• Welcome to all New Sikh Philosophy Network Forums!
    Explore Sikh Sikhi Sikhism...
    Sign up Log in

General The Original Concept Of Akalpurakh - Dr. Gurbhagat Singh

Gyani Jarnail Singh

Sawa lakh se EK larraoan
Mentor
Writer
SPNer
Jul 4, 2004
7,708
14,381
75
KUALA LUMPUR MALAYSIA
THIS is the so called "Original Kaal-Purakh" of DG masquarading as AKAL_PURAKH of SGGS...the two are NOT the SAME...
ਗੁਰੂ ਗ੍ਰੰਥ ਸਾਹਿਬ ਜੀ (ਅੰਮ੍ਰਿਤ) ਬਨਾਮ ਅਖੌਤੀ ਦਸਮ ਗ੍ਰੰਥ (ਬਿਖਿਆ) (ਭਾਗ-ਦੂਜਾ)
- ਇੰਦਰਜੀਤ ਸਿੰਘ, ਕਾਨਪੁਰ
(ਦਸਮ ਗ੍ਰੰਥੀਆਂ ਦਾ ਗੁਰੂ ਆਪ ਹੀ ਕਹਿ ਰਿਹਾ ਹੈ, ਕਿ ਮੈਂ ਬਹੁਤ ਤਪਸਿਆ ਕਰ ਕੇ "ਮਹਾਕਾਲ" ਅਤੇ "ਕਾਲਕਾ" ਦੇਵੀ ਦੀ ਅਰਾਧਨਾਂ ਕੀਤੀ ਹੈ ,ਫੇਰ ਇਨਾਂ ਦਸਮ ਗ੍ਰੰਥੀਆਂ ਨੂੰ "ਕਾਲਕਾ" ਅਤੇ
"ਮਹਾਕਾਲ" ਦਾ ਪੁਜਾਰੀ ਬਨਣ ਤੋਂ ਕੌਣ ਬਚਾ ਸਕੇਗਾ
?)

ਤਹ ਹਮ ਅਧਿਕ ਤਪਸਿਆ ਸਾਧੀ ॥ ਮਹਾਕਾਲ ਕਾਲਿਕਾ ਅਰਾਧੀ ॥੨॥ ਅਖੌਤੀ ਦਸਮ ਗਰੰਥ : ਪੰਨਾ ੧੩੨ ਪੰ. ੪
Ardhnarishwar.jpg
ਇਸ ਲੇਖ ਲੜੀ ਦੇ ਪਹਿਲੇ ਭਾਗ ਵਿੱਚ ਅਸੀ ਉਸ ਕਾਲਕਾ (ਕਾਲੀ) ਦਾ ਜਿਕਰ ਕਰ ਆਏ ਹਾਂ, ਜਿਸ ਨੂੰ ਭਗਉਤੀ, ਭਵਾਨੀ, ਕਾਲਕਾ ਅਤੇ ਸ਼ਿਵਾ ਅਦਿਕ ਅਨੇਕਾਂ ਨਾਵਾਂ ਨਾਲ ਇਸ ਕਿਤਾਬ ਵਿੱਚ ਸੰਬੋਧਿਤ ਕੀਤਾ ਗਇਆ ਹੈ, ਅਤੇ ਉਸ ਦੀ ਉਸਤਤਿ ਕੀਤੀ ਗਈ ਹੈ। ਇਹ ਸਾਰੇ ਸ਼ਿਵ (ਸ਼ਕਰ) ਦੇਵਤੇ ਦੀ ਪਤਨੀ "ਸ਼ਿਵਾ" ਦੇ ਹੀ "ਪ੍ਰਯਾਏ ਵਾਚੀ" ਸ਼ਬਦ ਹਨ। ਇਸ ਦੇ ਨਾਵਾਂ ਦੇ ਮੁਤਾਬਿਕ ਇਸ ਦੇ ਰੂਪ ਵੀ ਕਈ ਹਨ। ਪਿਛਲੇ ਲੇਖਾ ਵਿੱਚ ਵੀ ਇਸ ਗਲ ਦਾ ਜਿਕਰ ਕੀਤਾ ਗਇਆ ਸੀ ਕਿ ਇਸ "ਕਾਲੀ ਕਿਤਾਬ" ਦਾ ਲਿਖਾਰੀ ਸ਼ਿਵ ਦਾ ਪੁਜਾਰੀ ਹੈ, ਅਤੇ ਉਹ ਇਸ ਦੇ ਕਈ ਅਵਤਾਰਾਂ ਭੈਰਉ, ਕਾਲ , ਮਹਾਕਾਲ ਆਦਿਕ ਨਾਵਾਂ ਨਾਲ ਅਰਾਧਨਾਂ ਕਰਦਾ ਹੈ। ਇਹ ਸ਼ਿਵ ਦੇ ਪੁਜਾਰੀ "ਅਘੌਰੀ" ਜਾਂ "ਤਾਂਤ੍ਰਿਕ" ਵਿਦਿਆ ਨੂੰ ਮਣਦੇ ਨੇ। ਕਾਲਕਾ ਦਾ ਅਰਧ ਨਾਰੀਸ਼ਵਰ (ਅੱਧੀ ਇਸਤਰੀ ਅਤੇ ਅੱਧਾ ਪੁਰਸ਼ ਦਾ ਸ਼ਰੀਰ ਹੈ) ਰੂਪ ਹੈ "ਮਹਾਕਾਲ"। ਮੈਨੂੰ ਤੇ ਇਨੀ ਹੈਰਾਨਗੀ ਹੁੰਦੀ ਹੈ ਕਿ ਇਹ ਕਿਤਾਬ ਉਹ ਕੁਝ ਬਿਆਨ ਕਰਦੀ ਹੈ, ਜੋ ਨਾਂ ਸੋਚਿਆ ਜਾ ਸਕਦਾ ਹੈ ਤੇ ਨਾ ਮੰਨਿਆ ਜਾ ਸਕਦਾ ਹੈ। ਭਲਾ ਸਿੱਖਾਂ ਨੂੰ ਇਹੋ ਜਹੇ "ਮਹਾਕਾਲ" ਅਤੇ "ਕਲਾਕਾ" ਜਹੇ ਦੇਵਤਿਆਂ ਬਾਰੇ ਜਾਣ ਕੇ ਕੀ ਲੈਣਾ ਦੇਣਾ ਹੈ। ਅੱਧਾ ਸ਼ਰੀਰ ਪੁਰਖ ਦਾ ਤੇ ਅੱਧਾ ਸ਼ਰੀਰ ਇਸਤਰੀ ਦਾ???

