

Thanks and regards

Tejwant Singh
 
Tejwant Singh

Mentor
Writer
SPNer
Jun 30, 2004
5,024
7,183
Henderson, NV.
Davinder Singh ji,

Guru Fateh.

You are doing a tremendous work for Sikhi with your articles. Thanks so much for this Seva. We all learn from your insights. Please keep on doing this wonderful Seva.

Regards
Tejwant Singh
 
Dalvinder Singh Grewal

Writer
Historian
SPNer
Jan 3, 2010
1,254
423
79
Nothing more

dalvindersingh ji,

Guru Fateh,

You write,

Firstly, I never said I had any doubts. I asked you the questions for my the learning process as you have used the words in your initial thread. I would like you to clarify the terms you have used from the Sikhi point of view. Nothing more.

I have read your interesting article but sadly it does not answer any of my questions. So, I seek your help to respond to them in a layman's terms as I am just a kindergartener of Sikhi.

Please let me know if the below is written by you among other questions I have posed. I am still waiting for the responses on the wonderful thread started by you named, 'Who am I'.
I will appreciate very much.

Thanks so much

Tejwant Singh
Dear Tejwant Singh Ji,
Please can you send me one liner queries of the unsettled questions which you want me to clarify. I will
put an effort to provide you appropriate replies in a few words each, but you have to give me time for this.
 
Scientific explanation of Mool Mantra
Dr Dalvinder Singh Grewal

Singularity of origin of umiverse: The origin of the entire universe lies in one single point i.e., Ik Ongkaar. It is a known fact now that the universe is expanding.Extrapolation of the expansion of the universe backwards in time and space using general relativity yields an infinite densityand temperature at a finite time and place in the past.

After some passage of time the expansion in the universe may stop bringing in the possibility of contraction. When this contraction approaches a particular size it will start expanding resulting in a pulsating universe with alternate expansion and contraction of universe. From zero state, the process of expansion is automatic and natural.

According to the Law of Nature the universe is made of energy. The law of conservation of energy states that energy can neither be created nor destroyed: it can only be transformed from one state to another. The energy is continuously transforming. This continuous transformation can be stated as continuous change. Thus the content of energy remains the same; it neither increases nor decreases, it only changes forms.Entire energy is in continuity and so is the change which is continuous.

The changing energy has been continuously working earlier for condensation and reaching the final condensation state this energy further worked for expansion. Since the application of this force is continuous the change is continuous and there would have been no pause as such. It is like a pendulum; like a sinusoidal wave which continues forever and will continue so. Universe has been expanding and contracting and then again expanding. This has been going on from time immemorial.

View attachment 20235

Sat(i)nam:
Since this point of origin i.e., Infinity is permanent; it is unchangeable. The permanent truth is the one which is never changeable. Hence the One is the only Permanent Truth and has been named so: Sat(i)nam

Karta Purukh: The origin of the universe thus lies in infinity i.e., The Creator and in the Natural law of Change. Everything – space, time, energy and forces – expanded from the Eternity. Early space comprised mostly of gases. From air (from H2, O2) originated water (H2O), and oceans, lakes, and rivers streamed. The early atmosphere was formed. Electrons, quarks and gluons were created as building blocks for all atoms. The Eternal Singularity manifested through creation and permeated in everything. Gases appeared. This in turn led to the formation of water wherein the first primitive life forms appeared. These evolved into more complex creatures and ultimately migrated to live on land. Evolution of all living things continued over millions of years resulting in the present variety of plant, animal and human life. The origin of the universe thus lies in infinity which is the single point of origin ‘The One’ where from everything originated; ‘Ongkar’ whose Name is True and is the Complete Creator (Karta Purukh) since no one else can be stated as the Creator.

Since there is only One Creator remaining being His Creation; there is none else equal to Him. There being the only One Creator and his Creation which He created out of His own energy; there can be no rivalry. Once there is no rivalary, the question of any fear or enmity does not arise. Hence He is ‘Without Fear’ and ‘Without Enmity’ (Nirbhau Nirvair).

Since the origin lies in Infinity; so does the originator’s existence i.e., Infinity. He is hence beyond time ‘Akaal’ andif He is to be visualized in any form it is the ‘Akaal Moort(i).

As He is permanent (sat) and beyond time (Akaal), He is beyond birth and death and is not into changing lives (Ajooni).

If He exists how has He been created and who has created Him? None else other than Himself since there is no one else to create Him! He then can be said to have created Himself (Saibhang).

How can we know Him, see Him or meet Him? It can only be through a person who has the experience of knowing, seeing or meeting Him; who can guide us as well. This guide or the Guru guidance thus becomes essential. How to get the guidance from the Guru? It can only be if the guru is pleased that he can bestow us the knowledge. It is the Guru’s benevolence (Gurparsad(i)) of this guide that we get the knowledge of God and His Creation; knowledge how to meet Him; the knowledge how to be with Him.

Incomplete Moolmantar as it ends after Jaap. First paudi starts after that.

Mool Mantar da sach

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ !!

