• Welcome to all New Sikh Philosophy Network Forums!
    Explore Sikh Sikhi Sikhism...
    Sign up Log in

swarn bains

Poet
SPNer
Apr 8, 2012
870
189
ਪੰਨਾ 386

ਊਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰਿ ਗਈਐ

Recite the name of God, while standing sitting or sleeping

ਸ੍ਰਵਨ ਸੁਨੀਜੈ ਅੰਮ੍ਰਿਤ ਹਰਿ ਕਥਾ,

Listen to Godly sermon with your ears

ਜਾਸ ਸੁਨੀ ਮਨਿ ਹੋਇ ਅਨੰਦਾ, ਦੂਖ ਰੋਗ ਮਨ ਸਗਲੇ ਲਥਾ

Listening to it the mind shall be happy and the sufferings and diseases of your mind shall vanish

ਕਾਰਜਿ ਕਾਮਿ ਹਾਟ ਘਾਟ ਜਪੀਜੈ

Recite God while working, on the road or the beach

ਗੁਰ ਪ੍ਰਸਾਦਿ ਹਰਿ ਅੰਮਿਤ ਪੀਜੈ.

By guru’s grace drink the nectar of the Lord!

ਦਿਨਸ ਰੈਨ ਹਰਿ ਕੀਰਤ ਗਾਈਐ, ਸੋ ਜਨ ਜਮ ਕੀ ਵਾਟ ਨ ਪਾਈਐ

He who sings God’s praises day and night: shall not travel the path of devil of death

ਆਠ ਪਹਰ ਜਿਸ ਵਿਸਰਹਿ ਨਾਹੀ.

He who does not forget the name of God 24 hours a day

ਗਤਿ ਹੋਵੈ ਨਾਨਕ ਤਿਸੁ ਲਗਿ ਪਾਇ.

O Nanak; touching his feet attains salvation.

Page 387

ਗੁਰ ਪਾਰਬ੍ਰਹਮੁ ਪਰਮੇਸਰ ਆਪਿ ਆਠ ਪਹਰ ਨਾਨਕ ਗੁਰਿ ਜਾਪਿ

Guru is God, O Nanak; recite the guru 24 hours a day
 

swarn bains

Poet
SPNer
Apr 8, 2012
870
189
Page 409

ਮਨਸਾ ਏਕ ਮਾਨ ਹਾਂ, ਗੁਰ ਸਿਉ ਨੇਤ ਧਿਆਨ ਹਾਂ

I worship only one God in my mind, I see the guru in my eyes

ਦ੍ਰਿੜ੍ਹ ਸੰਤ ਮੰਤ ਗਿਆਨ ਹਾਂ, ਸੇਵਾ ਗੁਰ ਚਰਾਨ ਹਾਂ
Reciting saint’s words I obtain wisdom, I worship guru’s feet (humbly)

ਤਉ ਮਿਲੀਐ ਗੁਰ ਕ੍ਰਿਪਾਨ ਮੇਰੇ ਮਨਾ

That is how I receive guru’s blessing and realize God


Page 410 this s for the scholar who objects to touching guru’s feet

ਸੰਤ ਪਗ ਧੋਈਐ ਹਾਂ, ਦੁਰਮਤ ਖੋਈਐ ਹਾਂ

Washing the feet of a saint eliminates evil thinking

ਦਾਸਹਿ ਰੇਨ ਹੋਇ ਹਾਂ, ਬਿਆਪੈ ਦੁਖ ਨ ਕੋਇ ਹਾਂ

Becoming the dust of the feet of lord’s slaves, no pain should afflict upon him.
 

swarn bains

Poet
SPNer
Apr 8, 2012
870
189
Page 411

ਅੰਤਰ ਗਿਆਨ ਮਹਾ ਰਸ ਸਾਰਾ, ਤੀਰਥ ਮਜਨ ਗੁਰ ਵੀਚਾਰਾ

The essence of all tastes the divine knowledge comes from within. To follow guru’s teaching is bathing at divine knowledge

ਅੰਤਰਿ ਪੂਜਾ ਥਾਨੁ ਮੁਰਾਰਾ,ਜੋਤੀ ਜੋਤਿ ਮਿਲਾਵਣ ਹਾਰਾ

The place of worship of God is inside, which unites the soul with supreme soul.

It is very easy to put a question to someone. Even if God answers your question, it is not going to have any effect on u. So put the question to yourself and search for the answer. Struggle with it. You may not find the answer but it will get u ready to understand and follow the answer and then your own questions will change.

Page 412

ਸਭਿ ਜਪ ਸਭਿ ਤਪ ਸਭਿ ਚਤੁਰਾਈ, ਉਝੜਿ ਭਰਮੈ ਰਾਹਿ ਨ ਪਾਈ

All meditation, austerities and smart ideas, get one lost in doubt and cannot find the way

ਬਿਨ ਬੂਝੈ ਕੋ ਥਾਇ ਨ ਪਾਈ, ਨਾਮ ਬਿਹੂਣੇ ਮਾਥੇ ਛਾਈ

No one can attain anything without understanding, Without the name of God, the ashes fall on their forehead.