ਇਹੋ ਜੇਹਾ ਦੇਵਤਾ ਵੀ ਹੋ ਸਕਦਾ ਹੈ ? "ਨਰ ਨਾਂ ਜਨਾਨਾ, ਵਲੈਤੀ ਕਾਰਖਾਨਾਂ"। ਅੱਜ ਅਸੀਂ ਇਸੇ "ਮਹਾਕਾਲ" ਨਾਮ, ਦੇ "ਪੁਆੜੇ" ਦਾ ਜਿਕਰ ਇਸ ਭਾਗ ਵਿੱਚ ਕਰਾਂਗੇ ਜੋ ਲਗਭਗ ਇਸ ਸਾਰੀ "ਕਾਲੀ ਦੀ ਕਿਤਾਬ" ਦਾ "ਇਸ਼ਟ" ਬਣਿਆ ਹੋਇਆ ਹੈ, ਅਤੇ ਸਿੱਖਾਂ ਦਾ ਰਖਵਾਲਾ (ਮਹਾਕਾਲ ਰਖਵਾਰ ਹਮਾਰੋ) ਬਣ ਚੁਕਾ ਹੈ।

ਅਕਾਲ ਉਸਤਤਿ ਨਾਮ ਦੀ ਭੁਲੇਖਾ ਪਾਉਣ ਵਾਲੀ ਇਕ ਰਚਨਾਂ ਵੀ ਇਸ ਕਿਤਾਬ ਵਿੱਚ ਦਰਜ ਹੈ, ਜੋ ਇਹ ਭੁਲੇਖਾ ਪਾਂਦੀ ਹੈ ਕਿ ਇਹ "ਅਕਾਲ ਪੁਰਖ" ਦੀ ਉਸਤਤਿ ਹੈ। ਲੇਕਿਨ ਜਰਾ ਇਨਾਂ ਪੰਕਤੀਆਂ ਵਲ ਨਿਗਾਹ ਮਾਰੋ, ਅਕਾਲ ਪੁਰਖ ਨੂੰ ਸੰਬੋਧਿਤ ਕਰਨ ਲਈ ਕੀ ਇਹ ਅਖਰ ਸਿਧਾਂਤਕ ਹਨ?

ਜਾਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ "ੳਸ਼ਤਤਿ ਸ਼ੈਲੀ" ਨਾਲ ਮੇਲ ਖਾਂਦੇ ਹਨ ?

ਅਕਾਲ ਉਸਤਤ
ੴ ਸਤਿਗੁਰ ਪ੍ਰਸਾਦਿ ॥
ਉਤਾਰ ਖਾਸੇ ਦਸਖਤ ਕਾ ॥ ਪਾਤਿਸਾਹੀ ੧੦॥
ਅਕਾਲ ਪੁਰਖ ਕੀ ਰਛਾ ਹਮਨੈ ॥
ਸਰਬ ਲੋਹ ਦੀ ਰਛਿਆ ਹਮਨੈ ॥
ਸਰਬ ਕਾਲ ਜੀ ਦੀ ਰਛਿਆ ਹਮਨੈ ॥
ਆਗੈ ਲਿਖਾਰੀ ਕੇ ਦਸਤਖਤ ॥
ਅਖੌਤੀ ਦਸਮ ਗਰੰਥ : ਪੰਨਾ ੩੩ ਪੰ. ੨