ਗੁਰੂ ਅਤੇ ਸਿਖ ਵਿਚ ਇਕ ਸਾਂਝ ਹੈ, 'ਗੁਰਬਾਣੀ ਇਸ ਜਗ ਮਹਿ ਚਾਨਣ', ਸਾਨੂ ਵਾਹਿਗੁਰੂ ਜੀ ਆਪ ਸੋਝੀ ਦਿੰਦੇ ਨੇ ਜਿਸ ਨਾਲ ਗੁਰਬਾਣੀ ਅਤੇ ਇਸਦੇ ਡੂੰਗੇ ਭੇਦ ਸਮਝ ਆ ਸਕਣ ! ਵਾਹਿਗੁਰੂ ਜੀ ਅਗੇ ਨੀਤਾ ਪ੍ਰਤਿ ਦੀ ਅਰਦਾਸ ਇਸ ਵਿਚ ਸਹਾਈ ਹੁੰਦੀ ਹੈ ! ਗੁਰੂ ਅਰਜਨ ਦੇਵ ਜੀ ਨੇ ਜਦੋਂ ਗ੍ਰੰਥ ਦੀ ਸੰਪੂਰਨਤਾ ਕਰ ਦਿੱਤੀ ਸੀ, ਓਹਨਾ ਨੂ ਇਕ ਸਿਖ ਨੇ ਪੁਛਿਆ ਕਿ ਮਹਾਰਾਜ ਤੁਸੀਂ ਇਹ ਗ੍ਰੰਥ ਤੇ ਤਿਆਰ ਕਰ ਦਿੱਤਾ ਹੈ ਪਰ ਇਸਨੁ ਸਮਝੇਗਾ ਕੌਣ ? ਗੁਰੂ ਸਾਹਿਬ ਜੀ ਨੇ ਅਗੋਂ ਜਵਾਬ ਦਿੱਤਾ,'ਬਾਣੀ ਲਓ ਬੀਚਾਰਸੀ ਜੇ ਕੋ ਗੁਰਮੁਖ ਹੋਇ ' ਅਤੇ ਬਾਣੀ ਕਿਵੇਂ ਸਮਝੀ ਜਾ ਸਕਦੀ, ਇਹ ਬਿਧਿ ਵੀ ਗੁਰੂ ਜੀ ਨੇ ਦਸ ਦਿੱਤੀ ਹੈ, 'ਹਰਿ ਚਰਣ ਲਾਗਿ ਰਹੁ ਤੂੰ ਗੁਰ ਸਬਦ ਸੋਝੀ ਹੋਈ ' ਸੋਝੀ ਆ ਜਾਵੇ ਤੇ ਫਿਰ ਬਾਣੀ ਦਾ ਅਨੰਦੁ ਆਓਣਾ ਸ਼ੁਰੂ ਹੋ ਜਾਂਦਾ ਹੈ ! ਇਹ ਮੂਲ ਮੰਤਰ ਦਾ ਭੇਦ ਗੁਰੂ ਸਾਹਿਬ ਜੀ ਨੇ ਆਪ ਹੀ ਖੋਲਿਆ ਹੈ ਜੋ ਕਿ ਮੈਂ ਆਪ ਸਭ ਨਾਲ ਸਾਂਝਾ ਕਰਦਾ ਹਾਂ !
ਜਦੋਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਬਾਣੀ ਰਚੀ ਤਾ ਓਹਨਾ ਬਾਣੀ ਲਿਖਣ ਦੀ ਇਹ ਮਹਾਨ ਜਿੰਮੇਵਾਰੀ ਭਾਈ ਗੁਰਦਾਸ ਜੀ ਨੂ ਦਿੱਤੀ, ਭਾਈ ਗੁਰਦਾਸ ਜੀ ਨੇ ਵਾਰ ਵੀ ਲਿਖੀ ਜਿਸਨੂ ਗੁਰੂ ਅਰਜਨ ਦੇਵ ਜੀ ਨੇ ਖੁਦ ਹੀ ਗੁਰਬਾਣੀ ਦੀ ਕੁੰਜੀ ਕਹਿ ਕੇ ਸਨਮਾਨਿਆ ! ‘ਵਾਰ ੩੯’ ਵਿਚ ਭਾਈ ਗੁਰਦਾਸ ਜੀ ਮੂਲ ਮੰਤਰ ਦੀ ਵਿਆਖਿਆ ਕਰਦੇ ਨੇ ਅਤੇ ਇਹ ਮੂਲ ਮੰਤਰ '੧ਓੰ ਸਤਿਨਾਮ ਕਰਤਾ ਪੁਰਖ ' ਤੋ ਲੈ ਕੇ 'ਨਾਨਕ ਹੋਸੀ ਭੀ ਸਚੁ ' ਤਕ ਹੈ , ਜਿਸ ਤੋ ਇਹ ਪਤਾ ਲਗਦਾ ਹੈ ਕੀ ਸੰਪੂਰਨ ਮੂਲ ਮੰਤਰ ਕਿਥੋਂ ਤਕ ਹੈ !
ਮੈਂ ਇਥੇ ਗੁਰਬਾਣੀ ਦੇ ਪ੍ਰੇਮੀ ਸਜਣਾ ਨੂ ਇਹ ਦਸ ਦੇਵਾਂ ਕਿ ਦਾਸ ਕਦੀ ਨਿਰਮਲ ਸ੍ਮ੍ਪ੍ਰਦਾ ਵਿਚ ਸਾਧ ਰਹਿ ਚੁਕਾ ਹੈ ਅਤੇ ਮੰਗਲ ਆਚਰਣ ਅਤੇ ਮੂਲ ਮੰਤਰ ਦਾ ਭੇਦ ਸਮਝਦਾ ਹੈ ! ਮੂਲ ਮੰਤਰ ਕਿਸੇ ਵੀ ਸੁਭ ਕਾਰਜ਼ ਦੇ ਸ਼ੁਰੂ ਕਰਨ ਵੇਲੇ ਪੜਿਆ ਜਾਂਦਾ ਹੈ ਜਦ ਕਿ ਮੰਗਲ ਆਚਰਣ ਕਿਸੇ ਵੇਲੇ ਵੀ ਅਤੇ ਕਾਰਜ ਦੇ ਵਿਚਕਾਰ ਵੀ ਪੜਿਆ ਜਾ ਸਕਦਾ ਹੈ !