Page 413

ਜੱਗਿ ਗਿਆਨੀ ਵਿਰਲਾ ਆਚਾਰੀ, ਜੱਗਿ ਪੰਡਿਤ ਵਿਰਲਾ ਵੀਚਾਰੀ

Everyone calls himself wise and a scholar but only a few have that quality or good conduct

ਬਿਨ ਸਤਿਗੁਰ ਭੇਟੇ ਸਭ ਫਿਰੈ ਅਹੰਕਾਰੀ

Without self surrendering to the guru all suffer in the pain ego

Now to the administrators of this site. There is no spiritual assessment on this site. There are lot questions but for argument sake. Last time without putting the page number the administrator admonished me. People are trying to admire the fruit not where it comes from. Page numbers give respect to gurbany according to the administrator. People purchase sggs and hide it. Never read and then contemplate it.

I was told to get the page numbers from some site on internet. I am an old man and computer illiterate. At the same time my explanation does not concur with anyone else. I read my own translation and then type the phrases myself on the computer and put it here. I feel sorry why I come on to this site because there is no learning here.
 

Ishna

Writer
SPNer
May 9, 2006
3,261
5,192
Swarn Ji, you will notice the last time you put a couple of tuks into a post on the main forum, I simply went in to your post and pasted the full shabad there for you, with a courtesy note saying what I'd done in case you wondered why your post had changed. I certainly didn't admonish you as I realise your computer skills are entry level, and that's OK.

There is no spiritual assessment on this site. There are lot questions but for argument sake.

I second Japjisahib's question: What do you mean by 'spiritual assessment'?

There are questions and debate in the spirit of a philosophical forum. Philosophy (the love of knowledge) is all about investigating topics and debating them from every angle to get to the core. I think we excel at that, there, despite strong personalities and views on all sides.

I feel sorry why I come on to this site because there is no learning here.

Really? :-(
 

swarn bains

Poet
SPNer
Apr 8, 2012
870
189
Page 484

ਅੰਤਰ ਮੈਲ ਜੇ ਤੀਰਥ ਨ੍ਹਾਵੈ, ਤਿਸ ਬੈਕੁੰਠ ਨ ਜਾਨਾ

If the inner soul is filthy! Bathing at sacred shrines does not take one to heaven

ਲੋਕ ਪਤੀਣੇ ਕਛੂ ਨਾ ਹੋਵੈ, ਨਾਹੀ ਰਾਮ ਅਯਾਨਾ

Nothing is gained by pleasing others; God cannot be fooled.

ਪੂਜਹੋ ਰਾਮ ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ

Worship only one God. Serving the guru is the true cleansing bath

ਜਲ ਕੈ ਮੰਜਨਿ ਜੇ ਗਤਿ ਹੋਵੈ, ਨਿਤ ਨਿਤ ਮੇਂਡੁਕ ਨ੍ਹਾਵਹਿ

If salvation can be attained by bathing; the frogs bathe in water all the time

ਜੈਸੇ ਮੇਂਡੁਕ ਤੈਸੇ ਓਇ ਨਰ, ਫਿਰ ਫਿਰ ਜੋਨੀ ਆਵਹਿ

As is the frog, so are those people; they take birth again and again

ਮਨਹੁ ਕਠੋਰ ਮਰੈ ਬਾਨਾਰਸਿ ਨਰਕੁ ਨ ਬਾਂਚਿਆ ਜਾਈ

If the stone hearted person dies in Banaras; he cannot escape hell

ਹਰਿ ਕਾ ਸੰਤ ਮਰੈ ਹਾੜੰਬੈ ਤ ਸਗਲੀ ਸੈਨ ਤਰਾਈ

If God’s devotee dies at Harambai; he saves all his followers

ਦਿਨਸੁ ਨ ਰੈਨਿ ਬੇਦੁ ਨਹੀ ਸਾਸਤ੍ਰ, ਤਹਾ ਬਸੈ ਨਿਰੰਕਾਰਾ

There is no day or night, no religious scriptures; where God abides.

ਕਹਿ ਕਬੀਰ ਨਰ ਤਿਸਹਿ ਧਿਆਵਹੁ ਬਾਵਰਿਆ ਸੰਸਾਰਾ

Says kabir; O ignorant world recite the name of that God.

ਜੰਨਾਂ 485

ਏਕ ਅਨੇਕ ਬਿਆਪਕ ਪੂਰਕ ਜਤ ਦੇਖਉ ਤਤ ਸੋਈ

God is omnipresent. Where ever I look I see him

ਮਾਇਆ ਚਿਤ੍ਰ ਬਚਿਤ੍ਰ ਬਿਮੋਹਿਤ ਬਿਰਲਾ ਬੂਝੈ ਕੋਈ

The worldly wealth is strange and enticing. Only a few understand this.

ਸਭੁ ਗੋਬਿੰਦ ਹੈ ਸਭੁ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ

Everything is God. There is nothing without God.

ਸੂਤੁ ਏਕ ਮਣਿ ਸਤ ਸਹੰਸ ਜੈਸੇ ਓਤਿ ਪੋਤਿ ਪ੍ਰਭ ਸੋਈ

The way millions of beads are held by one string in the rosary; same way God holds all his creation in one rule.

ਜਲ ਤਰੰਗ ਅਰੁ ਫੇਨ ਬੁਦਬੁਦਾ ਜਲ ਤੇ ਭਿੰਨ ਨ ਹੋਈ

As the waves foam and bubbles never leave water.