ਪੂਰੇ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਵਿੱਚ ਅਕਾਲ ਪੁਰਖ ਨੂੰ "ਸਰਬਲੋਹ" " ਸਰਬਕਾਲ" ਅਤੇ "ਮਹਾਕਾਲ", "ਮਹਾਲੋਹ", "ਅਸਿ ਧੁਜ", ਅਤੇ "ਖੜਗਕੇਤੁ" ਕਹਿ ਕੇ ਕਿਤੇ ਵੀ ਸੰਬੋਧਿਤ ਨਹੀਂ ਕੀਤਾ ਗਇਆ । ਦਸਮ ਗ੍ਰੰਥੀਏ ਬਹੁਤ ਖੁਸ਼ੀ ਨਾਲ ਇਹ ਕਹਿੰਦੇ ਨੇ ਕਿ "ਅਕਾਲ ਉਸਤਤ" ਤਾਂ "ਅਕਾਲ ਪੁਰਖ" ਦੀ ਹੀ ਉਸਤਿਤ ਹੈ। ਲੇਕਿਨ ਸਰਬਕਾਲ, ਸਰਬਲੋਹ ਅਤੇ ਮਹਾਕਾਲ ਦੀ ਇਸ ਉਸਤਤਿ ਨੂੰ ਅਕਾਲ ਪੁਰਖ ਦੀ ਉਸਤਤ ਸਾਬਿਤ ਕਰਨ ਲਈ , ਕਿਸੇ ਨੇ ਇਸ ਵਿੱਚ ਜੋ "ਅਕਾਲ ਪੁਰਖ ਕੀ ਰਛਾ ਹਮਨੈ ॥" ਲਾਈਨ ਜੋੜੀ ਹੈ, ਇਸ ਵਿੱਚ ਲਿਖਾਰੀ ਇਕ ਵਾਰ ਫੇਰ ਟਪਲਾ ਖਾ ਗਇਆ ਹੈ। ਇਹ ਲਿਖਾਰੀ "ਕਾਲ ਦੀ ਉਸਤਤਿ" ਨੂੰ "ਅਕਾਲਪੁਰਖ ਦੀ ਉਸਤਤਿ" ਸਾਬਿਤ ਕਰਨ ਵਿੱਚ ਬਹੁਤ ਹੀ ਬੁਰੀ ਤਰ੍ਹਾਂ ਅਸਫਲ ਹੋਇਆ ਹੈ। ਇਕ ਕਹਾਵਤ ਹੈ ਕਿ ਕਾਤਿਲ ਭਾਵੇ ਕਿਨਾਂ ਵੀ ਸਿਯਾਣਾਂ ਕਿਉ ਨਾਂ ਹੋਵੇ, ਉਹ ਇਕ ਨਾਂ ਇਕ ਸਬੂਤ ਜਾਂ ਸੁਰਾਗ ਅਜਿਹਾ ਛੱਡ ਦੇਂਦਾ ਹੈ, ਜਿਸ ਤੋਂ ਉਹ ਪਕੜਿਆ ਜਾਂਦਾ ਹੈ। ਇਸ ਲਾਈਨ ਨੂੰ ਜੋੜਨ ਵਾਲਾ, ਇਸ ਰਚਨਾਂ ਦੀ ਭਾਸ਼ਾ ਸ਼ੈਲੀ ਨਾਲ ਅਪਣੀ ਭਾਸ਼ਾ ਸ਼ੈਲੀ ਮਿਲਾ ਨਹੀਂ ਸਕਿਆ। ਉਪਰਲੀਆਂ ਪੰਕਤੀਆਂ ਨੂੰ ਧਿਆਨ ਨਾਲ ਵੇਖੋ "ਸਰਬ ਲੋਹ ਦੀ ਰਛਿਆ ਹਮਨੈ ॥ ਸਰਬ ਕਾਲ ਜੀ ਦੀ ਰਛਿਆ ਹਮਨੈ ॥ ਇਹ ਤਾਂ ਇਸ ਰਚਨਾਂ ਦੀ "ਉਰਿਜਨਲ ਸਕ੍ਰਿਪਟ" ਹੈ , ਵਿੱਚ "ਰਛਿਆ" ਸ਼ਬਦ ਵਰਤਿਆ ਗਇਆ ਹੈ । ਲੇਕਿਨ ਅਕਾਲ ਪੁਰਖ ਕੀ ਰਛਾ ਹਮਨੈ ॥ ਵਿੱਚ "ਰਛਿਆ" ਸ਼ਬਦ ਦੀ ਥਾਂ ਤੇ ਉਹ "ਰਛਾ" ਹੀ ਲਿਖ ਗਇਆ ਹੈ। ਅਤੇ "ਦੀ" ਥਾਂਵੇ "ਕੀ" ਲਿਖ ਗਇਆ ਹੈ। ਇਸ ਤੋਂ ਵੀ ਇਹ ਸ਼ਕ ਪੁਖਤਾ ਹੋ ਜਾਂਦਾ ਹੈ ਕਿ "ਮਹਾਕਾਲ" ਦੀ ਉਸਤਤ ਨੂੰ, "ਅਕਾਲਪੁਰਖ" ਦੀ ਉਸਤਤ ਸਾਬਿਤ ਕਰਨ ਵਾਲੀ ਇਹ ਲਾਈਨ "ਅਕਾਲ ਪੁਰਖ ਕੀ ਰਛਾ ਹਮਨੈ ॥" ਬਾਦ ਵਿੱਚ ਹੀ ਜੋੜੀ ਗਈ ਹੈ। ਇਸ ਗ੍ਰੰਥ ਦੇ ਝੂਠ ਉਤੇ ਪਰਦੇ ਪਾਉਣ ਲਈ ਵੀ ਕਈ ਹੋਰ, ਹੇਰਾ ਫੇਰੀਆਂ ਅਤੇ ਸੋਧਾਂ ਸਮੈਂ ਸਮੈਂ ਤੇ ਕੀਤੀਆਂ ਜਾਂਦੀਆਂ ਰਹਿਆ ਨੇ। ਇਸ ਗਲ ਦਾ ਜਿਕਰ ਵੀ ਅਸੀ , ਇਸ ਲੇਖ ਦੇ ਪਿਛਲੇ ਭਾਗ ਵਿੱਚ ਕਰ ਆਏ ਹਾਂ।
ਚਲੋ ਜੇ ਦਸਮ ਗ੍ਰੰਥੀਆਂ ਦੀ ਇਸ ਦਲੀਲ ਨੂੰ ਥੋੜੀ ਦੇਰ ਲਈ ਮੰਨ ਵੀ ਲਿਆ ਜਾਵੇ, ਕਿ "ਅਕਾਲ ਉਸਤਤ" ਅਕਾਲ ਪੁਰਖ ਦੀ ਹੀ ਉਸਤਤਿ ਹੈ, ਤੇ ਫੇਰ ਉਹ ਉਸ ਰਚਨਾਂ ਬਾਰੇ ਕੀ ਕਹਿਨਗੇ ?
ਜੋ ਠੀਕ "ਅਕਾਲ ਉਸਤਤ" ਤੋ ਬਾਦ ਸ਼ੁਰੂ ਹੂੰਦੀ ਹੈ ਜਿਸਦਾ ਨਾਮ ਹੈ "ਬਚਿਤ੍ਰ ਨਾਟਕ" । ਉਸ ਵਿੱਚ ਤੇ ਦਸਮ ਗ੍ਰੰਥੀਆਂ ਦਾ ਇਹ "ਮਹਾਕਾਲ" ਦਾ ਪੁਜਾਰੀ ਗੁਰੂ, ਤੇ "ਬਚਿਤ੍ਰ ਨਾਟਕ" ਦੀ ਸ਼ੁਰੂਆਤ ਹੀ ਇਨਾਂ ਸ਼ਬਦਾਂ ਦੇ ਨਾਲ ਕਰ ਰਿਹਾ ਹੈ-
ਤ੍ਰਿਭੰਗੀ ਛੰਦ ॥
ਸ੍ਰੀ ਕਾਲ ਜੀ ਕੀ ਉਸਤਤਿ ॥
ਉਹ ਤੇ "ਅਕਾਲ ਉਸਤਤਿ" ਸੀ। ਹੁਣ ਕਹਿ ਦਿਉ ਕਿ ਇਹ " ਕਾਲ" ਵੀ ਅਕਾਲਪੁਰਖ ਹੀ ਹੈ। ਚਲੋ ਹੋਰ ਅਗੇ ਵਧੋ ਤੇ ਆ ਵੇਖੋ:
ਇਹ "ਬੱਚਿਤ੍ਰ ਨਾਟਕ" ਦਾ ਇਕ ਅਧਿਆਇ ਪੂਰਾ ਕਰਨ ਤੋਂ ਬਾਦ ਹਰ ਵਾਰ ਕਹਿਂਦਾ ਹੈ ਕਿ ਇਹ "ਕਾਲ ਜੀ ਕੀ ਹੀ ਉਸਤਤਿ " ਹੈ।