ਮੂਲ ਦਾ ਅਰਥ ਹੈ - ਜੜ, ਜਿਵੇਂ ਦਰਖਤ ਦੀ ਜੜ ਹੁੰਦੀ ਜੋ ਮਜਬੂਤੀ ਨਾਲ ਦਰਖਤ ਨੂ ਖੜਾ ਰਖਦੀ ਹੈ, ਯਾ ਇੰਜ ਕਹਿ ਲਵੋ ਕਿ ਜੜ ਹੀ ਕਿਸੇ ਚੀਜ਼ ਦਾ ਬੇਸ ਜਾਂ ਅਧਾਰ ਹੁੰਦੀ ਹੈ ! ਮੂਲ ਮੰਤਰ ਵੀ ਬਾਣੀ ਦਾ ਅਧਾਰ ਹੀ ਹੈ ਕਿਓਂਕਿ ਗੁਰੂ ਗਰੰਥ ਸਾਹਿਬ ਜੀ ਵਿਚ ਨਾਮ ਤੇ ਜੋਰ ਦਿੱਤਾ ਗਿਆ ਹੈ ਅਤੇ ਸਬਦ ਗੁਰੂ ਨਾਲ ਜੋੜਿਆ ਗਿਆ ਹੈ, ਇੰਜ ਮੂਲ ਮੰਤਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾ ਦਾ ਬਖਾਨ ਕਰਦਾ ਹੈ ਜਿਸਦੇ ਨਾਮ ਦਾ ਜਾਪੁ ਹਰ ਗੁਰ ਸਿਖ ਨੇ ਕਰਨਾ ਹੈ ! ਮੰਤਰ ਉਸ ਜਾਪੁ ਨੂ ਕਹਿੰਦੇ ਨੇ ਗੁਰੂ ਜੀ ਨੇ ਦਿੱਤਾ ਹੋਇਆ ਹੈ !
ਮੰਗਲ ਦਾ ਅਰਥ ਹੈ-- ਸ਼ੁਭ ਜਾਂ ਚੰਗਾ, ਹਿਤਕਾਰੀ ਜਿਸ ਨਾਲ ਪ੍ਰਾਣੀ ਦਾ ਮੰਗਲ ਹੋਵੇ, ਹਿਤ ਹੋਵੇ ! ਆਚਰਣ ਦਾ ਅਰਥ ਹੈ - ਬਿਓਹਾਰ ਜਾਂ ਬੋਲ! ਇਨਾ ਦੋਹਾਂ ਸਬਦਾਂ ਮੰਗਲਅਤੇ ਆਚਰਣ ਨੂ ਇਕਠਾ ਪੜਿਆ ਜਾਵੇ ਤੇ ਬਣੇਗਾ ਮੰਗਲ ਆਚਰਣ (ਮੰਗਲਾਚਰਨ) ਜਾਨੀ ਕਿ ਹਿਤਕਾਰੀ ਬੋਲ, ਚੰਗੇ ਬੋਲ, ਚੰਗਾ ਬਿਓਹਾਰ !
ਹੁਣ ਸਾਨੂ ਦੋਹਾਂ ਦਾ ਫਰਕ ਪਤਾ ਲਗ ਚੁਕਾ ਹੈ ਮੂਲ ਮੰਤਰ ਦਾ ਜਾਪੁ ਸ਼ੁਭ ਕਾਰਜ਼ ਦੇ ਸ਼ੁਰੂ ਕਰਨ ਲਗੇ ਪੜਿਆ ਜਾਂਦਾ ਹੈ ਅਤੇ ਮੰਗਲਾਚਰਨ -- ਖੁਸ਼ੀ ਵਿਚ ਆ ਕੇ ਚਲਦੇ ਕਾਰਜ਼ ਵਿਚ ਵੀ ਪੜਿਆ ਜਾ ਸਕਦਾ ਹੈ ਪਰ ਮੂਲ ਮੰਤਰ ਜੋ ਅਧਾਰ ਹੈ, ਜਿਸ ਦਾ ਆਸਰਾ ਲੈ ਕੇ ਕਾਰਜ਼ ਅਰੰਭ ਹੋਇਆ ਹੈ-- ਓਹ ਤੇ ਅਕਾਲ ਪੁਰਖ ਦੀ ਸਤੁਤੀ ਵਿਚ ਕਾਰਜ਼ ਦੇ ਸ਼ੁਰੂ ਕਰਨ ਤੋ ਪਹਿਲਾਂ ਹੀ ਪੜਿਆ ਜਾਵੇਗਾ ! ਸਭ ਤੋ ਪਹਿਲਾਂ ਵਾਹਿਗੁਰੂ ਜੀ ਫਿਰ ਕੁਝ ਹੋਰ ?
ਮੰਗਲ ਆਚਰਣ ਇਹ ਹੈ :-
੧ਓੰ ਸਤਿਨਾਮੁ ਕਰਤਾ ਪੁਰਖੁ ਨਿਰਭਓ ਨਿਰਵੈਰੁ ਅਕਾਲ ਮੂਰਤ ਅਜੂਨੀ ਸੈਭਂ ਗੁਰ ਪ੍ਰਸਾਦਿ !!
ਇਹ ਮੰਗਲ ਆਚਰਣ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾ ਦਾ ਵਰਨਣ ਹੈ !