ਇਹ ਪਰਪੰਚ ਪਾਰਬ੍ਰਹਮ ਕੀ ਲੀਲਾ ਬਿਚਰਤ ਆਨ ਨ ਹੋਈ

Same way is the creation and God. Nothing separates from Him
 

Original

Writer
SPNer
Jan 9, 2011
1,053
553
66
London UK
Page 409

ਮਨਸਾ ਏਕ ਮਾਨ ਹਾਂ, ਗੁਰ ਸਿਉ ਨੇਤ ਧਿਆਨ ਹਾਂ

I worship only one God in my mind, I see the guru in my eyes

ਦ੍ਰਿੜ੍ਹ ਸੰਤ ਮੰਤ ਗਿਆਨ ਹਾਂ, ਸੇਵਾ ਗੁਰ ਚਰਾਨ ਹਾਂ
Reciting saint’s words I obtain wisdom, I worship guru’s feet (humbly)

ਤਉ ਮਿਲੀਐ ਗੁਰ ਕ੍ਰਿਪਾਨ ਮੇਰੇ ਮਨਾ

That is how I receive guru’s blessing and realize God


Page 410 this s for the scholar who objects to touching guru’s feet

ਸੰਤ ਪਗ ਧੋਈਐ ਹਾਂ, ਦੁਰਮਤ ਖੋਈਐ ਹਾਂ

Washing the feet of a saint eliminates evil thinking

ਦਾਸਹਿ ਰੇਨ ਹੋਇ ਹਾਂ, ਬਿਆਪੈ ਦੁਖ ਨ ਕੋਇ ਹਾਂ

Becoming the dust of the feet of lord’s slaves, no pain should afflict upon him.
Swarn Ji

You are a wonderful man and we are all your juniors and some in fact are like your children. So please don't take it to heart. The word Sikh means a "learner" and we're all learning.

As regards the above shabd, I skim read it and feel you may need to revisit because its "asawari", meaning, it is rag, independent with distinct sound emphasis, is subtle, feminine and forms part of the "ASA" raag. Moreover, I'm of the view that Guru Arjun Dev Ji constructed it as an overview rather than a directive or a sermon per se. I cannot reconcile with you using "I".

Much obliged

Goodnight
 

swarn bains

Poet
SPNer
Apr 8, 2012
870
189
thank u for reading and commenting on my translation
guru jee used haan. to me it represent first person. that is why I used word I . it is for the writer not for me. I expect the scholars like u will write something of their own as well. here is something I wrote yesterday and it is for u