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਸ੍ਰੀ ਕਾਲ ਜੀ ਕੀ ਉਸਤਤਿ ਪ੍ਰਿਥਮ ਧਿਆਏ ਸੰਪੂਰਨ ਸੁਭ ਮਸਤੁ ॥੧॥ ਅਫਜੂ ॥
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਸੁਭ ਬੰਸ ਬਰਨਨੰ ਨਾਮ ਦੁਤੀਆ ਧਿਆਇ ਸਮਾਪਤ ਮਸਤੁ ਸੁਭ ਮਸਤੁ ॥੨॥ ਅਫਜੂ ॥੧੩੭॥
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਲਵੀ ਕੁਸ਼ੀ ਜੁੱਧ ਬਰਨਨੰ ਨਾਮ ਤ੍ਰਿਤੀਆ ਧਿਆਇ ਸਮਾਪਤ ਮਸਤ ਸੁਭ ਮਸਤੁ॥੩॥ਅਫਜੂ ॥੧੮੯॥
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਬੇਦ ਪਾਠ ਭੇਟ ਰਾਜ ਚਤੁਰਥ ਧਿਆਇ ਸਮਾਪਤ ਮਸਤੁ ਸੁਭ ਮਸਤੁ ॥੪॥ਅਫਜੂ॥੧੯੯॥

ਇਸ ਤਰ੍ਹਾਂ ਉਹ ਹਰ ਵਾਰ ਇਹ ਹੀ ਲਿਖ ਰਿਹਾ ਹੈ, ਅਤੇ ਇਸ ਗਲ ਦੀ ਪ੍ਰੌੜਤਾ ਕਰ ਰਿਹਾ ਹੈ ਕਿ ਇਹ ਬਚਿਤ੍ਰ ਨਾਟਕ " ਕਾਲ ਜੀ ਕੀ ਉਸਤਤਿ" ਹੈ,ਨਾਂ ਕੇ "ਅਕਾਲ ਪੁਰਖ ਦੀ ਉਸਤਤਿ" ਹੈ। ਚਲੋ ਹੋਰ ਅਗਾਂਹ ਤੁਰਦੇ ਹਾਂ ਤੇ ਇਹ ਵੀ ਵੇਖ ਲੈੰਦੇ ਹਾਂ ਕਿ ਇਹ "ਮਹਾਕਾਲ" ਜੇ "ਅਕਾਲ ਪੁਰਖ" ਹੈ ਤੇ ਇਹ ਨਿਰੰਕਾਰ ਹੈ ਕਿ ਜਾਂ ਕੋਈ ਦੇਹ ਧਾਰੀ।
ਲਉ ਜੀ ! ਦਸਮ ਗ੍ਰੰਥੀਆਂ ਦਾ "ਅਕਾਲਪੁਰਖ" ਤੇ ਦੇਹ ਧਾਰੀ ਨਿਕਲਿਆ। ਉਹ ਵੀ ਬਹੁਤ ਹੀ ਭਿਆਨਕ ਰੂਪ ਵਾਲਾ।
ਮੂੰਡ ਕੀ ਮਾਲ ਦਿਸਾਨ ਕੇ ਅੰਬਰ ਬਾਮ ਕਰਯੋ ਗਲ ਮੈ ਅਸਿ ਭਾਰੌ॥ਲੋਚਨ ਲਾਲ ਕਰਾਲ ਦਿਪੈ ਦੋਊ ਭਾਲ ਬਿਰਾਜਤ ਹੈ ਅਨਿਯਾਰੌ॥
ਛੁਟੇ ਹੈ ਬਾਲ ਮਹਾ ਬਿਕਰਾਲ ਬਿਸਾਲ ਲਸੈ ਰਦ ਪੰਤਿ ਜ਼ਯਾਰੋ॥ ਛਾਡਤ ਜਵਾਲ ਲਏ ਕਰ ਬਿਯਾਲ ਸੁ ਕਾਲ ਸਦਾ ਪ੍ਰਤਿਪਾਲ ਤਿਹਾਰੋ॥
ਅਖੌਤੀ ਦਸਮ ਗ੍ਰੰਥ ਪੰਨਾ 810