ਕਈ ਲਿਖਾਰੀ ਅਤੇ ਵਿਦਵਾਨ ਮੂਲ ਮੰਤਰ ਨੂ ਸਿਰਫ '੧ਓੰ ਸਤਿਨਾਮ' ਤੋ ਲੈ ਕੇ 'ਗੁਰਪ੍ਰਸਾਦਿ ' ਤਕ ਹੀ ਮੰਨਦੇ ਨੇ ਪਰ ਅਸੀਂ ਸਮ੍ਪੂਰਨ ਤਥ ਵਾਚ ਕੇ, ਗੁਰੂ ਸਾਹਿਬ ਜੀ ਦੇ ਆਸੇ ਤੇ ਚਲਦੇ ਹੋਈ ਸਾਬਿਤ ਕਰਾਂਗੇ ਕਿ ਮੂਲ ਮੰਤਰ '੧ਓੰ ਸਤਿਨਾਮ' ਤੋ ਲੈ ਕੇ ' ਨਾਨਕ ਹੋਸੀ ਭੀ ਸਚੁ ' ਤਕ ਹੈ ! ਇਸ ਤੋ ਪਹਿਲਾਂ ਅਸੀਂ ਇਹ ਪ੍ਰਮਾਣ ਵੇਖ ਲਈਏ ;
੧)- ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿਚ ਲਿਖਿਆ ਹਰ ਸਬਦ ਅੰਤ ਵਿਚ ਚਾਰ ਡੰਡੀਆਂ ਪਾ ਕੇ ਬੰਦ ਕੀਤਾ ਗਿਆ ਹੈ ਅਤੇ ਜਿਥੇ ਵੀ ਦੋ ਡੰਡੀਆਂ ਪਾਈਆਂ ਨੇ ਓਥੇ ਸਬਦ ਚਲੰਤ ਰਹਿੰਦਾ ਹੈ ,
੨)- ਜਿਵੇਂ ਸੁਖਮਨੀ ਸਾਹਿਬ ਵਿਚ ਵੇਖ ਲਵੋ - ਹਰ ਪੰਕਤੀ ਦੋ ਡੰਡੀਆਂ ਪਾ ਕੇ ਬੰਦ ਕੀਤੀ ਗਈ ਹੈ ਪਰ ਅੰਤ ਵਿਚ ਜਿਥੇ ਅਸਟਪਦੀ ਸੰਪੂਰਨ ਹੁੰਦੀ ਹੈ, ਓਥੇ ਚਾਰ ਡੰਡੀਆਂ ਪਾ ਕੇ ਸੰਪੂਰਨ ਕੀਤੀ ਗਈ ਹੈ, ਫਿਰ ਮੂਲ ਮੰਤਰ ਦੀ ਸੰਪੂਰਨਤਾ ਦੋ ਡੰਡੀਆਂ ਪਾਓਣ ਤੇ ਹੀ ਬੰਦ ਕਿਓਂ ਸਮਝਿਆ ਜਾਵੇ ਜੋ ਕਿ ' ਗੁਰ ਪ੍ਰਸਾਦਿ ' ਤੇ ਦੋ ਡੰਡੀਆਂ ਪਾਈਆਂ ਹੋਈਆਂ ਨੇ, ਜਦੋਂ ਕਿ 'ਨਾਨਕ ਹੋਸੀ ਭੀ ਸਚੁ ' !! ੧ !!' ਤੇ ਬੰਦ ਹੁੰਦਾ ਹੈ ! ਇਹ ਆਪਨੇ ਆਪ ਵਿਚ ਹੀ ਇਕ ਪ੍ਰਮਾਣ ਹੈ !
੩) - ਇਸ ਤੋ ਅਗੇ ਪਉੜੀ ਸ਼ੁਰੂ ਹੁੰਦੀ ਹੈ ਜਿਸ ਦੇ ਅੰਤ ਵਿਚ ਪਉੜੀ ਦੀ ਸਮਾਪਤੀ ਦਾ ਨੰਬਰ ਦਰਜ਼ ਹੈ... ਵੇਖ ਲਵੋ.
ਦਮਦਮੀ ਟਕਸਾਲ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ਼ੁਰੂ ਕੀਤੀ ਸੀ, ਪੁਰਾਤਨ ਬੀੜ ਵੀ ਓਹਨਾ ਵੱਲੋਂ ਹੀ ਲਿਖੀਆਂ ਹੋਈਆਂ ਨੇ, ਅਤੇ ਓਹ ਕਿਓਂ ਮੂਲ ਮੰਤਰ 'ਨਾਨਕ ਹੋਸੀ ਭੀ ਸਚੁ ' !! 1 !! ਤਕ ਮੰਨਦੇ ਨੇ? ਇਥੇ ਏਕਾ ਪਉੜੀ ਦੀ ਸਮਾਪਤੀ ਤੇ ਪਾਇਆ ਗਿਆ ਹੈ ਜੋ ਕਿ ਹਰ ਪਉੜੀ ਦੇ ਅੰਤ ਵਿਚ ਨੰਬਰ ਪਾ ਕੇ ਬੰਦ ਕੀਤਾ ਗਿਆ ਹੈ
੪)- ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਢਾਲ, ਸ੍ਰੀ ਹਜੂਰ ਸਾਹਿਬ - ਨੰਦੇੜ ਪਈ ਹੈ ਜਿਸ ਉੱਤੇ ਮੂਲ ਮੰਤਰ ਲਿਖਿਆ ਹੋਇਆ ਹੈ ਜੋ ਕਿ 'ਨਾਨਕ ਹੋਸੀ ਭੀ ਸਚੁ ' ਤਕ ਹੈ, ਵੇਖੋ ਫੋਟੋ :-