ਭਟਕਿਆ ਮਨ

ਮੈਂ ਦੌੜ ਭੱਜ ਕੇ ਹੰਭਿ ਗਿਆ, ਮਨ ਦੀ ਦੌੜ ਨ ਮੁੱਕੀ

ਭਰਮ ਭੁਲੇਖਾ ਰੋਗ ਚਿੱਤ ਦਾ, ਮਨ ਨ ਹੋਇਆ ਸੁਖੀ


ਮਨ ਦੀ ਗੁੰਝਲ ਖੋਲ੍ਹਣ ਨੂੰ, ਮੈਂ ਦਰ ਦਰ ਭਟਕਦਾ ਫਿਰਦਾ

ਮੈਨੂੰ ਕੋਈ ਨ ਰਾਹ ਵਖਾਵੇ, ਨਾ ਗੁਰਦੁਆਰਾ ਨਾ ਗਿਰਜਾ

ਮੰਦਰ ਮਸਜਿਦ ਪੂਜ ਕੈ, ਇਸ ਮਨ ਦੀ ਦੌੜ ਨ ਮੁੱਕੀ

ਦੇਸ ਛੱਡ ਪਰਦੇਸ ਗਿਆ, ਪਰ ਮਨ ਰਾਂਝਾ ਨ ਮੰਨਿਆਂ

ਮਨ ਚ ਤੂੰ ਨਾ ਪਰਗਟ ਹੋਇਆ, ਮਨ ਦਾ ਸ਼ੀਸ਼ਾ ਭੰਨਿਆਂ

ਦੁਖੀ ਜੰਮਿਆਂ ਦੁਖ ਸਤਾਵੈ, ਮਨ ਦੀ ਝਾਕ ਨ ਮਿਟੀ

ਕਦੀ ਇਸ ਦਰ ਕਦੀ ਉਸ ਘਾਟ, ਮੈਂ ਫਿਰਾਂ ਖੋਜਦਾ ਯਾਰਾ

ਤੇਰੀ ਮੇਰੀ ਪ੍ਰੀਤ ਪੁਰਾਣੀ, ਮੈਨੂੰ ਤੂੰ ਲਗਦਾ ਬੜਾ ਪਿਆਰਾ

ਆ ਮਾਹੀ ਗਲ ਲਾ ਮਾਹੀ, ਰਹਿਮ ਤੇਰੀ ਮਨ ਹੋਇ ਖੁਸ਼ੀ

ਤੂੰ ਆਪੇ ਮੈਨੂੰ ਦਰ ਦਰ ਘੱਲੇਂ, ਹੁਣ ਮੇਰਾ ਵਸ ਨਹੀਂ ਕਾਈ

ਜੇ ਆਪੇ ਮਾਰਗ ਦੱਸ ਦੇਨੋਂ, ਭਲਾ ਕੀ ਘਸਦਾ ਤੇਰਾ ਸਾਈਂ

ਬਣ ਰਬਾਣਾ ਦੱਸ ਠਿਕਾਣਾ, ਨਿੱਤ ਝਾਕ ਚੱਲਣ ਦੀ ਮੁੱਕੀ

ਦੱਸ ਕਿੱਥੇ ਤੇਰੀ ਮੰਜ਼ਿਲ ਏ, ਖੁਦ ਆ ਕੇ ਦੱਸ ਦੇ ਢੋਲਾ

ਚਿੱਤ ਬੈਂਸ ਦਾ ਬੇਵਸ ਹੋਇਆ, ਕਿਤ ਵੱਲ ਦੁਖੜੇ ਫੋਲਾਂ

ਤੂੰ ਮੈਨੂੰ ਪਰਦੇਸ ਲਿਆਇਆ, ਮਨ ਨ ਹੋਇਆ ਖੁਸ਼ੀ

ਇਸ ਦੇਸ ਕਦੀ ਪਰਦੇਸ, ਦਰ ਦਰ ਫਿਰਦਾ ਭਟਕਦਾ

ਪਤਾ ਨਹੀਂ ਦਿਲ ਕੀ ਖੋਜਦਾ, ਬੈਂਸ ਵਿਚਾਲੇ ਲਟਕਦਾ

ਆ ਆਪੇ ਰਾਹ ਵਖਾ ਸਖੀ, ਬਣ ਕੇ ਯਾਰ ਸੰਗ ਮੁਖੀ

ਤੇਰੀ ਮੇਰੀ ਪ੍ਰੀਤ ਪੁਰਾਣੀ, ਪਰ ਤੂੰ ਸੁਣਦਾ ਨੀ ਮੇਰੀ
ਚਿੱਤ ਬੈਂਸ ਦਾ ਬੇਵਸ ਹੋਇਆ, ਉਸ ਪਾਈ ਭੈਰੋਂ ਫੇਰੀ

ਮੈਂ ਭੈਰੋਂ ਤੂੰ ਰਾਮ ਰੱਬ, ਦੱਸ ਕਦੋਂ ਆਇ ਮਿਲੋਗੇ ਤੁਸੀਂ

ਤੇਰਾ ਦਰ ਬੈਂਸ ਦਾ ਠਾਣਾ, ਸਵਰਨ ਰਹਿਗੁਜ਼ਰ ਤੇਰਾ

ਆਪੇ ਰਾਹ ਵਖਾ ਦੇ ਸੱਜਣਾ, ਬਹੁੜ ਨ ਭਵਜਲ ਫੇਰਾ

ਚੱਲ ਚੱਲ ਮੈਂ ਹੰਭਿਆ, ਪੈਰ ਘਸ ਗਏ ਹੋਇਆ ਦੁਖੀ

ਟੁਰਦੇ ਟੁਰਦੇ ਪੈਰ ਘਸ ਗਏ, ਹੋਰ ਨਾ ਟੁਰਿਆ ਜਾਵੇ

ਤੇਰੇ ਦਰ ਦਾ ਬਣਿਆ ਭਿਖਾਰੀ, ਚਿੱਤ ਨੂੰ ਲੱਗੇ ਹਾਵੇ

ਦੱਸ ਤੂੰ ਕਦੋਂ ਮਿਲੇਂਗਾ ਢੋਲ, ਮੁੱਕੇ ਬੈਂਸ ਦੀ ਧੁਖ ਧੁਖੀ

ਬੀਜ ਵੱਟ ਕੇ ਲੈ ਆਇਆ, ਅੱਗੇ ਹੁਣ ਤੇਰੀ ਮਰਜ਼ੀ

ਕਰਮ ਜਲਾਹੇ ਤਾਣਾ ਪੇਟਾ, ਸਿਉਣ ਪਾਉਣ ਦਾ ਦਰਜੀ

ਦਰ ਬੁਲਾ ਜਾਮਾ ਪਹਿਨਾ, ਮੁੜ ਹੋਇ ਨ ਚਿੱਤ ਦੁਖੀ
 

Original

Writer
SPNer
Jan 9, 2011
1,053
553
66
London UK
thank u for reading and commenting on my translation
guru jee used haan. to me it represent first person. that is why I used word I . it is for the writer not for me. I expect the scholars like u will write something of their own as well. here is something I wrote yesterday and it is for u