ਦਸਮ ਗ੍ਰੰਥੀਉ! ਤੁਹਾਡਾ ਇਹ ਗੁਰੂ ਤਾਂ ਤੁਹਾਡੇ "ਅਕਾਲਪੁਰਖ" ਦਾ ਪੂਰਾ ਰੂਪ ਵੀ ਬਿਆਨ ਕਰ ਰਿਹਾ ਹੈ। ਇਸ ਦੇ ਗਲੇ ਵਿੱਚ ਮਰੇ ਹੋਏ ਮਨੁਖਾਂ ਦੀਆਂ ਖੋਪੜੀਆਂ ਦੀ ਮਾਲਾ ਹੈ। ਉਹ ਨੰਗਾ ਹੈ । ਉਸ ਦੇ ਖਬੇ ਹੱਥ ਵਿਚ ਇਕ ਭਾਰੀ ਤਲਵਾਰ ਹੈ। (ਲਗਦਾ ਹੈ "Left Hander" ਹੈ)
ਉਸ ਦੀਆਂ ਅਖਾਂ ਲਾਲ ਅੰਗਾਰਿਆਂ ਵਾਂਗ ਭਖ ਰਹਿਆਂ ਨੇ।(ਭੰਗ ਤੇ ਅਫੀਮ ਅਤੇ ਸ਼ਰਾਬ ਦੇ ਨਸ਼ਿਆਂ ਦਾ ਆਦੀ ਹੋਣ ਦੀ ਨਿਸ਼ਾਨੀ ਹੀ ਇਹ ਹੈ )। ਵਾਲ ਉਸਦੇ ਖਿਲਰੇ ਹੋਏ ਨੇ। ਖੂਨ ਨਾਲ ਲਿਬੜੇ ਹੋਏ ਉਸ ਦੇ ਦੰਦ ਹਨ ਅਤੇ ਉਸ ਦੇ ਮੂਹ ਵਿਚੋਂ ਅਗ ਨਿਕਲ ਰਹੀ ਹੈ। (ਦਸਮ ਗ੍ਰੰਥੀਆਂ ਦਾ ਰੱਬ ਨਾਂ ਹੋ ਗਇਆ, "ਡ੍ਰੇਗਨ" ਹੋ ਗਇਆ)
ਬਹੁਤ ਹੀ ਅਫਸੋਸ ਹੁੰਦਾ ਹੈ ਇਹ ਸਭ ਵੇਖ ਕੇ, ਕਿ ਜੋ ਪੜ੍ਹੇ ਲਿਖੇ ਨਹੀਂ ਹਨ ਉਹ ਤਾਂ ਭੇਡ ਚਾਲ ਚਲਣ ,ਲੇਕਿਨ ਸਾਡੇ ਕੁਝ ਵਿਦਵਾਨ ਵੀ ਇਹੋ ਜਹੇ ਹਨ ਜੋ ਮਹਾਕਾਲ ਨੂੰ ਸਿੱਖਾਂ ਦਾ ਰੱਬ ਬਨਾਉਣ ਲਈ ਤਰਲੋ ਮੱਛੀ ਹੋ ਰਹੇ ਨੇ। ਇਕ ਵਾਰ ਮੈਂ ਕਿਸੇ ਲੇਖ ਵਿੱਚ ਇਸ "ਕਾਲੀ ਦੀ ਕਿਤਾਬ" ਦੇ ਇੱਸੇ ਇਸ਼ਟ ਬਾਰੇ ਲਿਖਿਆ ਤੇ ਮੇਰੇ ਇਕ ਵਿਦਵਾਨ ਮਿਤੱਰ ਦਾ ਫੋਨ ਆ ਗਇਆ ਕਿ " ਤੁਹਾਡਾ ਲੇਖ ਹੀ ਗਲਤ ਹੈ। ਗੁਰੂ ਗ੍ਰੰਥ ਸਾਹਿਬ ਵਿਚ ਤੇ "ਮਹਾ ਕਾਲ " ਵੱਖ ਵੱਖ ਲਿਖਿਆ ਹੈ ਤੁਸੀ ਉਸ ਨੂੰ ਜੋੜ ਕੇ "ਮਹਾਕਾਲ" ਕਿਉ ਲਿੱਖ ਦਿਤਾ ਹੈ। ਮੈਂ ਤੇ ਨਿਮਾਣਾਂ ਬਣਕੇ ਅਪਣੇ ਉਸ ਲੇਖ ਵਿੱਚ ਉਸ ਨੂੰ ਸੋਧ ਕੇ "ਮਹਾ ਕਾਲ" ਕਰ ਦਿਤਾ । ਲੇਕਿਨ ਨਾਲ ਹੀ ਇਹ ਸੋਚਿਆ ਕੇ ਮੇਰੇ ਇਹ ਵਿਦਵਾਨ ਵੀਰ ਸ਼ਾਇਦ ਇਹ ਭੁਲ ਗਏ ਕਿ ਲੜੀਵਾਰ ਲਿਖਾਈ ਵਾਲੀਆਂ ਬੀੜਾਂ ਵਿੱਚ ਇਹ "ਮਹਾਕਾਲ" ਨੂੰ ਸ਼ਬਦ ਵਿੱਛੇਦ ਕਰਕੇ "ਮਹਾ ਕਾਲ" ਕਿਵੇਂ ਕਰਣ ਗੇ ? ਚਲੋ ਅਗੇ ਵੇਖਦੇ ਹਾਂ ਕਿ "ਦਸਮ ਗ੍ਰੰਥੀਆਂ" ਦਾ ਇਹ ਦੇਹਧਾਰੀ "ਅਕਾਲਪੁਰਖ" ਖਾਂਦਾ ਕੀ ਹੈ?
ਇਹ ਛਲ ਸੋ ਸਿਮਰਹ ਛਲਾ ਪਾਹਨ ਦਏ ਬਹਾਇ ॥ ਮਹਾਕਾਲ ਕੋ ਸਿਖਯ ਕਰ ਮਦਿਰਾ ਭਾਂਗ ਪਿਵਾਇ॥ ਅਖੌਤੀ ਦਸਮ ਗ੍ਰੰਥ ਪੰਨਾ 1210
ਲਉ ਜੀ ਇਨਾਂ ਦਸਮ ਗ੍ਰੰਥੀਆਂ ਦਾ ਰੱਬ ਤੇ "ਡ੍ਰਗੇਟਿਕ" ਹੈ। ਇਹ ਤੇ ਸ਼ਰਾਬ ਅਤੇ ਭੰਗ ਦੇ ਪ੍ਰਸਾਦ ਨੂੰ ਭੋਗ ਲਾਉਦਾ ਹੈ। ਮੇਰੇ ਪਿਆਰੇ ਵੀਰੋ ! ਤੁਸੀ ਸਿੱਖ ਹੋ ਤੇ ਸਿੱਖ ਹੀ ਬਨਣ ਦੀ ਕੋਸ਼ਿਸ਼ ਕਰੋ। ਇਸ ਮੌਤ ਦੇ ਦੇਵਤੇ ਨੂੰ ਪੂਜ ਪੂਜ ਕੇ ਅਪਣੀ ਅਧਿਆਤਮਿਕ ਮੌਤ ਦਾ ਕਾਰਣ ਨਾਂ ਬਣੋ। ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਤੇ ਇਹੋ ਜਹੇ ਮਹਾਕਾਲ ਦੇ "ਭਰਮ ਅਤੇ ਡਰ" ਵਿੱਚ ਫੱਸੇ ਸਿੱਖਾਂ ਨੂੰ ਕਹਿ ਰਹੇ ਨੇ ਕਿ ਤੂੰ ਸਿਰਫ ਇਕ ਕਰਤਾਰ ਦਾ ਨਾਮ ਜੱਪ। ਉਸ ਕਰਤਾਰ ਦਾ ਨਾਮ ਲਿਆਂ ਹੀ ਤੇਰੀ ਅਧਿਆਤਿਮਕ ਜੀਵਨ ਚਲਦਾ ਰਹੇਗਾ ਤੇ ਉਸ ਨੂੰ ਕਿਸੇ ਪ੍ਰਕਾਰ ਦਾ "ਮਹਾਕਾਲ" ਖਤਮ ਨਹੀਂ ਕਰ ਸਕੇਗਾ।
ਰਾਮਕਲੀ ਮਹਲਾ 5॥
ਜਪਿ ਗੋਬਿੰਦੁ ਗੋਪਾਲ ਲਾਲ॥ ਰਾਮ ਨਾਮੁ ਸਿਮਰਿ ਤੂ ਜੀਵਹਿ, ਫਿਰ ਨ ਖਾਈ ਮਹਾ ਕਾਲ॥ਰਹਾਉ॥
ਅੰਕ 885