੫)- ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਕਮਰ ਕੱਸਾ ਜੋ ਕਿ ਮੋਤੀ ਬਾਘ ਪਟਿਆਲਾ ਵਿਖੇ ਪਿਆ ਹੈ ਉਸ ਵਿਚ ਮੂਲ ਮੰਤਰ ' ਨਾਨਕ ਹੋਸੀ ਭੀ ਸਚੁ ' ਤਕ ਲਿਖਿਆ ਹੈ !

੬)- ਬਾਬਾ ਦੀਪ ਸਿੰਘ ਜੀ ਦਾ ਜੋ ਚੱਕਰ ਹੈ, ਉਸ ਉਤੇ ਵੀ ਮੂਲ ਮੰਤਰ ' ਨਾਨਕ ਹੋਸੀ ਭੀ ਸਚੁ ' ਤਕ ਲਿਖਿਆ ਹੋਇਆ ਹੈ, ਇਹ ਚੱਕਰ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅਮ੍ਰਿਤਸਰ ਸਾਹਿਬ ਵਿਖੇ ਹੈ !
੭)- ਸ੍ਰੀ ਹਰਮੰਦਰ ਸਾਹਿਬ ਦੇ ਬੂਹੇ ਦੇ ਉਪਰ ਹੀ ਸੋਨੇ ਦੀ ਇਕ ਪ੍ਲੇਟ (ਚੌੜੀ ਪਤਰੀ) ਹੈ ਜਿਸ ਉਪਰ ਮੂਲ ਮੰਤਰ ਉਕੇਰਿਆ ਹੋਇਆ ਹੈ ਜੋ ਕਿ ' ਨਾਨਕ ਹੋਸੀ ਭੀ ਸਚੁ ' ਤਕ ਹੈ, ਵੇਖੋ ਫੋਟੋ :-