ਭਟਕਿਆ ਮਨ

ਮੈਂ ਦੌੜ ਭੱਜ ਕੇ ਹੰਭਿ ਗਿਆ, ਮਨ ਦੀ ਦੌੜ ਨ ਮੁੱਕੀ

ਭਰਮ ਭੁਲੇਖਾ ਰੋਗ ਚਿੱਤ ਦਾ, ਮਨ ਨ ਹੋਇਆ ਸੁਖੀ


ਮਨ ਦੀ ਗੁੰਝਲ ਖੋਲ੍ਹਣ ਨੂੰ, ਮੈਂ ਦਰ ਦਰ ਭਟਕਦਾ ਫਿਰਦਾ

ਮੈਨੂੰ ਕੋਈ ਨ ਰਾਹ ਵਖਾਵੇ, ਨਾ ਗੁਰਦੁਆਰਾ ਨਾ ਗਿਰਜਾ

ਮੰਦਰ ਮਸਜਿਦ ਪੂਜ ਕੈ, ਇਸ ਮਨ ਦੀ ਦੌੜ ਨ ਮੁੱਕੀ

ਦੇਸ ਛੱਡ ਪਰਦੇਸ ਗਿਆ, ਪਰ ਮਨ ਰਾਂਝਾ ਨ ਮੰਨਿਆਂ

ਮਨ ਚ ਤੂੰ ਨਾ ਪਰਗਟ ਹੋਇਆ, ਮਨ ਦਾ ਸ਼ੀਸ਼ਾ ਭੰਨਿਆਂ

ਦੁਖੀ ਜੰਮਿਆਂ ਦੁਖ ਸਤਾਵੈ, ਮਨ ਦੀ ਝਾਕ ਨ ਮਿਟੀ

ਕਦੀ ਇਸ ਦਰ ਕਦੀ ਉਸ ਘਾਟ, ਮੈਂ ਫਿਰਾਂ ਖੋਜਦਾ ਯਾਰਾ

ਤੇਰੀ ਮੇਰੀ ਪ੍ਰੀਤ ਪੁਰਾਣੀ, ਮੈਨੂੰ ਤੂੰ ਲਗਦਾ ਬੜਾ ਪਿਆਰਾ

ਆ ਮਾਹੀ ਗਲ ਲਾ ਮਾਹੀ, ਰਹਿਮ ਤੇਰੀ ਮਨ ਹੋਇ ਖੁਸ਼ੀ

ਤੂੰ ਆਪੇ ਮੈਨੂੰ ਦਰ ਦਰ ਘੱਲੇਂ, ਹੁਣ ਮੇਰਾ ਵਸ ਨਹੀਂ ਕਾਈ

ਜੇ ਆਪੇ ਮਾਰਗ ਦੱਸ ਦੇਨੋਂ, ਭਲਾ ਕੀ ਘਸਦਾ ਤੇਰਾ ਸਾਈਂ

ਬਣ ਰਬਾਣਾ ਦੱਸ ਠਿਕਾਣਾ, ਨਿੱਤ ਝਾਕ ਚੱਲਣ ਦੀ ਮੁੱਕੀ

ਦੱਸ ਕਿੱਥੇ ਤੇਰੀ ਮੰਜ਼ਿਲ ਏ, ਖੁਦ ਆ ਕੇ ਦੱਸ ਦੇ ਢੋਲਾ

ਚਿੱਤ ਬੈਂਸ ਦਾ ਬੇਵਸ ਹੋਇਆ, ਕਿਤ ਵੱਲ ਦੁਖੜੇ ਫੋਲਾਂ

ਤੂੰ ਮੈਨੂੰ ਪਰਦੇਸ ਲਿਆਇਆ, ਮਨ ਨ ਹੋਇਆ ਖੁਸ਼ੀ

ਇਸ ਦੇਸ ਕਦੀ ਪਰਦੇਸ, ਦਰ ਦਰ ਫਿਰਦਾ ਭਟਕਦਾ

ਪਤਾ ਨਹੀਂ ਦਿਲ ਕੀ ਖੋਜਦਾ, ਬੈਂਸ ਵਿਚਾਲੇ ਲਟਕਦਾ

ਆ ਆਪੇ ਰਾਹ ਵਖਾ ਸਖੀ, ਬਣ ਕੇ ਯਾਰ ਸੰਗ ਮੁਖੀ

ਤੇਰੀ ਮੇਰੀ ਪ੍ਰੀਤ ਪੁਰਾਣੀ, ਪਰ ਤੂੰ ਸੁਣਦਾ ਨੀ ਮੇਰੀ
ਚਿੱਤ ਬੈਂਸ ਦਾ ਬੇਵਸ ਹੋਇਆ, ਉਸ ਪਾਈ ਭੈਰੋਂ ਫੇਰੀ

ਮੈਂ ਭੈਰੋਂ ਤੂੰ ਰਾਮ ਰੱਬ, ਦੱਸ ਕਦੋਂ ਆਇ ਮਿਲੋਗੇ ਤੁਸੀਂ

ਤੇਰਾ ਦਰ ਬੈਂਸ ਦਾ ਠਾਣਾ, ਸਵਰਨ ਰਹਿਗੁਜ਼ਰ ਤੇਰਾ

ਆਪੇ ਰਾਹ ਵਖਾ ਦੇ ਸੱਜਣਾ, ਬਹੁੜ ਨ ਭਵਜਲ ਫੇਰਾ

ਚੱਲ ਚੱਲ ਮੈਂ ਹੰਭਿਆ, ਪੈਰ ਘਸ ਗਏ ਹੋਇਆ ਦੁਖੀ

ਟੁਰਦੇ ਟੁਰਦੇ ਪੈਰ ਘਸ ਗਏ, ਹੋਰ ਨਾ ਟੁਰਿਆ ਜਾਵੇ

ਤੇਰੇ ਦਰ ਦਾ ਬਣਿਆ ਭਿਖਾਰੀ, ਚਿੱਤ ਨੂੰ ਲੱਗੇ ਹਾਵੇ

ਦੱਸ ਤੂੰ ਕਦੋਂ ਮਿਲੇਂਗਾ ਢੋਲ, ਮੁੱਕੇ ਬੈਂਸ ਦੀ ਧੁਖ ਧੁਖੀ

ਬੀਜ ਵੱਟ ਕੇ ਲੈ ਆਇਆ, ਅੱਗੇ ਹੁਣ ਤੇਰੀ ਮਰਜ਼ੀ

ਕਰਮ ਜਲਾਹੇ ਤਾਣਾ ਪੇਟਾ, ਸਿਉਣ ਪਾਉਣ ਦਾ ਦਰਜੀ

ਦਰ ਬੁਲਾ ਜਾਮਾ ਪਹਿਨਾ, ਮੁੜ ਹੋਇ ਨ ਚਿੱਤ ਦੁਖੀ
Swarm Ji
Teri meri preet purani, par main sunda teri ....beautiful

Punjabi vich likho, maza ah gaya par ka - thank you.