ਦਸਮ ਗ੍ਰੰਥੀਆਂ ਦਾ ਰੱਬ ਸ਼ਰਾਬੀ ਹੈ ਭੰਗ ਤੇ ਅਫੀਮ ਦਾ ਨਸ਼ੇਬਾਜ ਹੈ। ਮਨੁਖਾਂ ਦਾ ਮਾਸ ਖਾਂਦਾ ਹੈ। ਉਨਾਂ ਦਾ ਖੂਨ ਪੀਦਾ ਹੈ। ਅਤੇ ਨੰਗਾ ਰਹਿੰਦਾ ਹੈ। ਧਿਆਨ ਨਾਲ ਵੇਖੋ ਇਸ "ਮਹਾਕਾਲ" ਨੂੰ ਮਨਣ ਵਾਲੇ ਉਸ ਦੇ ਚੇਲੇ ਅਘੌਰੀ ਅਤੇ ਤਾਂਤਰਿਕ ਵੀ ਭੰਗ ਅਤੇ ਸ਼ਰਾਬ ਦੇ ਆਦੀ ਨੇ। ਉਹ ਵੀ ਮਨੁਖਾਂ ਦਾ ਮਾਸ ਖਾਂਦੇ ਹਨ ਅਤੇ ਨੰਗੇ ਹੀ ਰਹੀੰਦੇ ਹਨ। ਇਸ ਵੀਡੀਓ 'ਚ ਦੇਖ ਸਕਦੇ ਹੋ।
ਮੇਰੇ ਵੀਰੋ! ਇਹ ਕੰਮ ਉਨਾਂ "ਅਘੌਰੀਆਂ" ਅਤੇ "ਤਾਂਤ੍ਰਿਕਾਂ" ਲਈ ਛੱਡ ਦਿਉ ਜਿਨਾਂ ਦਾ ਰੱਬ "ਮਹਾਕਾਲ" ਹੈ। ਸਾਡਾ ਤੇ ਮਾਲਿਕ ਐਸਾ ਨਹੀਂ ਹੈ , ਸਾਡੇ ਗੁਰੂ ਨੇ ਤਾਂ ਸਾਨੂੰ ਅਪਣੇ ਮਾਲਿਕ ਬਾਰੇ ਇਹ ਦਸਿਆ ਹੈ-
ਹਮਰਾ ਠਾਕੁਰੁ ਸਭ ਤੇ ਊਚਾ ਰੈਣਿ ਦਿਨਸੁ ਤਿਸੁ ਗਾਵਉ ਰੇ॥
ਖਿਨ ਮਹਿ ਥਾਪਿ ਉਥਾਪਨਹਾਰਾ ਤਿਸ ਤੇ ਤੁਝਹਿ ਡਰਾਵਉ ਰੇ॥1॥ਰਹਾਉ॥
ਜਬ ਦੇਖਉ ਪ੍ਰਭੁ ਅਪੁਨਾ ਸੁਆਮੀ ਤਉ ਅਵਰਹਿ ਚੀਤਿ ਨ ਪਾਵਉ ਰੇ॥
ਨਾਨਕੁ ਦਾਸੁ ਪ੍ਰਭਿ ਆਪਿ ਪਹਿਰਾਇਆ ਭ੍ਰਮੁ ਭਉ ਮੇਟਿ ਲਿਖਾਵਉ ਰੇ॥
ਅੰਕ 404

ਗੁਰੂ ਦੇ ਪਿਆਰਿਆ ਸਿੱਖਾ ! ਇਕ ਸਿੱਖ ਹੋ ਕੇ ਦੇਵੀ "ਕਾਲਕਾ" ਅਤੇ "ਮਹਾਕਾਲ" ਦਾ ਪੁਜਾਰੀ ਨਾਂ ਬਣ। ਐਸੇ ਠਾਕੁਰ ਦੇ ਲੜ ਲਗ , ਜੋ ਸਭ ਤੋਂ ਉੱਚਾ ਹੈ। ਦਿਨ ਰਾਤ ਉਸ ਦੀ ਯਾਦ ਵਿਚ, ਉਸਦੇ ਬਣਾਏ ਨਿਯਮਾਂ ਵਿਚ , ਚਲ। ਉਹ ਇਕ ਪਲ ਵਿੱਚ ਹਰ ਤਰ੍ਹਾਂ ਵਰਤ ਸਕਦਾ ਹੈ। ਇਹੋ ਜਹੇ ਭਿਆਨਕ ਰੂਪ ਵਾਲੇ, ਮੌਤ ਦੇ ਕਾਲਪਨਿਕ ਦੇਵਤੇ ਕੋਲੋਂ ਤੈਨੂੰ ਡਰਨ ਦੀ ਕੋਈ ਜਰੂਰਤ ਨਹੀਂ ਹੈ। ਜਦੋਂ ਤੂੰ ਉਸ "ਇਕ" ਦੇ ਲੜ ਜਾਵੇਂਗਾ ਤੇ ਉਹ ਹਰ ਵੇਲੇ ਤੇਰੇ ਅੰਗ ਸੰਘ ਸਹਾਈ ਹੋਵੇਗਾ, ਫੇਰ ਤੈਨੂੰ ਹੋਰ ਕਿਸੇ ਦੀ ਸ਼ਰਣ ਵਿੱਚ ਨਹੀਂ ਜਾਂਣਾਂ ਪਵੇਗਾ। ਇਹੋ ਜਹੇ "ਮਹਾਕਾਲਾਂ" ਅਤੇ "ਮੌਤ ਦੇ ਦੇਵਤਿਆ" ਦਾ ਭ੍ਰਮ ਭਉ ਤੇ ਤੇਰੇ ਸੱਚੇ ਗੁਰੂ ਨੇ ਆਪ ਮਿਟਾ ਦਿਤਾ ਹੈ, ਹੁਣ ਉਸ ੴ ਦੇ ਲੜ ਲਗ ਕੇ ਅਪਣਾਂ ਜੀਵਨ ਉੱਚਾ ਕਰ ਲੈ।
The Bhnag consuming sex crazy CANNIBALS promoted in DG chandi di vaar etc are still alive and kicking in India TODAY..several U Tube vidoes of such Cannibals along the Banks fo the ganges River are proof of this..

 

Gyani Jarnail Singh

Sawa lakh se EK larraoan
Mentor
Writer
SPNer
Jul 4, 2004
7,708
14,381
75
KUALA LUMPUR MALAYSIA
ਅਕਾਲ ਪੁਰਖ ਕੀ ਰਛਾ ਹਮਨੈ ॥
ਸਰਬ ਲੋਹ ਦੀ ਰਛਿਆ ਹਮਨੈ ॥
ਸਰਬ ਕਾਲ ਜੀ ਦੀ ਰਛਿਆ ਹਮਨੈ ॥
ਆਗੈ ਲਿਖਾਰੀ ਕੇ ਦਸਤਖਤ

The FIRST LINE that mentions "AKAL PURAKH" is obvioulsy a later ADDITION because it DIFFERS from the following 3 !! IN Language and Vocabulary !! Akal Purakh "KI" "Rachha"...whereas in the remaining 3 lines the words used are "DI", "JI DI", and RACHHIAH. Its obvious the Akal Purakh line was added later to authenticate that DG is about "Akal Purakh" when its so obviously in for Kaal, mahakaal,sarbloh and Devis Kalika, Half man-half woman Narishvar etc etc. The WORDS mahakaal, sarb loh etc DONT occur even once in the ORIGINAL AKAL PURAKH promoting SGGS !!
 

Kamala

Banned
May 26, 2011
389
147
Canada.
Kamala ji then you must have also met Snow White and the Seven Dwarfs :D

No offense, but I find your posts really hilarious. Even though the Guru ji himself mentions them you still act like it's a lie and not true..

Also, I cannot read gurmukhi script, hindi or english please, although I understand Punjabi if in english letters.

**Also, I know the Brahm devtas/devis are not god, but they do exist, and because I have no picture of god, I keep those.
 

Gyani Jarnail Singh

Sawa lakh se EK larraoan
Mentor
Writer
SPNer
Jul 4, 2004
7,708
14,381
75
KUALA LUMPUR MALAYSIA
Hercules..Zeus..Venus, mars, saturn...Greek gods...and the Nordic Gods/Teutons ( more than 50) babylonian gods, sumerian gods, mongolian gods..gods of the pre-biblical era in Egypt, Africa...South American gods, red indian gods..so many and ALL REAL even though NOT MENTIONED in GURBANI !!!??? IF you beleive in one you cannot possibly DENY the others ?? How to deny why deny ??:mundaviolin:
 

Gyani Jarnail Singh

Sawa lakh se EK larraoan
Mentor
Writer
SPNer
Jul 4, 2004
7,708
14,381
75
KUALA LUMPUR MALAYSIA
Ha Ha.... Kanwaljit ji...thanks for the link...and...."""""

Warning: this comic occasionally contains strong language (which may be unsuitable for children), unusual humor (which may be unsuitable for adults), and advanced mathematics (which may be unsuitable for liberal-arts majors)....

Ha ha I Liked THAT about Unusual HUMOUR...ha ha..being unsuitable for ADULTS..meaning they cant take it..ha ha...japposatnamwaheguru:japposatnamwaheguru:
 

Gyani Jarnail Singh

Sawa lakh se EK larraoan
Mentor
Writer
SPNer
Jul 4, 2004
7,708
14,381
75
KUALA LUMPUR MALAYSIA
You have read about Snow White and seen pictures, then why don't you believe in her! Even if you have not met her!

(PS: Though I seriously wish you don't run into a daanav!)