੮)- 'ਨਾਨਕ ਹੋਸੀ ਭੀ ਸਚੁ ' !! ੧ !!' ਤੋ ਬਾਦ ਜਪੁ ਜੀ ਸਾਹਿਬ ਦੀ ਪਹਿਲੀ ਪਉੜੀ ਸ਼ੁਰੂ ਹੁੰਦੀ ਹੈ ਜੀ ਕਿ ਫਿਰ 'ਨਾਨਕ ਲਿਖਿਆ ਨਾਲ !! ੧ !!' ਤੇ ਬੰਦ ਹੁੰਦੀ ਹੈ ! ਇਹ ਗਲ ਛੋਟੀ ਜਹੀ ਲਗਦੀ ਹੈ ਪਰ ਗਹੁ ਨਾਲ ਵਾਚਣ ਤੋ ਪਤਾ ਚਲਦਾ ਹੈ ਕਿ ਮੂਲ ਮੰਤਰ ਵੀ '!! ੧ !!' ਤੇ ਬੰਦ ਹੋਇਆ ਸੀ ਅਤੇ ਉਸ ਤੋ ਉਪਰੰਤ ਜਪੁ ਜੀ ਸਾਹਿਬ ਸ਼ੁਰੂ ਹੋਇਆ ਜਿਸਦੀ ਪਹਿਲੀ ਪਉੜੀ ਨੂ ਵੀ '!! ੧ !!' ਪਾ ਕੇ ਹੀ ਬੰਦ ਕੀਤਾ ਗਿਆ ਹੈ ! ਇਹ ਆਪਣੇ ਆਪ ਵਿਚ ਹੀ ਮੂਲ ਮੰਤਰ ਦੀ ਸਮਾਪਤੀ ਦਾ ਇਕ ਸਬੂਤ ਹੈ !
੧)- ਇਹ ਮੰਗਲਾਚਰਨ ਹੋਰ ਅਨੇਕਾਂ ਰੂਪਾਂ ਵਿਚ ਸਾਡੇ ਸਾਹਮਣੇ ਆਇਆ ਹੈ, ਇਸ ਨੂ ਗੁਰੂ ਸਾਹਿਬਾਨ ਨੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿਚ ਇੰਜ ਦਰਜ਼ ਕੀਤਾ ਹੈ ; ੧ਓੰ ਸਤਿਨਾਮ ਗੁਰਪ੍ਰਸਾਦਿ (੨ ਵਾਰ)
੨)- ੧ਓੰ ਸਤਿਨਾਮ ਕਰਤਾ ਪੁਰਖ ਗੁਰ ਪ੍ਰਸਾਦਿ (੯ ਵਾਰ)
੩)-੧ਓੰ ਸਤਿਨਾਮ ਕਰਤਾ ਪੁਰਖ ਨਿਰਭਓ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ (੩੩ ਵਾਰ)
੪)- ੧ਓੰ ਸਤਿਗੁਰ ਪ੍ਰਸਾਦਿ (੫੨੩ ਵਾਰ)
ਹੁਣ ਅਸੀਂ ਇਹ ਵੇਖੀਏ ਕਿ ਗੁਰੂ ਸਾਹਿਬ ਜੇ ਨੇ ਸ਼ੁਰੂ ਵਿਚ ਅਕਾਲ ਪੁਰਖ ਦੇ ਗੁਣਾ ਦਾ ਬਿਆਨ ਕੀਤਾ ਹੈ ਤੇ ਫਿਰ ਜਾਪੁ ਸ਼ੁਰੂ ਹੁੰਦਾ ਹੈ ਪਰ ਵਿਚਾਰਨ ਦੀ ਗਲ ਹੈ ਕਿ ਇਹ ਜਾਪੁ ਕਿਸਦਾ ਕਰਨਾ ਹੈ-- ਇਹ ਗੁਰੂ ਜੀ ਅਗਲੀ ਪੰਕਤੀ ਵਿਚ ਦਸਦੇ ਨੇ ਕਿ' ਆਦਿ ਸਚੁ ਜੁਗਾਦਿ ਸਚੁ !! ਨਾਨਕ ਹੋਸੀ ਭੀ ਸਚੁ !! ਜਾਨੀ ਕਿ ਜੋ ਇਸ ਸੰਸਾਰ ਦੇ ਸ਼ੁਰੂ ਹੋਣ ਤੋ ਪਹਿਲਾਂ ਵੀ ਸੀ, ਹੁਣ ਵੀ ਹੈ ਅਤੇ ਅਗੇ ਚਿਰ ਕਾਲ- ਅੰਤ ਤਕ ਰਹੇਗਾ, ਇਹ ਓਹ ਸਚ ਹੈ ਤੇ ਸਚੁ ਤੇ ਸਿਰਫ ਅਕਾਲ ਪੁਰਖ ਹੀ ਹੈ ਬਾਕੀ ਸਭ ਮਿਥਿਆ ਹੈ, ਝੂਠ ਹੈ ! ਸਾਨੂ ਇਸ ਅਕਾਲ ਪੁਰਖ ਦਾ ਜਾਪੁ ਕਰਨਾ ਹੈ, ਉਸਦਾ ਸਿਮਰਨ ਕਰਨਾ ਹੈ, ਉਸਦੇ ਨਾਮ ਦਾ ਜਾਪੁ ਕਰਨਾ ਹੈ