Yes, you're right about the 1st person reflection in the shabd above, but Guru Ji is introspecting and presented as an overview. In other words, Guru Ji is saying, hey' mera man [dear mind, wish for meeting with the Lord.....]

Take care
 

swarn bains

Poet
SPNer
Apr 8, 2012
870
189
hey kid start obeying and following what comes up here rather than nit picking. nit picking is the worst crime for existence of human being. give up the knowledge and ego, it will tremendously benefit the mind
 

swarn bains

Poet
SPNer
Apr 8, 2012
870
189
watch the untold

Page 525


ਦੂਧ ਤ ਬਛਰੇ ਥਨਹੁ ਬਿਟਾਰਿਓ

The calf has contaminated the milk sucking the udders

ਫੂਲ ਭਵਰ ਜਲੁ ਮੀਨਿ ਬਿਗਾਰਿਓ

The bumblebee contaminated the flower, the fish contaminated water

ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ

O mother; where I find any offering to worship the Lord

ਅਵਰ ਨ ਫੂਲ ਅਨੂਪ ਨ ਪਾਵਉ

I cannot find flowers or anything else to worship the incomparable Lord



Page 526

ਅੰਤਿ ਕਾਲਿ ਜੋ ਲਛਮੀ ਸਿਮਰੈ, ਐਸੀ ਚਿੰਤਾ ਮਹਿ ਜੋ ਮਰੈ

One who has wealth in the mind at the time of death

ਸਰਪ ਜੋਨਿ ਵਲਿ ਵਲਿ ਅਉਤਰੈ

He is born as a snake life after life

ਅਰੀ ਬਾਈ ਗੋਬਿੰਦ ਮਤਿ ਬੀਸਰੈ

O sister; do not forget the name of God

ਅੰਤਿ ਕਾਲਿ ਜੋ ਇਸਤ੍ਰੀ ਸਿਮਰੈ, ਐਸੀ ਚਿੰਤਾ ਮਹਿ ਜੋ ਮਰੈ

One who has sexual desire in the mind at the time of death?

ਬੇਸਵਾ ਜੋਨਿ ਵਲਿ ਵਲਿ ਅਉਤਰੈ

Is born as a prostitute life after life

ਅੰਤਿ ਕਾਲਿ ਜੋ ਲੜਿਕੇ ਸਿਮਰੈ, ਐਸੀ ਚਿੰਤਾ ਮਹਿ ਜੋ ਮਰੈ

One who has children in mind at the time of death?

ਸੂਕਰ ਜੋਨਿ ਵਲਿ ਵਲਿ ਅਉਤਰੈ

Is born as a pig life after life


ਅੰਤਿ ਕਾਲਿ ਜੋ ਮੰਦਰ ਸਿਮਰੈ, ਐਸੀ ਚੰਤਾ ਮਹਿ ਜੋ ਮਰੈ

One who has temple gurdwara church or mosque in the mind at the time of death?

ਪ੍ਰੇਤ ਜੋਨਿ ਵਲਿ ਵਲਿ ਅਉਤਰੈ

He is born as a ghost life after life

ਅੰਤ ਕਾਲਿ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੋ ਮਰੈ

One who has God in his mind at the time of death?

ਬਦਤਿ ਤਿਲੋਚਨੁ ਤੇ ਨਰ ਮੁਕਤਾ, ਪੀਤੰਬਰ ਵਾ ਕੇ ਰਿਦੈ ਵਸੈ

Says Tirlochan; God enshrines in his mind and attains salvation
 

swarn bains

Poet
SPNer
Apr 8, 2012
870
189
Page 558 discretely for the manager. i had to type it sir


There is a whole lot of comparison between the love between husband and wife; and the love between God and the being. I wrote the following to express it

ਮਾਠਿ ਗੁੰਦਾਈ ਪਟੀਆਂ ਭਰੀਐ ਮਾਂਗ ਸੰਧੂਰੇ

I weaved my hair into braids, and applied vermillion like a married woman

ਅਗੈ ਗਈ ਨ ਮੰਨੀਆਂ ਮਰਉ ਵਿਸੂਰਿ ਵਿਸੂਰੇ

What if he does not accept me when I go and meet him, I will die in pain

ਮੈਂ ਰੋਵੰਦੀ ਸਭ ਜਗ ਰੁਨਾ ਰੁੰਨੜੇ ਵਣਹੁ ਪੰਖੇਰੂ

I cry the whole world cries even the birds in the forest cry

ਇਕ ਨ ਰੁਨਾ ਮੇਰੇ ਤਨ ਕਾ ਬਿਰਹਾ ਜਿਨਿ ਹਉ ਪਿਰਹੁ ਵਿਛੋੜੀ

Only thing that does not cry is my body’s sense of separation which separated me from my beloved