I KNOW its KALYUG..but I have yet to come across that blood thirsty monster with long fangs, blood dripping form his long hanging tongue..or He only sees important people like GURU NANAK JI !!...I havent met nay "important" people lately..so i may die without meeting this daanav myslef...
 

Harry Haller

Panga Master
SPNer
Jan 31, 2011
5,769
8,194
55
I KNOW its KALYUG..but I have yet to come across that blood thirsty monster with long fangs, blood dripping form his long hanging tongue..or He only sees important people like GURU NANAK JI !!...I havent met nay "important" people lately..so i may die without meeting this daanav myslef...

I will PM you my ex wife's name and address, she is pretty close
 

Harry Haller

Panga Master
SPNer
Jan 31, 2011
5,769
8,194
55
No offense, but I find your posts really hilarious. Even though the Guru ji himself mentions them you still act like it's a lie and not true..

Also, I cannot read gurmukhi script, hindi or english please, although I understand Punjabi if in english letters.

**Also, I know the Brahm devtas/devis are not god, but they do exist, and because I have no picture of god, I keep those.



to you, Kamalaji, the Renaissance was just something that happened to 'other people',
 

bscheema

SPNer
Jan 4, 2010
122
132
38
if all gods things are creation of god bad things too in ur perception kalyug is bad
it also a creation of god it only matter how do you perceive it ,

if Dasam Bani was not created by guru Gobind singh then , there were not panj pyare ever , Amrit cannot be prepared after Guru gobind singh ,

and one question for every one here what does panj kakar signify .
 

Gyani Jarnail Singh

Sawa lakh se EK larraoan
Mentor
Writer
SPNer
Jul 4, 2004
7,708
14,381
75
KUALA LUMPUR MALAYSIA
BsCheema Ji..There is GURU NANAK JI....KHALSA SPRINGS from there..and resides in the SGGS..the Circle is COMPLETE..Guru nanak-SGGS.

Guru Gobind Singh..is present..in the Khalsa He revealed in 1699..the Panj also Present today..as is SGGS.....Amrit is in the SHABAD present in SGGS..our one and ONLY GURU. The PANJ can ONLY be in the presence of SGGS. Period. SGGS already declares clearly..nanak AMRIT EK Hai amrit dooja nahin...there are NO TWO amrits...only ONE..in SGGS.
 

Scarlet Pimpernel

We seek him here,we sikh
Writer
SPNer
May 31, 2011
1,005
1,095
In the Self
You have read about Snow White and seen pictures, then why don't you believe in her!

Veera the brothers Grimm actually documented what already existed in the form of a really old oral folklore,in other words she was a person who was very pretty and someone was jealous of her and it then became a fairy tale.
 
Last edited:

Kamala

Banned
May 26, 2011
389
147
Canada.
You have read about Snow White and seen pictures, then why don't you believe in her! Even if you have not met her!

(PS: Though I seriously wish you don't run into a daanav!)

This isn't meant to be taken as a joke.
Hercules..Zeus..Venus, mars, saturn...Greek gods...and the Nordic Gods/Teutons ( more than 50) babylonian gods, sumerian gods, mongolian gods..gods of the pre-biblical era in Egypt, Africa...South American gods, red indian gods..so many and ALL REAL even though NOT MENTIONED in GURBANI !!!??? IF you beleive in one you cannot possibly DENY the others ?? How to deny why deny ??:mundaviolin:

Those "Gods" were not mentioned in bani, so I feel that they are not important since it is not even mentioned, MEANING if it is not even worth being mentioned; there is no point to look into them other than for history.

Kamala ji, what do you think about the existance of gods and goddesses of other (non-Indian) cultures?

The same thing as I said to Gyani Jarnail ji.


-x-



What have YOU got to say now?
 

Ishna

Writer
SPNer
May 9, 2006
3,261
5,192
Kamala ji, you say because the gods and goddesses of other cultures aren't mentioned in bani that they are not important, but the question was do they exist per your understanding?

I would say they are not in bani because the authors never heard about them. I'm not sure too many people were talking about Thor, Isis, Hekate or Cernunnos (that ones for Sian ji, hehe) during the time of our Guru Sahiban. Most regular people would have heard it as babble.

But the Norse gods are the gods of my ancestors, so sometimes I wonder if Hindu gods existed, why not the Norse gods then? Why not any of the old gods of any ancient culture?
 

Gyani Jarnail Singh

Sawa lakh se EK larraoan
Mentor
Writer
SPNer
Jul 4, 2004
7,708
14,381
75
KUALA LUMPUR MALAYSIA
Kamala ji, you say because the gods and goddesses of other cultures aren't mentioned in bani that they are not important, but the question was do they exist per your understanding?

I would say they are not in bani because the authors never heard about them. I'm not sure too many people were talking about Thor, Isis, Hekate or Cernunnos (that ones for Sian ji, hehe) during the time of our Guru Sahiban. Most regular people would have heard it as babble.

But the Norse gods are the gods of my ancestors, so sometimes I wonder if Hindu gods existed, why not the Norse gods then? Why not any of the old gods of any ancient culture?

RIGHT ISHNA JI..WE CANNOT HIDE BEHIND "GURBANI"....Gurbani is very clear that The Creator gave us a BRAIN and Akal..to think, see logically and decide for ourselves..not follow blindly and superficially..AAkllean SAHIB seveah..we have to use the brains and god given intellect..its a MUST. We cannot simply close our eyes and say..oh Gurbani said this..oh Gurbani DIDNT say this..so...???...Gurbani tells us that there are BILLIONS upon TRILLIONS of stars universes and galaxies...YET we still beleive in only Seven Pataals and six heavens..??? why ?? we still believe the OX hold the earth on its horns...and in yamraaj and his devils..etc etc..how do we reconcile that..simply by saying..i beleive..i dont beleive..when we like it and when we dont like it..selectively....0:)
 
📌 For all latest updates, follow the Official Sikh Philosophy Network Whatsapp Channel:
Top