ਇਸ ਵਾਸਤੇ ਸਾਨੂ ਇਹ ਇੰਜ ਪੜਨਾ ਹੋਵੇਗਾ, ਵਾਚਣਾ ਹੋਵੇਗਾ ਕਿ, ' ਗੁਰੂ ਨਾਨਕ ਦੇਵ ਜੀ ਆਪਣੇ ਸਿਖਾਂ ਨੂ ਦਸਦੇ ਹਨ ਕਿ ਤੁਸੀਂ ਉਸ ਅਕਾਲ ਪੁਰਖ ਦਾ ਨਾਮ ਸਿਮਰਨ ਕਰੋ (ਜਪੋ) ਜੋ ਕਿ ਆਦਿ ਤੋ ਸਚ ਹੈ, ਜੁਗਾਂ ਤੋ ਸਚੁ ਹੈ ਅਤੇ ਅੰਤ ਤਕ ਸਚੁ ਹੀ ਰਹੇਗਾ ! ਐਸਾ ਸਚੁ ਤੇ ਮੇਰਾ ਅਕਾਲ ਪੁਰਖ ਹੀ ਹੈ ਜਿਸਦੇ ਗੁਣ ਇਹ ਨੇ (ਹੁਣ ਗੁਣਾ ਵਲ ਝਾਤੀ ਮਾਰ ਲਈਏ),
੧ਓੰ- ਜੋ ਕਿ ਆਪਣੇ ਆਪ ਵਿਚ ਇਕੋ ਹੀ ਹੈ, ਜਿਸ ਨੇ ਇਹ ਰਚਨ ਰਚਿਆ ਹੈ (ਦੁਨਿਆ ਦੀ ਰਚਨਾ ਕੀਤੀ ਹੈ),
ਸਤਿਨਾਮ- ਜਿਸ ਦਾ ਨਾਮ ਸਚੁ ਹੈ ,
ਕਰਤਾ ਪੁਰਖ - ਜੋ ਕਿ ਸੰਸਾਰ ਦਾ ਰਚਨ ਹਾਰ ਹੈ ,
ਨਿਰਭਓ - ਜੋ ਕਿ ਡਰ ਤੋ ਰਹਿਤ ਹੈ, ਪਰੇ ਹੈ ,
ਨਿਰਵੈਰ - ਜੋ ਕਿ ਵੈਰ ਤੋ ਪਰੇ ਹੈ, ਸਭ ਦਾ ਸਖਾ ਹੈ, ਮਿਤਰ ਹੈ ,
ਅਕਾਲ ਮੂਰਤ- ਜੋ ਕਿ ਸਮੇ ਤੋ ਪਰੇ ਹੈ, ਜਿਸ ਦਾ ਕੋਈ ਸਰੂਪ ਨਹੀ ਹੈ ,
ਅਜੂਨੀ - ਜੋ ਕਿ ਜੋਨਿਆ ਵਿਚ ਨਹੀ ਆਓਂਦਾ, ਜਾਨੀ ਕਿ ਜਨਮ ਮਰਨ ਤੋ ਰਹਿਤ ਹੈ,
ਸੈ ਭੰਗ - ਜੋ ਕਿ ਆਪਣੇ ਆਪ ਤੋ ਹੀ ਪੈਦਾ ਹੋਇਆ ਹੈ, ਖੁਦ ਤੋ ਹੀ ਪ੍ਰਕਾਸ਼ਵਾਨ ਹੈ, ਗਿਆਨ ਦਾ ਸਾਗਰ ਹੈ, ਸੋਮਾ ਹੈ
ਗੁਰ ਪ੍ਰਸਾਦਿ - ਸਿਰਫ ਗੁਰੂ ਦੀ ਮਿਹਰ ਨਾਲ ਹੀ ਜਿਸ ਨੂ ਪਾਇਆ ਜਾ ਸਕਦਾ ਹੈ !
ਜਾਪੁ - ਜਾਪੁ ਕਰਨਾ, ਧੀਆਂ ਕਰਨਾ, ਸਿਮਰਨ ਕਰਨਾ
ਆਦਿ ਸਚੁ - ਜੋ ਕਿ ਸੰਸਾਰ ਦੀ ਰਚਨਾ ਤੋ ਪਹਿਲਾਂ ਵੀ ਸਚੁ ਸੀ,
ਜੁਗਾਦਿ ਸਚੁ - ਜੋ ਕਿ ਜੁਗਾਂ ਤੋ ਸਚੁ ਹੈ,
ਹੈ ਭੀ ਸਚੁ- ਓਹ ਅਜ ਭੀ ਸਚੁ ਹੈ,
ਨਾਨਕ ਹੋਸੀ ਭੀ ਸਚੁ- ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਓਹ ਸਦਾ ਸਚੁ ਹੀ ਰਹੇਗਾ, ਉਸਦਾ ਕਦੀ ਅੰਤ ਨਹੀ ਹੋ ਸਕਦਾ !
੧ਓੰ ਸਤਿਨਾਮੁ ਕਰਤਾ ਪੁਰਖੁ ਨਿਰਭਓ ਨਿਰਵੈਰੁ ਅਕਾਲ ਮੂਰਤ ਅਜੂਨੀ ਸੈਭਂ ਗੁਰ ਪ੍ਰਸਾਦਿ !! ਜਪੁ !! ਆਦਿ ਸਚੁ ਜੁਗਾਦਿ ਸਚੁ !! ਹੈ ਭੀ ਸਚੁ ਨਾਨਕ ਹੋਸੀ ਭੀ ਸਚੁ !!
ਜੋ ਕਿ ਆਪਣੇ ਆਪ ਵਿਚ ਇਕੋ ਹੀ ਹੈ, ਜਿਸ ਨੇ ਇਹ ਰਚਨ ਰਚਿਆ ਹੈ (ਦੁਨਿਆ ਦੀ ਰਚਨਾ ਕੀਤੀ ਹੈ),- ਜਿਸ ਦਾ ਨਾਮ ਸਚੁ ਹੈ,- ਜੋ ਕਿ ਸੰਸਾਰ ਦਾ ਰਚਨ ਹਾਰ ਹੈ, - ਜੋ ਕਿ ਡਰ ਤੋ ਰਹਿਤ ਹੈ, ਪਰੇ ਹੈ,- ਜੋ ਕਿ ਵੈਰ ਤੋ ਪਰੇ ਹੈ, ਸਭ ਦਾ ਸਖਾ ਹੈ, ਮਿਤਰ ਹੈ,- ਜੋ ਕਿ ਸਮੇ ਤੋ ਪਰੇ ਹੈ, ਜਿਸ ਦਾ ਕੋਈ ਸਰੂਪ ਨਹੀ ਹੈ,- ਜੋ ਕਿ ਜੋਨਿਆ ਵਿਚ ਨਹੀ ਆਓਂਦਾ, ਜਾਨੀ ਕਿ ਜਨਮ ਮਰਨ ਤੋ ਰਹਿਤ ਹੈ,- ਜੋ ਕਿ ਆਪਣੇ ਆਪ ਤੋ ਹੀ ਪੈਦਾ ਹੋਇਆ ਹੈ, ਖੁਦ ਤੋ ਹੀ ਪ੍ਰਕਾਸ਼ਵਾਨ ਹੈ, ਗਿਆਨ ਦਾ ਸਾਗਰ ਹੈ, ਸੋਮਾ ਹੈ,-ਸਿਰਫ ਗੁਰੂ ਦੀ ਮਿਹਰ ਨਾਲ ਹੀ ਜਿਸ ਨੂ ਪਾਇਆ ਜਾ ਸਕਦਾ ਹੈ ! ਹੇ ਮਨੁਖ ਤੂ ਉਸ ਅਕਾਲ ਪੁਰਖ ਦਾ ਸਿਮਰਨ ਕਰ, - ਜੋ ਕਿ ਸੰਸਾਰ ਦੀ ਰਚਨਾ ਤੋ ਪਹਿਲਾਂ ਵੀ ਸਚੁ ਸੀ,- ਜੋ
ਕਿ ਜੁਗਾਂ ਤੋ ਸਚੁ ਹੈ,- ਓਹ ਅਜ ਭੀ ਸਚੁ ਹੈ,- ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਓਹ ਸਦਾ ਸਚੁ ਹੀ ਰਹੇਗਾ, ਉਸਦਾ ਕਦੀ ਅੰਤ ਨਹੀ ਹੋ ਸਕਦਾ !
ਇੰਜ ਜੇ ਅਸੀਂ '੧ਓੰ ਤੋ ਲੈ ਕੇ ਨਾਨਕ ਹੋਸੀ ਭੀ ਸਚੁ !! ੧ !!' ਤਕ ਦੇ ਅਰਥ ਕਰੀਏ ਤੇ ਕੋਈ ਸ਼ੰਕਾ ਹੀ ਨਹੀ ਰਹਿ ਜਾਂਦੀ ਕਿ ਮੂਲ ਮੰਤਰ ਕਿਥੋਂ ਤਕ ਹੈ ਅਤੇ ਇਹ ਸੰਪੂਰਨ ਮੂਲ ਮੰਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦੇ ਸ਼ੁਰੂ ਵਿਚ ਸਿਰਫ ਇਕ ਵਾਰੀ ਹੀ ਆਇਆ ਹੈ ਜੋ ਕਿ ਇਸਦੀ ਸਾਰਥਕਤਾ ਪ੍ਰਮਾਣਿਤ ਕਰਦਾ ਹੈ ਜਦੋਂ ਕਿ ਮੰਗਲਾਚਰਨ ਦੇ ਅਨੇਕਾਂ ਰੂਪ ਸਾਨੂ ਵਿਖਾਈ ਦਿੱਤੇ ਨੇ ਅਤੇ ਜਿਹਨਾ ਨੂ ਅਨੇਕਾਂ ਵਾਰੀ, ਬਿਅੰਤ ਥਾਂਵਾਂ ਤੇ ਇਸਤੇਮਾਲ ਕੀਤਾ ਗਿਆ ਹੈ, ਇਸ ਲਈ ਖਾਲਸਾ ਜੀ ਮੂਲ ਮੰਤਰ ਦੀ ਸੰਪੂਰਨਤਾ 'ਨਾਨਕ ਹੋਸੀ ਭੀ ਸਚੁ !! ੧ !!' ਤਕ ਹੀ ਹੈ !
ਵੇਖੋ, ਗਿਆਨੀ ਸੰਤ ਸਿੰਘ ਜੀ ਮਸਕੀਨ ਨੇ ਵੀ ਮੂਲ ਮੰਤਰ ਪੂਰਾ ਹੀ ਮਨਿਆ ਹੈ

ਸਿਖ ਸੰਗਤਾਂ ਦਾ ਦਾਸ ; ਅਜਮੇਰ ਸਿੰਘ ਰੰਧਾਵਾ
 
Attachments

  • Mool Mantar.jpg
    Mool Mantar.jpg
    109.7 KB · Reads: 269
  • Mool Mantar-1.jpg
    Mool Mantar-1.jpg
    45.8 KB · Reads: 280
  • Mool Mantar-2.jpg
    Mool Mantar-2.jpg
    87.7 KB · Reads: 265
  • Mool Mantar-3.jpg
    Mool Mantar-3.jpg
    57.6 KB · Reads: 262
Top