ਸੁਪਨੇ ਆਇਆ ਭੀ ਗਇਆ ਮੈਂ ਜਲੁ ਭਰਿਆ ਰੋਇ

He came in a dream and disappeared; I wept and the tears fell like rain

ਆਇ ਨ ਸਕਾ ਤੁਝ ਕਨਿ ਪਿਆਰੇ ਭੇਜ ਨ ਸਕਾ ਕੋਇ

O my beloved; I cannot come to you nor I can send anyone
 

swarn bains

Poet
SPNer
Apr 8, 2012
870
189
Page 587

ਤਿਤੁ ਜਾਇ ਬਹਹੁ ਸਤਸੰਗਤੀ ਜਿਥੈ ਹਰਿ ਕਾ ਹਰਿ ਨਾਮ ਬਿਲੋਈਐ

Go and sit in devotee’s company where God’s name is churned

ਸਹਜੇ ਹੀ ਹਰਿ ਨਾਮੁ ਲੇਹੁ ਹਰਿ ਤਤੁ ਨ ਖੋਈਐ

Recite God’s name peacefully and slowly so that you do not lose the essence

ਨਿਤ ਜਪਿਅਹੁ ਹਰਿ ਹਰਿ ਦਿਨਸੁ ਰਾਤਿ ਹਰਿ ਦਰਗਹ ਢੋਈਐ

Recite God’s name day and night forever and you get accepted in God’s court

ਸੋ ਪਏ ਪੂਰਾ ਸਤਿਗੁਰੂ ਜਿਸੁ ਧੁਰਿ ਮਸਤਕਿ ਲਿਲਾਟਿ ਲਿਖੋਈਐ

One who has pre-ordained destiny meets the perfect guru

ਤਿਸੁ ਗੁਰ ਕੰਉ ਸਭਿ ਨਮਸਕਾਰੁ ਕਰਹੁ ਹਰਿ ਕੀ ਹਰਿ ਗਾਲ ਗਲੋਈਐ

All bow down to that guru who talks about God all the time
 

swarn bains

Poet
SPNer
Apr 8, 2012
870
189
Page 591

ਸੁਣਿ ਸਿਖਿਐ ਸਾਦੁ ਨ ਆਇਓ ਜਿਚਰੁ ਗੁਰੁਮੁਖਿ ਸਬਦ ਨ ਲਾਗੈ

Till the guru-willed does not believe in guru’s teaching, he cannot enjoy by hearing or learning from him

ਸਤਿਗੁਰਿ ਸੇਵਿਐ ਨਾਮੁ ਮਨਿ ਵਸੈ ਵਿਚਹੁ ਭ੍ਰਮ ਭਉ ਭਾਗੈ

Serving the guru, God’s name enshrines in the mind, and then the fear of doubt departs

(There are two ways to serve the guru; if you are with the guru then serve him or her, but if you are not with the guru then missing him is also serving him)

ਜੇਹਾ ਸਤਿਗੁਰ ਨੋ ਜਾਣੈ ਤੇਹੋ ਹੋਵੈ ਤਾ ਸਚਿ ਨਾਮਿ ਲਿਵ ਲਾਗੈ

As much you believe in the guru, it will affect you that much and you will focus on God’s name that much only

ਨਾਨਕ ਨਾਮਿ ਮਿਲੈ ਵਡਿਆਈ ਹਰਿ ਦਰਿ ਸੋਹਨਿ ਆਗੈ

O Nanak those adorned by God’s name are honored hereafter and look beautiful in God’s court

ਸੋ ਗੁਰਸਿਖ ਧਨੁ ਧੰਨ ਹੈ ਜਿਨੀ ਗੁਰ ਉਪਦੇਸੁ ਸੁਣਿਆ ਹਰਿ ਕੰਨੀ

Blessed are those guru’s followers who listen to guru’s teachings in their ears

ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਤਿਨਿ ਹੰਉਮੈ ਦੁਬਿਧਾ ਭੰਨੀ

The guru implants God’s name in them and destroys their ego and doubt
 

swarn bains

Poet
SPNer
Apr 8, 2012
870
189
Page 599

ਜਿਉ ਮੀਨਾ ਬਿਨ ਪਾਣੀਐ ਤਿਉ ਸਾਕਤ ਮਰੈ ਪਿਆਸ

Faithless dies like a fish without water

ਤਿਉ ਹਰਿ ਬਿਨੁ ਮਰੀਐ ਰੇ ਮਨਾ ਜੋ ਬਿਰਥਾ ਜਾਵੈ ਸਾਸੁ

If you take a breath without missing God; you shall die the same way O my mind

ਮਨ ਰੇ ਰਾਮ ਨਾਮ ਜਸੁ ਲੇਇ

O my mind take the benefit and reward of reciting God’s name

ਬਿਨੁ ਗੁਰ ਇਹੁ ਰਸੁ ਕਿਉ ਲਹਉ ਗੁਰੁ ਮੇਲੈ ਹਰਿ ਦੇਇ

This happiness cannot be attained without the guru. The guru unites us with God

ਸੰਤ ਜਨਾ ਮਿਲੁ ਸੰਗਤੀ ਗੁਰਮੁਖਿ ਤੀਰਥੁ ਹੋਇ

Joining the congregation of devotees is a pilgrimage to the guru-willed

ਅਠਸਠਿ ਤੀਰਥ ਮਜਨਾ ਗੁਰ ਦਰਸੁ ਪਰਾਪਤਿ ਹੋਇ

Visualizing the guru is as good as bathing at sixty- eight shrines
 

swarn bains

Poet
SPNer
Apr 8, 2012
870
189
ਪੰਨਾ 632

ਪ੍ਰਾਨੀ ਕੌਨ ਉਪਾਇ ਕਰੈ

What effort should the mortal make?

ਜਾ ਤੇ ਭਗਤਿ ਰਾਮ ਕੀ ਪਾਵੈ ਜਮ ਕੋ ਤ੍ਰਾਸ ਹਰੈ

Through which he worships God and thirst of devil of death quenches

ਕਉਨ ਕਰਮ ਬਿਦਿਆ ਕਹੁ ਕੈਸੀ ਧਰਮ ਕਉਨ ਫੁਨਿ ਕਰਈ

What should I do what should I learn and what faith should I practice

ਕਉਨ ਨਾਮੁ ਗੁਰ ਜਾ ਕੈ ਸਿਮਰੈ ਭਵਸਾਗਰ ਕਉ ਤਰਈ

What name the guru recites through which the being crosses over the terrifying world ocean

ਕਲ ਮੈ ਏਕ ਨਾਮੁ ਕਿਰਪਾ ਨਿਧਿ ਜਾਹਿ ਜਪੈ ਗਤਿ ਪਾਵੈ

In today’s age (kaljug) there is one name of the merciful the bestowal; reciting that name attains salvation

ਅਉਰ ਧਰਮ ਤਾ ਕੈ ਸਮ ਨਾਹਨਿ ਇਹ ਬਿਧਿ ਬੇਦ ਬਤਾਵੈ

No other faith is comparable to it; the scriptures mention

ਸੁਖੁ ਦੁਖੁ ਰਹਤ ਸਦਾ ਨਿਰਲੇਪੀ ਜਾ ਕਉ ਕਹਤ ਗੁਸਾਈ

He who is unaffected by pleasure or pain is called the Lord of the world

ਸੋ ਤੁਮ ਹੀ ਮੈ ਬਸੈ ਨਿਰੰਤਰਿ ਨਾਨਕ ਦਰਪਨਿ ਨਿਆਈ

He or she completely abides in you says Nanak like the reflection of a mirror


ਪੰਨਾ 633

ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤ ਪਛਾਨੀ

He who is blessed by the guru understands this process

ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ

O Nanak he merges in God as water merges in water
 
Apr 11, 2007
351
262
I have tried this with one shabad. I have to say that my experience of it was a mystery because it wasn't like an intention it was like a defence mechanism. When I saw something written that didn't seem right, it effected me. I just felt humble that guru ji gave me the ability to do seva in that instance. It just came into my mind. I just did what I had to do because I get upset when people disregard the Guru Granth Sahib ji. To do it with accuracy in translation I found it would take my entire lifetime as my mind found it hard to stay absorbed because I had to respond you have to purely think of each word and verse communicate intuition and involve the experience and soul into the feeling of the actual rhythm that transpires with the current of energy instilled in the cosmos to create the perfect meaning of one syllable. It's good that we are finally getting sangat who are getting close to thinking like this. It is a bit like a producers job but more intense stuff like in a recording studio I guess very deep level stuff, when your mind gets attuned to something but it is the ability to keep the mind focused there. If you are able to recite one sentence totally unique and free in translation from any other influences to format a pure meaning to the word you are very lucky. We can all get the gist of the message but to formulate an authoritative transfer of traditional style translation I can only say my actions where authentic to where my focus was. When you put the pen to paper you have to perfect it to a response of what the Akal Purakh is. Also to study each word the root of each vowel how the letters pronounced the feedback from its primitive beginning origin as a sound wave to the current of the sound how that combines into a feeling and the formation of how a combination fuses together to create a sound into letters to form a word it is a very indepth study. You would also have to study other languages and there formation of the same too. My mind felt tense and once it was over it felt stressful if anything because the imagination spins to sounds and natures silence to clarify a original meaning of one word, Ek Onkar I cannot really explain it but its like this hearing a rustling of the leaves and knowing if something is walking or is it the wind blowing the leaves but my experience was a feeling with modern technology I guess it may help make things easier but I guess that it would be an impossible task in ones lifetime they spent there entire lives doing it. The Granth is the natural formation of khalsa. Waheguru ji ki khalsa Waheguru ji ki fathe.
 
Last edited:

swarn bains

Poet
SPNer
Apr 8, 2012
870
189
ਪੰਨਾ 635

ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ

Hope and desire are bonds O brother. Religious rituals and ceremonies are the cause of it

ਪਾਪਿ ਪੁੰਨ ਜਗੁ ਜਾਇਆ ਭਾਈ ਬਿਨਸੇ ਨਾਮੁ ਵਿਸਾਰੀ

The world is created in sacred and sin O brother, reciting God’s name eliminates it

ਇਹ ਮਾਇਆ ਜਗਿ ਮੋਹਣੀ ਭਾਈ ਕਰਮ ਸਭੇ ਵੇਕਾਰੀ

The world is enticing and Enticed by the worldly wealth the being performs useless deeds

ਸੁਣਿ ਪੰਡਿਤ ਕਰਮਾ ਕਾਰੀ

Listen o ritualistic scholar

ਜਿਤੁ ਕਰਮਿ ਸੁਖੁ ਉਪਜੈ ਭਾਈ ਸੁ ਆਤਮ ਤੱਤੁ ਬੀਚਾਰੀ

O brother think and do those deeds that give peace to the soul


Page 636

ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ

Why worship gods and goddesses O brother? What can you ask for and what can they give?

ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੂਡਹਿ ਤੇਹਿ

Put the stone in water O brother; it sinks (how can it take you across the water)

 
📌 For all latest updates, follow the Official Sikh Philosophy Network Whatsapp Channel:
Top